Yes... i visited Switzerland few months back. Very Very rich, modern and well educated people but very touched to their roots. if you see them, you wont believe that he will be doing the Agriculture or Dairy farming. Very different from whole europe. One of the best place and people. We punjabi should learn from them a lot.
Mintu bhaji koi Punjab lai v technology le aao Switzerland to Agriculture or Dairy farm di 😄🇨🇦🇨🇦punjab de loka nu thoda suneha devo v Kudrat nu pyar krn,mitti,hava and paani ganda kr rahe ne aapna 🙏
Dhillon sahab asi te sirf dikha sakde haan ke duje mulk taraki kyu kar rahe hann.... Bahut sare seyane lok aape samjh jaande hann ji....baki Jo lok Guru Nanak dev ji to nahi samjhe saade samjhaun naal kithe samjh jaange.... Waqt hi samjhaoga ji sabnu.....
Please contact as on Whatsapp so that we'll call you personally whenever we'll re visit Switzerland, we'll call youn in advance and definitely meet you.
ਅਸੀ ਪੰਜਾਬ ਨੂੰ ਵੀ ਖੂਬਸੂਰਤ ਬਣਾ ਸਕਦੇ ਹਾਂ ਪਰ ਇਸ ਤੋ ਪਹਿਲਾਂ ਸਾਨੂੰ ਆਪਣੀ ਸੋਚ ਖੂਬਸੂਰਤ ਬਣਾਉਣੀ ਪਵੇਗੀ। ਚੰਗੀ ਸੋਚ ਨਾਲ ਸਭ ਕੁੱਝ ਚੰਗਾ ਹੋਵੇਗਾ! ਸਰਕਾਰਾਂ ਅਤੇ ਸਿਸਟਮ ਵੀ।
ਬਰਾੜ ਸਾਹਿਬ ਪੰਜਾਬ ਵਾਲਿਆਂ ਵਾਂਗੂ ਇਹਨਾਂ ਘਰੇਲੂ ਬਗੀਚੀ ਵਾਲੀ ਵਾੜ ਵੀ ਸੜਕ ਰੋਕੀ ਬੈਠੀ ਐ। ਬਹੁਤ ਸੋਹਣਾ ਇਲਾਕੇ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ।
ਮਨੁੱਖ ਤੇ ਕੁਦਰਤ ਵਖਰੇ ਨਹੀਂ ਰਹਿ ਸਕਦੇ। ਕੰਕਰੀਟ ਦੇ ਜੰਗਲਾਂ ਵਿਚ ਵੱਸਣ ਵਾਲੇ ਜਦੋਂ ਵੀ ਆਪਣੀਆਂ ਜੜ੍ਹਾਂ ਦੀ ਭਾਲ ਵਿਚ ਨਿਕਲਣਗੇ ਤਾਂ ਇਕ ਵਾਰ ਕੁਦਰਤ ਦੇ ਰੂਬਰੂ ਜ਼ਰੂਰ ਹੋਣਗੇ, ਜਿਵੇਂ ਸਵੀਟਜ਼ਰਲੈਂਡ ਦੇ ਵਾਸੀਆਂ ਨੇ ਕੁਦਰਤ ਨਾਲ ਜੁੜੀਆਂ ਕਦਰਾਂ ਕੀਮਤਾਂ ਦੀ ਪਹਿਚਾਣ ਕੀਤੀ ਹੈ ਤੇ ਆਪਣੇ ਕੰਮਾਂ ਕਾਰਾਂ ਵਿੱਚੋਂ ਵਿਹਲ ਕੱਢਕੇ ਖੁਦ ਨੂੰ ਕੁਦਰਤ ਨਾਲ ਜੋੜਕੇ ਰੱਖਣ ਦੀ ਇਕ ਸਫ਼ਲ ਕੋਸ਼ਿਸ਼ ਕੀਤੀ ਹੈ। ਇਸ ਸੋਹਣੀ ਧਰਤੀ ਦੇ ਰੂਬਰੂ ਕਰਵਾਉਣ ਲਈ ਪੇਂਡੂ ਆਸਟ੍ਰੇਲੀਆ ਟੀਮ ਦਾ ਧੰਨਵਾਦ 🌿🌺🙏🌺🌿
ਵਾਹ-ਵਾਹ ਡਾ: ਗੁਰਬੀਰ ਸਿੰਘ ਭੁੱਲਰ, ਤੁਹਾਡੀ ਗਲਬਾਤ ਸੁਣ ਕੇ ਬਹੁਤ ਖੁਸ਼ੀ ਹੋਈ। ਭਾਂਵੇ ਕਾਫੀ ਕੁਝ ਇਥੋਂ ਦਾ ਮੈਂ ਖੁਦ ਦੇਖ ਚੁੱਕਾ ਹਾਂ,ਪਰ ਇਹ ਸਾਰਾ ਕੁਝ ਦੇਖ ਕੇ ਇਕ ਵਾਰ ਫਿਰ ਆਪ ਜੀ ਦੇ ਘਰ ਬੈਠ ਕੇ ਪਰਿਵਾਰ ਨਾਲ ਕੀਤਾ ਭੋਜਨ,ਤੇ ਗਲਾਂ ਬਾਤਾਂ ਫਿਰ ਤਾਜ਼ਾ ਹੋ ਗਈਆਂ ।ਗੁਰਦਿਆਲ ਸਿੰਘ ਖਰੜ (ਪੰਜਾਬ)
Such a beautiful blog my Dear brother. I love outdoor living to be connected with nature.
ਵਾਕਿਆ ਹੀ ਬਾਈ ਜੀ ਤੁਸੀਂ ਸਵਰਗ ਦੇ ਦਰਸ਼ਨ ਕਰਾਤੇ
ਬਾਈ ਜੀ, ਕੀ ਤੁਸੀਂ ਇੱਕ ਗੱਲ ਨੋਟ ਕੀਤੀ ਹੈ ਕਿ ਜਦੋਂ ਤੁਸੀਂ ਖੇਤੀਬਾੜੀ ਨਾਲ ਸਬੰਧਤ ਵੀਡੀਓਜ਼ ਅਪਲੋਡ ਕਰਦੇ ਹੋ, ਤਾਂ ਤੁਹਾਡੇ ਵੀਡੀਓਜ਼ ਬਹੁਤ ਜ਼ਿਆਦਾ ਦੇਖੇ ਜਾਂਦੇ ਹਨ, ਲਗਭਗ ਦੁੱਗਣੇ, ਖਾਸ ਕਰਕੇ ਵਿਦੇਸ਼ਾਂ ਵਿੱਚ ਖੇਤੀ ਕਰਨ ਵਾਲੇ ਪੰਜਾਬੀ ਲੋਕਾਂ ਬਾਰੇ।
ਬਿਲਕੁਲ ਜੀ
V nice
Nice video
ਮਿੰਟੂ ਬਾਈ ਜੀ ਸਤਿ ਸ੍ਰੀ ਅਕਾਲ, ਬਹੁਤ ਵਧੀਆ ਲੱਗੀ ਜੀ ਸਾਰੀ ਗੱਲਬਾਤ, ਬਹੁਤ ਕੁਝ ਦੇਖਣ ਨੂੰ ਮਿਲਿਆ
Yes... i visited Switzerland few months back. Very Very rich, modern and well educated people but very touched to their roots. if you see them, you wont believe that he will be doing the Agriculture or Dairy farming. Very different from whole europe. One of the best place and people. We punjabi should learn from them a lot.
Old Swiss is spl
ਵੀਰ ਜੀ ਇਕ ਗੱਲ ਸਾਂਝੀ ਕਰਨੀ ਸੀ ਕਿ ਚੰਦ ਤੇ ਕੋਈ ਜਗ੍ਹਾ ਵਿਕਾਊ ਨਹੀਂ ਹੈ ਇਹ ਜੂ.ਐਸ ਨੇ ਦਸਤਾਵੇਜ ਜਾਰੀ ਕੀਤਾ ਹੈ ਤੇ ਦਸਿਆ ਹੈ ਕੇ ਚੰਦ ਕਿਸੇ ਰਾਜ ਦਾ ਯ ਕਿਸੀ ਰਾਜਨੀਤਿਕ ਪਾਰਟੀ ਦਾ ਨਹੀਂ ਏਹੇ ਸੱਭ ਦਾ ਸਾਂਝਾ ਹੈ , ਜੋ ਗੱਲ ਹੈ ਉਥੇ ਜਮੀਨ ਖਰੀਦਣ ਦੀ ਉਹੋ ਫਰਜੀ ਤੇ ਆਰਜੀ ਹੈ ਜੀ❤
ਧੰਨਵਾਦ ਵੀਰ ਜੀ ਜਾਨਕਾਰੀ ਦੇਣ ਲਈ
ਮਿੰਟੂ ਵੀਰ ਸੱਤ ਸ਼੍ਰੀ ਆਕਾਲ ਜੀ
Thanks minto
Mintu Brar vir ma boli di sewa kar riha hai te bahut mihnat karda hai
Bahot vadhiya bai ji 🎉🎉
एह पाजी पेठा नहीं कद्दू है 😂😅.......
बहुत ही सोहणा देश जिन्ना सुण रखया सी उस तो वी सोहणा लगया। सब तो वदीया गल कि पेंडू देश है ।
Me dr saheb nu kafi der pehla milia se ji SSA 🙏 BATHINDA 🙏 fana 🙏
Mera vi polat chand pe hai .10 ku sal pehle lia tha .m swiss ki city interlaken se hu
Very nice mintu Brar ji
Very Good job brother g god blass you das pb 07 hs punjab bala g ❤❤
Very nice
Very nice pahji
Most beautiful country in the world
Thanks Monti ji
Punjabio...Sikh lao kuch .....ਹੈਂਕੜਬਾਜ਼ੀ ਛੱਡੋ...ਜਮੀਨ ਤੇ ਅਸਲੀਅਤ ਨਾਲ ਜੁੜੋ...nice visit to Switzerland 🇨🇭❤ thanks
Now I when travelled Switzerland I want to meet you
Eh sada whatsapp number hai ji +61434289905.
Good job
Bahot Vadhiya episode as usual eagerly waiting for next episode.... Thanks Pendu Australia Team 💐💐💐
👍👍👍👍👍
Mintu pa gi start ta and song bohat vadia aaa
Mintoo Bhai je bhurre sukrolling na Karan tan tun kithon labhna Sanu
Shatala/Barseem
Pakistani Punjab vich sarson zarur hundi aa saag layi
You are running a unique channel Brar Saab. Very nice.
RumLang Road Zurich
👍🙏
ਕਮਾਲ ਦੀ ਜਾਣਕਾਰੀ ਸਵਿਟਰਜਲੇੈਂਡ ਦੇ ਵਾਰੇ ਉਦੋ ਵੱਧ ਕਮਾਲ ਇਥੋ ਦੇ ਲੋਕਾ ਦੀ ਇਮਾਨਦਾਰੀ ਦੇ ਉਸ ਦੇਸ਼ ਨੂੰ ਅੱਗੇ ਵਧਣ ਤੋ ਕੋਈ ਨਹੀ ਰੋਕ ਸਕਦਾ ਇਹ ਲੋਕ ਮੁਲਕ ਨੂੰ ਅਗੇ ਵਧਣ ਦੇ ਹੀਲੀ ਲਭਦੇ ਹਨ ਤੇ ਸਾਡੇ ਇਡੀਆ ਵਾਲੇ ਰਿਸ਼ਵਤ ਨਸ਼ੇ ਚੋਰੀਆ ਡਾਕੇ ਲੁਟਾ ਖੋਹਾ ਹੋਰ ਪਤਾ ਨਹੀ ਕਿਨੀਆ ਕਿ ਬੇਈਮਾਨੀਆ ਦੇ ਨਵੇ ਢੰਗ ਸਿੱਖ ਕਿ ਵਾਰਦਾਤਾ ਕਰਦੇ ਹਨ ਸਭ ਤੋ ਵੱਧ ਸਾਡੇ ਸਿਆਸਤਦਾਨਾ ਨੇ ਦੇਸ਼ ਨੂੰ ਲੁਟਿਆ ਬਾਹਰਲੇ ਮੁਲਕਾਂ ਚ ਕਿਨੇ ਧਰਮਾ ਦੇ ਤੇ ਕਿਨੇ ਦੇਸ਼ਾ ਦੇ ਲੋਕ ਰਹਿਦੇ ਹਨ ਲੋਕ ਆਪਣੇ ਕੰਮ ਧੰਦੇ ਕਰਦੇ ਹਨ ਕੋਈ ਲੜਾਈ ਝਗੜਾ ਨਹੀ
POV:Punjabian di ikk aadat aa
Kite v jaan...koi na koi dakka ja patta jrur todna hath chlaon lyi😅
13:18 ❤
ਸਾਡੇ ਪੰਜਾਬ ਵਿੱਚ ਭਾਈ ਸਾਹਿਬ ਡਰੰਮ ਚਾਕੂ ਸਾਰੇ ਖੇਤ ਦੇ ਫੁੱਲ ਰਾਤ ਨੂੰ ਤੋਂੜ ਕੇ ਖਾਲੀ ਕਰ ਦੇਣਗੇ
A T H ch Kam Krde se ji SSA BATHINDA 🙏 FANA 🙏
In canada we can’t buy milk from dairy farmers
Mintu bhaji koi Punjab lai v technology le aao Switzerland to Agriculture or Dairy farm di 😄🇨🇦🇨🇦punjab de loka nu thoda suneha devo v Kudrat nu pyar krn,mitti,hava and paani ganda kr rahe ne aapna 🙏
Dhillon sahab asi te sirf dikha sakde haan ke duje mulk taraki kyu kar rahe hann.... Bahut sare seyane lok aape samjh jaande hann ji....baki Jo lok Guru Nanak dev ji to nahi samjhe saade samjhaun naal kithe samjh jaange.... Waqt hi samjhaoga ji sabnu.....
Apne Punjabi virse di sewa kar riha hai
Veer ji picture quality shi ni aandi h
Haan ji es baar camera dhokha kar geya ji.... there was some defect in the camera..... Changa kar rahe haan ji ehnu...
I have a valid visa of Switzerland
Please contact as on Whatsapp so that we'll call you personally whenever we'll re visit Switzerland, we'll call youn in advance and definitely meet you.
@@penduaustralia brother please share your WhatsApp number
Bai ji study visa nu milda
Next video ese topic te banayi hai ji... kal a rahi hai new video.
halwa kaddu