ਪੰਗਾ ਕੇਲਿਆਂ ਦਾ ਭਾਗ ਦੂਜਾ | Panga Kelean Da 2 | Short Movie 2022 | Theater Junction(Tj) |
Вставка
- Опубліковано 14 жов 2022
- Editor - Harmesh Guru
Thumbnail- Simarjit
Cast - Jass Dhillon, Sukhwinder Pindi Ala, Manjot Dhiman, Simarjit, Harmesh Guru
------------------------------------------------------------------------------------------
Jass Dhillon insta id
@it.s_dhill0n
/ it.s_dhill0n
Pindi Ala insta id
@__pindiale___
/ __pindiale____
Simranjit Singh DHiman insta id
@it.s_simar_
/ it.s_simar_
Manjot Dhiman insta id
@manjot__pb13
/ manjot__pb13
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,mintu dhiman, simranjit simu, new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,jass dhillon, harmesh guru,new punjabi movies download,new punjabi movies download 2021,sukhwinder pindi ala, new punjabi movies funny 2021,new punjabi movie full hd 2021
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction. - Розваги
ਪਰ ਇਕ ਗਲ ਆ ਭੈਣ ਪ੍ਰੀਤ ਦੀ ਵਧੀਆ ਐਕਟਿੰਗ ਆ ਉਸ ਜਾਲੀ ਕਮਲ ਕੌਰ ਜਾਣੀ ਕਨੰਚਨ ਭਈਆ ਰਾਣੀ ਲੁਧਿਆਣੇ ਵਾਲੀ ਨਾਲੋਂ ਬਾਬਾ ਭੈਣ ਪ੍ਰੀਤ ਤੇ ਇਸ ਸਾਰੇ ਗਰੁੱਪ ਤੇ ਮਿਹਰ ਭਰਿਆ ਹੱਥ ਰੱਖੇ
ਆਯੇ ਹਆਏ ਵੀਰੇ ਥੋਡੀ sareya di acting wali ਅਤ ਹੁੰਦੀ ਆ ❤️👍👍
ਵੀਰੇ ਮੈਨੂੰ ਤੇਰਾ ਹਰ ਇੱਕ ਰੋਲ ਵੱਧਿਆ ਲੱਗਦਾ ਵੀਰੇ ਮੇਰੇ ਬਾਪੂ ਜੀ ਦੇ ਬਹੁਤ ਸਾਰੇ ਗਾਣੇ ਲਿਖੇ ਪਏ ਨੇ ਹਨਾ ਵੀਰ ਕਈ ਸੌ ਗੀਤ ਲਿਖੇ ਨੇ ਬਾਪੂ ਜੀ ਨੇ
ਸਿਰਾਂ ਤੂਤਾ ਤੇ ਜੱਸਾ ਬਾਈ ਤੁਹਾਡੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਸਾਰੇ ਚੈਨਲਾਂ ਨਾਲੋਂ ਵੱਖਰੀ ਹੁੰਦੀ ਹੈ ਤੁਹਾਡੀ ਵੀਡੀਓ
ਬਹੁਤ ਵਧੀਆ ਢੰਗ ਨਾਲ ਕੰਮ ਕੀਤਾ
Tuhade sare actor's bohat real acting karde, jassa sira la geya
ਲਵ ਯੂ ਧੂਤਾ ਜੀ ਮੇਰਾ ਫੇਬਰਟ ਧੁਤਾ ਤੇ ਭਾਗੂ ਬੀਰਾ ਬਾਬਾ ਸਿਮਰਣ ਤੇ ਜਥੇਦਾਰ ਰਾਮ ਸਰੁਪ ਇਹ ਮੇਰੀ ਫੇਬਰੇਟ ਐਕਟਰ ਆ🙏🙏🙏🙏🙏
Jase di acting vi sirrrrrrra 😂😂😂😂😂😂
ਜੀਭ ਲਾਕੇ ਚੁਸਲੀ ਗੋਲੀ ਚਾਰ ਪੰਜ ਦਿਨ ਚੱਲ ਜਾਉ 😂😂😂
ਬਹੁਤ ਹੀ ਵਧੀਆ, ਹਾਸਰਸ ਵੀਡੀਓ। ਜੱਸਾ, ਧੂਤਾ,ਦਾ ਰੋਲ ਬਹੁਤ ਹੀ ਸਲਾਹੁਣਯੋਗ ਹੈ।
ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQ.html
ਬਹੁਤ ਵਧੀਆ ਵੀਰੇ ਧੰਨਵਾਦ 👍
ਜਿੰਨਾ ਸਵਾਦ ਇਸ ਚੈਨਲ ਦੀਆਂ ਵੀਡੀਓ ਦੇਖਕੇ ਆਉਂਦਾ ਓਨਾ ਸਵਾਦ ਤਾਂ Netflix ਦੇਖਕੇ ਵੀ ਨਹੀਂ ਆਉਂਦਾ
Wah jasse Bai kamaal karti acting walli, Simmu de dayelog vi Bohat 😂 walle see,Very nice video. ❤️👍👌
ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQ.html
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਜੱਸਾ ਅੱਚਵੀ ਜੀ ਕਿਵੇਂ ਕਰ ਰਿਆ... Mstrmnd
ਆਵਾਜ ਘੱਟ ਆਉਦੀ ਆ
Jasa bhi teri torna wali ackting neh Dil bago bang karta bhi ma Nala banla jad kha bhut kosh hoya asi bhi
Bappu di acting 😂😂👌🏻👌🏻
Simmu brother🤗 👌👌👌👌
ਬਹੁਤ ਵਧੀਆ ਬਾਈ ਜੀ ❤🎉
ਛੋਟੇ ਵੀਰ ਤੁਹਾਡੀਆਂ ਵੀਡਿਓ ਬਹੁਤ ਵਧੀਆ ਅਸੀਬਹੁਤ ਹਵਿਰੋ ਬਲਕੌਰ ਦੀਐਕਟਿੰਗ ਬਹੁਤ ਹੀ ਵਧੀਆ
ਬਹੁਤ ਵਧੀਆ ਬਾਈ ਜੀ
ਦੋ ਗੱਲਾਂ ਵੀਰ ਜੀ ਇਕ ਤਾਂ ਜੱਸਾ ਕਿਨੇ ਦਿਨਾਂ ਦਾ ਸੂਟ ਤੇ ਨੀ ਆਇਆ ਇਕ ਜਿਹੜੇ ਵਾਲੇ ਪੜਾਕੂ ਜੇ ਵਿਚੋਲੇ ਹੁੰਦੇ ਆ ਇਦਾਂ ਕਰਦੇ ਹੂੰਦੇ ਆ ਉਂਗਲਾਂ ੍ਰਜੀਆ ਮਾਰਕੇ
Te vichloe di age 40+ha. Te viyh 25 sal Phela Hua C matlb us time vichoa far baccha hi c.. 15-16 sal da
Boht tym vad vekhya jasse veer g vry nice
ਬਹੁਤ ਵਧੀਆ ਜੀ
Very nice 👍
Desi ramayan
ਜੱਸੇ ਵੀਰਜੀ ਮੈਂ ਤੁਹਾਡੀ natural ਐਕਟਿੰਗ ਦਾ ਬਹੁਤ ਵੱਡਾ ਫੈਨ ਹਾਂ। ਤੁਹਾਨੂੰ ਇੰਨੇ ਦਿਨਾਂ ਬਾਅਦ ਵੇਖ ਕੇ ਬਹੁਤ ਚੰਗਾ ਲਗਿਆ। Love u
Y
143 2
ਵਿਚੋਲਾ ਬਹੂਤ ਵਦਿਆ ਹੈ ,
Rtyrgjvcgf
Agla bhag chahida bhot vadiaa video laggi bhot Soni aa
ਘੈਂਟ ਆ
Nyc veer😅😅
Bahut bahut badhiya dhute
ਜੱਸਿਆ ਰੱਬ ਤੈਨੂੰ ਦਿਨ ਰਾਤ ਤਰੱਕੀਆਂ ਬਖਸ਼ੇ ਬਾਈ ਜੀ
ਘੈਂਟ acting puri team ki
ਬਹੂਤ ਹੀ ਵਧੀਆ
Kaint All team 🤗🤣🤣🤣🤣👌✌🤘
Thanks for new video
Love you from Pakistan 🇵🇰 punjab to Keep it up bro
Well DONE SUKHWINDER BAI.GBU
Siraaaaa video 😂😂
Bohat vadiya 3 part plz
Bhut ghaint video
JASSA AA GIAA OYE WEL COME JASSE BAI
Jaas Bayi di comedi boht nice he supar veer g
Jassa😂craa turda kive aaa 😂😂haye oye 😂😂😂
Welcome back jassa veera
ਕੇਲੇ ਨਹੀ ਲੈਕੇ ਜਾਣੇ 😂😂
Very very good 👍
Gbu all team ...🥰😃
❤️
Very nice video ji good bless you all team
Jasse y di ghaint acting 😍🔥🔥
Siraaa 😂😂😂
ਮੱਝ ਪਤਾ ਨੀ ਕਿਉ ਫਿਰ ਜਾਂਦੀ ਹਰ ਵਾਰ😂
ਬਹੁਤ ਵਧੀਆ
Sirra bai 🥰😎🥰
Siraa vr acting. Good bro
ਵੀਰੇ ਬਹੁਤ ਸੋਹਣੀ😂😂❤❤ਵੀਡੀਓ ਹਾਸੇ ਤੇ ਕਜੂਸੀ ਵਾਲੀ ਬਹੁਤ ਸੋਹਣੀ ਲੱਗੀ ਵੀਰੇ
Very very nice video
Jassa y tare turan da style siraa
آپ کمال کی ویڈیو بناتے ہیں زبردست 👌👌👍👍💯💯💯💯
Siraaa babe
Very Nice 👍👍
ਬੱਬਲ ਭੈਣ ਸੋਡੀ ਐਕਟਿੰਗ ਬਹੁਤ ਗੁੱਡ ਹੈ ਜੀ
ਕਹਿੰਦੇ ਹੁੰਦੇ ਆ ਜਾ ਤਾਂ ਸੱਸ ਚੰਗੀ ਹੋਵੇ ਨਹੀਂ ਜਿਵੇ ਦੀ ਇਹ ਆ ਇਹਦੀ ਸ਼ੀਸੇ ਚ ਫੋਟੋ ਟੰਗੀ ਹੋਵੇ 😂
Very nice video 👍👍
siraaaaaa entertainment 👍👍
Full of entertainment 😆👌👌
ua-cam.com/channels/aZc3DEkRq9Ts2En3Rw9qOQ.html
Hlo
ਅਤਿ ੳੁੱਤਮ ਵੀਡੀੳੁ ਸੁਖਵਿੰਦਰ ਸਿੰਹਾਂ
Bai ji poori team best wishes yash aand sukh and chota veer
ਘਾਚੂ ਭੋਕਾ ਹਾਏ ਹਾਏ ਕਿਸੇ ਦਾ ਗੰਦ ਫਰੋਲ ਲੈ ਹੋ ਸਕਦਾ ਮੋਟਰਸਾਇਕਲ ਮਿਲਜੇ ਘਾਚੂ ਅੋਏ
Very nice ❤️😘
ਬਹੁਤ ਵਧੀਆ 22
ਰੋਡਾ ਵਿਚੋਲਾ ਹੌਲਾ ਪੱਗ ਭਾਰੀਆ ਜੱਸਾ ਤਾਂ ਜੱਸਾ ਈ ਆ
Main v song writer and shaayar hn ✍️mere kol song likhe hoy nay girl's singer and boy singer vale song
Very nice god bless you all 🙏🏻
ua-cam.com/channels/aZc3DEkRq9Ts2En3Rw9qOQ.html
Waah v jssiyaa yrr ❤️❤️❤️🏹⛳ yrr rooh khush kr deti beer ajj tu 👆👉 Farz kita kal tussi kudi kollon jao kelley ni le k jaane penn denni de 😁😁😁😁😁😁😁😁😁😂😂😂😂😂😂😂 Mainu lagda kudi chaallaan ch digg gi oye apni Super bro 🧐👌👌 Nazarraa aa giya yrr Sabhi ko GOD BLESSED U ❤️
ਭਾਪਾ ਨਿਕੀ ਉਮਰ ਦਾ j
SIRRRRA ACTING BAI JASSA AND PINDI WALA END ALL'TEAM SIRRRRA
ਬਹੁਤ ਵਧੀਆ ਜੀ ਬਿਕਰ ਧਾਲੀਵਾਲ
Weldon
God bless you all team members
Babe
Mintu veer g tuc suhra sahb g nu sat Seri akaal bula k peri hath nhi lgaye
Lgone c veer g ena chhoti chhoti cheza egnor na kreya kro on wsle janrestion lyi jruri aa
Pagg ch tuc boht vdhya lgde o veer g
Okji thanku,,,,aaage to khiyaal rakhage 🙏🏻😊
Sirra he a tan
Nice ❤️❤️
ਵਾਈ ਜੱਸਾ ਕਬੂਤਰ ਨੂੰ ਅਵਾਜ਼ ਬਹੁਤ ਘੈਂਟ ਮਾਰਦਾ
ਵਿਚੋਲਾ ਤੇ ਚਰਨਾਂ ਇੱਕ ਦੂਜੇ ਨੂੰ ਦੋਵੇਂ ਹੀ ਰੋਡਾ ਕਹੀ ਜਾਂਦੇ। ਬਾਈ ਰੋਡਾ ਤਾਂ ਵਿਚੋਲਾ ਐ ਇਹ ਕੀ ਐ ਦੱਸਣਾ
This is our culture. Excellent. I am learning local dialects of Punjabi
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ
last te sound use krde o y video de bhut ganda sound aa oh irritating aa bhut please ehnu change kro
ਘੈਂਟ ਬਾਈ
ਨਾ ਰੋ ਪੁਤ ਤਨੁ ਮੈ ਹੋਰ ਲੇ ਦੳ ਮੋਟਰ ਸਕੇਲ ਤੁ ਤਾ ਮੇਰੀ ਜਾਣ ਆ
GOOD VIDEO GOOD ACTING ALL'TEAM THANKS SO MUCH
Very good
Very.Nise.veer.g.
ਵਾਹਿਗੁਰੂ ਜੀ ਮੇਹਰ ਕਰੇ ਜੀ
ਬਹੁਤ ਸੋਹਣੀ ਵੀਡੀਉ👌
ਬਾਈ ਸੋਚ ਬਹੁਤ ਵਧੀਆ ਜੀ।
❤❤❤❤❤❤
ਫਰਜ਼ ਕਰਲਾ……😂😂❤
Nce❤jasa
Sirra y vdeo jasse