Inderjeet Jogewalia (Toofan) Nikku | Best Raid | Kabaddi365
Вставка
- Опубліковано 5 вер 2020
- Join this channel to get access to perks: bit.ly/3B5oHSA
Inderjeet Jogewalia (Toofan) Nikku | Best Raid | Kabaddi365
👉Don't Forget to Like, Comment, Share and Subscribe to Kabaddi365.com UA-cam Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f - Спорт
ਬਾਈ ਘੈਂਟ ਬੰਦਾ ਇੰਦਰਜੀਤ
Att att att bro 👌👌👌👌👌👌👌👌👌👌👌
ਮਿਹਨਤ ਦਾ ਬਾਰੂਦ ਭਰਿਆ ਆ ਇੰਦਰਜੀਤ ਜੋਗੇਵਾਲ ਦੇ ਸਰੀਰ ਚ ਵੀ, ਸਿਰਾ ਕਰਾਉਂਦਾ ਆ ਜ੍ਹਮਾਂ ਇੰਦਰਜੀਤ ਜੋਗੇਵਾਲ, ਵਾਹਿਗੁਰੂ ਭਰਾ ਨੂੰ ਹੋਰ ਤਰੱਕੀਆਂ ਬਖਸ਼ੇ 🙏🙏🙏
ਜੋ ਪਾਨੀ ਸੇ ਨਹਾਤੇ ਹੈ
ਲਿਬਾਸ ਬਦਲਤੇ ਹੈ
ਜੋ ਪਸੀਨੇ ਸੇ ਨਹਾਤੇ ਹੈ
ਇਤਿਹਾਸ ਬਦਲਤੇ ਹੈ ,💪👌🙏
❣💯
🙏🙏🙏🙏🙏
🔥🔥🔥🔥
My Best player
kya batan....
ਖੁਸ ਕੀਤੈ ਮੁੰਡਿਆ,ਰੂਹ ਖੁਸ਼ ਕਰਤੀ ਬਾਪੂ ਦੀ ।।
ਵਧੀਆ ਸ਼ਾਨਦਾਰ
ਅਸੀ ਕਬੱਡੀ ਪ੍ਰਮੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਇੰਦਰਜੀਤ ਤੁਫਾਨ ਨੂੰ ਕਨੇਡਾ ਅਮਰੀਕਾ ਦੇ ਵਿੱਚ ਕਬੱਡੀ ਖੇਡਣ ਦਾ ਜਰੂਰ ਮੌਕਾ ਦਿੱਤਾ ਜਾਵੇ। ਅਸੀ ਆਸ ਕਰਦੇ ਹਾਂ ਕਿ ਸਾਡੀ ਬੇਨਤੀ ਜਰੂਰ ਮੰਨਣਗੇ ਪ੍ਰਮੋਟਰ ਵੀਰ 🙏🙏🙏🙏🙏🙏🙏🙏🙏
❤❤
ਨਾਮ ਇੰਦਰਜੀਤ ਐ ਕਬੱਡੀ ਨਾਲ ਪ੍ਰੀਤ ਐ
ਛੋਟਾ ਭਾਵੇਂ ਕੱਦ ਐ ਫੁਰਤੀਲਾ ਹਦੋਂ ਵੱਧ ਐ
ਵੱਡਾ ਨਾਂ ਹੈ ਕਬੱਡੀ ਵਿਚ ਗੱਭਰੂ ਜਵਾਨ ਦਾ
ਬੁੱਢੇਬੜੀਆ ਖਿਤਾਬ ਜਿਨੂੰ ਮਿਲਿਆ ਏ ਤੂਫਾਨ ਦਾ
🙏✌️✌️
Kon Kon fan nikku d
Bai ji end nikku bai
. Very good Nikku bhai
@@gurjeetsandhu1822 j
ਨਿੱਕੂ ਨੂੰ ਸਾਰੇ ਜਾਫੀ ਦੱਬਣ ਨੂੰ ਫਿਰਦੇ ਆ ਪਰ ਨਿੱਕੂ ਦੱਬਦਾ ਕਿੱਥੇ ਆ.ਪਰਦੀਪ ਟਹਿਣਾ ਬਾਈ ਦਾ ਬਹੁਤ ਧੰਨਵਾਦ ਕੇ ਨਿੱਕੂ ਦੀ ਸਪੋਟ ਕਰਨ ਦਾ.
sport inderjit ,hes kind heart hard working guy
*ਇਥੋਂ ਪਤਾ ਲਗਦਾ ਮੇਹਨਤ ਦਾ ਜਿੰਦਗੀ ਵਿਚ ਕੀ ਮਹੱਤਵ ਆ__ਸਿਰਾ ਗੇਮ ਆ ਬਾਈ ਦੀ ਰੱਬ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਵੀਰੇ ਨੂੰ ਜਿੰਮੇਵਾਰੀ ਵੀ ਭਾਰੀ ਆ ਦੋ ਭੈਣਾਂ ਦਾ ਵਿਆਹ ਵੀ ਕਰਨਾ ਆ ਵੀਰੇ ਨੇਂ*
Inderjit pra dil da saaf a rab tanu tarkiya baksha
ਬਹੁਤ ਵਧੀਆ ਖੇਡ ਆ ਵੀਰ ਦੀ ਪਰਮਾਤਮਾ ਤਰੱਕੀਆਂ ਬਖਸ਼ੇ
वाह वाह वाह इंद्रजीत तूफान जी वाह कमाल कर दिया आपने भाई गुरु आपके ऊपर इसी तरह शक्ति का हाथ बनाए रखें
ਬਹੁਤ ਵਧੀਆ player ਅਾ ਤੇ ਇਨਸਾਨ ਵੀ ਬਹੁਤ ਵਧੀਆ ਵਾਹਿਗੁਰੂ ਮਿਹਰ ਕਰੇ ਵੀਰ ਤੇ
Kia talent hai zabardast love from Pakistan 🇵🇰
Inderjeet toofan att. Aaa 22 🔥🔥
Makhan Bai G Da Juggnu...🔥🔥🔥🔥
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਇਸਨੂੰ
Paji bot khaint player aa dilo salute aa veer nu
ਬਹੁਤ ਹੀ ਵਧੀਆ ਖੇਡ ਇਸ ਵੀਰ ਵਾਹਿਗੁਰੂ ਜੀ ਇਸ ਨੂੰ ਤਰੱਕੀਆਂ ਬੱਖਸ਼ਣ।।
Dil to salute h bhai is raider nu
Wahegurru mehar kre veer te
Mharaj jldi visa lag jave veer da
Y g interview bohat Vdiya c
Thank you pardeep bai g malk Tuhadi lmbi umar kre 👍👍
Very nice vedeo
ਲਵਯੂ ਭਰਾ 365 ਵਾਲੀਉ ਪਰਮਾਤਮਾ ਤੈਨੂੰ ਹਾਮੇਛਾ ਖੁਛ ਰੱਖੇ ਵੀਰ ਜੀ ਨਿੱਕੂ ਵੀਰ 💞💞💞💞👌👌
Wah guru saab di full kirpa aa ji
ਬੱਲੇ ਬੱਲੇ
ਵਾਹ ਓਏ ਮੁੰਡਿਆ ਕਮਾਲ ਕਰਤੀ ਬਾਈ
ਜਿਉਂਦਾ ਰਹਿ ਜਵਾਨਾ, ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਅਤੇ ਮਿਹਰਾਂ ਭਰਿਆ ਹੱਥ ਤੇਰੇ ਤੇ ਰੱਖੇ। ਸਲਾਮ ਆ ਬਾਈ ਤੇਰੀ ਮਿਹਨਤ ਨੂੰ
ਵਾਹਿਗੁਰੂ ਮਿਹਰ ਕਰੀਂ ਨਿੱਕੂ ਵੀਰ ਤੇ
Waheguru g toofan ta hamesha apana hath rakhna
ਵਾਹ ਵਾਹ ਬਾਈ ਨੇ ਕਬੱਡੀ ਦੇ ਰੰਗ ਬਣ ਦਿਤੇ 🎡🌟🌟🌟🌟🌟
Very nice 👌👌
प्रदीप भाई जी इंदर जी t तूफान द इंटरव्यू पर आकर बहुत बढ़िया कितa ते दिल में छा गया इंद्रजीत तूफान दे मैच भी डालो भाई जी
ਧੰਨਵਾਦ ਆ 365.ਦੀ ਸਾਰੀ ਟੀਮ ਤੇ ਬਾਈ ਪ੍ਰਦੀਪ ਹੋਣਾ ਦਾ ਜਿਹੜੇ ਨਵੇਂ ਉਭਰਦੇ ਪਲੇਅਰਾ ਨੂੰ ਲੋਕਾਂ ਅੱਗੇ ਪੇਸ਼ ਕਰਦੇ ਹਨ
Waheguru ji Waheguru ji 🙏🏻
pardeep veere me inderjit da interview dekh ke isda fan ho gya y isdi help jini ho sake
پوری کبڈی اس کے اندر سمائی ہوئی ہے بھائی جان ندیم چوہان پاکستان
Sirra laata veer Inderjit Waheguru Ji tarakiaan bakhshan
Love you nikku veera
Sira
Siraa 👌👌
DIL PAHAAR TU WADA JUGNOO TOOFAN DA...LOVE YOU INDERJEET FROM PAKISTAN❤️❤️❤️❤️❤️❤️
Bhut ghaint Bai nikku waheguru mehr kare
Kabbadi da heera ban jao eh khidri
Siraaaa veer inderjeet
Toofan vadia pleyar aa.nal change insan v ne 🙏💪💪💪💪💪💪👌👌
Maan punjabi hon te tandrustiyaa bakshe waheguru veer nu
ਤੂਫਾਨ ਕਬੱਡੀ ਦਾ ਬੰਬ ਹੈ ਵਾਹਿਗੁਰੂ ਤੂਫਾਨ ਵੀਰ ਨੂ ਚੜਦੀ ਕਲਾ ਤੇ ਸਹਿਤ ਧੀ ਤੰਦਰੁਸਤੀ ਬਖਸ਼ੇ ਵਾਹਿਗੁਰੂ ਦਿਨ ਰਾਤ ਤਰਕੀਆ ਬਖਸ਼ੇ
Love uu 22 ji
SirrA bro pakka fan a mai bro da
He is best person with good playing abilities......waheguru Ji always bless him
ਘੈਂਟ ਖਿਡਾਰੀ ਇੰਦਰਜੀਤ
ਵਧੀਆ ਪਲੇਅਰ ਹੱਸ ਮੁੱਖ ਬੰਦਾ
D
Waheguru g
Best
Bhut ghaint reda paunda Bai jaan badi aa Bai ch 💪💪💪💪💪💪
ਬਹੁਤ ਵਧੀਆ
Jinian v raid,s dekhian mein kise v raid ch nikku ne , na ugal kadhi kiti na , kise de mareya , ulat stopper Inderjit nikku de marde aa , fr v oh pyar nal pesh aunda , done to Earth banda nikku , love you from Nakodar bro ,
Bohat AAT player aa Tuffan inderjeet
ਬਹੁਤ ਵਧੀਆ ਖੇਡ ਦਿਖਾਈ ਵੀਰ ਨੇ
ਕਬੱਡੀ ਦਾ ਸਟਾਰ ਇੰਦਰਜੀਤ ਤੂਫਾਨ ਘੈਂਟ ਆ ਜੀ
Siraaaa
Raids atttttttt
Waheguru ji mehar bhareya hath rakheyo veer te
ਸਿਰਾਂ ਬਾਈ ਜੀ ਵਾਹਿਗੁਰੂ ਭਲੀ ਕਰੇ ਤੁਹਾਡੇ ਤੇ
Siraa raider
ਹਵਾ ਦੇ ਬੁੱਲੇ ਤਾਂ ਆਉਦੇ ਜਾਂਦੇ ਰਹਿੰਦੇ ਆ ਨੀ
ਮੁੰਡਾ ਜਦੋਂ ਆਇਆ ਬਣਕੇ ਤੁਫ਼ਾਨ ਆਉਗਾ🔥🤟🏻🤟🏻
Wahe guru long age kare ji ..nikku veer ....all veera nu ji
Sira Inderjeet waheguru ji Taraki bakshan vir ji nu
Star indersingh jogev 🥰🙏🙏
Respect from heart ❣
Main fan hi inderjit jogewal da and jiwan manuke giila da dono att bnde yr
Is di himmat nu salam a 👌
Very nice impressive 👌👍
Nice aa
Rab inderjeet nu charhdi kala rakhy wadiya insan dil jit gya 2 best interview aj tk dy aik baba bugla ty aik inderjeet toofan veera❤️
Rabb kre bht mann bakse
Jye canada tour
Love u inder
Very nice bro god bless you ❣️❣️
Bhut vadia player te insaan inderjeet veer
inderjeet niku sirrraaaa nd Asi interview dekhi c bhot vdia 👍👍👍
Sacchi oo tufaan aaa bai maalak hamesha bai nu khush rakkha🙏🙏
Y 365 walyo koi ਤੁਫਾਨ da full mach uplod krdo🙏🙏🙏🙏🙏🙏
ਬਾਈ sawwadi kalan ਦਾ last ਲਾਈਵ ਦੇਖ ਲਾ ਸਿਰਾ ਖੇਡਿਆਂ ਇੰਦਰਜੀਤ
@@ashudeol3601 bai apne pind swaddi saare matcha ch e lok nchaye toofan ne
Final harre c susak to
Par att karati c
Thnx all teem Kabbaddi 365
Endless banda yaaro 👌
Vvvvv good player god bless you dear inderjit
Toofan Bai....🔥🔥🔥🤨🤨🤨
Tufan ta Tufan e AAA 😎
best wishes for tuffan palyer kabbadi🎉🎉
Waheguru eh player nu chardi kalan ch rakhe
22 inder so laga tari Dlari da
Fan ho gaya ma ta rab tanu
Sat fat to dur rakha
Good bro keep it up
ਸਿਰਾਂ ਬੰਦਾ ਇੰਦਰਜੀਤ ਸਿੰਘ
Bai lvu u ..inderjeet nu prmot karn lye ..pradeep tera dilo danwad
Interview v kro Rana dhand de
Eh ida hi nahi power full baniya.
Ehde pichay de mehnat kini kiti honi eh taa eh khidari hi janda hona.
Great Bro
Sade pind khediya nikku ghaint player a mudki dist FZR ❤️❤️
Siraaaa ustaad
Mant da mull ni pya par veer da
Toofan zindabaa
Bhut vadiya player nikuu rab ehda veer mehar kre
Love u a veere nu
sandeep te ghode dode di kro y interview
Perdeep veer i like your afferd for toofan veer
Inderjeet y te waheguru ji chardikala ch rakhy g
ਬਹੁਤ ਵਧੀਆ ਖੇਡ ਵੀਰ ਦੀ