ਸਤਿਪੁਰਖਾਂ ਨਾਲ ਮਖੌਲ ਮਹਿੰਗਾ ਪੈਂਦਾ│BachittarNet

Поділитися
Вставка
  • Опубліковано 28 вер 2024

КОМЕНТАРІ • 85

  • @jassidhaliwal526
    @jassidhaliwal526 2 роки тому +1

    ਮਹਾ ਰਸ

  • @jassidhaliwal526
    @jassidhaliwal526 2 роки тому +1

    ਨਾਮ ਰਸ

  • @jassidhaliwal526
    @jassidhaliwal526 2 роки тому +1

    ਜਿਸ ਤਰ੍ਹਾਂ ਬੁਰੀ ਸੰਗਤ ਦਾ ਫਲ ਮਿਲਦਾ ਹੈ

  • @jassidhaliwal526
    @jassidhaliwal526 2 роки тому +1

    ਧਰਮ ਕਰਮ ਦੀ ਹਰ ਗੱਲ ਸੱਚ ਹੈ

  • @dfad6746
    @dfad6746 4 роки тому

    Waheguru waheguru waheguru waheguru waheguru waheguru

  • @avtaarsingh6652
    @avtaarsingh6652 2 роки тому

    ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ।। ਤਿਸੁ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਣ ਗਾਉ ।। ਸੱਚੇ ਰੱਬ ਦੇ ਉਪਦੇਸ਼ ਦਾ ਗਿਆਨ ਧਾਰਨ ਕਰਕੇ ਵੰਡਣਾ ਦੀ ਜੋ ਅਵਸਥਾ ਹੁੰਦੀ ਹੈ ਉਸ ਨੂੰ ਸਤਿ ਪੁਰਖੁ ਕਹਿੰਦੇ ਹਨ। ਵੰਡਿਆ ਗਿਆਨ ਦੀ ਸਿੱਖਿਆ ਲੈਣ ਵਾਲੇ ਰੱਬੀ ਗੁਣਾਂ ਦੇ ਅਸੂਲਾਂ ਨੂੰ ਜੀਵਨ ਵਿਚ ਲਾਗੂ ਕਰਨ ਵਾਲਾ ਸਿਖਿਆਰਥੀ ਹੈ। ਗਿਆਨ ਵੰਡਣ ਵਾਲੇ ਵਿਚ ਰੱਬ ਵਿਚ ਭੇਦ ਨਹੀਂ ਹੈ ਰੂਪ ਨਹੀਂ ਰੰਗ ਨਹੀਂ ਹਰਖ ਨਹੀ ਹੈ ਸੋਗ ਨਹੀ ਹੈ। ਬਿਲਕੁਲ ਇਸੇ ਤਰ੍ਹਾਂ ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਤੇ ਪੈ ਕੇ ਵੀ ਮੈਲੀਆਂ ਨਹੀਂ ਹੁੰਦੀਆਂ। ਫਿਰ ਵਰ ਸਰਾਪ ਵਾਲੀ ਅਵਸਥਾ ਸਤਿ ਪੁਰਖੁ ਕਿਵੇਂ ਹੋ ਸਕਦੀ ਹੈ। ਗੁਰਬਾਣੀ ਪੜ੍ਹਨ ਦੇ ਨਾਲ ਨਾਲ ਵੀਚਾਰਨ ਲਈ ਵੀ ਕਿਹਾ ਹੈ ਸੋਖੀਆਂ ਗਲਾਂ ਫਿਰ ਔਖੀਆਂ ਨਹੀਂ ਜਾਪਦੀਆਂ।ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸੁ ਦਾ ਬੁਰਾ ਕਿਉ ਹੋਇ।।

  • @feetnessboy786
    @feetnessboy786 4 роки тому

    ਵਾਹਿਗੁਰੂ ਜੀ 😪

  • @gillsaabpunjabi4734
    @gillsaabpunjabi4734 4 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jassidhaliwal526
    @jassidhaliwal526 2 роки тому +1

    ਸਦਾ ਸੱਚ ਬੋਲੋ ਦੇ ਪਰਿਣਾਮ ਮਿਲਦੇ ਹਨ

  • @harpritsinghvaddan811
    @harpritsinghvaddan811 4 роки тому +4

    🙏🏻 Babaji 🙏🏻🌹
    🙏🏻 Waheguru Ji Ka Khalsa 🙏🏻
    🙏🏻 Waheguru Ji Ki Fateh 🙏🏻

  • @AshaAsha-qr1ym
    @AshaAsha-qr1ym Рік тому

    Waheguru ji 🌹🙏🏻

  • @jagseersingh5913
    @jagseersingh5913 4 роки тому +4

    Waheguru ji waheguru ji 🌹🌹🌹🌹🌹

  • @jatinderdhatt0001
    @jatinderdhatt0001 Рік тому

    🙏🙏

  • @wolfgaming-cs6fp
    @wolfgaming-cs6fp 4 роки тому +5

    SAT bachan 🙏

  • @щечкутриии
    @щечкутриии 4 роки тому +7

    ਸੰਤਨ ਸੇਤੀ ਮਸ਼ਕਰੀ,ਕੁਲ Doban ਦੀ ਧਾਰ
    56 ਕਰੋੜ ਯਾਦਵ ਗਲੇ , िਵਚੇ िਕ੍ਸ਼ਨ ਮੁਰਾਰ

  • @kaurharpreet2171
    @kaurharpreet2171 4 роки тому +4

    Akalll akalll akalll akalll akalll akalll akalll akalll akalll akalll akalll akalll 🙏🏼🙏🏼

  • @LUCKYSINGH-uk6fr
    @LUCKYSINGH-uk6fr 4 роки тому +10

    Ekonker Dan Dan shri guru Hargobind maharaja ji miri piri De malak 6ve nanak guru sahib ji Ekonker satnam waheguru ji khalsa ji

  • @madanhanda8002
    @madanhanda8002 4 роки тому

    Waheguru ji

  • @kaurkaur5051
    @kaurkaur5051 4 роки тому +4

    WAHEGURU JI KIRPA karo JI sade te v ji ,jis trah da veej veejna ,us terah da hi fall milna hi, WAHEGURU JI KIRPA karan JI sanu bani NAAL JORO JI

  • @jagjitjassal6824
    @jagjitjassal6824 4 роки тому +1

    Thanks

  • @jassidhaliwal526
    @jassidhaliwal526 2 роки тому +1

    ਧਰਮ ਪੁਰਖ ਦੇ ਵਿਰੋਧ ਵਿੱਚ ਕਦੇ ਵੀ ਗਲਤ ਨਾ ਬੋਲੋ

  • @kirpalsingh4401
    @kirpalsingh4401 4 роки тому +1

    1onkar

  • @baljitsidhu8912
    @baljitsidhu8912 Рік тому +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਬਿੱਤ ਸਵੈਯੇ। ਬਹੁਤ ਸ਼ਾਨਦਾਰ ਹਨ।

  • @khalsaforever531
    @khalsaforever531 3 роки тому +1

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @jassidhaliwal526
    @jassidhaliwal526 2 роки тому +1

    ਪਰਿਣਾਮ ਦੇ ਗੰਭੀਰ ਸਿੱਟੇ ਨਿਕਲੇ

  • @jassidhaliwal526
    @jassidhaliwal526 2 роки тому +1

    ਉੱਥੇ ਅਮਲਾ ਦੇ ਹੋਣੇ ਨੇ ਨਿਬੜੇ ਕਿਸੇ ਨਾ ਤੇਰੀ ਜਾਤ ,ਪੁੱਛਣੀ

  • @jassidhaliwal526
    @jassidhaliwal526 2 роки тому +1

    ਪਹਿਲਾਂ ਤੋਲੇ ਫੇਰ ਬੋਲੋ ਸਾਰੀਆ ਸੱਚੀਆ ਤੇ ਸਾਫ ਗੱਲਾਂ ਹਨ

  • @jassidhaliwal526
    @jassidhaliwal526 2 роки тому +1

    ਸਭ ਉਦਾਹਰਣਾਂ ਦੇ ਕੇ ਸਮਝਾਇਆ ਹੈ

  • @jassidhaliwal526
    @jassidhaliwal526 2 роки тому +1

    ਸਭ ਸੱਚੋ ਹੀ ਸੱਚ ਨਿਬੜੇ

  • @Hardeep05
    @Hardeep05 4 роки тому +8

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @jassidhaliwal526
    @jassidhaliwal526 2 роки тому +1

    ਧਰਮ ਰਾਜ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਵੇਗਾ

  • @jassidhaliwal526
    @jassidhaliwal526 2 роки тому +1

    ਸਮਾ ਵੱਡਾ ਬਲਵਾਨ ਹੈ

  • @jassidhaliwal526
    @jassidhaliwal526 2 роки тому +1

    ਪੂਰੀ ਅਸਲੀਅਤ

  • @jassidhaliwal526
    @jassidhaliwal526 2 роки тому +1

    ਪੂਰੀ ਹਕੀਕਤ

  • @jassidhaliwal526
    @jassidhaliwal526 2 роки тому +1

    ਮਹਾ ਨਾਮ ਰਸ

  • @harindersingh3833
    @harindersingh3833 4 роки тому +4

    ਵਾਹਿਗੁਰੂ ਜੀ
    🙏🙏🙏🙏🙏🙏

  • @soapshouse9275
    @soapshouse9275 2 роки тому +1

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @gurpinderkaur2360
    @gurpinderkaur2360 4 роки тому +4

    Sri har krishan dyian jis dithe sab dukh jaye teg bhadur simrare ghar nu nind ave taye satnam wheguru ji

  • @KuldeepSingh-od8pr
    @KuldeepSingh-od8pr 4 роки тому +4

    satnam waheguru ji

  • @Amandeepsingh-ht5oh
    @Amandeepsingh-ht5oh 4 роки тому +3

    Shri Waheguru Ji

  • @jkaur6691
    @jkaur6691 4 роки тому +2

    Waheguru Ji Waheguru Ji learning good things, thanks.

  • @jaksonmury5240
    @jaksonmury5240 4 роки тому +2

    ਵਾਹਿਗੁਰੂ

  • @dawindersingh5824
    @dawindersingh5824 Рік тому

    ਬਹੁਤ ਵਦੀਆ ਵਿਚਾਰ ਆ ਭਾਈ ਸਾਬ ਜੀ

  • @creativity4175
    @creativity4175 Рік тому

    Waheguru ji Waheguru ji Waheguru ji Waheguru ji Waheguru ji Waheguru ji 🌹 🙏 🌹 🙏 🌹 🙏 🌹 🙏

  • @daljeetsingh7754
    @daljeetsingh7754 4 роки тому +3

    Ninda nahi karni chahie

  • @amanpreetamankaur252
    @amanpreetamankaur252 2 роки тому

    Waheguru ji waheguru ji waheguru ji waheguru ji waheguru ji 🙏🙏🙏🙏🙏

  • @HarpreetKaur-cv1yz
    @HarpreetKaur-cv1yz 4 роки тому +4

    Waheguru ji 🙏🙏

  • @stuntinglegend7564
    @stuntinglegend7564 2 роки тому

    Dhan guru Nanak dev ji waheguru ji 👏👏👏👏🇳🇿🇳🇿🇳🇿

  • @butaram7812
    @butaram7812 3 роки тому

    Satnam shri waheguru ji 🌹🌹🌹🌹🌹🙏🙏

  • @JangBahader-th2zl
    @JangBahader-th2zl 10 місяців тому

    Waheguru ji waheguru ji 🙏🙏🙏🙏❤️❤️❤️

  • @pawandeepsingh5535
    @pawandeepsingh5535 4 роки тому +4

    -ਵਾਹਿਗੁਰੂ ਜੀ

  • @pinder3807
    @pinder3807 3 роки тому

    Waheguru 💫
    🍃🌼🍃
    🌷🙏

  • @rahulsofat8190
    @rahulsofat8190 3 роки тому

    Waheguru Gg.... 🙏🙏🙏

  • @BikramjitSingh-eg8li
    @BikramjitSingh-eg8li 2 роки тому

    Waheguru ji

  • @kulvinderkalirai3319
    @kulvinderkalirai3319 2 роки тому

    Waheguru ji

  • @kulvinderkalirai3319
    @kulvinderkalirai3319 2 роки тому

    Waheguru ji

  • @rashmindersinghsidhu1438
    @rashmindersinghsidhu1438 2 роки тому

    🙏🙏🙏

  • @davinderbajwa8841
    @davinderbajwa8841 4 роки тому +3

    Waheguru waheguru ji🙏🙏💐💐
    Thanks Baba Ji 💐💐

  • @AjaySingh-ry5fz
    @AjaySingh-ry5fz 4 роки тому

    Waheguru ji🙏🏻🙏🏻

  • @manjindersinghvirk5025
    @manjindersinghvirk5025 4 роки тому

    Satnam waheguru ji 🙏🙏

  • @eshpreetkaur7659
    @eshpreetkaur7659 4 роки тому +3

    Apni choti mat anusaar ik gal puchni a. Katha sun k bhrosa kari da. Maha purakh kehnde a jehra 25 paath japji saheb de 40 din kare ohdi mansa puri ho jandi. Eh v kitta Maharaj di kirpa naal par sachi menu ehda lagga jiwe kuch v ni pura hoya. Mera vishwaas ni reha. Yakeen ni hunda japji saheb toh upar v kuch hai.

    • @karanpreetsandhu4605
      @karanpreetsandhu4605 4 роки тому +1

      wahguru ji

    • @kaurkaur5051
      @kaurkaur5051 4 роки тому +2

      @@HarjinderSingh-ir4el tusi thik kiha JI ,je saadi mansa gurmat khilaf hove ta ,WAHEGURU ji sab jaani jaan a ji ,je koi apna karam na pachhan sake te jiyada paun layi kise to khon lai mansa rakh lainde a jo, 🙏

    • @Jaswinderkaur-di9hp
      @Jaswinderkaur-di9hp 4 роки тому +5

      ਪਹਿਲੀ ਗੱਲ ਜੀ ਕੀ ਪੂਰਾ ਅੰਤਰਧਿਆਨ ਹੋ ਕੇ ਪਾਠ ਕੀਤਾ ਸੀ? ਦੂਜੀ ਗੱਲ ਅਸੀਂ ਗੁਰੂ ਨੂੰ ਮਨ ਦੇ ਅੰਦਰਖਾਤੇ ਇਹ ਹੁਕਮ ਨਹੀਂ ਕਰ ਸਕਦੇ ਕਿ ਮੈਂ ਐਨੇ ਪਾਠ ਕਰੂੰ ਤੇ ਮੇਰਾ ਆਹ ਕੰਮ ਕਰ। ਬਾਕੀ ਗੁਰੂ ਜੀ ਕੀ ਸਮਝਾਉਣਾ ਚਾਹੁੰਦੇ ਨੇ, ਜੇ ਮਨਸ਼ਾ ਪੂਰੀ ਨਹੀਂ ਹੋਈ, ਇਸ ਪਿਛੇ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਗੁਰੂ ਤਾਂ ਦਾਤਾਰ ਹੈ ਪਰ ਸਾਨੂੰ ਆਪਣੀ ਝੋਲੀ ਵੱਡੀ ਕਰਨੀ ਪੈਣੀ। ਆਪਣੇ ਵਿਸ਼ਵਾਸ ਨੂੰ ਡੋਲਣ ਨਾ ਦਿਉ, ਕੀ ਇਕ ਮੰਗ ਪੂਰੀ ਨਹੀਂ ਹੋਈ ਤਾਂ ਗੁਰੂ ਤੋਂ ਮੂੰਹ ਮੋੜ ਲਈਏ?
      ua-cam.com/video/YffAzxzEUZ8/v-deo.html

    • @armaansahibsahib6818
      @armaansahibsahib6818 4 роки тому +3

      mahobbat te yakeen rakhl maharaj jj .....oh jo karde ne prem bagti sahit satbachan kho karaj aape pure hon ge

    • @saintsoldiervlogs6820
      @saintsoldiervlogs6820 4 роки тому +3

      Je tussi nitname krde ho naam bani da jaap krde ho oh keval 40 din waste nai kro..humesha kro te..oh waheguru ta ghat ghat k aantar ki jaanat hai bhale bhure ki peer pachanat hai..os nu sab pata kis aage kijiye ardass..ex bacche nu agg (fire) pasand hai so oh apna hath dalda magar parents mana krde ohnu so matlb baccha ta eh samjuga ki ohde parents galat ne magar es vich ohi hi bhalai hai..32 mala mool mantar de kro 1 din amritvela 40 din tak ek vaar fer ardass kro je nai hoya kamm ta samaj lo oh thwade waste agg hai fire hai leave that..