Lai Bai karlia subscriverrrr nehii saplender nehi yarr oh krta jiss nall teri video jaldi aje mere phone ch Bai hun sabh to pehla mere phone ch aouni chidi video Mai 1 sall emi ditti
bai apne jwak ah jehre 12 krke jande ehna n ehna hatw racism apne lie gorea d dil vich krlea fukria mar mar racism ehna zyda hogea aj d time ch specially ah surry edmonton side ethe bramptn fr v lot a hle
Storm storm karda rehna aa 😢😢😢
❤❤
ਓਏ ਕੋਈ ਗੱਲ ਨਹੀਂ ਜੱਟਾ ਦੱਵੀ ਦਾ ਨਹੀਂ ਹੁੰਦਾ ਤੇਰੇ ਨਾਲ ਆ ਚੱਕੀ ਆ ਕੰਮ ਨੂੰ ਬਰਫਾਂ ਵਿੱਚ😊😊😊
ਪਰਮਾਤਮਾ ਸਰਬੱਤ ਦਾ ਭਲਾ ਕਰੇ 🙏🙏
Dhanwad bai punjabi lyi...koi chkr ni 4 jaane ghat deakh len par punjabi ch hi bnayea kro blog veer
Good job Punjabi boli
Good drawing
Good bai g ❤
Good
Gud veer g
Rabb mehar kre sare veera te snow ala kam hai te risky aa
Love you bro 🎉🎉🎉
Nice bro❤
10 milen🎉hon gi y ji bhut sathi.🎉
ਕਿੰਦੇ ਵੀਰ ਠੀਕ ਹੋ ਘਰ ਪਰਿਵਾਰ ਸਭ ਠੀਕ ਆ
ਭਰਾ ਠੀਕ ਠਾਕ ਕੰਮ ਵਧੀਆ ਚੱਲਦਾ ਧਿਆਨ ਨਾਲ ਟਰੱਕ ਚਲਾਉਣ ਨਾਲ ਵੀਡੀਓ ਬਣਾਉਣੀ ਐਤਕੀਂ ਠੰਢ ਘੱਟ ਪਈ ਤੇ ਬਹਾਰਲੇ ਆਏ ਘੱਟ ਜਨਵਰੀ ਵਿਚ ਆਉਣ ਲੱਗ ਪਏ ਤੇ ਠੰਡ ਲੈਟ ਪਾਉ ਲੱਗਦਾ
ਬਾਈ ਜੀ ਬਹੁਤ ਖਤਰਨਾਕ ਡਿਉਟੀ ਹੈ ਤੁਹਾਡੀ ਜਹਾਜ਼✈️ ਤੋ ਵੀ ਔਖੀ ਵੀਰੇ ਧਿਆਨ ਨਾਲ ਡਿਉਟੀ ਦੇਓ ਰਿਸਕ ਨਾ ਲੇਓ🚛❤❤ Good Luck❤❤ ਲੁਧਿਆਣਾ ਗਿੱਲ ਪਿੰਡ🎉🎉
ਕੋਈ ਗੱਲ ਨੀ ਵੀਰੇ ਰਬ ਜਲਦੀ ਇਕ ਲੱਖ ਕਰੁਗਾ, ਹੋਰ ਕੋਈ ਕਰੇ ਨਾਂ ਕਰੇ ਬਾਈ ਮੈਂ ਤੇਰੀ ਵੀਡਿਓ ਸ਼ੇਅਰ ਕਰੇਆ ਕਰੂਗਾ,
Thank u
Khich ke Rakh jatta waheguru di mehar nal aa jana play button v
ਪੰਜਾਬ ਵਿੱਚ ਇਹੋ ਜਿਹੇ ਮੋਸਮ ਨਹੀਂ ਤਾਂ ਆਰ ਪੀ ਉ ਨਾਕੇ ਟਰੱਕ ਡਰਾਈਵਰ ਤੋਂ ਪੈਸੇ ਇੱਕਠੇ ਕਰਦੇ ਲੁੱਟ-ਖੋਹ ਬਹੁਤ ਬਹਾਰਲੀਆ ਸਟੇਟਾਂ ਵਿਚ ਤੁਹਾਡੇ ਇਹ ਕੰਮ ਨਹੀਂ ਇਹ ਫਾਇਦਾ ਭਰਾ। ਹਰਵਿੰਦਰ ਜੰਡੀ
Hanji hale takk safty aa veer
Sat shri akal Vir jt ok report
ਘੈਂਟ vlogs BRO।
We are all waiting for your New vlogs.
Carry on,But Be careful in winter season.
I will try my best
ਸਭ ਤੋਂ ਪਹਿਲਾਂ ਕਿੰਦੇ ਵੀਰ ਸਤਿ ਸ੍ਰੀ ਅਕਾਲ ਹੋਰ ਸੁਣਾਓ ਕਿੱਦਾਂ ਹਾਲ ਚਾਲ ਘਰ ਪਰਿਵਾਰ ਸਭ ਠੀਕ ਠਾਕ ਹੈ🙏🙏🙏🙏🙏
Hanji veer sabb theak thak be
Sba de shheedi din chlde ne oh gal v mentions kreya kro veer...🙏🙏
🙏veer je kia Hal h AP ka . panjabi vach vlog bnaya kro panjabi boldy changy lagdy oo tosi... ❤❤😊
Sat Shri Akal bai ji sareya nu.
Mai RAMANPREET SINGH KHAIRA from Moga
Welcome g
Ik gal jarur dsiyo agle vlog ch bai LMIA de 50 points dinde c jo oh suneya bnd krte
Hanji veer band kr dite ne
Baki loka nu benti aa punjabi ch blog bnonda bnda ta bai like shear kar deya kro,bnde da hounsla bneya rehnda.. sath v diya kro
Thank u
hun lot aa km Punjabi ch shukria
Welcome
❤🎉❤😂
Good y punjabi cho he banya kar vlog
118 exit Kanakaskis
Habji vilkul
Then stick truck start contented
ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਮੇਰੇ ਵੀਰ ਦਾ ਜੀ ਕਿੱਦਾਂ ਕੰਮ ਕਾਰ ਵੀਰ ਜੀ India ਅਗਲੇ ਮਹੀਨੇ ਆਉਣਾ ਵੀਰ ਜੀ ਕੁਦਰਤ ਪੁੱਤਰ ਦਾ ਕੀ ਹਾਲ ਵਾ ਜੀ enjoy ਕਰ ਰਹੀ ਵਾ india trip ਦ ਜੀ
Hanji beer vhut vadhiya g lagya ah
Love you bro mai ta india truck chalonda bhara mera haithe ahh 1 sall hoiya truck te ahh waheguru ji mere sare bhra jo bhar kam krde mehr rakhe
Thank u veer
Lai Bai karlia subscriverrrr nehii saplender nehi yarr oh krta jiss nall teri video jaldi aje mere phone ch Bai hun sabh to pehla mere phone ch aouni chidi video Mai 1 sall emi ditti
ਭਰਾ ਇਕ ਪੰਜਾਬੀ ਮੁੰਡੇ ਨੂੰ ਪਹਿਲਾਂ ਬੰਦੇ ਔਰਤ ਨੇ ਥੱਕਾ ਮਰਿਆ ਫਿਰ ਗੋਲੀ ਮਾਰੀ ਦੋ ਸਕੇ ਭਰਾਵਾਂ ਦੇ ਗੋਲੀਆਂ ਮਾਰੀਆਂ ਇਕ ਦੀ ਮੌਤ ਹੋ ਗਈ ਇਕ ਸੀਰੀਸ ਇਹ ਕੁਝ ਕਿਉਂ ਹੁੰਦਾ ਕਰਨ ਦੱਸੋ ਹਲਾਤਾਂ ਦੀ ਜਾਣਕਾਰੀ ਦੇਵੋ ਭਰਾ
bai apne jwak ah jehre 12 krke jande ehna n ehna hatw racism apne lie gorea d dil vich krlea fukria mar mar racism ehna zyda hogea aj d time ch specially ah surry edmonton side ethe bramptn fr v lot a hle
Din v din crime vadh reha veera
ਆਪਣੇ ਪੰਜਾਬ ਵਿੱਚ ਕਿੱਥੇ ਰਹੀਆਂ ਚਿੜੀਆਂ ਨਾ ਚਿੜੀਆਂ ਰਹੀਆਂ ਨਾ ਚਿੜੀਆਂ ਦੇ ਬਾਲਿਆ ਵਾਲੀ ਛੱਤ ਰਹੀ ਆ ਬਾਲਿਆਂ ਵਾਲੇ ਘਰ ਵੀ ਪੱਕੇ ਹੋ ਗਏ ਚਿੜੀਆਂ ਵੀ ਫਰਾਰ ਹੋ ਗਈਆਂ ਨਾਲ ਨਾਲ ਤੁਸੀਂ ਚਿੜੀਆ ਨੂੰ ਵੀ ਕਨੇਡਾ ਲੈ ਗਏ😂😂😂😂
Hahaha ..sahi keha veer
@@Kindasurreywala ryt😍😍
ਕਿੰਦੇ ਵੀਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਟਰੇਲਰ ਦੇ ਨੰਬਰ ਪਲੇਟ ਕਿੱਦਾਂ ਕਰਦੇ ਹੋ ਉਹਨਾਂ ਦੇ ਨੰਬਰ ਨਹੀਂ ਬਦਲ ਜਾਂਦੇ ਜਦੌ ਤੁਸੀ ਟਰੇਲਰ ਬਦਲ ਕੇ ਪਉਦੇ ਹੋ
Book de vich number change ho jaande aa veer
@@Kindasurreywala ok veer👍
Kinde bha sat,Shri aqal ,,I'm new subscriber,bhai ji kehan se ho, I'm from Kapurthala,te mene may me ana hai miluga aap ko ,,bachon ke pass ana hai ❤