🙏ਪੁਛੋਂ ਮਾਤਾ ਸਾਹਿਬ ਦੇਵਾ# ਪੂਛੇ ਮਾਤਾ ਸੁੰਦਰੀ# ਸ਼ਹੀਦੀ ਸ਼ਬਦ

Поділитися
Вставка
  • Опубліковано 19 гру 2024

КОМЕНТАРІ •

  • @JagjitSingh-f6p
    @JagjitSingh-f6p 11 днів тому +1

    Waheguru ji Waheguru ji Waheguru ji 🙏

  • @bindersingh4840
    @bindersingh4840 9 днів тому

    Waheguru ji🙏🙏

  • @sukhwinderkaur3131
    @sukhwinderkaur3131 8 днів тому

    Waheguru ji

  • @SarbhjitKaur-z2h
    @SarbhjitKaur-z2h 4 дні тому

    Waheguru jl

  • @BaljitKaur-ef7we
    @BaljitKaur-ef7we 11 днів тому

    Waheguru ji Waheguru ji Waheguru ji Waheguru ji Waheguru ❤❤

  • @GurdeepKaur-h3q
    @GurdeepKaur-h3q 9 днів тому

    Waheguru ji ka khalsa Waheguru ji ki fateh bhut vdia shabd a ji likh k pao ji 🙏 bibi ji 🙏

  • @simranrandhawa0559
    @simranrandhawa0559 8 днів тому +1

    w....g.
    J

    • @ao_shabd_boliye123
      @ao_shabd_boliye123  7 днів тому +1

      ਕਿੱਥੇ ਚੱਲੀਆਂ ਨੇ ਤੱਤੀਆਂ ਹਵਾਵਾਂ ਜੰਗਲਾਂ ਦੇ ਰੁੱਖ ਬੋਲਦੇ ਮਾਵਾਂ ਪਿੱਪਲਾਂ ਤੋਂ ਠੰਡੀਆਂ ਨੇ ਛਾਵਾਂ ਜੰਗਲਾਂ ਦੇ ਰੁੱਖ ਬੋਲਦੇ ਪੂਛੇ ਮਾਤਾ ਸਾਹਿਬ ਦੇਵਾ ਪੂਛੇ ਮਾਤਾ ਸੁੰਦਰੀ ਕਿੱਥੇ ਗਏ ਨੱਗ ਚਾਰੇ ਖਾਲੀ ਦਿਸੈ ਮੁੰਦਰੀ ਵਾਜਾ ਸੁਣਦੇ ਨਹੀਂ ਲੱਖ ਪਈ ਬੁਲਾਵਾਂ ਜੰਗਲਾਂ ਦੇ ਰੁੱਖ ਬੋਲਦੇ ਮਾਵਾਂ ਪਿੱਪਲਾਂ ਤੋਂ ਠੰਡੀਆਂ ਨੇ ਛਾਵਾ ਜੰਗਲਾਂ ਦੇ ਰੁੱਖ ਬੋਲਦੇ ਕਿਹੜੀ ਥਾਂ ਤੇ ਲੁਕ ਕੇ ਮੇਰੀ ਅੱਖੀਆਂ ਦੇ ਤਾਰੇ ਨੇ ਮਾਵਾਂ ਨੂੰ ਤਾਂ ਹੁੰਦੇ ਪੁੱਤ ਜਾਨ ਤੋਂ ਪਿਆਰੇ ਨੇ ਕਿਹੜੇ ਸ਼ਹਿਰਾਂ ਵਿੱਚ ਲਈਆ ਉਨਾ ਲਾਵਾਂ ਜੰਗਲਾਂ ਦੇ ਰੁੱਖ ਬੋਲਦੇ ਮਾਵਾਂ ਪਿੱਪਲਾਂ ਤੋਂ ਠੰਡੀਆਂ ਨੇ ਛਾਵਾਂ ਜੰਗਲਾਂ ਦੇ ਰੁੱਖ ਬੋਲਦੇ ਖਾਈ ਜਾਨ ਗਛੀਆ ਤੇ ਪਈ ਜਾਨ ਦੰਦਲਾ ਹੱਥ ਜੋੜ ਜੋੜ ਕਰੀ ਜਾਂਦੀਆਂ ਨੇ ਬੰਦਨਾ ਸਾਨੂੰ ਦੱਸੋ ਜੀ ਸ਼ਹੀਦਾਂ ਦੀਆਂ ਥਾਵਾਂ ਜੰਗਲਾਂ ਦੇ ਰੁੱਖ ਬੋਲਦੇ ਮਾਵਾਂ ਪਿੱਪਲਾਂ ਤੋਂ ਠੰਡੀਆਂ ਨੇ ਛਾਵਾਂ ਜੰਗਲਾਂ ਦੇ ਰੁੱਖ ਬੋਲਦੇ ਤਨ ਦਸ਼ਮੇਸ਼ ਜੇੜਾ ਡਿਗਿਆ ਨਾ ਡੋਲਿਆ ਦੋਹਾ ਵੀ ਔਗਣਾ ਨੂੰ ਇਦਾਂ ਗੁਰੂ ਬੋਲਿਆ ਅੱਡੋ ਝੋਲੀਆਂ ਹਜ਼ਾਰਾਂ ਪੁੱਤ ਪਾਵਾਂ ਜੰਗਲਾਂ ਦੇ ਰੁੱਖ ਬੋਲਦੇ ਮਾਵਾਂ ਪਿੱਪਲਾਂ ਤੋਂ ਠੰਡੀਆਂ ਨੇ ਛਾਵਾਂ ਜੰਗਲਾਂ ਦੇ ਰੁੱਖ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhwinderkaur3131
    @sukhwinderkaur3131 8 днів тому

    Shabad likh ke pao ji