bai ji pehle pani to baad sancor pyi c urea naal pehla jo guli danda c oh ta mar gya hun jo hra ho reha dubara pani to baad sancor pa sakde a urea naal
Pehla awkira wala salt kita hoya h vese. Pani kon toh pehla.. J guli dnda mareya ni. Ta ruk ta jrur gya hi hona. Growth krne toh. Selaab wali jmin a othe jyada h 5-6 knaal ke othe guli dnda 4_5 paate baaki ta 2_3 paate hi a
ਪਿਛਲੇ ਸਾਲ axial sencor ਕੀਤੀ ਸੀ ਵਧੀਆ ਰਿਜਲਟ ਮਿਲ਼ਿਆ ਸੀ
@@SukhdevSingh-tb9ut ok
sencor kini pai c
Bhut vadiya jankari ji❤
2nd urea vich 150 gram sencor mil ke paa diti jave ta kuj din badh sepray kr skde ha
ਕਿਹੜੀ ਸਪਰੇਅ
@@kabalsinghvirk topic
, axial ja 24 d58%
@@ranjitvirkpb13 Sencor ਕਿੰਨੇ ਦਿਨ ਹੋ ਗਈ ਪਾਈ ਨੂੰ ਕੀਂ ਓਸਦਾ ਰਿਜਲਟ ਨਹੀ ਮਿਲਿਆ
@@kabalsinghvirk ਹਾਲੇ pauni ਤਾਂ ਹੀ ਪੁੱਛਿਆ 48 din di ਕਣਕ te ਅਗਰ result ਘੱਟ ਆਏ ਤਾਂ ਬਾਦ ਵਿਚ sepray kr skde ha ?
@@ranjitvirkpb13 15/16 ਦਿਨ ਬਾਅਦ
bai ji pehle pani to baad sancor pyi c urea naal pehla jo guli danda c oh ta mar gya hun jo hra ho reha dubara pani to baad sancor pa sakde a urea naal
@@Mannnabha ਨਹੀ ਵੀਰ
Je ਜਰੂਰਤ ਪਵੈ ਤਾਂ ਸਪਰੇਅ ਕਰੋ
Sencor ਕਿੰਨੀ ਪਾਈ ਸੀ
ਜ਼ਮੀਨ ਕਿਹੋ ਜਿਹੀ ਏ
@kabalsinghvirk dakar jamen a 250gm payi c
Bijai time awikra kiti gulidada 80prt control hoga pani tu bad ki hun total nal 50gram sencor spray krdia
ਨਹੀਂ ਵੀਰ
@kabalsinghvirk ok veer fer kheri spray kriye
@@navpreetathwal592 Axial ਨਾਲ ਟੋਪਿਕ ਜਾ 20/25 ਗ੍ਰਾਮ ਮੈੱਟਰੀ ਦੀ ਸਪਰੇਅ ਕਰੋ
ਅਜੇ 5/7 wait ਕਰੋ ਕਿਉਕਿ awkira ਦਾ ਪਾਣੀ ਤੋਂ ਬਾਅਦ 15/20 result ਰਹਿੰਦਾ ਏ
Good 👍
Veer ji dukandar ne axial de nal metri diti kehnda gulli danda te duje ( baathu +palk) ndeen v mar jange,sahi aa?? Dseo thoda confused hoya pea va
Hanji ਸਾਰੇ ਨਦੀਨ ਮਰ ਜਾਣਗੇ
@@sahotahardeep2127 metri Kini dose
@@kabalsinghvirk 40gm
ਦੂਜੇ ਪਾਣੀ ਤੋਂ ਬਾਅਦ ਕਿਹੜੀ ਸਪਰੇ ਕਰ ਸਕਦੇ ਹਾਂ ਪਹਿਲਾਂ ਅਵਕੀਰਾ ਵੀ ਕੀਤੀ ਸੀ ਪਰ ਗੁਲੀ ਡੰਡਾ ਮਰਿਆਂ ਨਹੀਂ
ਗੁੱਲੀ ਡੰਡਾ ਕਿੰਨੇ ਪੱਤਿਆ ਦਾ ਹੋ ਗਿਆ
@@kabalsinghvirk 5.6 ਪੱਤੇ
@Harwindersingh-1984 Axial+1ਪੈਕਟ ਟੋਪਿਕ ਕਰੋਂ
ਜਾ jo ਵੀਡਿਉ ਚੋ ਨਦੀਨ ਨਾਸ਼ਕ ਦੱਸੇ ਹਨ
@Harwindersingh-1984 ਕਣਕ ਕਿੰਨੇ ਦਿਨਾਂ ਦੀ ਹੋ ਗਈ
ਜਮੀਨ ਕਿਹੋ ਜਿਹੀ ਏ
ਜਮੀਨ ਚੋ ਥੋੜੀ ਨਮੀ ਹੋਣੀ ਜਰੂਰੀ ਏ
@@kabalsinghvirk ਕਣਕ 45 ਦਿਨ ਦੀ ਹੋ ਗਈ 2 ਦਿਨ ਪਹਿਲਾਂ ਦੂਜਾ ਪਾਣੀ ਲਾਇਆ ਹੈ ਜ਼ਮੀਨ ਦਰਮਿਆਨੀ ਹੈ
Axial metri vdhia result
Ok
@@Kulwinder0022 choda patta kime ctrl hoyi fr
5_6 leaves wala guli dna waste acm kime rhugu ji
ਵਧੀਆ ਰਹੂ
ਰੇਤਲੀ ਤੇ ਹਲਕੀ ਜਮੀਨ ਚੋ ਥੋੜ੍ਹਾ ਕਣਕ ਨੂੰ ਝਟਕਾ ਲੱਗ ਸਕਦਾ
@@kabalsinghvirk axial + topik + algrip kime rhu
Ya acm 9 plz dsna ji. Bhut confuse hoya wa me.
@@karanthakur313 ਜਮੀਨ ਕਿਹੋ ਜਿਹੀ ਏ
ਗੁੱਲੀ ਡੰਡਾ ਕਿੰਨਾ ਕ ਏ
@@kabalsinghvirk zmin ta thik aa chikni b h bdia jmin a 4_5 patte stage a
Pehla awkira wala salt kita hoya h vese. Pani kon toh pehla.. J guli dnda mareya ni. Ta ruk ta jrur gya hi hona. Growth krne toh. Selaab wali jmin a othe jyada h 5-6 knaal ke othe guli dnda 4_5 paate baaki ta 2_3 paate hi a