FORD 3600 ਨੇ ਕਰਤੀ ਕਮਾਲ,ਸੁਪਰਸੀਡਰ ਤੇ ਦਿੱਤੀ Best Performance, ਫੋਰਡ ਦੇ ਸ਼ੌਕੀਨ ਹੋਏ ਖੁਸ਼।

Поділитися
Вставка
  • Опубліковано 24 лис 2022
  • FORD 3600 ਨੇ ਕਰਤੀ ਕਮਾਲ,ਸੁਪਰਸੀਡਰ ਤੇ ਦਿੱਤੀ Best Performance, ਫੋਰਡ ਦੇ ਸ਼ੌਕੀਨ ਹੋਏ ਖੁਸ਼।
    #ford #farmer #tractor #jattlife #farming #farmer #punjab

КОМЕНТАРІ • 158

  • @manbeersingh3421
    @manbeersingh3421 Рік тому +42

    ਟਰੈਕਟਰ ਵਾਲੇ ਵੀਰ ਦਾ ਸੁਭਾਅ ਬਹੁਤ ਵਧੀਆ 👌👌👍, ਜ਼ਿਆਦਾਤਰ ਆਪਣੇ ਬੰਦੇ ਕੈਮਰੇ ਅੱਗੇ ਆ ਕੇ ਫੁਕਰੀ ਮਾਰਨ ਲੱਗ ਪੈਂਦੇ ਹਨ

  • @gurpreetsinghsidhu5067
    @gurpreetsinghsidhu5067 Рік тому +40

    3600 ਤਾਂ ਅਜਿਹਾ ਹੀਰਾ ਵੀ ਜਿਹੜਾ ਇਹਨੂੰ ਵੇਚ ਬੈਠਦਾ ਉਹ ਪਛਤਾਉਂਦਾ ਬਹੁਤ ਆ

    • @mss6849
      @mss6849 Рік тому +1

      Ha bai pki gal a jdo asi lyaye c sanu lok kehde c kithe leleaa ah hun kon rakhda ena nu ma kehda sade paise sadi marji sade shonk tusi mame lgde oo ford da shonk c le aanda hun ni vechde kde ahnu asi bayi

    • @jasansingh9917
      @jasansingh9917 Рік тому

      Ha bro asi bech dita

    • @gurpreetsingh-nc6fo
      @gurpreetsingh-nc6fo 9 місяців тому +1

      ਸਹੀ ਗੱਲ ਹੈ

    • @lavi.7136
      @lavi.7136 8 місяців тому +1

      Shi gal he bai

  • @jassbrar4310
    @jassbrar4310 Рік тому +70

    ਬਾਈ ਜੀ 1978 ਚ ਦਾਦਾ ਜੀ ਨੇ ਨਵਾ ਕਢਾਇਆ ਸੀ 3600 । ਫਿਰ ਬਾਪੂ ਨੇ ਸਾਰੀ ਉਮਰ ਵਾਹੀ ਕੀਤੀ ਹੁਣ ਮੈਨੰ ਹੋਗੇ 8-9 ਸਾਲ । ਹੁਣ ਤੀਜੀ ਵਾਰ ਬੋਰ ਕਰਾਤਾ । ਮੇਰੀ 18 killea ਦੀ ਵਾਹੀ ਵਧੀਆ ਕਰੀ ਜਾਦਾ । 8 futta ਰੋਟਾਵੇਟਰ ਚਲਾਉਣੇ ਆ ।। ਬਾਬਾ ਮੇਹਰ ਕਰੇ ਹੁਣ 3/4 lakh ਲਾ ਕੇ ਵਧੀਆ ਤਿਆਰ ਕਰਾਉਣਾ 🙏🙏

    • @PardeepSingh-pb6ov
      @PardeepSingh-pb6ov Рік тому +5

      Apne kol v aa veere 1978 vich leya c aj v pura vdia a….

    • @maninderjitsingh2409
      @maninderjitsingh2409 Рік тому +4

      Apne kol v 1971 model a england made

    • @Rajindersingh-er5pm
      @Rajindersingh-er5pm Рік тому +3

      @@maninderjitsingh2409 😆😅😅😅 mama 75 tak ta 3000 aunde see tusi kitho 3600 la aai 😆😅

    • @mss6849
      @mss6849 Рік тому +3

      Aapne kol vi a pra 1978 model made in england hun vi frate marda janda pura zameen nu ta kehda vad ke khaju

    • @maninderjitsingh2409
      @maninderjitsingh2409 Рік тому +1

      @@Rajindersingh-er5pmlaudu tainu kine kiha 3600 a sade kol 3000 a mai ta kiha e ni 3600 a gall ford di kiti mai

  • @ranjeetaulakh3768
    @ranjeetaulakh3768 Рік тому +13

    3600 ਫੋਰਡ 👍 ਪੱਬੀ ਮੇਰਾ ਛੋਟਾ ਭਰਾ ਆ ਬਹੁਤ ਹੀ ਵਧੀਆ ਸੁਭਾ ਦਾ ਮਾਲਕ ਆ ਇੱਕ ਸਿੰਪਲ ਪਰਿਵਾਰ ਚੋ ਹੋਣਹਾਰ ਨੌਜਵਾਨ ਐ ਵੀਰ ਸਾਡਾ ਜਿਉਦਾ ਰਹਿ ਛੋਟੇ ਵੀਰ👌👍

  • @ManjinderSinghDeoll
    @ManjinderSinghDeoll Рік тому +27

    ਬਾਈ ਫ਼ੋਰਡ ਵਰਗਾ ਫੁਕਾਰਾ ਕੋਈ ਟਰੈਕਟਰ ਨਾ ਮਾਰ ਸਕਿਆ ਨਾ ਮਾਰ ਕੋਈ ਮਾਰ ਸਕੇ ਗਾ 👍👍👍

  • @charanjeetsandhu1669
    @charanjeetsandhu1669 Рік тому +11

    ਚੰਗੀ ਗੱਲ ਆ।ਜਿਹੜਾ ਪੁਰਾਣੇ ਨਾਲ ਢੰਗ ਸਾਰ ਲਉ।ਬਹੁਤ ਵਧੀਆ।

  • @punjabjunction3917
    @punjabjunction3917 Рік тому +18

    ਫ਼ੋਰਡ ਤਾਂ ਫ਼ੋਰਡ ਆ ਸਿਰਾ ਟਰੈਕਟਰ 👍

  • @jaswindermallan6606
    @jaswindermallan6606 Рік тому +13

    ਇੱਕ ਤਾਂ ਵੀਰੋ ਮੇਰਾ ਵੀ ਪਹਿਲਾ ਟਰੈਕਟਰ 3600ਫੋਰਡ ਹੀ ਸੀ ਹੁਣ ਭਾਵੇਂ ਮੈਂ ਬਦਲਤਾ ਪਰ ਇਸ ਦੀ ਅਵਾਜ਼ ਦਾ ਹਰ ਬੰਦਾ ਫੈਨ ਹੁੰਦਾ ਇਹਦੇ ਵਰਗਾ ਫੁਕਾਰਾ ਨਾਂ ਅੱਜ ਤੱਕ ਕਿਸੇ ਤੋਂ ਬਣਿਆ ਲੱਗਦਾ ਹੈ ਕਿ ਅੱਗੇ ਵੀ ਸ਼ਾਇਦ ਸੰਭਵ ਨਹੀਂ ਦੂਜਾ ਇਹ ਕਿ ਮਕੈਨਿਕ ਤੇ ਟਰੈਕਟਰ ਵਾਲਾ ਵੀਰ ਦੋਵੇਂ ਹੀ ਬੰਦੇ ਬਹੁਤ ਵਧੀਆ ਲੱਗੇ ਕੋਈ ਫੁਕਰਬਾਜੀ ਨਹੀਂ ਕੋਈ ਸ਼ੋਸ਼ੇਬਾਜ਼ੀ ਨਹੀਂ ਵਧੀਆ ਸਿੰਪਲ ਸਧਾਰਨ ਤੇ ਆਮ ਜਿਹੇ ਬੰਦੇ ਇਹੋ ਜਿਹੇ ਸਿੰਪਲ ਬੰਦੇ ਦੀ ਹਰ ਗੱਲ ਵਜ਼ਨਦਾਰ ਹੁੰਦੀ ਹੈ

    • @mss6849
      @mss6849 Рік тому +2

      Ooyi thodi bai ganeaa ch aayeaa ah suneaa fukara nile ford da daal vich lon pul gyi koi gal krke e gane aunde aa awaj da ahdi jee krda vi suni e chal

  • @ekamjotsingh8568
    @ekamjotsingh8568 Рік тому +4

    ਫੋਰਡ ਦੀ ਕੋਈ ਰੀਸ ਨਹੀਂ ਬਾਈ ਜਿਵੇਂ ਸਿੱਧੂ ਮੂਸੇ ਵਾਲੇ ਦਾ ਕੋਈ ਮੁਕਾਬਲਾ ਨਹੀਂ ਸੀ ਨਾ ਹੈ

  • @ranjeetaulakh3768
    @ranjeetaulakh3768 Рік тому +8

    ਪੱਬੀ ਬਹੁਤ ਵਧੀਆ 3600ਫੋਰਡ ਸਿਰਾ 👍👍👍

  • @SukhwinderSingh-ir1rd
    @SukhwinderSingh-ir1rd Рік тому +5

    ਫੋਰਡ 3600 ਵਰਗਾ ਟ੍ਰੈਕਟਰ ਬਣਿਆਂ ਹੀ ਨਹੀਂ ਸਿਰਫ ਡਬਲ ਕਲੱਚ ਹੋ ਜਾਵੇ,,,ਤੇ ਇੱਕ ਗੇਅਰ ਵਾਲਾ ਬੈਰੰਗ ਗੋਲ ਗੋਲੀ ਵਾਲਾ ਪਾਇਆ ਜਾਵੇ

  • @sukhrajsinghsukhi1745
    @sukhrajsinghsukhi1745 Рік тому +6

    ਵੀਰ ਦਾ ਸੁਭਾਅ ਬਹੁਤ ਚੰਗਾ ਲੱਗਾ

  • @gurpreetaulakh2761
    @gurpreetaulakh2761 Рік тому +11

    ਘੱਟ ਖ਼ਰਚੇ ਵਿੱਚ ਬਹੁਤ ਵਧੀਆ performance ਆ

  • @sandeepaulakh516
    @sandeepaulakh516 Рік тому +7

    ਲੱਡੀ ਮਿਸਤਰੀ ਭਵਾਨੀਗੜ੍ਹ 👍🏽👍🏽

  • @navdeepkaurgrewal2163
    @navdeepkaurgrewal2163 Рік тому +7

    ਬਈ ਮੈ ਖੂਦ ਚਲਾਕੇ ਦੇਖਿਆ ਬਹੁਤ ਵਧੀਆ ਚਲਦਾ

  • @parmjeetromana1576
    @parmjeetromana1576 Рік тому +4

    ਬਾਈ ਜੀ ਮੇਰੇ ਕੋਲ ਫੋਰਡ3000.1975ਮਾਡਲ ਹੈ💕 ਹੀਰਾ ਟਰੈਕਟਰ ਆ ਜਿੰਨਾ ਨੇ ਫੋਰਡ ਚਲਾ ਲਿਆ ਉਹ ਹੋਰ ਕੋਈ ਨੀ ਚਲਾ ਸਕਦਾ ਹਾਂ

  • @GurSidhu-bp6gg
    @GurSidhu-bp6gg 7 місяців тому +1

    ਫੋਰਡ ਦੀ ਮਾਂ ਨੇ ਫੋਰਡ ਈ ਜੰਮਿਆ

  • @lajjaramchoudhary2863
    @lajjaramchoudhary2863 Рік тому +3

    Very good bichar Bai de thank you

  • @gurjotsinghdeol3360
    @gurjotsinghdeol3360 Рік тому +4

    ਬਿਲਕੁਲ ਸਹੀ ਗੱਲ ਪਾਵਰ ਨੀ ਸਪੀਡ ਬਹੁਤ ਮੈਟਰ ਕਰਦੀ ਸੁਪਰਸੀਡਰ ਤੇ

  • @mss6849
    @mss6849 Рік тому +4

    ਖੁਸ਼ੀ chad gyi video vekh dil khush ho gyeaa bai jeonda bai jehne bnayi aa video ford lyi dugna pyar vad gya

  • @jashandeepaujla5448
    @jashandeepaujla5448 Рік тому +1

    Mistri senior lagda bai ford da

  • @grewalkings5280
    @grewalkings5280 Рік тому +9

    ਵੀਡੀਉ ਵੇਖ ਕੇ ਮਨ ਖੁਸ ਹੋ ਗਿਆ

  • @gurpreetcheema8509
    @gurpreetcheema8509 Рік тому +4

    ford ta ford hi a.shonk da koi mull nhi ✌️✌️✌️✌️✌️✌️✌️👍👍👍👍👍👍👍

  • @LakhwinderSingh-tm3nb
    @LakhwinderSingh-tm3nb Рік тому +12

    ਇੰਜਣ ਨੂੰ ਮੋਡੀਫਾਈ ਕਰਨ ਦੀ ਜ਼ਰੂਰਤ ਨਹੀਂ । ਇਸਨੂੰ ਡਬਲ ਕਲੱਚ ਕਰਕੇ , ਗੇਅਰ ਦੀ ਮੇਨ ਕਲੱਚ ਸ਼ਾਫਟ ਤੇ ਪੀ ਟੀ ਓ ਗੇਅਰ ਸ਼ਾਫਟ 17 ਦੰਦਿਆਂ ਵਾਲੀ ਪਾ ਦਿਓ

    • @bajsingh7855
      @bajsingh7855 Рік тому +4

      Bai sade kol farm 50 he ford di show vala 98 model bai osda ki kam karna pao

    • @sunnygill2284
      @sunnygill2284 Рік тому +1

      @@bajsingh7855 mere kol v 50 a bai 18 tavian full kol k v vadia turda

    • @LakhwinderSingh-tm3nb
      @LakhwinderSingh-tm3nb Рік тому

      @@bajsingh7855 same Ford Wala kamm kr deo

    • @sunnygill2284
      @sunnygill2284 Рік тому

      Pto gear di shaft nal badl k ki fark pou bro ?

  • @Rajindersingh-er5pm
    @Rajindersingh-er5pm Рік тому +3

    Tractor ta bahut aun ge jaan ge par ford da time nai janda eh ta rehdi duniya tak rehna

  • @gurjantsingh4041
    @gurjantsingh4041 Рік тому +4

    22 Ford chlon jina swad kisi hor tractor vich nahi

  • @daliasingh4717
    @daliasingh4717 Рік тому +4

    Y vadia ghro lagda subaha to boht nimrta nal gl Krda, ford v attt

  • @gurpreetcheema8509
    @gurpreetcheema8509 Рік тому +3

    pabi baii di balle balle👍👍✌️✌️✌️✌️baki 3600 de sare thale thale✌️✌️

  • @lovepreethazzra879
    @lovepreethazzra879 Рік тому +13

    ਸਾਡੇ ਕੋਲ 1962 ਮਾਡਲ 3600 ਅਜੇ ਵੀ ਪੂਰਾ ਧਾਕਾਂ ਆ❤

    • @rao22g42
      @rao22g42 Рік тому +1

      22 g 1975 to ford 3600 di manufacturing start hoi cc
      Thode kol 1962 ch pele hi kive aa gia ?🤔🤔🤔

    • @sukhdevsidhu6514
      @sukhdevsidhu6514 Рік тому +1

      Y 62. Ch 3600 aya hi ni

    • @Rajindersingh-er5pm
      @Rajindersingh-er5pm Рік тому

      @@rao22g42 nai bai lagda ehna de sidhe link see hanry ford naal oh ne special model tyar kar k dita see ehna nu 😆😅😅

    • @ermanpreetsinghdhaliwal3726
      @ermanpreetsinghdhaliwal3726 Рік тому +1

      @@rao22g42 yr purana lya hona, 3000 ford de sticker ta rare milde aa, 3600 ale sticker lgge hone aa,,

  • @gurpreetmann3531
    @gurpreetmann3531 7 місяців тому +1

    Very nice bro Ford ❤❤❤❤

  • @jaspreetgrewalbittu4028
    @jaspreetgrewalbittu4028 Рік тому +2

    ਮੇਰੇ ਕੋਲ ਵੀ ਫੋਰਡ ਹੇਗਾ ਬਾਈ 92model ਕਲਾ ਪੰਪ ਕਰਵਾਇਆ ਫਾਰਮ ਵਾਲਾ ਤੇ ਪਿਸਟਨ ਰਿੰਗ ਪਾਏ ਨੇ ਕਰਿੰਕ ਛੇੜੀ ਨੀ ਜਵਾਂ ਹੀ ਸਿੰਗਲ ਕਲੱਚ ਤੇ 8 foota rotavator ,18 dickain ਵਧੀਆ ਖਿੱਚਦਾ।ਫੋਰਡ ਨੂੰ ਤਾਂ ਬੰਦਾ ਚਲਾਉਣ ਵਾਲਾ ਚਾਹੀਦਾ ਇਹ ਨੀ ਪਿੱਛੇ ਹੱਟਦਾ।

  • @HarjitSingh-xh2by
    @HarjitSingh-xh2by Рік тому +2

    Bahut vdi video 🪴🪴❤️💋👃. Bai ji 🌹🌹

  • @ajitgulia7948
    @ajitgulia7948 Рік тому +2

    Mestre good bhai ji

  • @gurpreetsinghgrewal9206
    @gurpreetsinghgrewal9206 Рік тому +5

    Boht Vadia chlda tractor 👍

  • @sukhbirrattol2833
    @sukhbirrattol2833 7 місяців тому +1

    Siraaa chizz

  • @amrindersingh9771
    @amrindersingh9771 Рік тому +4

    Ajj kl de munde 4*4 deshokeen ne. Eh Bai ne Ford rakheya hoyea jeonda rh veer

  • @gurdishsinghbrar2118
    @gurdishsinghbrar2118 Рік тому +2

    Sade bhalwan ne Kabaddi vich win kita bai sirra a ford

  • @bawafarm7603
    @bawafarm7603 Рік тому +7

    sade kol vi hai c ford stering te brake da marda engine hi kamaal da aa awaj te sira aa

    • @nirmalbrar6934
      @nirmalbrar6934 Рік тому +1

      ਸੀ੍ ਮੁਕਤਸਰ ਸਾिਹਬ pind ਦੋਦਾ ਓਥੇ िਮਸਤਰੀ ਆ fordਦਾ ਸਪੈਸਲ ਬਰੈਕਾਂ ਦਾ ਸਟੇिਰੰਗ ਵੀ िਸਰਾ ਕਰਦਾ

  • @jassiaulakh8604
    @jassiaulakh8604 Рік тому +2

    Bhut vdia chlda tractor

  • @HarisinghPurewal
    @HarisinghPurewal Рік тому +1

    Very good information ❤pl continue

  • @pargatsidhu7471
    @pargatsidhu7471 Рік тому +2

    Dil kush kar ta bro

  • @mss6849
    @mss6849 Рік тому +2

    Sade vi a 1978 model ford pehla vechan di slah c hun dekh lya vi supersider lyi vi kamjab aa hun bumb bnada ge ohnu jma

  • @indiaindian1181
    @indiaindian1181 Рік тому +2

    Mere kol a bhi g 1985 model ford 3600 bhut jor marda a

  • @pb13mani
    @pb13mani Рік тому +3

    Good job 👍

  • @RajinderSingh-lb9wy
    @RajinderSingh-lb9wy Рік тому +3

    Very nice ji 🙏

  • @RanveerTV101
    @RanveerTV101 Рік тому +1

    O love you 3600 Ford apne kol v nahi only main oil charge karbona saal vich 10 sale hoo gye

  • @user-gt6ek2ig9d
    @user-gt6ek2ig9d 7 місяців тому +1

    Ford sardari 💪

  • @bittuchatta3046
    @bittuchatta3046 Рік тому +2

    Ford Ford e a sade kol 25 kile di wahi te vadia sirra kmm krda

  • @comedyjatt4372
    @comedyjatt4372 Рік тому +3

    Osm performance

  • @Punjabi.story13
    @Punjabi.story13 Рік тому +3

    Great brother

  • @indiaindian1181
    @indiaindian1181 7 місяців тому +1

    Mere kol ve 94 model a 3600 pora vda chlda

  • @santyysidhu7683
    @santyysidhu7683 Рік тому +3

    Pabbi da Ford tn Sirra

  • @surinderpalsingh485
    @surinderpalsingh485 8 місяців тому +1

    Nice te Siani Soch❤

  • @paramvirpanagpanag5327
    @paramvirpanagpanag5327 Рік тому +2

    Sira

  • @ranakashmirsingh1693
    @ranakashmirsingh1693 Рік тому +3

    Ford 3600 💖✈️

  • @GurtejSingh-cr7bs
    @GurtejSingh-cr7bs Рік тому +4

    Y sade pind da tractor aa 35 kille beej dite y ne ma roj vekh da c chlde nu

  • @vijayprabhakar3093
    @vijayprabhakar3093 7 місяців тому +1

    Bhai Daljit Doshanjh lag rahe hai

  • @amandeepsinghdhaliwal5056
    @amandeepsinghdhaliwal5056 Рік тому +2

    Nyc veer bro

  • @Sandeepkaur00
    @Sandeepkaur00 Рік тому +4

    Good

  • @navdeepkaurgrewal2163
    @navdeepkaurgrewal2163 Рік тому +5

    ਨਹੀ ਰੀਸਾ ਫੋਡ ਦੀਆ

  • @daliasingh4717
    @daliasingh4717 Рік тому +2

    Very good y

  • @user-tk9yt1br6e
    @user-tk9yt1br6e 7 місяців тому +1

    Very good❤

  • @brarjatt9348
    @brarjatt9348 10 місяців тому +2

    Sade kol 3610 aa

  • @GurdeepSingh-hv3lm
    @GurdeepSingh-hv3lm Рік тому +2

    Old is gold

  • @avtarthind5206
    @avtarthind5206 Рік тому +3

    Nice

  • @pendujatt.singhaujla1577
    @pendujatt.singhaujla1577 Рік тому +4

    2002 ch karvaya si engine 3610 da koi fark ni sira chalda bai

  • @satnamsinghsingh384
    @satnamsinghsingh384 Рік тому +2

    Good y

  • @gurpreetsingh-pu6tb
    @gurpreetsingh-pu6tb Рік тому +2

    Pabbi ne krti kmaal,, bna ta record

  • @shirabrar3185
    @shirabrar3185 Рік тому +3

    ਬਾਈ ਜੀ ਮਿਸਤਰੀ ਕਿਸ ਜਗ੍ਹਾ ਦਾ ਏ ਟਰੈਕਟਰ ਮੋਡੀਫਾਈ ਕਰਵਾਉਣਾ ਏ

  • @simransarpanch9538
    @simransarpanch9538 Рік тому +3

    💪👌👌

  • @rajindersangha9497
    @rajindersangha9497 Рік тому +2

    ford babbar sher

  • @jazztoor925
    @jazztoor925 Рік тому +2

    👍🏻👍🏻

  • @gurmanjotsinghwaraich3903
    @gurmanjotsinghwaraich3903 Рік тому +3

    🔥🔥⛳⛳👍👍

  • @kuldeepdhaliwal8701
    @kuldeepdhaliwal8701 Рік тому +2

    👌👌👌👌👌👍

  • @navjotsinghnavjotsingh9225
    @navjotsinghnavjotsingh9225 Рік тому +1

    22 ji mare kol bi 3600 ford h m 8 futa rutabiter bi badyiaa chlonaa iss to binaa koi modified to t 1978 model h

  • @channidhanoa2478
    @channidhanoa2478 Рік тому +2

    Bai g bilkul sahi keha bai ne
    Asin b bai g 3511 naal tochan khelle an
    Powar ni tacnic jroori a meri id te chek kar leyo

  • @sunnysidhu3140
    @sunnysidhu3140 Рік тому +2

    👌👌👌👌👌👌👌

  • @jashandeepaujla5448
    @jashandeepaujla5448 9 місяців тому +1

    Bai ji khade karchian vich chalao phir pata lagu je tractor magar bann ke na workshop vich lijana pia

  • @GurjotGillGSGILL
    @GurjotGillGSGILL Рік тому +2

    👌🏻👌🏻👌🏻

  • @The_Matter_Of_Fields
    @The_Matter_Of_Fields Рік тому +1

    aapne kol v aa bai g 1978 model..
    new kadaya c aje v rakheya hai.. 50 bigge di vaahi karda hai..

  • @bhagat.harnawaj.ambaar7292
    @bhagat.harnawaj.ambaar7292 Рік тому +2

    60.wale.👍

  • @nilowalianaturalfarm6046
    @nilowalianaturalfarm6046 Рік тому +2

    Ford Mustang 👍

  • @GursewakSingh-uz9ny
    @GursewakSingh-uz9ny Рік тому +4

    Tractor ta wddea hga hi a but bai bubbi da nature sab to wddea,nhi lok ta camera agge aea ni fukri suru kiti ni

  • @AashiqFORDde
    @AashiqFORDde Рік тому +3

    👌👌👌👌👍💖💖💖

  • @vickyaulakh9411
    @vickyaulakh9411 Рік тому +5

    old is gold

  • @gursewaksingh5821
    @gursewaksingh5821 Рік тому +7

    ਬਾਈ ਫੋਰਡ ਬਹੁਤ ਵਧੀਆ ਏ ਮੇਰਾ ਗੁਆਂਡੀ ਫੋਰਡ 3600 ਤੇ ਤੂੜੀ ਵਾਲੀ ਮਸ਼ੀਨ ਚਲਾਉਂਦਾ

    • @DaljeetBhullar5502
      @DaljeetBhullar5502 Рік тому +1

      ua-cam.com/video/eroVyqQM2s0/v-deo.html ਵੀਰ ਮੇਰਾ ਫੋਰਡ ਡਬਲ ਕਲੱਚ ਆ ਆਪਣਾ ਕਰਾਇਆ ਹੋਇਆ ਫੁੱਲ ਜੋਰ ਮਾਰਦਾ

    • @umardeepsanghasangha4583
      @umardeepsanghasangha4583 Рік тому +1

      Ford reper

  • @dharampreetsidhu8968
    @dharampreetsidhu8968 Рік тому +2

    Tractor taan 5911 hmt hi aa

  • @jassajattsangha3784
    @jassajattsangha3784 Рік тому +2

    Bro mere kol v 3600 aa 96modal aa Jo last ch aye se oh piece aa garm ta hunda e ni radiater aage bora lona panda

  • @avtarsingh3542
    @avtarsingh3542 7 місяців тому

    Lift tapa ucha chkn di lod hi ni pendi, bai asi tractor de laye 65 wale distributor

  • @tourismvlog134
    @tourismvlog134 Рік тому +2

    8 foota saff jamin ch Aram khich lenda simple pump v down aa koi chakkar karchiaa ch drafer pump ke chatka Marda aa hor koi problem ni

  • @yadwindergill914
    @yadwindergill914 Рік тому +1

    ਫੋਰਡ ਦੀ ਰੀਸ ਨਹੀ ਕਰਦਾ ਕੋਈ ਵੀ ਟਰੈਕਟਰ........

  • @mohdrashid6215
    @mohdrashid6215 Рік тому +2

    Ford tractor warga ta tractor hi nhi banya hun tak

  • @jasjitsingh482
    @jasjitsingh482 Рік тому +1

    Veere mistri da no send kario

  • @yadwindersinghbrar4967
    @yadwindersinghbrar4967 Рік тому +3

    Bhai ji Ford 3600 42 HP tractor h

  • @amarjitsingh925
    @amarjitsingh925 Рік тому +1

    MestrigiLokinopatinikichegiai💚💚💚💚💚💚👌👌👌👌👌🙏🙏🙏🙏🙏

  • @manjinderrandhawa2452
    @manjinderrandhawa2452 8 місяців тому

    ਮਸਤਰਈ ਦਾ ਨੋ ਸੈਂਡ ਕਰੋ

  • @tejagillrajasthani5980
    @tejagillrajasthani5980 Рік тому +2

    855 sawraj de 15/9/28 tyar chal jaan ge

  • @satnamsinghsingh384
    @satnamsinghsingh384 Рік тому +3

    Ford Ta ford hi Aa y

  • @jatinderdevsingh326
    @jatinderdevsingh326 Рік тому +2

    Sir misery no please

  • @mpsidhu4010
    @mpsidhu4010 Рік тому +2

    Bai ji mistri da number ha ta daso g

    • @malwindersinghcertrust
      @malwindersinghcertrust  Рік тому

      Is video vich daseya mistrial ne Anna number
      ua-cam.com/video/ijVEbMitEvs/v-deo.html