Naukri ਛੱਡਕੇ ਖੋਲ੍ਹੀ Boutique !

Поділитися
Вставка
  • Опубліковано 3 жов 2024
  • Naukri ਛੱਡਕੇ ਖੋਲ੍ਹੀ Boutique ! @TheClassyCollection amazing embroidery | Butik | Amritpal Kaur
    40 ਹਜ਼ਾਰ ਤੋਂ 4 ਲੱਖ ਕਿਵੇਂ ਹੋਇਆ ?
    ਵਿਦੇਸ਼ਾਂ ਤੋਂ ਸੂਟਾਂ ਦੀ 2 ਮਹੀਨੇ ਅਡਵਾਂਸ ਬੁਕਿੰਗ !
    ਅੰਮ੍ਰਿਤਪਾਲ ਕੌਰ ਨੇ ਟੀਚਰ ਦੀ ਨੌਕਰੀ ਛੱਡਕੇ ਸਿਲਾਈ ਕਢਾਈ ਦਾ ਕੰਮ ਸ਼ੁਰੂ ਕੀਤਾ ਸੀ । ਕੈਨੇਡਾ,ਅਮਰੀਕਾ, ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵੱਡੇ ਪੱਧਰ 'ਤੇ ਆਡਰ ਆ ਰਹੇ ਹਨ । ਕੁੜੀਆਂ ਲਈ ਇਹ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    ਦ ਕਲਾਸੀ ਕੁਲੈਕਸ਼ਨ ਲਹਿਰਾ ( ਸੰਗਰੂਰ )
    ਅੰਮ੍ਰਿਤਪਾਲ ਕੌਰ - 7973984974
    Embroidery,embroidery,hand embroidery,learn embroidery,stitch,suit stitch,kurti cutting and stitching,how to make suit/ kurti step by step,salwar kameez making,amazing embroidery,Butik,sirlekh butik,sirlekh,punjabi suit silai kadai,punjabi suit,silai kadai,punjabi silai,punjabi kadai,The Classy Collection,Lehragaga,Classy Collection,the classy collection lehragaga,canada,australia,germany,usa,suit,punjab,punjabi,ladies suit,ladies suit fancy,sirlekh tv,butik
    #suit #lehragaga #suitdesign #suitfashion #boutique #amazingembroidery #amazing #embroidery #suitsilai #sangrur #naukri #boutique
    ‪@TheClassyCollection‬

КОМЕНТАРІ • 160

  • @akashdeip7530
    @akashdeip7530 3 місяці тому +18

    ਬਹੁਤ ਖੁਸ਼ੀ ਹੋ ਰਹੀ ਦੀਦੀ ਤੁਹਾਨੂੰ ਕਾਮਯਾਬ ਹੁੰਦੇ ਦੇਖ ਇਸ ਤਰਾਂ ਹੀ ਮਿਹਨਤ ਕਰਨਾ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ 🙏🙏🙏🙏👍👍👍👍👍

  • @ParneetKaur-u7z
    @ParneetKaur-u7z 3 місяці тому +13

    ਬਹੁਤ ਮਿਹਨਤੀ ਅਤੇ ਇਮਾਨਦਾਰ ਹਨ ਅੰਮ੍ਰਿਤ ਦੀਦੀ। ਸਾਨੂੰ ਮਾਣ ਹੈ ਸਾਡੇ ਇਲਾਕੇ ਦਾ ਨਾਮ ਦੇਸਾਂ ਵਿਦੇਸ਼ਾਂ ਵਿੱਚ ਚਮਕਾ ਰਹੇ ਹਨ। God bless u dii ❤

  • @sahiljindal7269
    @sahiljindal7269 3 місяці тому +8

    ਬਹੁਤ ਵਧੀਆ ਜੀ ਏਦਾਂ ਹੀ ਮਿਹਨਤ ਕਰਦੇ ਰਹੋ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ। ਤੁਸੀਂ ਬਹੁਤ ਖੁਬਸੂਰਤ ਹੋ ।

  • @kulwinderkaurSidhu-vu2ny
    @kulwinderkaurSidhu-vu2ny 3 місяці тому +3

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤੁਸੀਂ ਆਪਣੇ ਬਾਰੇ ਵੀ ਸਭ ਕੁਝ ਦੱਸਿਆ ਤੁਹਾਡਾ ਕੰਮ ਮੈਨੂੰ ਬਹੁਤ ਵਧੀਆ ਲੱਗਿਆ

  • @pammiwalia7013
    @pammiwalia7013 2 місяці тому +1

    ਬਹੁਤ ਵਧੀਆ ਅੰਮ੍ਰਿਤ ਜੀ ਸੋਡੇ ਵਰਗੀ ਸੋਚ ਕਿਸੇ ਕਿਸੇ ਦੀ ਹੁੰਦੀ ਐ, ਨੀਤ ਨੂੰ ਮੁਰਾਦ ਏ❤ ਯੂ ਭੈਣੇ

  • @Pindawale-q5m
    @Pindawale-q5m 3 місяці тому +20

    ਸਾਡੇ ਪਿੰਡ ਤੋਂ ਨੇ ਦੀਦੀ ਬਹੁਤ ਜਿਆਦਾ ਮਿਹਨਤੀ ਵੀ ਹਨ ਅਤੇ ਸਿਆਣੇ ਵੀ । ਵਾਹਿਗੁਰੂ ਕਾਮਯਾਬੀ ਬਖਸਣ ਭੈਣ ਨੂੰ

  • @kimkaur1928
    @kimkaur1928 3 місяці тому +13

    ਬਹੁਤ ਸੋਹਣੀ ਇੰਟਰਵਿਊ ਹੋਈ,ਅਮ੍ਰਿਤਪਾਲ, ਮੇਰਾ ਵੀ Order ਚੱਲ ਰਿਹਾ ਤੁਹਾਡੇ ਕੋਲ ਸੂਟਾਂ ਦਾ 👍👍👍

  • @HarryDhindsa-t6u
    @HarryDhindsa-t6u 3 місяці тому +6

    ਏਦਾ ਹੀ ਮਿਹਨਤ ਕਰਦੀ ਰਿਹ ਭੈਣੇ ਤੇਰਾ ਭਰਾ ਨਾਲ ਏ ਤੇਰੇ । ਰੱਬ ਤੇਨੂੰ ਖੁਸੀਆਂ ਬਖਸੇ ❤

    • @TheClassyCollection
      @TheClassyCollection 3 місяці тому

      ਧੰਨਵਾਦ ਬਾਈ,,your support my strength ❤

  • @MANPREETKAUR-r2b3u
    @MANPREETKAUR-r2b3u 3 місяці тому +2

    ਮਿਹਨਤ ਜਾਰੀ ਰੱਖੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਕਸ਼ਣ। ਹਮੇਸ਼ਾ ਖੁਸ਼ ਰਹੋ. We are proud of you didi and always with you❤

  • @manjitkaur9248
    @manjitkaur9248 3 місяці тому +5

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਕੰਮ ਆ ਬੇਟਾ ਬਟੀਕ ਦਾ ਕੰਮ ਬਹੁਤ ਅੱਛਾ

  • @taran6575
    @taran6575 3 місяці тому +40

    ਅੰਮ੍ਰਿਤ ਮੈਡਮ ਨਾਲ ਮੇਰੀ ਸਾਂਝ ਸੀਬਾ ਸਕੂਲ ਵਿੱਚ ਹੋਈ ਸੀ। ਅੰਮ੍ਰਿਤ ਬੜੀ ਪਰੈਕਟੀਕਲ ਐ। ਉਹ ਅਧਿਆਪਨ ਕਿੱਤੇ ਨੂੰ ਛੱਡ ਕੇ ਬੁਟੀਕ ਵੱਲ ਆਏ। ਉਹਨਾਂ ਦੀ ਪਰਸਨੈਲਿਟੀ ਖੁਦ ਮੁਖਤਿਆਰੀ ਵਾਲੀ ਐ।ਇਸ ਕਰਕੇ ਉਹ ਲਗਾਤਾਰ ਅੱਗੇ ਵੱਧ ਰਹੇ ਹਨ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਬੇਅੰਤ

    • @sarabjeetkaur3526
      @sarabjeetkaur3526 3 місяці тому +2

      Govt teacher c

    • @Gurpinderpalkaur3460
      @Gurpinderpalkaur3460 3 місяці тому +3

      ਸਿਸਟਰ ਫੈਬਰਿਕ ਕਿੱਥੋਂ ਲੈਣਾ ਚਾਹੀਦਾ ਕ੍ਰਿਪਾ ਕਰਕੇ ਦੱਸੋ ਅਸੀਂ ਵੀ ਨਵਾਂ ਕੰਮ ਸ਼ੁਰੂ ਕੀਤਾ

    • @hkkaler7121
      @hkkaler7121 3 місяці тому +1

      Good Job ❤

    • @kaurj8453
      @kaurj8453 2 місяці тому

      Wah M A Bed
      Peterkar ji bioteek na loka nu crorepati bana data
      Inna nal former 👗👚👖clothes banda na
      Suit mahaga bhot na botik da
      Marriage ta hre ikk botik Tu hi suit ladana
      Sister di mahant nu salam

    • @brarbrar2256
      @brarbrar2256 2 місяці тому

      Dii tusi kitho ho

  • @PreetSandhu-c2s
    @PreetSandhu-c2s 3 місяці тому +13

    I'm also double M.A.B.ed❤did job 7 year ❤but now,I'm fed up ❤doing my own business at home 🏡 ❤I'm very happy and satisfied 😂😂😂😂❤❤❤❤❤

    • @TheFlowerStudio827
      @TheFlowerStudio827 3 місяці тому +2

      Wts ur business mam?

    • @NeetuRani-o3q
      @NeetuRani-o3q 2 місяці тому

      Same question mai v M.A B.ed aa ji.private job Puri energy kha jandi aa family lai v time nai milda

    • @NeetuRani-o3q
      @NeetuRani-o3q 2 місяці тому

      Tusi kehra business karde ho di

    • @PreetSandhu-c2s
      @PreetSandhu-c2s 2 місяці тому

      @@NeetuRani-o3q absolutely right ✅️

    • @PreetSandhu-c2s
      @PreetSandhu-c2s 2 місяці тому

      @@NeetuRani-o3q confectionary shop

  • @vickykhan3749
    @vickykhan3749 3 місяці тому +6

    You have got all the qualities that a good leader holds. Great spirit, keep growing.

  • @naibsingh5836
    @naibsingh5836 3 місяці тому +11

    ਅੱਜ ਸਾਡੇ ਪਿੰਡ ਦੀ ਧੀ ਨੇ ਸਾਡਾ ਨਾਮ ਰੌਛਣ ਕੀਤਾ ਹੈ ਸਾਨੂੰ ਤੁਹਾਡੇ ਤੇ ਮਾਣ ਹੈ ਪੁੱਤਰ ਜੀ

  • @learnwithmehak7970
    @learnwithmehak7970 3 місяці тому +10

    ਰੱਬ ਤੁਹਾਡੀ ਮਿਹਨਤ ਨੂੰ ਹੋਰ ਫਲ ਲਾਵੇ ਮੈਡਮ

  • @randhirsingh4372
    @randhirsingh4372 3 місяці тому +9

    ਬਹੁਤ ਵਧੀਆ ਲੱਗਿਆ ਹੈ

  • @SandeepKaur-h5b
    @SandeepKaur-h5b 3 місяці тому +11

    ਦੀਦੀ ਮੇਰਾ ਵੀ ਮਨ ਆ ਕਿ ਮੇਰੀ ਵੀ ਬੁਟੀਕ ਹੋਵੇ ਪਰ ਘਰ ਦੀ ਮਜ਼ਬੂਰੀ ਆ ਦੀਦੀ

  • @bh800ng
    @bh800ng 3 місяці тому +4

    ਤੁਹਾਡੀ ਸਖਤ ਮਿਹਨਤ ਹੀ ਤੁਹਾਡੇ ਸੁਪਨਿਆਂ ਨੂੰ ਖੋਲ੍ਹਣ ਦੀ ਕੁੰਜੀ ਰਹੀ ਹੈ । ਇਸੇ ਤਰਾਂ ਅੱਗੇ ਵਧਦੇ ਰਹੋ ਅਤੇ ਹੋਰ ਤਰੱਕੀ ਕਰੋ।

  • @RamanKaur-o7q
    @RamanKaur-o7q 2 місяці тому +1

    Amrit ma'am boht mehntii ne.... Ohhh hrr kmm boht mehnat lgn naal krde hnn

  • @iqbalkaur9577
    @iqbalkaur9577 2 місяці тому +2

    V.good work Best of luck didi ji 👌

  • @manjeetKaur-yi6bu
    @manjeetKaur-yi6bu 3 місяці тому +4

    I will visit to your shop your suits collection is fantastic and i like ur behaviour so much keep shining

  • @ManpreetKaurDhaliwal-cz5dv
    @ManpreetKaurDhaliwal-cz5dv 3 місяці тому +2

    Very honest person

  • @arshpreetjandu8162
    @arshpreetjandu8162 3 місяці тому +7

    ਮਹਿਨਤ ਵਿਚ ਤੰਦਰੁਸਤੀ 👍🙏 ਬਹੁਤ ਵਧੀਆ

  • @sukhimaghanian707
    @sukhimaghanian707 3 місяці тому +13

    ਅੰਮ੍ਰਿਤ ਜੀ, ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ

  • @rajniarora8052
    @rajniarora8052 Місяць тому +1

    Kini stiching lende ho di i proud of you di 👍🏻👍🏻

  • @sarojrani1137
    @sarojrani1137 3 місяці тому +2

    Bahut vdhia lgga mam amrit kaur naal enterweiue dekh k❤❤

  • @ManjeetKaur-wy8jo
    @ManjeetKaur-wy8jo 2 місяці тому +2

    Waheguru ji mehar karn thode Te 🎉🎉❤

  • @sarbjitsarao4746
    @sarbjitsarao4746 3 місяці тому +4

    ਮੈਡਮ ਜੀ ਅਪਣਾ ਪੂਰਾ 0:05 ਪਤਾ ਦੱਸਿਆ ਕਰੋ ਜੀ
    ਕਿਸ ਜਗਾ ਤੇ ਹੈ ਨਿਅਰ ਦਸ ਦਿਅਆ ਕਰੋ ਜੀ

  • @harsimrankaur3352
    @harsimrankaur3352 3 місяці тому +3

    ਮੈਮ ਤੁਹਾਡੀ ਸੋਚ ਬਹੁਤ ਵਧੀਆ ਹੈ

  • @Single_803
    @Single_803 2 місяці тому

    ਬਹੁਤ ਵਧੀਆ ਲੱਗਿਆ ਜੀ ਥੋਡਾ ਇਹ ਕੰਮ

  • @user1235ujo
    @user1235ujo 3 місяці тому +2

    Waheguru ji di Mehar hmesha tuhade te Bni Rhe di ❤❤❤❤❤❤❤❤❤❤

  • @gurjeetkaur9238
    @gurjeetkaur9238 3 місяці тому +11

    ਵਾਹ ਭੈਣੇ ਸਾਡੇ ਆਪਣੇ ਕਸਬੇ ਲਹਿਰਾ ਗਾਗਾ ਜੋ ਕਿ ਪਛੜਾ ਇਲਾਕਾ ਮੰਨਿਆ ਜਾਂਦਾ ਪਰ ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ਬਹੁਤ ਖੁਸ਼ੀ ਹੋਈ ਗੱਲਬਾਤ ਸੁਣਕੇ ਹੋਰ ਤਰੱਕੀ ਕਰੋ ਹੁਣ ਮੈਂ ਜਰੂਰ ਆਵਾਂਗੀ ਪਹਿਲਾਂ ਸਿਰਫ ਵੀਡਿਓ ਦੇਖਦੀ ਸੀ ਜੀਓ ਭੈਣੇ 🙏🙏

    • @Sony93315
      @Sony93315 3 місяці тому

      E kithe aa g lehragaga ch m v lehregaga to aa

    • @Sony93315
      @Sony93315 3 місяці тому

      Ehna di butiqe kithe k aa

    • @gurjeetkaur9238
      @gurjeetkaur9238 2 місяці тому +1

      @@Sony93315 eh pind vali side ne jii mandir kol

    • @Sony93315
      @Sony93315 2 місяці тому

      @@gurjeetkaur9238 asi sourav Goyal complex kol aa

    • @Sony93315
      @Sony93315 2 місяці тому

      @@gurjeetkaur9238 e rame wali khui kni ne k

  • @AmanSomal-j5n
    @AmanSomal-j5n 3 місяці тому +7

    Very good

  • @karmjitmaan322
    @karmjitmaan322 3 місяці тому +5

    ਜਿੰਨੀ ਮਿਹਨਤ ਕਰਕੇ ਵਿਰਲੇ ਹੀ ਮੱਦਦ ਕਰਦੇ ਐ ਗੁਸਾਏ ਨਾ ਕਰਨਾ ਜੇ ਸਾਰੇ ਹੀ ਬਟੀਕ ਖੋਲ ਲੈਣ ਫੈਰ ਸਤਿਅਮ ਦਾ ਕੰਮ ਨੀ ਚੱਲ ਸੱਕਦਾ

  • @user1235ujo
    @user1235ujo 3 місяці тому +2

    Always God bless you Didi ji ❤❤❤❤❤❤❤❤

  • @ranikaur1202
    @ranikaur1202 7 днів тому

    Very nice 👍👍 bahut vadhiya km ae didi

  • @jagiraulakh6138
    @jagiraulakh6138 3 місяці тому +3

    God bless you❤

  • @ByantKaur-sv7cw
    @ByantKaur-sv7cw 2 місяці тому +1

    Good job didi main v tuhade vang Kam chlamagi Waheguru ji mehr krn🙏🙏

  • @BaljeetKaur-w1w
    @BaljeetKaur-w1w 3 місяці тому +5

    Very good sister

  • @ParmjeetkaurSidhu-f8u
    @ParmjeetkaurSidhu-f8u 2 місяці тому +1

    Good job didi❤❤❤❤❤❤❤❤

  • @SukhwinderKaur-rz5ve
    @SukhwinderKaur-rz5ve 2 місяці тому

    ਦੀਦੀ ਜੀ ਬਹੁਤ ਵਧੀਆ ਜੀ

  • @user1235ujo
    @user1235ujo 3 місяці тому +2

    Bhuat Bhuat trkkiaa kro di ❤❤❤❤❤❤

  • @IIIINDERJITSINGH
    @IIIINDERJITSINGH 3 місяці тому +3

    🙏ਸਤਿ ਸ਼੍ਰੀ ਆਕਾਲ ਜੀ🙏

  • @JaswinderSingh-j2t3l
    @JaswinderSingh-j2t3l 3 місяці тому +1

    Bot vdia Sadi bhen ❤ waheguru mehar kre

  • @sweetkidshanveer3971
    @sweetkidshanveer3971 3 місяці тому +4

    Well done🎉

  • @sukhdeepkaursidhusukhisidh766
    @sukhdeepkaursidhusukhisidh766 3 місяці тому +5

    Very very

  • @jaswinderkaur9970
    @jaswinderkaur9970 3 місяці тому +3

    Bhut vadiya bhan g

  • @Gurunanak1320
    @Gurunanak1320 11 днів тому

    Very nice 👌

  • @desivlog2260
    @desivlog2260 3 місяці тому +3

    Me v a work sikhna chahundian didi thode kol

  • @rajindergill1395
    @rajindergill1395 3 місяці тому +1

    Waheguru ji chardi kala vich rakhe

  • @pinddiawaaj2415
    @pinddiawaaj2415 3 місяці тому +1

    Very good

  • @HarpreetKaur-cw4uc
    @HarpreetKaur-cw4uc 3 місяці тому +1

    Thanks didi

  • @KulwinderKaur-ef7qk
    @KulwinderKaur-ef7qk 3 місяці тому +2

    Good job

  • @parwinderkaur2264
    @parwinderkaur2264 2 місяці тому +1

    Sister sathshri akal ji i like your work i want to order suit from you i am from usa ❤

  • @AmarjeetKaur-nf9dp
    @AmarjeetKaur-nf9dp 3 місяці тому +3

    Very nice g🙏🙏

  • @simrankaur964
    @simrankaur964 3 місяці тому +1

    Proud of uh dee ❤😊

  • @Babbutailor7
    @Babbutailor7 Місяць тому

    Good job di🎉🎉

  • @Jatinder-mk6sl
    @Jatinder-mk6sl 13 днів тому

    Very nic mam

  • @MandeepKaur-c3p
    @MandeepKaur-c3p 3 місяці тому +1

    Very good

  • @Heartlandwoodworkingpoint
    @Heartlandwoodworkingpoint 2 місяці тому

    God bless you 🙏

  • @MerapunjabPB03
    @MerapunjabPB03 3 місяці тому +4

    ਵੈਰੀ ਵੈਰੀ ਗੁੱਡ ਜੀ

    • @MerapunjabPB03
      @MerapunjabPB03 3 місяці тому +1

      ਮੈਡਮ ਜੀ ਸੈਂਪਲ ਸੂਟ ਦੀ ਸਲਾਈ ਕਿੰਨੀਂ ਹੈ

  • @113mllngsaggu3
    @113mllngsaggu3 2 місяці тому +1

    Di aasi v butik da km suru krna plz help😊😊

  • @raspreetkaur120
    @raspreetkaur120 2 місяці тому +1

    Dii g vot vadiya gl h ❤

  • @SedikKhan-rk8wp
    @SedikKhan-rk8wp 3 місяці тому +3

    Sopar didi❤

  • @manjitsinghmannu4022
    @manjitsinghmannu4022 3 місяці тому +3

    Vry nice di

  • @malkitsidhu6099
    @malkitsidhu6099 3 місяці тому +3

    Peacock color suit price tell me please

  • @khushmankaur3281
    @khushmankaur3281 3 місяці тому +4

  • @rajwinderpanesar1070
    @rajwinderpanesar1070 3 місяці тому +1

    Very Nice ji

  • @AmandeekureKure
    @AmandeekureKure 3 місяці тому +1

    Good thinking mam ji

  • @paramjeetkaur3020
    @paramjeetkaur3020 3 місяці тому +1

    Eh boutique kithye hai.....

  • @kamaljitkaur6039
    @kamaljitkaur6039 3 місяці тому +1

    👍👍

  • @Single_803
    @Single_803 2 місяці тому

    ਕਿਹੜਾ ਪਿੰਡ ਹੈ ਜੀ ਥੋਡਾ

  • @sharry__gaming1502
    @sharry__gaming1502 3 місяці тому +1

    ❤❤❤❤❤❤

  • @jotkaur2597
    @jotkaur2597 3 місяці тому +2

    Bhane bhut dukhi ho chuki aw ehni study karke ji job da kuj nii ban rheaaa ji

  • @MastersFlamingFashion
    @MastersFlamingFashion 3 місяці тому +3

    Hello ji me v hune kapde da kam start kita part time, vaise me teacher aa contract te. Koi slah dio

  • @paramjitkaurkaur9905
    @paramjitkaurkaur9905 3 місяці тому +3

    🌹🌹🌹👍👍🌹🌹🌹

  • @harjinderkaur99
    @harjinderkaur99 3 місяці тому +7

    ਬਾਹਰ ਦਾ ਰੇਟ ਵੱਧ ਕਿਉ ਲਾਉੁਂਦੇ ਨੇ। ਬਾਹਰ ਕੰਮ ਕਰਨੇ ਬਹੁਤ ਅਔਖੇ ਨੇ।ਕੋਈ ਸੌਖਾ ਕੰਮ ਨਹੀ ਆ।8 ਘੰਟੇ ਸਖ਼ਤ ਕੰਮ ਆ।ਖੜ ਕੇ ਕਰਨਾ । ਅਗਲੇ ਇਕ ਮਿੰਟ ਨਹੀ ਬੈਠਣ ਨਹੀ ਦਿੰਦੇ।

    • @Its_me.89
      @Its_me.89 3 місяці тому

      Bhaine bahrlea kurria nu 5hzaar da suit nub9hzaar keh do ohna 9hzaar vaala vdia samjna
      Meri apni bhain 17 to 19 hzaar da ikk ikk suit lea viah te nand te main sochi jandi c jeda a cost ikk baar pauna enne par unha nu ikk baar di look ji chahidi paisa bauta matter ni krda baaki 60rs de hisaab naal oh kmaunde jeada apne to so jzda ni lgde unha nu unha lae enna mehnga 1600 ku da hi lgda

  • @sukhpreetkaur6058
    @sukhpreetkaur6058 3 місяці тому +1

    Embroidery work de machine bare dsna ki kis tra use krni hai te kine de hai

  • @chahalsiblings1802
    @chahalsiblings1802 Місяць тому

    Maam eh computer wali Maheen da prize kina ji

  • @somanjeetsharma627
    @somanjeetsharma627 2 місяці тому

    Very nice

  • @rasawal7755
    @rasawal7755 3 місяці тому +1

    Good

  • @mohdmustfa1095
    @mohdmustfa1095 3 місяці тому +1

  • @BaljitKaur-tr4vs
    @BaljitKaur-tr4vs 3 місяці тому +1

    Meri vi same situation a di

  • @gursewakplumberkadela6915
    @gursewakplumberkadela6915 3 місяці тому +1

    ❤❤❤❤❤🎉🎉

  • @karmjitmaan322
    @karmjitmaan322 3 місяці тому +2

    ਜਿੰਨੇ ਸੂਟ ਬਾਹਰਲੇ ਸਮਝਾਉਂਦੇ ਨੇ ਐਨੇ ੲਇਡਿਅ ਚੋ ਨੱਹੀ ਸਮਝਾਉਂਦੇ ਨੇ ਫੈਰ ਰੇਟ ਵੀ ਵੱਦੀਅ ਦਿੰਦੇ ਨੋ ਸੂਟ ਦਾ

  • @NavneetbajwaKahlon
    @NavneetbajwaKahlon 3 місяці тому

    Mam please ki tuci das sakde ho k tuci suits da kapra kithon buy karde ho

  • @samarpreet9657
    @samarpreet9657 2 місяці тому

    madam mai v ehi kam shuru karn da soch rhi a

  • @roopkharoud
    @roopkharoud 3 місяці тому

    Nice 👌

  • @Sanjhsarao
    @Sanjhsarao 3 місяці тому +4

    Mai v boutique da km start krna koi dsdo wholesale te fabric lena ta kitho leke ayeaa?

  • @KaramjitSingh-ne1tt
    @KaramjitSingh-ne1tt 3 місяці тому

    Di ready made cotton frocks lai k auo g

  • @sukhwinderasi473
    @sukhwinderasi473 3 місяці тому +1

    Boutique ਦਾ ਨਾਮ ਕੀ ਹੈ।

  • @gurjinderkaur8971
    @gurjinderkaur8971 3 місяці тому +5

    Pind kiera

  • @KamaldeepKaur-xq6vw
    @KamaldeepKaur-xq6vw 2 місяці тому

    Je suit kadwana hoye ta kadva sakde ha

  • @anjubala7982
    @anjubala7982 3 місяці тому

    Stitching kitni hai mam simple suit ki

  • @NavneetSinghBachhal
    @NavneetSinghBachhal 3 місяці тому +6

    Menu bhot jaruri h koi kmm krn di te jajna v hega pr samjh ni hegi ki kran te ki kran

  • @Param-bw9or
    @Param-bw9or 3 місяці тому +3

    Hlo mam mai v double m.a b.ed kiti hoi eh mai v kr la eh km

  • @SandeepKaur-h5b
    @SandeepKaur-h5b 3 місяці тому

    Nic didi

  • @jotkaur2597
    @jotkaur2597 3 місяці тому

    Di ji mere teacher da corus kita master digree bi kari aw ji but kuj nii baneya ji 😭😭😭😭

  • @user1235ujo
    @user1235ujo 3 місяці тому +2

    Ac Sangrur toh hi Belong Krde haa ji

  • @sarbjeetkaur4838
    @sarbjeetkaur4838 2 місяці тому +1

    Meinu sab to sohni lggi tuhadi har gll lai positivity mei bhut jldi negative ho jandi ha