punjabi play "champian" on dd punjabi

Поділитися
Вставка
  • Опубліковано 15 лис 2024

КОМЕНТАРІ • 595

  • @navjotkamalpuria1960
    @navjotkamalpuria1960 3 роки тому +327

    ਮੇਰਾ ਜਨਮ 92 ਦਾ ਹੈ ਪਰ ਕੁਝ ਕੁਝ ਯਾਦ ਹੈ ਪਰ ਇਕ ਗੱਲ ਦਾ ਅਫਸੋਸ ਹੈ ਮੈਂਨੂੰ ਕੀ ਸਾਡੀ ਜੈਨਰੇਸ਼ਨ ਉਹ ਆਖਰੀ ਜੈਨਰੇਸ਼ਨ ਹੈ ਜੋ ਮਹੀਨਾ ਮਹੀਨਾ ਨਾਨਕੇ ਰਹਿ ਕੇ ਆਉਂਦੀ ਸੀ। ਮੈਂ ਗੱਲਾ ਦਾ ਕੜਾ ਨੀ ਬਣਾਉਂਦਾ ਪਰ ਮੈਂਨੂੰ ਅੱਜ ਦਾ ਯੁੱਗ ਸੱਚੀ ਨੀ ਪਸੰਦ।

    • @SukhrajSingh-li7vy
      @SukhrajSingh-li7vy 3 місяці тому +7

      ਕਾਮਲਪੁਰਾ ਤੋਂ ਹੋ ਤਹਿਸੀਲ ਅਜਨਾਲਾ

    • @90sNomad
      @90sNomad 3 місяці тому +20

      Mera 87 da te mainu 1990 ton 2005 bahut yaad aunda har din. Bhul nahi hunda. Saad sohna Punjab nu haje laalch de sapp ne daseya nahi c

    • @Gurjitsingh-r9y
      @Gurjitsingh-r9y 2 місяці тому +12

      Sae gal aa veer menu v same terey vaang ajj da dor bilkul pasand nae kaash o dor ajj v hunda o he doordarshan hunda o he garari vala telephone hunda o he ramayan hundi o he mahabharat hunda o he kugi hunda o he chacha ronki ram hunda o he comedy king 👑 jaspaal bhati hunda o he hero renjer Scycle hunda

    • @DalvirSingh24
      @DalvirSingh24 Місяць тому +8

      1989 purana daur bhut yaad aaunda

    • @TheNavRandhawa
      @TheNavRandhawa Місяць тому +5

      ਵੀਰੇ ਬਿਲਕੁਲ ਸਹੀ ਗੱਲ. ਅਸੀਂ ਵੀ ਆਪਣੇ ਨਾਨਕੇ ਪਿੰਡ ਮਹੀਨਾ ਰਹਿ ਕੇ ਆਉਂਦੇ ਸੀ. ਵੀਰੇ ਬਹੁਤ ਨਜ਼ਾਰੇ ਹੁੰਦੇ ਸੀ. ਅੱਜ ਦਾ ਯੁੱਗ ਬਿਲਕੁਲ ਬਦਲ ਗਿਆ

  • @RamandeepSingh-nx7sm
    @RamandeepSingh-nx7sm 5 років тому +48

    ਗੁਰਪ੍ਰੀਤ ਸਰ ਪੰਜਾਬੀ ਮਾਂ ਬੋਲੀ ਤੁਹਾਡੀ ਮਿਹਨਤ ਦੀ ਗਵਾਹੀ ਹਮੇਸ਼ਾ ਭਰੇਗੀ.. ਰਮਨ

  • @punjabidecenthulk784
    @punjabidecenthulk784 4 роки тому +58

    Kehnu kehnu yaad aa bachpan ch eh doordarshan te tv te dekhea c...mainu ta ajj b yaad aa o din...😢😢😭👌 miss those days

    • @manjitqrk
      @manjitqrk Рік тому

      yes, I remember those golden days. Another punjabi drama was "SUPNE TE PARCHHAVEN"

    • @Naraayanay
      @Naraayanay Місяць тому

      ​@@manjitqrkeh nhi yaad

  • @SatishKumar-bg1uw
    @SatishKumar-bg1uw Рік тому +30

    ਘੁੱਗੀ ਭਰਾ ਜ਼ਿੰਦਾਬਾਦ, ਅੱਖਾਂ ਚ ਪਾਣੀ ਆ ਗਿਆ, ਕਿੰਨੀ ਸ਼ੁੱਧ ਐਕਟਿੰਗ ਆ ❤❤

  • @sakindersingh3432
    @sakindersingh3432 4 роки тому +44

    ਦਿਲ ਦੇ ਬਹੁਤ ਨੇੜੇ ਹੈ ਇਹ ਸੀਰੀਅਲ 💓

    • @pinduaimapindu5602
      @pinduaimapindu5602 4 місяці тому

      ਕਿਹੜੇ ਸਨ ਵਿੱਚ ਟੀਵੀ ਤੇਆਇਆ ਸੀ ਪਤਾ ਤੁਹਾਨੂੰ

  • @balrajsingh5607
    @balrajsingh5607 Місяць тому +3

    1984 ਦਾ ਜਨਮ ਮੇਰਾ ਸੱਚੀ ਦੱਸਾਂ ਤਾਂ 2005 ਤੱਕ ਦਾ ਸਮਾਂ ਵਧੀਆ ਸੀ।ਜਦੋਂ ਤਕ android ਫੋਨ ਨਹੀਂ ਆਏ ਸੀ।

  • @varinderofficer5682
    @varinderofficer5682 3 роки тому +23

    Kina sohna time c purana 🥺❤😊

  • @jasskhoohanwala8032
    @jasskhoohanwala8032 4 роки тому +110

    ਬਚਪਨ ਕਰ ਗਿਆ ਝਾਤੀ ।
    ਓਏ ਰੱਬਾ ਕਿੱਥੇ ਜਾਣ ਫਸਾਤੀ 😰😰😰😰

  • @waliaproduction1974
    @waliaproduction1974 4 роки тому +53

    ਮੈਨੂੰ ਚੰਗੀ ਤਰਾਂ ਯਾਦ ਆ ਡੈਡੀ ਜੀ ਨਵਾਂ t.v ਲੈਕੇ ਆਏ ਸੀ ਸ਼ਟਰ ਵਾਲਾ ਤੇ ਇੱਕ ਹਫਤੇ ਬਾਅਦ ਇਹ ਪਹਿਲੀ ਟੈਲੀ ਫਿਲਮ ਦੇਖੀ ਸੀ

    • @Jassomazra
      @Jassomazra 4 роки тому +1

      Same there

    • @HermanBajwa
      @HermanBajwa Рік тому

      Respect for you and you r dad.
      Any idea about Lafafi serial

    • @Behuman0627
      @Behuman0627 Рік тому +2

      @@HermanBajwa ਓਹ ਵੀ ਸ਼ਟਰ ਵਾਲੇ ਟੀਵੀ ਵਿਚ ਹੀ ਦੇਖਿਆ ਸੀ ਜੀ। ਨੀਨਾ ਚੀਮਾ ਜੀ ਸੀ ਉਸਦੇ ਵਿਚ ਲੀਡ ਕਲਾਕਾਰ।
      ਪਤਾ ਹੀ ਨਹੀਂ ਚੱਲਿਆ ਕਿੱਥੇ ਭੱਜ ਗਿਆ ਸਮਾ ਓਹ। ਮੇਰੇ ਪਿੰਡ ਦੇ ਕੱਚੇ ਘਰ, ਕੱਚੀ ਗਲੀ, ਕੱਚੀ ਸੜਕ ਤੇ ਕੱਚੇ ਦਿਲ ਕਦੋਂ ਪੱਕੇ ਘਰ, ਪੱਕੀ ਗਲੀ, ਪੱਕੀ ਸੜਕ ਤੇ ਪੱਕੇ ਦਿਲ ਵਿਚ ਤਬਦੀਲ ਹੋ ਗਏ ਪਤਾ ਹੀ ਨਹੀਂ ਚੱਲਿਆ। 🥹🥹

    • @Jattboy.6633
      @Jattboy.6633 9 місяців тому

      Sahi gal aa 22G

    • @pinduaimapindu5602
      @pinduaimapindu5602 4 місяці тому

      ਬਲੈਕ ਐਂਡ ਵਾਈਟ ਟੀਵੀ ਸੀ ਸਾਡੇ ਕੋਲ

  • @Aryan-ts9br
    @Aryan-ts9br 4 роки тому +115

    7-05-2020 lockdown ch dekh reha.
    Corona virus time😭😭😭

    • @keshavrajput1848
      @keshavrajput1848 4 роки тому +2

      Dekhi jaa fer

    • @kambojnitu
      @kambojnitu 4 роки тому +1

      Pher ro kyu riha aaaa

    • @Aryan-ts9br
      @Aryan-ts9br 4 роки тому +1

      @@keshavrajput1848 Dekh chuka put

    • @Aryan-ts9br
      @Aryan-ts9br 4 роки тому

      @@kambojnitu Time hi eda da chl reha kam kaar band hoye pye aa..hassan wali gal ta nhi...ron wali hi aa

    • @DaljitKang-ve1fu
      @DaljitKang-ve1fu Місяць тому +1

      Good 👍😊

  • @Naturelover-lp7yn
    @Naturelover-lp7yn 4 роки тому +53

    ਬੱਬੂ (ਗੁਰਪ੍ਰੀਤ ) ਵੀਰ ਪੁਰਾਣੇ ਦਿਨ ਯਾਦ ਆ ਗਏ ਜਦੋਂ ਆਪਾ ਇੱਕੋ ਗਲੀ ਵਿੱਚ ਇਕੱਠੇ ਖੇਡਦੇ ਸੀ। ਕਮਾਲ ਦੀ ਕਲਾਕਾਰੀ ਹੈ ਤੁਹਾਡੀ

    • @3dmind203
      @3dmind203 4 роки тому +1

      Thuda bachpan Da friend han guggi ji

    • @Naturelover-lp7yn
      @Naturelover-lp7yn 4 роки тому +3

      GORA SIDHU yes ! Mere bade bhai da classmate si te apna gwandi vi

    • @3dmind203
      @3dmind203 4 роки тому +2

      @@Naturelover-lp7yn ok Hun kade mile k nahi

    • @bawagrafix
      @bawagrafix 4 роки тому +1

      @@3dmind203 time time diyan gallan ne

    • @veersikander
      @veersikander 3 роки тому

      Tusi badey bhaga Vale o
      Jinha ne eho jehe mhan bandey naal apna bachpan bitaya hai
      Great man Gurpreet ghuggi sir
      Salute 🙏♥️🥰

  • @learnaccountingsoftwares3581
    @learnaccountingsoftwares3581 4 роки тому +31

    Watched this 20 years before .. my god.. thanks doordarshan for this gem..

  • @PremSingh-ny1rk
    @PremSingh-ny1rk 4 роки тому +55

    9-5-2020 lockdown Ghughi saab nu dekh de ..hitt like

  • @deepakbhardwaj4774
    @deepakbhardwaj4774 9 років тому +17

    I watched this episode when I was kid . Old school shows are very close to my heart. It has punjabi culture. finally found it on youtube. Thanks to uploader.

  • @nitindugg2082
    @nitindugg2082 6 років тому +30

    Seeing this serial , we had grown up.. I still remember those days when we used to watch parchaaven punjabi serial ... malgudi days.. panchtantar ki khania 😇 ... really I miss those days.. wish I could go back to live my those golden days 😔

  • @HarminderSinghNagi
    @HarminderSinghNagi Місяць тому +1

    Early 90 ch blackendwhite tv te dekhi c , chote hunde.. yaad hai us umar vich v gehri shap shaddi c es tv movie ne

  • @tejinder_singh87
    @tejinder_singh87 Місяць тому

    Was born in 87. Still it's a gem. What a show and what an era. That time was golden period.

  • @086wolf
    @086wolf 4 роки тому +31

    Ghuggi is one of the finest pollywod actor....maan aa thode te Sir

  • @dilbagg
    @dilbagg 3 роки тому +18

    Reminded me of those DD serial ... really inspirational is ghuggi... he’s the best actor

    • @humanentity2214
      @humanentity2214 3 роки тому +2

      Oh wow, was that young Ghuggi? If yes, he could have been an athlete, perfect running stance. I'm enjoying this sitting in USA and remembering old DD Punjabi days.

    • @JASSI08
      @JASSI08 2 роки тому +1

      Bhji eh serial kis year ch release hoya c kuch pta

    • @dilbagg
      @dilbagg 2 роки тому

      @@JASSI08 exactly yaad nhi par eh shayad 92-93 ch aaya hona ...

  • @jsstraylover4242
    @jsstraylover4242 Рік тому +3

    😮😮I don't believe this..... Today's punjabi comedy king.... Is a great complete actor

  • @bhinder_singh_.8093
    @bhinder_singh_.8093 Місяць тому +3

    ਪਰਛਾਵਾਂ ਨਾਟਕ ਵੀ ਗੁਰਪ੍ਰੀਤ ਸਿੰਘ ਘੁੱਗੀ ਦਾ ਬਹੁਤ ਵਧੀਆ ਸੀ 1996 ਵਿਚ ਵੇਖਦੇ ਹੁੰਦੇ ਸੀ

  • @sanjaykumar25
    @sanjaykumar25 Місяць тому +5

    ਇਹ ਤਾਂ ਅਸਲੀਅਤ ਵਿੱਚ ਵਿਨੇਸ਼ ਫੋਗਟ ਦੀ ਆਪ ਬੀਤੀ ਕਹਾਣੀ ਹੈ। 35-40 ਸਾਲ਼ ਪਹਿਲਾਂ ਵੀ ਇਸ ਤਰ੍ਹਾਂ ਵਾਪਰਦਾ ਸੀ ਤੇ ਅੱਜ 2024 ਵਿੱਚ ਵੀ ਵਾਪਰ ਰਿਹਾ ਹੈ। ਕਹਾਣੀ ਵਿੱਚ ਬਿਲਕੁੱਲ ਸਹੀ ਕਿਹਾ ਹੈ ਕਿ ਸਰਕਾਰਾਂ ਗ਼ਲਤ ਨਹੀਂ ਹੁੰਦੀਆਂ ਬਲਕਿ ਇਸ ਦੇ ਕੁੱਝ ਕੂ ਨੁਮਾਇੰਦੇ ਗ਼ਲਤ ਹੁੰਦੇ ਹਨ ਤੇ ਸਰਕਾਰ ਨੂੰ ਬਦਨਾਮ ਕਰਦੇ ਹਨ। ਹੁਣ ਅਜਿਹੀ ਅਵਸਥਾਵਾਂ ਤੇ ਆਮ ਲੋਕਾਂ ਨੂੰ ਆਪਣੇ ਕੰਮ ਕਾਰ ਦੇ ਰੁਝੇਵਿਆਂ ਤੋਂ ਸਮਾਂ ਕੱਢ ਕੇ ਇਨ੍ਹਾਂ ਕੁਰੀਤੀਆਂ ਖ਼ਿਲਾਫ਼ ਕੁੱਝ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਆਪਣੀ generation ਨੂੰ ਮੌਕਾ ਮਿਲ ਸਕੇ। ਧੰਨਵਾਦ ਸਹਿਤ ਸੰਜੇ ਕੁਮਾਰ ਪਟਿਆਲੇ ਤੋਂ।

  • @manpreetaulakh7369
    @manpreetaulakh7369 11 років тому +15

    my childhood memories and one of the best play.i hope current Punjabi films can learn from this how to make a content based show.

  • @gautamwadhawan4453
    @gautamwadhawan4453 9 років тому +34

    chote hunde sunde hunde c or kehnde v hunde c guggi udd ke vakha ...
    te aaj aasi vekh rhe ha ki guggi veer bhut unchaiya ch udd rya hai....
    great achievement. ..

  • @avtarsinghavtarsingh7983
    @avtarsinghavtarsingh7983 Місяць тому +1

    Bahut vadia time si 90s da.na tension na hi Mobile fhone ajaad jahi jindagi si.🙏👏❤️🙌💐

  • @luqmanmughal1921
    @luqmanmughal1921 4 роки тому +123

    I am from Pakistani Punjab Disst Sialkot..... Ae bilkul sadi boli da drama en enj lagdy jiwen india dy punjab ch nhi balk pakistani punjab ch bnya howe

    • @NISHANTTHAKUR-mh3kf
      @NISHANTTHAKUR-mh3kf 4 роки тому +3

      India or pakistan dono ek he culture ka hissa hain

    • @sandhuboy5660
      @sandhuboy5660 4 роки тому

      Same boli a punjabiyan di

    • @sarwansabi6141
      @sarwansabi6141 4 роки тому +1

      30sal purana a veer

    • @luciferr420
      @luciferr420 4 роки тому +1

      assi ikte c pehla assi uder toh aye hoye aa punjab toh islye

    • @sandhuboy5660
      @sandhuboy5660 4 роки тому

      @@luciferr420 assi Pakistan to aye Lahore dist c.sada

  • @MohanJeet-z9u
    @MohanJeet-z9u Місяць тому +2

    ਮੈ ਨੂੰ ਲੱਗਦਾ ਅਸੀਂ ਉਹ ਆਖਰੀ ਜਨਰੈਸ਼ਨ ਆ, ਜਿਹਨਾ ਨੇ ਆਪਣੇ ਮਾਂ ਪਿਉ ਤੋਂ ਵੀ ਕੁੱਟ ਖਾਦੀ ਅਤੇ ਆਪਣੇ ਬੱਚਿਆਂ ਤੋਂ ਵੀ

  • @jasbirsingh5695
    @jasbirsingh5695 Місяць тому +1

    ਅੱਜ ਦੇ ਡਰਾਮਿਆ ਨਾਲੋ ਇਹ ਸੁਧ ਡਰਾਮੇ ਵੇਖਣ ਦਾ ਮਜਾ ਹੀ ਵੱਖਰਾ ਸੀ ❤❤

  • @amrindersingh8600
    @amrindersingh8600 6 років тому +3

    bachpan diya yaadan..... ki din c yaar oh.... mera sab to favourite drama si aa gurpreet ghuggi da... rab ne tanhi veer nu taraki bakshi aa...... je kitey ajj kall vi eho jihey shows tv te aundey tan kinna wadia hunda

  • @2356LANDLORD
    @2356LANDLORD Місяць тому +4

    ਹਾਏ ਓਏ ਰੱਬਾ ਪੰਜਾਬ ਦੀ ਯਾਦ ਆ ਗਈ

  • @amardeepsingh2267
    @amardeepsingh2267 4 роки тому +53

    Omg ... I was in 4th standard 😥... movie was awesome... my mind went back.... 20+ year....

  • @meenutoor2467
    @meenutoor2467 8 років тому +98

    oh god!!!! bacpan di yad aa gyi😢😢😢😢

  • @Painterandmasonworking
    @Painterandmasonworking Місяць тому +1

    ਵਾਹਿਗੁਰੂ ਜੀ ਕਿੰਨਾ ਸੋਹਣਾ ਸਮਾਂ ਸੀ ਉਹ ਕਿੰਨੀ ਸਾਦਗੀ ਸੀ ਲੋਕਾਂ ਵਿੱਚ ਕਿੰਨਾ ਪਿਆਰ ਸੀ ਕਾਸ਼ ਕਿਤੇ ਉਹ ਸਮਾਂ ਵਾਪਿਸ ਆ ਜਾਵੇ😢😢

  • @Rajivsharma-be6ji
    @Rajivsharma-be6ji 9 місяців тому +27

    ਬੇਨਤੀ ਹੈ ਕਿ ਬਬਲੂ ਵਾਲਾ ਸੀਰੀਅਲ ਵੀ ਅਪਲੋਡ ਕਰੋ ਜਿਸ ਵਿੱਚ ਸਾਈਕਲ ਦਾ ਕੰਮ ਵਾਲੇ ਉਸਤਾਦ ਜੀ ਬਬਲੂ ਦਾ ਹੱਥ ਬਾਂਕ ਵਿੱਚ ਦੇ ਦਿੰਦੇ ਹੁੰਦੇ ਸੀ ਮੈਨੂੰ ਉਸ ਸੀਰੀਅਲ ਦਾ ਨਾਮ ਯਾਦ ਨਹੀਂ ਆ ਰਿਹਾ ਬਹੁਤ ਸਰਚ ਕੀਤਾ ਹੈ ਯੂ ਟਿਊਬ ਉੱਪਰ ਪਰ ਮਿਲ ਨਹੀਂ ਰਿਹਾ

    • @savleenjasleenfunchannel2594
      @savleenjasleenfunchannel2594 5 місяців тому

      Bang

    • @GopiGill-cz4gb
      @GopiGill-cz4gb Місяць тому

      ਹਾਜੀ

    • @GopiGill-cz4gb
      @GopiGill-cz4gb Місяць тому

      ਬਾਕ ਸ਼ਿਕੰਜੇ ਨੂੰ ਕਹਿੰਦੇ ਨੇ

    • @Rolandspdsx
      @Rolandspdsx Місяць тому +4

      ਉਸ ਸੀਰੀਅਲ ਦਾ ਨਾਮ ਸੀ "ਦਰਦ" ਮੈਂ ਓਹਨਾਂ ਦਿਨਾਂ ਵਿੱਚ ਸਿਰਨਾਵੇਂ ਪ੍ਰੋਗਰਾਮ ਵਿੱਚ ਚਿੱਠੀ ਪਾ ਕੇ ਓਸ ਸੀਰੀਅਲ ਦੀ ਫਰਮਾਇਸ਼ ਕੀਤੀ ਸੀ ਤੇ ਮੇਰਾ ਖ਼ਤ ਪ੍ਰੋਗਰਾਮ ਵਿੱਚ ਪੜ੍ਹ ਕੇ ਦਰਦ ਸੀਰੀਅਲ ਚਲਾਇਆ ਗਿਆ ਸੀ,,,,,2 ਭਾਗ ਸੀ ਇਸ ਸੀਰੀਅਲ ਦੇ

    • @ManpreetSingh-kd4jb
      @ManpreetSingh-kd4jb Місяць тому

      Mai vi oh natak bde der da lab reha .....bhut dekhea si oh natak

  • @sandeshsenglisheducation4694
    @sandeshsenglisheducation4694 9 років тому +26

    i watched it once on my black and white weston TV ........thank god i ve got it again.......

    • @talktrue3320
      @talktrue3320 5 років тому

      hmm same bro

    • @Parmar2394
      @Parmar2394 4 роки тому

      🤣🤣I remember please don’t forget Daynora colour 📺

  • @gagankatariaakagaganastic1180
    @gagankatariaakagaganastic1180 4 роки тому +6

    The finest actor of Punjbai cinema history...... koi uqabla nahi Ghughi paji da!!!

  • @prorudimarka6927
    @prorudimarka6927 4 роки тому

    gurpreeet da train nal race wala scene mai bchpn ch dekhya c ....pr eh eh scene mere dil ch eho jeha vsya k hun tkk v kyi vsri klle bethe kde na kde eh scene dimag ch ghumn lgg janda . es scene krke mai v train nal race lgunda c bchpn ch... aaj dubara eh scene dekhya ta akha mohre oh bachpn cheta aa gya....loka nu gurpeet singh ghugi shyd comedy krke pta hona...pr aaj v mere lyi gurpreet singh ohi train nal race lgun wala aa... te ese lyi mai janda v aa...thnkx eh serieal dubara dekhun lyi .bht dhanwad

  • @HarryBajwa-ed6bv
    @HarryBajwa-ed6bv Місяць тому

    88 90 ਵਾਲਿਆਂ ਨੂੰ ਓਹੀ ਆਪਣਾ ਸਮਾ ਹੀ ਚੰਗਾ ਲਗਦਾ ਸੀ... ਸਾਰੇ ਜਾਣੇ ਸਾਰਾ ਸਾਰਾ ਦਿਨ ਗਰਾਉਂਡਾ ਚ ਖੇਡਦੇ ਰਹਿੰਦੇ ਸੀ.. ਕ੍ਰਿਕਟ, ਫੁੱਟਬਾਲ ਚੋਰ ਸਿਪਾਹੀ, ਲੁਕਣ ਮੀਚੀ, ਬਾਂਦਰ ਕਿੱਲਾ, ਗਰਮ ਪਿੱਠੂ, ਕਈ ਹੋਰ ਖੇਡਾਂ.. ਬੜਾ ਸੋਹਣਾ ਟਾਈਮ ਸੀ

  • @juanju241
    @juanju241 8 років тому +67

    mainu yaad hai...mai bahut choti si jado eh telefilm doordarshan jalandhar te aayi si. puraani yaad wapis aa gayi. us time quality hundi si. :)

  • @sukhbirsingh6823
    @sukhbirsingh6823 4 роки тому +2

    wow i saw this in childhood
    after so many years , so much have changed.my mind got lost old times
    miss those times

  • @KamalBhatti-nj7lb
    @KamalBhatti-nj7lb 9 місяців тому +2

    ਗੁਰਪ੍ਰੀਤ ਘੁੱਗੀ ਜੀ ਨੂੰ ਮੈਂ ਦਸ ਕੁ ਸਾਲ ਦੀ ਉਮਰ ਵਿੱਚ ਦੇਖਿਆ ਸੀ ਮੈਂ ਪਹਿਲੀ ਵਾਰ ਪਰਛਾਵੇ ਨਾਟਕ ਚੈਨਲ ਉੱਪਰ ਜਰੂਰ ਪਾਓ ਜੀ

  • @mfarooqch7944
    @mfarooqch7944 4 роки тому +3

    Very powerful acting ..love from Pakistan an uk Ghuggi Bhai

  • @Sharansandhu550
    @Sharansandhu550 Місяць тому +7

    2024 ਚ ਕੋਈ ਵੇਖ ਰਿਹਾ 😊😊😊

  • @vimpyboxerboxer686
    @vimpyboxerboxer686 4 роки тому

    ਮੈਂ ਡੀ ਡੀ 1 ਤੇ ਬਚਾਉਣ ਵਿਚ ਵੇਖਿਆ ਸੀ ਹੁਣ ਲੋਕਡੳਣ ਵਿਚ old is gold

  • @CharanjitSingh-py3nx
    @CharanjitSingh-py3nx Місяць тому +1

    Purana sma yaad aa gia ji....asi dekhiya cc eh serial. ...

  • @rashpalsingh5299
    @rashpalsingh5299 4 роки тому +7

    Bachpan yaad aa gya. ਵੇ ਪੁੱਤ ਪਾਣੀ ਤੇ ਪੀਜ਼ਾ

  • @satwinderbajwa3291
    @satwinderbajwa3291 7 років тому

    old is gold. bachpan di yaad taza ho gyi . bhut waar eh play mere dimag vich aunda c par kade socheya v nhi c ki dubara dekh pawanga. thnx budy

  • @mohitarora1646
    @mohitarora1646 8 років тому +8

    aaj di industry kol v ajihe words ni haige....
    guggi bhaji ne bawe ethe ik role hi nibaya hai par oh zondagi di dodh vich bhut aage te tez dodh chuke ne.. wahh kmaal da show...
    aaj de videoes bannda forward kr kr k dekh lenda par es tra de viideo forward bare banda sochda e ni full f suspense....

  • @HarpreetMaan83
    @HarpreetMaan83 4 роки тому +7

    I remembered this TeleFilm , on Doordarshan ! I was in 6th class, Even I was search on UA-cam earlier I didn’t find it, Thanks for uploading. Love to all who watched this was in Childhood

    • @punjabidecenthulk784
      @punjabidecenthulk784 4 роки тому

      I was in 2nd class i think...not sure but ye i was still infant that tym

    • @dhillon3846
      @dhillon3846 4 роки тому

      Well eh koi movie or serial da shoot hai.... please tell me anyone in detail.... kyunki mainu esde vaare koi knowledge nhi

  • @luqmanmughal1921
    @luqmanmughal1921 4 роки тому +6

    Pure Majhi touch....Pakistani Punjabi boli

  • @vishav4681
    @vishav4681 4 роки тому +4

    Watched it when i was a kid....on DD Pbi
    Magnificent acting by Gurpreet Ghuggi...
    What a versatile actor...

  • @90sNomad
    @90sNomad 4 роки тому +9

    Glimpse of our 90s Punjab. No plastic and green fields ❤️ now all of it is disappearing 😭

    • @beantsekhonbeant1245
      @beantsekhonbeant1245 4 роки тому

      Eh video kehde year ch bani c

    • @90sNomad
      @90sNomad 4 роки тому

      Beant sekhon Beant probably 92-93

    • @bitterlogic2549
      @bitterlogic2549 4 роки тому

      अगर आप बेरोजगार हैं अथवा9 से 5 की नौकरी करते हैं या जो भी कर रहे हो 9 से 5 की नौकरी करते करते परेशान आ चुके हैं तो मेरा नाम हरेंद्र सिंह जिला बुलंदशहर कस्बा पहासू खुर्जा के पास उत्तर प्रदेश मेरा फोन नंबर 6395 581881 पर संपर्क करें मैं आपको यकीन दिलाता हूं कि अगले दो से तीन साल में आपकी जिंदगी में पैसे की कमी नहीं रहेगी अगर आपने मन लगाकर काम किया तो शुरू में इस काम को अपने काम के साथ पार्टटाइम कर सकते हैं मेरा व्हाट्सएप नंबर 9627175171
      आप मुझे फेसबुक मैसेंजर में भी संपर्क कर सकते हैं अपना मैसेज और व्हाट्सएप नंबर छोड़ दीजिए मैं आपसे अपने आप संपर्क कर लूंगा

  • @Davindergill1313
    @Davindergill1313 Місяць тому

    ਮੇਰਾ 93 ਦਾ ਜਨਮ ਹੈ ਮੈਨੂ ਅਜੇ ਵੀ ਯਾਦ ਹੈ ਏਹ ਸੀਰੀਅਲ ਅਤੇ ਇੱਕ ਹੋਰ ਵਿਚ ਸੀ, ਜਿਸ ਵਿਚ ਏਹ ਸਾਧ ਬਣਿਆ ਸੀ, ਮੇਰੀ ਮੰਮੀ ਦੇ ਨਾਨਕੇ 97 ਵਿੱਚ ਕਲਰ TV ਸੀ ਸਾਨੂੰ ਬਹੁਤ ਚਾ ਹੁੰਦਾ ਸੀ, ਕੇ TV ਵੇਖਾ ਗੇ,ਸ਼ਕਤੀਮਾਨ ਦੇ ਕਰਕੇ ਅਸੀਂ ਸਕੂਲ ਵਿਚੋਂ ਬਹੁਤ ਖੁੱਲ ਖਾਧੀ ਹੈ,ਅੱਜ ਵਾਲੇ ਕਿੱਥੇ ਉਹ ਦਿਨ ਬਹੁਤ ਸੋਹਣੇ ਸੀ,

  • @bestbest8957
    @bestbest8957 4 роки тому +1

    Wah ji wah
    Eho Jahe actor kdi kdi janam lainde
    Love you Paji

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ
    ਵੜੈਚ 23-4-2020

  • @sanjubanmoriya1867
    @sanjubanmoriya1867 2 роки тому

    Rail de engine nu jitan vala ajj ik insaan to haar gya a..... Love you Gurpreet paji... Bachpan yaad krva di ta😢😢😢

  • @rickysharma8785
    @rickysharma8785 Місяць тому +1

    90 de dahaaka da time hi sohna c. Hun tan bas zindagi kati ja rhi aa

  • @deepaluminiumpb18
    @deepaluminiumpb18 4 роки тому +1

    Gurpreet ghugi paji dekh ke apne dina nu yaad jaror krde hune ...bahut vadhia lga dekh ke

  • @deepakbhardwaj4774
    @deepakbhardwaj4774 9 років тому +15

    Seriously made me cry ... rishvat khoor lok desh nu agay teh imaandaar nu Kade v successful nahi Hon dinde..

  • @blessup7957
    @blessup7957 4 роки тому +2

    Wa ji wa ghuggi saabh👏👏👏
    Shi gl aa jinaa kol power aa Oh apnaa hee teed bhari jande aa

  • @mskhalsa7784
    @mskhalsa7784 Місяць тому

    Dil nu shoo jaan wali story so great superstar Guggi
    Very nice super story
    Very good act by Guggi

  • @namandeepkumar8535
    @namandeepkumar8535 Місяць тому +1

    Mai 80's born ha ...Mai eh Serial dekheya hai...... In 90's vich he mai is serial nu dekhan to baad he mai kehnda hunda c k Guggi Bhaji Serious role ch jyada vadia lagg de han....

  • @user-babbu.patran
    @user-babbu.patran 4 роки тому +8

    ਇਹ ਹੱਡਈਤੀ ਜੀ ਜਾਪਦੀ ਹੈ!ਭਲੇ ਲੋਕਾ ਲਈ ਨਹੀ ਬਣੀ ਇਹ ਦੁਨੀਆ!ਕੀ ਅਸੀ ਅਗਲੀ ਦੁਨੀਆਚ ਸੂੱਖ ਮਾਣਾ ਗੇ?

  • @harpreet_Kang
    @harpreet_Kang 3 місяці тому

    1st time wached in 1996 or 97. I was 8-9 yrs old and litterly cried at the end...

  • @ramgoyal5504
    @ramgoyal5504 4 роки тому

    purane khund ne eh ta legend bande... kini struggle kiti h bande ne....mehnat da fall milda y jrur

  • @piyushkhanna8259
    @piyushkhanna8259 Рік тому

    Bahut wadiyah serial ghuggi ji da athlete champion purane school te sports day di yaad karanda eh serial purana serial purana time bahut wadiyah si 🥰🥰🙏🙏

  • @zeeshanzeeghumman3790
    @zeeshanzeeghumman3790 4 роки тому +3

    Uncle with mustache & classes. Speaking perfect Gujranwala devision ect ( sialkot daska narowal kamoky we speak with his accent

    • @Naturelover-lp7yn
      @Naturelover-lp7yn 4 роки тому +1

      Zeeshan zeeghumman you are right most of Jalandharies are belongs to Sialkot before partition. All characters in this play are Jalandharies

  • @ajitpalsvirdi
    @ajitpalsvirdi 4 роки тому +13

    Train naal daudan laun wala ik himmati champion
    Corrupt system ton haar k reh gya

  • @msangha3319
    @msangha3319 3 роки тому

    ਘੁੱਗੀ ਸਾਬ ਨੇਂ ਕਰੈਕਟਰ ਨਾਲ ਪੂਰਾ ਇਨਸਾਫ ਕੀਤਾ, ਬਾਕਮਾਲ।👍👍👌👌🙏🙏

  • @dheerajkumar-bc2qg
    @dheerajkumar-bc2qg 5 років тому +2

    Very thanks for uploading this serial...

  • @tajindarsingh3157
    @tajindarsingh3157 Місяць тому

    Mera 1988 daa hai Bai g. Purane din ni vapis aune yaar. Bohtt ache din c oh. Shaktiman. Rangoli. Alif lailaa. Chandrkantaa eho je serial ni kde bnnne . Golden days c oh. 😢😊

  • @devklair6471
    @devklair6471 4 роки тому +1

    My all time punjabi acter Gurpreet sir...salute aa

  • @NISHANATV
    @NISHANATV 4 роки тому +2

    Main chote hunde durdarshn te bhut vaar vekhi eh telifilm bhut kmal
    greeb naal Wadhe lok kive dhaka krde vikhay

  • @gurjeetsingh7163
    @gurjeetsingh7163 9 років тому +11

    great man mr gurpreet ghugi great actor nd comedian....

  • @SanjeevKumar-vg2ip
    @SanjeevKumar-vg2ip 4 роки тому +1

    Kal di Gallann . Lag rahi hai.
    Jado mau eh program vekhya si.
    Time kiwe nikal janda hai .
    Pata hi nahi lagda.
    Guggi ji ne bahut mehanat kitee hai.Good acting

  • @royalsingh6703
    @royalsingh6703 4 роки тому +1

    Bachpan yaad a gya..mein haryana toh ha.. Jalandhar dordarshan di dabbi lgake dekde hunde c

  • @JatinderSingh-kn3yt
    @JatinderSingh-kn3yt 8 днів тому

    Os time sade kol texla tv hunda c bade chaa naal dakhde c boht vadiya time c o

  • @Parmchana
    @Parmchana 3 роки тому +2

    Salute Mr. Gurpreet Ji....

  • @satpalsingh-uy9js
    @satpalsingh-uy9js 7 років тому +2

    speechless endless ...............aqsar iss tran hi hunda sifarshi lok apnyia nu pehal dinde....

  • @AshwaniKumar-eu8vv
    @AshwaniKumar-eu8vv 4 роки тому

    Y hi chal reha h hun bi.jo 20 saal pehla chalda si greeb nu koi puchda ni.amir nu koi chadda ni.good video

  • @pinduaimapindu5602
    @pinduaimapindu5602 4 місяці тому

    ਉਦੋ ਵੇਖਿਆ ਸੀ ਬੱਚੇ ਸੀ ਪਰ ਅੱਜ ਵੇਖ ਰੋਣਾ ਆ ਗਿਆ

  • @thetruth5672
    @thetruth5672 4 роки тому

    Kithe gaye oh din. Rabba mera bachpan mod de

  • @ravindersingh-mb7qh
    @ravindersingh-mb7qh 6 років тому +2

    oh God. .I feel lyk crying.....bachpan diyan yaadan...

  • @MK-vp6je
    @MK-vp6je Місяць тому

    School di yaad aa gyi ehnu dekh ke :-)

  • @jnvharpreet
    @jnvharpreet 10 років тому

    Bahut vadiya...te naal hi bahut kuj yaad ah geya

  • @SarabjeetBanga
    @SarabjeetBanga 5 років тому

    I love this video menu lagda mai a vidio 15 sal bad fir dekhi aj .

  • @Docsherrys
    @Docsherrys 4 роки тому +7

    Corona time ch kisne dekhya!
    Eh sardar athelete famous comedian gurpreet guggi hai!

  • @harsimranjeetsingh8325
    @harsimranjeetsingh8325 6 років тому +7

    Bachpan yaad aa gya😄

  • @gagankatariaakagaganastic1180
    @gagankatariaakagaganastic1180 4 роки тому

    nale badi khushi hoi purane Punjabi program dekh ke!!

  • @AnandSharma-qt3gi
    @AnandSharma-qt3gi 4 роки тому +1

    Purani yaadein ...🙏🏻love to all

  • @dharmindersingh4396
    @dharmindersingh4396 4 роки тому +1

    Great actor nd very good Athlete Guggi paji

  • @444jj2
    @444jj2 4 роки тому

    Gud job sir ggg hun bht vadia star ban gaye neh lv u

  • @kuldipbajwa8385
    @kuldipbajwa8385 5 років тому +8

    ਗੁਰਪੵੀਤ ਘੁੰਗੀ ਬਹੁਤ ਵਧੀਅਾ

  • @DeepakMattu-h1p
    @DeepakMattu-h1p Місяць тому

    Bachpan yaad agya sir wha 👍👍👍👍👍👍👍👍

  • @AmanRaj-fq2no
    @AmanRaj-fq2no Місяць тому +1

    Very good gurpreet guggi ji

  • @sukhdeepsinghkhoji2493
    @sukhdeepsinghkhoji2493 5 років тому

    Ma ajj ve apna bachpan bada yaad krda 🤗🤗🤗

  • @varinderkumar2260
    @varinderkumar2260 4 роки тому

    29.4.2020 dekh reha lockdown vich bahut hit eh

  • @crazyindianguy3134
    @crazyindianguy3134 4 роки тому +3

    Those good old days.......

  • @DaddyPodcast21
    @DaddyPodcast21 Місяць тому

    ❤❤ bachpan yaad aa gya yarr😢😢

  • @ashwanisharma580
    @ashwanisharma580 4 роки тому +3

    Guggi paji vekde honge te jarur feel karde honge k time badal gya main budda ho gya pr gareeb naal majak har time ch hunda hai....