ajj wala Dan 🫠😶‍🌫️

Поділитися
Вставка
  • Опубліковано 4 лип 2024

КОМЕНТАРІ • 86

  • @javedbabar6585
    @javedbabar6585 16 днів тому

    ❤Aoa zabardast vlog

  • @parneet9446
    @parneet9446 14 днів тому

    ਤੁਸੀਂ ਪਰਮਾਤਮਾ ਦਾ ਸ਼ੁਕਰ ਕਰੋ ਵੀ ਤੁਹਾਡੇ ਪਰਾਣੇ ਅਜੇ ਵੀ ਰਹਿੰਦੇ ਤੇ ਕੋਈ ਦੋ ਚਾਰ ਦਿਨ ਸਾਡੇ ਚੜਦੇ ਪੰਜਾਬ ਤਾਂ ਹੱਥ ਲਾ ਕੇ ਹੁਣ ਦੌੜ ਜਾਂਦੇ ਆ ਵਿਆਵਾਂ ਸ਼ਾਦੀਆ

  • @Ch.Ashraf258
    @Ch.Ashraf258 16 днів тому +1

    Inshallah boht jald land cruiser Lani hai ❤❤❤

  • @AbdulJabbar-yo5bj
    @AbdulJabbar-yo5bj 15 днів тому

    ❤❤❤ ماشاءاللہ زبردست

  • @parneet9446
    @parneet9446 14 днів тому

    ਸਿੱਧੂ ਸਾਹਿਬ ਜਿਹੜਾ ਸਾਈਡਾਂ ਤੇ ਚੈਨਲ ਆਉਂਦੇ ਆ ਤਾਂ ਨੂੰ ਬੰਪਰ ਦੇ ਉਥੇ ਪੈਰ ਲਾਇਆ ਕਰੋ ਆਲੇ ਦੁਆਲੇ ਸਾਈਡਾਂ ਤੇ ਪੈਪ ਕਰੋ ਪੈਪ ਦੀ ਮਜਬੂਤੀ ਜਿਆਦਾ ਹੁੰਦੀ ਹੈ ਚੈਨਲ ਦੀ ਮਜਬੂਤੀ ਘੱਟ ਹੁੰਦੀ ਹੈ ਜੇ ਤਾਂ ਚੈਨਲ ਲੱਗੇ ਆ

  • @dhanwantmoga
    @dhanwantmoga 16 днів тому +1

    Good job sandhu saab

  • @IrfanIrfan-et4km
    @IrfanIrfan-et4km 16 днів тому

    Yasir bahi denmo Wala system. Bara zabardast a Zahid bahi ko easy a bilkul load Karen die koi tension ni kisa cheez ta

  • @jagmeetsidhu8783
    @jagmeetsidhu8783 16 днів тому

    Sandhu Saab Sat Sri akal 🙏hor ke hall bai nice vlog sandhu saab👌👍keep it up👍👍

  • @parneet9446
    @parneet9446 14 днів тому

    ਉਹਦੇ ਉਤੇ ਸਿੱਧੂ ਸਾਹਿਬ ਥੋੜੀ ਤੁਹਾਨੂੰ ਲੱਗਦਾ ਕਿ ਯੋਗ ਲੱਗਾ ਜਗਾ ਨਹੀਂ ਹੈਗੀ ਪਰ ਫਿਰ ਵੀ ਥੱਲੇ ਲੱਗਾ ਇਥੇ ਵਧੀਆ ਗੱਲ ਆ ਮੇਰੇ ਖਿਆਲ ਨਾਲ ਉਹ ਟਰੈਕਟਰ ਮੈਸੇਜ ਦੀ ਜਗ੍ਹਾ ਨਹੀਂ ਹੈਗੀ ਚਲਦੇ ਬੰਨੇ ਕਿ ਹੈਗੀ ਆ ਵੀਡੀਓ ਦੇਣਾ ਨਹੀਂ ਰਿਹਾ

  • @bootabrar3516
    @bootabrar3516 16 днів тому

    ਕਾਕਾ 👌👌👌👌Nic viog

  • @parneet9446
    @parneet9446 14 днів тому

    ਸਿੱਧੂ ਸਾਹਿਬ ਜਿਹੜਾ ਜਨਰੇਟਰ ਦੱਸਿਆ ਤਾਂ ਉਹ ਗਲਤ ਬਣਾਇਆ ਉਹਦੀ ਪੀਟੀ ਓ ਸੱਤਾ ਬਣਾਈ ਥੱਲੇ ਨੂੰ ਪੈਣੇ ਉੱਤੋਂ ਜਦੋਂ ਉਠਾਣ ਪਈ ਤੇ ਟੁੱਟ ਜਾਣੀ ਸਾਰੀ ਉਹ

  • @kashif.....informationvalo5952
    @kashif.....informationvalo5952 16 днів тому

    Bhi Toba Wala design banwo

  • @Abdullah96994
    @Abdullah96994 16 днів тому

    Zabardast 🥰

  • @semmidepeche8122
    @semmidepeche8122 16 днів тому

    Chote veer yaari dosti vic gallan na Kadiyali kro , je gal vigarr jawe , fer vigrdii rhindi 🙏🏽🙏🏽🙏🏽

  • @iqbalsidhu6651
    @iqbalsidhu6651 16 днів тому

    Well come my dear brother ji

  • @asifgujjar7962
    @asifgujjar7962 16 днів тому

    I from Abu Dhabi ❤
    Men dres chishtian
    Bhai ke hal a
    Love you trak bhar ky
    Bhai ap bot ashy ho ashe vedio bnaty ho

  • @Miantehzeeb362
    @Miantehzeeb362 16 днів тому +1

    Bhai gojra toba wali banwao

  • @randeepsinghrandeepsingh7532
    @randeepsinghrandeepsingh7532 12 днів тому

    ❤🎉 ਤੁਹਾਡੇ ਕੰਨੀ ਬੋਦੇ ਜੇ ਟਰੈਕਟਰ ਵਾਲੇ ਆਪਣਾ ਮਤਲਬ ਤੋਂ ਪੁਰਾਣਾ ਮਤਲਬ ਪਤਾ ਨਹੀਂ ਕਿੱਥੋਂ ਲਿਆਉਣੇ ਆ ਸਾਡੇ ਤਾਂ ਸਭ ਨਵੇਂ ਲੈ ਸਾਡੇ ਆਲੇ ਤਾਂ ਨਵਾਂ ਰੱਖਦੇ ਆ ਸਵਰਾਜ ਜੀ ਸਵਰਾਜ 59 11 16 ਲੀਕਾ ਹੋਲੈਂਡ ਹੋਲੈਂਡ ਬਹੁਤ ਆ ਸਾਡੇ ਸਾਡੇ ਪੰਜਾਬ ਤਾਂ ਮੈਸੀ ਸ਼ੌਂਕ ਦੇ ਨਾਲ ਹੀ ਰੱਖਦੇ ਆ ਬਾਲਾ ਸ਼ੌਂਕ ਜਾ ਜਾਂ ਫੋੜ 3600 ਫੋੜ

  • @SandipDhillon-PB46Vall
    @SandipDhillon-PB46Vall 16 днів тому

    ❤ਕੀ ਹਾਲ ਹੈ ਸੰਧੂ ਸਾਬ❤Ka hall ha Sandhu sab❤

  • @MuhammadAhmad-es2kv
    @MuhammadAhmad-es2kv 16 днів тому +1

    Hum buhat shok Sa kheta hn papar

  • @TalhaTahirTahirMahmood
    @TalhaTahirTahirMahmood 15 днів тому

    🚜🚜🚜🚜🐅😍😍😍😍

  • @SukhjinderSingh-gm3dy
    @SukhjinderSingh-gm3dy 16 днів тому +1

    Kake da chanel da name dsaio

  • @SukhdeepSingh-yt3kj
    @SukhdeepSingh-yt3kj 13 днів тому

    Veer theek thak oo ? Blog nhi aa riha

  • @manpreetsinghsekhon5310
    @manpreetsinghsekhon5310 16 днів тому

    ♥️👍🏾 from charda Panjab 🚩

  • @goraya-g40sh
    @goraya-g40sh 16 днів тому

    اسلام وعلیکم یاسر بھائی 🚜🚜🚜

  • @user-kg4xl2st9q
    @user-kg4xl2st9q 16 днів тому

    🎉🎉

  • @pakautos7164
    @pakautos7164 15 днів тому

    Sar deluxe kio nai laya

  • @MuhammadRafiq32480
    @MuhammadRafiq32480 14 днів тому

    Bahi kya hal he
    Maroot

  • @awaisvlog5709
    @awaisvlog5709 16 днів тому

    یاسر بھائی گریٹ مین I love you

  • @user-qz4gf6bs5o
    @user-qz4gf6bs5o 16 днів тому

    ❤❤❤

  • @user-uq8ty3gq1l
    @user-uq8ty3gq1l 16 днів тому

    🌹🌹🌹🌹🌹🌹💐💐💐💐💐

  • @ManmohanGill-jh7mh
    @ManmohanGill-jh7mh 16 днів тому +2

    Bai i am from ludhiana disst from jatt family we have 54 acres and other businesses in punjab 1992 i move to Canada with family i was 15 year old i wish i naver come to canda i am well settled in Canada i sitll miss my pind

  • @WaqasAli-jr9xg
    @WaqasAli-jr9xg 16 днів тому

    ❤❤❤❤🎉🎉🎉

  • @villagelife7268
    @villagelife7268 16 днів тому

    18:00 idhr hamry mandi wala trala hota to tractor bch jna tha bilkul

  • @villagelife7268
    @villagelife7268 16 днів тому

    ❤❤😊

  • @liaquat188
    @liaquat188 16 днів тому

    Panther powe is best tyres

  • @salmanch0293
    @salmanch0293 16 днів тому

    VEER g Tyre menu Lab k do. 18 dy. 640 jera tyar kr ria ody lai.

  • @Sukchain_deshwaloffical
    @Sukchain_deshwaloffical 16 днів тому

  • @AliHamza-hl2pp
    @AliHamza-hl2pp 16 днів тому

    ❤❤

  • @faridjee7678
    @faridjee7678 16 днів тому

    ❤❤❤❤

  • @parneet9446
    @parneet9446 14 днів тому

    ਹੋ ਕਦੇ ਵੀ ਤੁਹਾਨੂੰ ਇੱਕ ਸਿੱਧੂ ਸਾਹਿਬ ਮੈਸੇਜ ਭੇਜ ਦੀਏ ਹੁੱਕਾਂ ਲਵਾਓ ਦੋ ਇੱਕ ਉੱਤੇ ਇੱਕ ਥੱਲੇ ਤੇ ਜਿਹੜੀ ਵੀ ਜਰਾ ਠਿੱਬਾ ਲਾਉਣਾ ਹੁਕ ਦਾ ਸਾਢੇ ਤਿੰਨ ਇੰਚੀ ਚਾਰ ਇੰਚੀ ਬਹੁਤ ਹੁੰਦਾ ਵਾ ਤੇ ਲਵਾਇਆ ਫਿਕਸ ਜਟਾਵਾਂ ਵਾਲੀਆਂ ਇੱਕ ਉੱਤੇ ਲਵਾ ਲਓ ਇੱਕ ਥੱਲੇ ਲਵਾ ਲਓ ਜੇ ਤੁਹਾਡੇ ਮਸ਼ੀਨ ਟਰਾਲੀਆਂ ਚਲਦੀਆਂ ਜੇ ਮੱਛੀ ਵਾਲੇ ਨਹੀਂ ਚੱਲਦੀਆਂ ਫਿਰ ਉਤੇ ਲਾ ਲਓ ਜੇ ਜੇ ਮਛੀ ਵਾਲੀ ਚਲਦੀ ਆ ਤੇ ਫਿਰ ਥੱਲੇ ਲਵਾ ਲਓ ਤੇ ਪੀਟੀ ਜਿਹੜੀ ਚਲਦੀ ਰਹੇ ਅਵਲ ਦੇ ਇੱਕ ਹੀ ਬੜੀ ਹਆਂ ਦੀ ਜਰੂਰਤ ਨੀ

  • @sandhurajaik
    @sandhurajaik 16 днів тому

    Bai PTO VALE GENRATOR MOTOR LYI PEHLA PUNJAB CH BOT CHALDE C HUN ENE JRURT NI PAINDI HUN LIGHT di smsia ghtgi a

  • @gujjargujrat6254
    @gujjargujrat6254 16 днів тому

    kaka nu wekhn lay 38min di video wekhi ay

  • @munawarjaveed339
    @munawarjaveed339 16 днів тому

    ❤❤❤❤❤

  • @mishtiaq7693
    @mishtiaq7693 16 днів тому

    👍🌹🌹🌹

  • @MubarakAli-ei3jc
    @MubarakAli-ei3jc 14 днів тому

    Kaka bhi ki TikTok account batany

  • @AmeenPakistan-
    @AmeenPakistan- 16 днів тому

    ❤❤❤❤❤🎉🎉🎉🎉

  • @shahidbhai9397
    @shahidbhai9397 16 днів тому

    ❤❤❤❤❤❤❤❤❤❤❤❤❤

  • @ateeqrehman6233
    @ateeqrehman6233 16 днів тому

    Masha Allah

  • @parneet9446
    @parneet9446 14 днів тому

    ਸਿੱਧੂ ਸਾਹਿਬ ਦਿਲ ਕਰਦਾ ਮੈਂ ਅੱਠਾਂ ਦਸਾਂ ਜਾਣਿਆਂ ਦੇ ਬਲੋਗ ਦਿਨਾ ਪਾਕਿਸਤਾਨ ਦੇ ਪਰ ਮੇਰਾ ਦਿਲ ਕਰਦਾ ਉਹਨਾਂ ਨੂੰ ਜਨਮੋਂ ਤੇ ਜਦੋਂ ਕਿਤੇ ਮਾਲਕ ਨੇ ਸਬੱਬ ਬਣਾਇਆ ਤੇ ਮੈਂ ਜਰੂਰ ਸਾਰਿਆਂ ਨੂੰ ਮਿਲ ਕੇ

  • @lovepreet9010
    @lovepreet9010 16 днів тому +1

    Sandhu y Ik galt Ajj Tusi soho Tusi Kasan Ho ka moll vich savje lya raha Ho Tusi Apna moter Ta he lgao savje

  • @RizwanMaher-ki8jq
    @RizwanMaher-ki8jq 15 днів тому

    Free Palestine 🇵🇸

  • @user-cy4bc8zf2q
    @user-cy4bc8zf2q 16 днів тому

    Hello 22g

  • @bikabatth9284
    @bikabatth9284 16 днів тому

    Sadak da vlog nika loga nu kaka hona naal galbaat jayada rakho

  • @parneet9446
    @parneet9446 14 днів тому

    ਸਿੱਧੂ ਸਾਹਿਬ ਇੱਕ ਗੱਲ ਦੱਸੋ ਸਾਡੇ ਕੋਲ ਸਵਰਾਜ ਹੈਗਾ ਵਾ ਤੇ ਮੈਸੀ ਦੀ ਜਦੋਂ ਬਰੇਕ ਦੱਬੀ ਦੀ ਆ ਤੇ ਆਵਾਜ਼ ਜਿਹੀ ਆਉਂਦੀ ਹੈ ਉਹ ਕੀ ਕਾਰਨ ਆ ਤੁਹਾਡੇ ਤੇ ਦਵਾਰ ਦੇ ਤਾਂ ਜਿਆਦਾ ਟਰੈਕਟਰ ਮੈਸੀ ਚੱਲਦੇ ਨੇ ਇਹਦੇ ਵਿੱਚ ਦੱਸੋ ਕਿ ਬਰੇਕ ਮਾਰਿਆ ਚੀਕ ਜੀ ਦੀ ਆਵਾਜ਼ ਆਉਂਦੀ ਹ ਕੀ ਕਰਨਾ 14 ਮਾਡਲ ਆ ਜਿਹੜੇ ਇਲਾਕੇ ਚ ਲੈ ਕੇ ਆਏ ਉਹ ਪੱਥਰ ਵਾਲਾ ਇਲਾਕਾ ਪੱਥਰੀ ਏਰੀਆ ਪਹਾੜੀ ਏਰੀਏ ਜਿੱਥੇ ਟਿਕਟ ਚੱਲਦਾ ਸੀ ਜਿੱਥੋਂ ਅਸੀਂ ਲੈ ਕੇ ਆਏ ਆਂ ਇਹ ਤਾਂ ਦੱਸੋ ਕੀ ਕਾਰਨ ਹੈ ਇੱਕ ਬਰੇਕਾਂ ਦੇ ਸਪਰਿੰਗ ਚਲੇ ਹਨ ਉਹਦਾ ਕਾਰਨ ਤਾਂ ਨਹੀਂ ਕੋਈ

  • @user-dz9zx2pz6r
    @user-dz9zx2pz6r 16 днів тому

    Hamra ap ko mashwara ha k ak tractor factory khol lo or ak zari industry mashellah enjenior to ap both Maya naz Qasam k ho

  • @lovepreet9010
    @lovepreet9010 16 днів тому

    Ma Punjab to y

  • @dil6905
    @dil6905 16 днів тому

    🌹🌹🪻🪻

  • @alibhatti7341
    @alibhatti7341 16 днів тому

    Tum ne kabi arsl farm waly Wahid Hussain ka naam nhi lia

    • @zainulabideen6044
      @zainulabideen6044 16 днів тому

      G
      Pta ni ku comment may b koi response ni duty is bry may

  • @umerhosiery32
    @umerhosiery32 16 днів тому +1

    Bhai Israel products boycott

  • @user-dz9zx2pz6r
    @user-dz9zx2pz6r 16 днів тому

    Ya garanti ha allah ap ko jahaz be da na but shokr adda na karna bs

  • @bikabatth9284
    @bikabatth9284 16 днів тому

    Sandhu sahib inj nahi inj bolo minute di vehal nahi dhele di sale nahi

  • @AhsanAli-of9ms
    @AhsanAli-of9ms 16 днів тому

    Sandhu sb. himat hai app ke farig rehne aur time waste karne ke

  • @bobbysohi1717
    @bobbysohi1717 13 днів тому

    Adjust Ali hee hook vadia hundi aa jitha kaa set aoundi trali da hissab nll ohta paa laoo fix hook ta India Punjab ch 2000 toh badh band hoon lgg gyi sii 2010 aounda ta jawa trend khtm hoo giya sii

  • @noorsekho-wx3fr
    @noorsekho-wx3fr 12 днів тому +1

    Number do sandu bahi apna ma bajduga pic Messi de ma India 🇮🇳 to

    • @sandhuvlog786
      @sandhuvlog786  10 днів тому

      03061340400watsup

    • @noorsekho-wx3fr
      @noorsekho-wx3fr 10 днів тому

      @@sandhuvlog786 bahi ji India ch soh ne kr rahea number tusi Instagram account haga sode kol

  • @hassancheema3004
    @hassancheema3004 16 днів тому

    Ch wahid sa koi naragi hoe ha

  • @SukhrajSingh-li7vy
    @SukhrajSingh-li7vy 16 днів тому

    Sandhu Saab ki haal a theek o

  • @imrankaif3423
    @imrankaif3423 16 днів тому

    Yasir bhai maad wala ka number or addres da do

  • @ikramullahbaloch7497
    @ikramullahbaloch7497 16 днів тому

    ❤❤❤

  • @ghulamyasin7673
    @ghulamyasin7673 16 днів тому

  • @Anzarkhan86-x2e
    @Anzarkhan86-x2e 16 днів тому

    ❤❤❤❤

  • @shiraz6400
    @shiraz6400 16 днів тому

    ❤❤❤❤❤

  • @muhammadhussain1795
    @muhammadhussain1795 16 днів тому

    ❤❤❤

  • @chshoaib8939
    @chshoaib8939 16 днів тому

    ❤❤❤❤❤

  • @TasneemBhatti-xh5gi
    @TasneemBhatti-xh5gi 16 днів тому

    ❤❤❤❤❤

  • @awaisvlog5709
    @awaisvlog5709 16 днів тому