ਸਾਇਕਲ ਪਿੱਛੇ ਭੱਜਦੇ ਬਰੂੰਡੀ ਦੇ ਲੋਕ। ਕਿੰਨਾ ਕ ਖਤਰਾ ਏਥੇ? 😳। Cycling in tribal AFRICA

Поділитися
Вставка
  • Опубліковано 1 лют 2025

КОМЕНТАРІ • 655

  • @beantkaurvirk3507
    @beantkaurvirk3507 День тому +25

    ਅੱਜ ਬੋਤ ਵਦੀਆ, ਬੱਚੇ ਜਦੋਂ ਤੁਹਾਡੇ ਪਿੱਛੇ ਭੱਜੇ, ਤੁਸੀਂ ਹਸੇ, ਮੈ ਵੀ ਬੋਤ ਹਸੀ ਕਿ ਬੱਚੇ ਸਾਡੇ ਵਾਂਗੂੰ, ਜਦੋਂ ਅਸੀਂ 40 ਸਾਲ਼ ਪਹਿਲਾਂ ,ਕਿਸੇ ਮਗਰ ਭੱਜਦੇ ਹੁੰਦੇ ਸੀ, ਓ ਯਾਦ ਆਗੀ, ਸੋਹਣਾ ਦੇਸ਼ ❤❤❤❤ ਕੱਲਾ ਤੁਰਨ ਵਾਲਾ ਇਨਸਾਨ, ਸਭ ਤੋਂ ਮਜ਼ਬੂਤ ਹੁੰਦਾ ਏ।❤❤❤🎉🎉

  • @GurmeetSingh-ue8md
    @GurmeetSingh-ue8md 22 години тому +10

    ਅੰਮ੍ਰਿਤਪਾਲ ਸਿਆਂ ਬਾਈ ਜੀ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਪੰਜਾਬੀ ਏਸ ਪਾਸੇ ਘੱਟ ਐ ਤਾਂ ਹੀ ਗੁਰੂ ਘਰ ਨਹੀਂ ਆ ਰਿਹਾ ਰਸਤੇ ਚ ਬਾਬੇ,

  • @JatinderSingh-cf8ux
    @JatinderSingh-cf8ux 12 годин тому +3

    ਬਾਈ ਤੇਰੀਆਂ ਵੀਡੀਓ ਦਾ ਹੁਣ ਤਾਂ ਜਿਦਾਂ ਨਸ਼ਾ ਜਿਹਾ ਲਗ ਗਿਆ। ਰੋਜ ਵੇਖਣ ਦੀ ਤਾਂਘ ਰਹਿੰਦੀ ਐ। ਜਿਊਂਦਾ ਵਸਦਾ ਰਹਿ, ਵਾਹਿਗੁਰੂ ਮੇਹਰ ਰਖੇ। ਅਸਟ੍ਰੇਲੀਆ ਤੋਂ।

  • @RR-jl4kt
    @RR-jl4kt 10 годин тому +1

    Veer ji u r a very brave person no one would dare to go solo in a Country like Africa May Waheguru be with you 🙏🏼🙏🏼🙏🏼🙏🏼

  • @HarpreetSingh-ux1ex
    @HarpreetSingh-ux1ex День тому +17

    ਬਰੂੰਡੀ ਦੇਸ਼ ਦੇ ਸੋਹਣੇ ਸਫ਼ਰਾਂ ਦੀਆਂ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਘੁੱਦੇ ਵੀਰ , ਸੇਫਟੀ ਜੈਕਟ ਜ਼ਰੂਰ ਪਾਇਆ ਕਰੋ , ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ , ਸਤਿ ਸ੍ਰੀ ਅਕਾਲ ਜੀ 🙏

  • @sarbjitkaur4559
    @sarbjitkaur4559 9 годин тому +1

    Bahut vdia valog aa and Waheguru ji Chardikla bakhshe 🙏

  • @warisbenipal4902
    @warisbenipal4902 9 годин тому +1

    ਸਤਿ ਸ੍ਰੀ ਆਕਾਲ ਬਾਈ ਅਮ੍ਰਿਤਪਾਲ ਸਿੰਘ ਜੀ।
    ਇਹ ਲੋਕ ਕੁਦਰਤ ਦੇ ਬਹੁਤ ਨੇੜੇ ਨੇ। ਸਰੀਰਕ ਤੌਰ ਤੇ ਆਪਣੇ ਬੱਚਿਆਂ ਤੋਂ ਕਾਫੀ ਤਕੜੇ ਨੇ।
    ਬਹੁਤ ਖੂਬਸੂਰਤ ਬਲਾਗ ਬਾਈ ਜੀ। ਹੌਲੀ਼- ਹੌਲੀ਼ ਸਾਡੇ ਮਨਾਂ ਦਾ ਡਰ ਨਿੱਕਲ ਰਿਹਾ ਹੈ।

  • @KewalSiddhu
    @KewalSiddhu 9 годин тому +1

    ਬਹੁਤ ਵਧੀਆ ਲੱਗਿਆ ਦੇਖ ਕੇ ❤❤❤❤❤

  • @RR-jl4kt
    @RR-jl4kt 10 годин тому +1

    The children r happy children very beautiful and cute they smile all the time lovely children

  • @bobbiecheema4833
    @bobbiecheema4833 10 годин тому +1

    Great adventure. Stay safe.
    Thanks for sharing.
    Waheguru ji bless you.

  • @jagsirTungwali041
    @jagsirTungwali041 День тому +6

    ਬਹੁਤ ਬਹੁਤ ਧੰਨਵਾਦ ਬੇਟਾ ਅਮਿ੍ਰਤ ਪਾਲ਼ ਸਿੰਘ ਘੁੱਦਾ ਜੀ ਜੋਂ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾ ਰਹੇ ਹੋ ਵਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ

  • @Baljit_Singh73
    @Baljit_Singh73 16 годин тому +2

    ਸਤਿ ਸ਼ੀ ਅਕਾਲ ਘੁਦੇ ਵੀਰ,ਬਹੁਤ ਵਧੀਆ ਲੱਗਿਆ ਅੱਜ ਜਦੋ ਤੁਹਾਡੇ ਪਿਛੇ 2_3 ਵਾਰ ਸਿਆਣੇ ਤੇ ਫੇਰ ਉਸ ਤੋ ਬਾਅਦ ਨਿਆਣੇ ਤਕਰੀਬਨ ਸਾਰੇ ਸਕੂਲ ਦੇ,ਮੈ 2 ਵਾਰ ਪਿਛੇ ਕਰਕੇ ਦੇਖਿਆ ਤੇ ਬਹੁਤ ਹੱਸਿਆ ਵੀ ਤੇ ਬਚਪਨ ਵੀ ਯਾਦ ਆਇਆ,ਧੰਨਵਾਦ ਵੀਰੇ।ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਨੂੰ।

  • @JshnVirkz-y9b
    @JshnVirkz-y9b 13 годин тому +4

    ਵੀਰ ਤੇਨੁ ਦੇਖ ਕੇ ਸਾਰੇ ਕਿਵੇਂ ਕਠੇ ਹੋ ਜਾਦੇ ਬਹੁਤ ਹਿੰਮਤ ਆ ਥੋਡੇ ਚ ਇਹ ਲੋਕ ਆਦੀਵਾਸੀਆ।,ਦਾ ਭੁਲੇਖਾ ਪੋਦੇ। ਆ

  • @GurpreetSingh-kp1xf
    @GurpreetSingh-kp1xf 12 годин тому +1

    ਬਹੁਤ ਖੂਬ ਮੇਰੇ ਵੀਰ 👍👌 ਚੜ੍ਹਦੀ ਕਲਾ 🙏

  • @RavinderSingh-ve5hr
    @RavinderSingh-ve5hr День тому +4

    ਧੰਨਵਾਦ ਵੀਰ ਅੰਮ੍ਰਿਤਪਾਲ ਸਿੰਘ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਬਰੂੰਡੀ ਦੇਸ਼ ਦੀ।

  • @ArjunSingh-100
    @ArjunSingh-100 11 годин тому +1

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸ਼ਾਨਦਾਰ ਵੀਡੀਓ, ਬੁਰੂੰਡੀ ਦੇ ਬੱਚੇ , ਸੋਹਣਾ ਝਾਕਾ ਸੋਹਣੀ ਜਗਹ, ਸ਼ਾਨਦਾਰ ਸਫ਼ਰ 👍❤️ ਪਿਆਰ ਤੇ ਸਤਿਕਾਰ ❤️

  • @jaswindersinghsodhi1851
    @jaswindersinghsodhi1851 10 годин тому +1

    ਬਹੁਤ ਖੂਬ, ਵੀਰਿਆ

  • @sukhpaldarya6306
    @sukhpaldarya6306 12 годин тому +1

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏

  • @mahindersingh7136
    @mahindersingh7136 День тому +5

    ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਬਰੂੰਡੀ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਬਹੁਤ ਵਧੀਆ ਧੰਨਵਾਦ ਵਹਿਗੁਰੂ ਜੀ

  • @Manjinder.Singh.Seehra
    @Manjinder.Singh.Seehra 5 годин тому +1

    ਸਤਿ ਸ਼੍ਰੀ ਅਕਾਲ ਬਾਈ ਜੀ,,,,,,,, ਹਰ ਬਾਰ ਦੀ ਤਰ੍ਹਾਂ ਬਹੁਤ ਹੀ ਵਧੀਆ 👍👍👍👍👍👍

  • @vikasmodgill9203
    @vikasmodgill9203 20 годин тому +5

    ਵੀਰੇ ਬਹੂਤ ਵਧੀਆ ਵੀਡਿਓ ਹੁੰਦੀਆ ਥੋਡੀਆਂ , ਬੱਸ ਜਦੋ ਟਾਈਮ ਮਿਲਦਾ ਥੋਨੂੰ ਹੀ ਵੇਹਨੇ ਆ, ਮਜਾ ਆ ਜਾਂਦਾ , ਉਡੀਕ ਰਹਿੰਦੀ ਥੋਡੀ ਵੀਡਿਓ ਦੀ , ਬਸ ਏਕ ਕਮੀ ਆ ਵੀਡਿਓ ਬਾਈ ਬਹੁਤ ਛੋਟੀ ਲਗਦੀ ਏਨੂੰ ਵੱਡੀ ਬਣਾਇਆ ਕਰੋ ਵੀਡਿਓ , god bless you bro ❤❤❤❤❤❤❤

  • @GurpreetSingh-ui7vq
    @GurpreetSingh-ui7vq 19 годин тому +2

    ਵੀਰ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,

  • @RanjitKaur-no6iq
    @RanjitKaur-no6iq 21 годину тому +3

    ਅੰਮ੍ਰਿਤਪਾਲ ਸਿੰਘ ਪੁੱਤਰ ਜੀ ਤੁਸੀ ਕਮਜੋਰ ਹੋ ਗਏ,ਬਰੂੰਡੀ ਦੇਸ਼ ਵਿਚ ਘੱਟ ਮਿਲਿਆ ਖਾਣ ਨੂੰ,ਤੈਨੂੰ ਤੱਤੀ ਵਾਅ ਨਾ ਲੱਗੇ,ਵਾਹਿਗੁਰੂ ਜੀ ਸਦਾ ਤੇਰੀ ਰੱਖਿਆ ਕਰਨ,ਤੰਦਰੁਸਤੀ ਬਖਸ਼ਣ,ਢੇਰ ਸਾਰੀਆਂ ਦੁਵਾਹਾਂ,ਸ਼ਹਿਰ ਬਹੁਤ ਵਧੀਆ ਲੱਗਾ❤🥰♥️ਆਪਣੀ ਸਿਹਤ ਦਾ ਖਿਆਲ ਰੱਖਣਾ🥰🙏

  • @PreetKaurBrar777
    @PreetKaurBrar777 23 години тому +4

    ਦੇਸ਼ ਬਰੂੰਡੀ ਵੇਖਣ ਨੂੰ ਬਹੁਤ ਦਿਲਚਸਪ ਲਗ ਰਿਹਾ, ਇਸਨੂੰ ਹਰਿਆਲੀ ਨੇ ਆਪਣੀ ਬੁੱਕਲ ਚ ਲਕੋਇਆ ਹੈ । ਵੀਰ ਜੀ
    ਸ਼ਬਦਾਂ ਦਾ ਕੋਈ ਦੇਸ਼, ਧਰਮ ਨਹੀਂ ਹੁੰਦਾ। ਇਹਨਾਂ ਦੀ ਮਹਿਕ ਹੁੰਦੀ ਹੈ। ਹਰ ਇੱਕ ਆਪੋ ਆਪਣੀ ਭਾਸ਼ਾ ਬੋਲੀ ਜਾਂਦਾ ਹੈ ਤੇ ਆਪ ਜੀ ਸਭ ਦੀ ਭਾਸ਼ਾ ਸਮਝ ਹੀ ਲੈਂਦੇ ਹੋ ।ਬਹੁਤ ਵਧੀਆ ਜਾਣਕਾਰੀਆ ਇਕੱਤਰ ਕਰ ਰਹੇ ਹੋ।ਬਹੁਤ ਬਹੁਤ ਧੰਨਵਾਦ ਜੀ,ਚੜਦੀਆਂ ਕਲਾ ਚ ਰਹੋ ਜੀ 🙏🏻🙏🏻

  • @SatnamSingh-fe3tg
    @SatnamSingh-fe3tg 12 годин тому +2

    Dhan Guru Nanak Dev g Chadikala Rakhna 🙏

  • @lovelydhillo4675
    @lovelydhillo4675 6 годин тому +1

    Very good bai ji you are painting the right picture of the Africa keep it up and give the right decision to visit there. Your analysing is adorable

  • @HardeepSingh-tr5qb
    @HardeepSingh-tr5qb 14 годин тому +1

    Bhut dhanwad brundi vikhan lai omeed karda tera brundi safer changa gujre ji.❤deepa jhumba to❤❤

  • @manjitsingh132
    @manjitsingh132 8 годин тому +2

    ਸਤਿ ਸ੍ਰੀ ਅਕਾਲ ਬੇਟਾ ਜੀ ਤੁਹਾਡਾ ਬਰੂੰਡੀ ਦਾ ਸਫਰ ਬਹੁਤ ਵਧੀਆ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਚੰਗੇ ਮਾੜੇ ਲੋਕਾਂ ਦੀ ਉਹ ਹਰ ਥਾਂ ਹੁੰਦੇ ਹਨ ਜਿੱਥੇ ਕੋਈ ਘਟਨਾ ਵਾਪਰ ਜਾਂਦੀ ਹੈ ਉਹਨਾਂ ਲਈ ਉਹ ਸਭ ਤੋਂ ਮਾੜਾ ਦੇਸ਼ ਜਗਾ ਹੁੰਦੀ ਹੈ ਹਰ ਦੇਸ਼ ਵਿੱਚ ਕੌਮ ਵਿੱਚ ਮਹੱਲੇ ਵਿੱਚ ਲੋਕ ਚੰਗੇ ਵੀ ਹੁੰਦੇ ਹਨ ਤੇ ਮਾੜੇ ਵੀ ਹੁੰਦੇ ਹਨ ਬਾਕੀ ਪਰਮਾਤਮਾ ਕਦੇ ਮਾੜਾ ਟਾਈਮ ਨਾ ਲਿਆਵੇ ਤੁਹਾਡੀ ਯਾਤਰਾ ਸਫਲ ਰਹੇ ਉਸ ਵਾਹਿਗੁਰੂ ਮਰੇ ਅੱਗੇ ਅਰਦਾਸ ਕਰਦੇ ਹਾਂ

    • @manjitsingh132
      @manjitsingh132 8 годин тому

      ਦੁਨੀਆਂ ਵਿੱਚ ਲੋਕ ਇੱਕ ਦੋ ਪਰਸੈਂਟ ਹੀ ਮਾੜੇ ਹੁੰਦੇ ਹਨ ਬਾਕੀ ਸਭ ਚੰਗੇ ਹੀ ਹੁੰਦੇ ਹਨ ਬਾਕੀ ਆਪਣਾ ਖਿਆਲ ਰਹਿਣਾ ਰੱਖਣਾ ਹੋ ਗਿਆ ਵਾਹਿਗੁਰੂ ਆਪੇ ਆਪ ਤੁਹਾਡੀ ਰੱਖਿਆ ਕਰਨਗੇ

  • @bhupinderkaur8236
    @bhupinderkaur8236 21 годину тому +3

    ਅੱਜ ਤਾ ਬਹੁਤ ਵਧੀਆ ਲੱਗਿਆ ਜਦੋ ਬੱਚੇ ਸਾਰੇ ਤੇਰੇ ਪਿੱਛੇ ਦੌੜੇ ਹੱਸਦਾ ਪੁੱਤਰ ਬਹੁਤ ਵਧੀਆ ਲੱਗਿਆ ਅਸੀ 50 ਸਾਲ ਪਹਿਲਾ ਸਾਇਕਲ ਦੇ ਪਿੱਛੇ ਦੌੜਦੇ ਸੀ

  • @JshnVirkz-y9b
    @JshnVirkz-y9b День тому +5

    ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਘੁਦਾ ਖਿੱਚ ਕੇ ਰੱਖੇ ਵੀਰੇ

  • @staycool9049
    @staycool9049 21 годину тому +2

    ਧਰਤ ਸੁਹਾਵਣੀ,ਲੋਕ ਸੁਹਾਵਣੇ ………..ਸਮਝ ਆਪਣੀ ਆਪਣੀ ।
    ਸੋਚ ਨਾਹ ਪੱਖੀ ਹੋਵੇ ਸਾਰਾ ਸੰਸਾਰ ਮਾੜਾ ਲੱਗਦਾ । 🙏

  • @RanjitSingh-jf6nv
    @RanjitSingh-jf6nv 20 годин тому +1

    ਵੀਰ ਜੀ ਤੁਸੀਂ ਬਹੁਤ ਹੀ ਸੋਹਣੀ ਤੇ ਖੂਬਸੂਰਤ ਯਾਦਾਂ ਬਣਾ ਰਹੇ ਹੋ, ਸਤਿ ਸ੍ਰੀ ਅਕਾਲ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ

  • @baapu1765
    @baapu1765 20 годин тому +3

    ਘੁੱਦਾ ਸਿੰਘ ਜੀ ਤੁਹਾਡੀ ਗੱਲ ਸਹੀ ਹੈ ਕੇ ਅਫਰੀਕਨ ਲੋਕਾਂ ਨੂੰ ਕਰਾਇਮ ਪੇਸ਼ਾ ਪੇਸ਼ ਕੀਤਾ ਜਾਂਦਾ, ਇਸ ਦੇ ਕਈ ਕਾਰਨਾਂ ਚੋਂ ਇੱਕ ਕਾਰਨ ਸਾਡਾ ਬਹੁਤਿਆਂ ਦਾ ਗੋਰੀ ਚਮੜੀ ਨਾਲ ਅਧੀਨਗੀ ਦਾ ਕਾਰਨ ਹੈ ਤੇ ਉਸ ਨੂੰ ਹੀ ਸੋਹਣਾ ਮੰਨਣਾ ਤੇ ਕਾਲੇ ਰੰਗ ਵਾਲੇ ਨੂੰ ਕੋਹਝਾ ਕਹਿਣਾ । ਨਹੀਂ ਤਾਂ ਬੁਰੇ ਲੋਕ ਗੋਰੇ ਰੰਗ ਦੇ ਵੀ ਬਹੁਤ ਨੇ…. ਦੁਆਵਾਂ 🙏🏻

  • @123nah45
    @123nah45 День тому +7

    ਹਰ ਰੋਜ ਨਵੇ ਨਵੇੰ ਲੋਕ ਵੇਖਣ ਨੂੰ ਮਿਲਦੇ ਨੇ ਬਹੁਤ ਵਧੀਆ ਲੱਗਦਾ

  • @ssingh6863
    @ssingh6863 День тому +9

    ਬਾਈ ਇਕੱਲਾਪਣ ਮਹਿਸੂਸ ਨਹੀਂ ਹੁੰਦਾ ਤੁਸੀਂ ਬਹੁਤ ਦਲੇਰ ਹੋ ਵਾਹਿਗੁਰੂ ਸਿਰ ਤੇ ਮੇਹਰ ਭਰਿਆ ਹੱਥ ਰੱਖੇ

  • @sohandhillon
    @sohandhillon 20 годин тому +1

    Wonderful effort! NALE PUNN NALE FALIYAN. Waheguru chardi kala vich rakhe...

  • @terlocksingh3965
    @terlocksingh3965 День тому +6

    ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏

  • @m.goodengumman3941
    @m.goodengumman3941 20 годин тому +2

    Thanks for sharing this video, wahaguru ji Chardikala Rekha ji 🙏🪯🧡🚩🇬🇧

  • @jagirsandhu6356
    @jagirsandhu6356 День тому +4

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆ ਤੇ ਵਧੀਆ ਹੀ ਬੱਲੋਗ❤❤❤

  • @KirpalSingh-zj7et
    @KirpalSingh-zj7et 23 години тому +3

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਸਿੰਘ ਜੀ ਅਫ਼ਰੀਕਾ ਦਾ ਦੇਸ਼ ਬਰੂੰਡੀ ਸੰਘਣੀ ਆਬਾਦੀ ਭਰਭੂਰ ਹਰਿਆਲੀ ਮਿਹਨਤੀ ਲੋਕ ਹਰਕੋਈ ਆਪਣੇ ਆਪ ਵਿੱਚ ਮਸਤ ਹੈ ਪੇਂਡੂ ਜੀਵਨ ਸ਼ੈਲੀ ਵਾਰੇ ਜਾਣਕਾਰੀ ਦਿੱਤੀ ਗਈ ਬਹੂਤ ਬਹੂਤ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ

  • @JASPREETSINGH-rh9st
    @JASPREETSINGH-rh9st День тому +39

    ਤੁਹਾਡੀ ਇਹ ਸਾਈਕਲਿੰਗ ਯਾਤਰਾ ਸਫਲ ਅਤੇ ਯਾਦਗਾਰ ਬਣੇ! ਤੁਸੀਂ ਹਮੇਸ਼ਾ ਸੁਰੱਖਿਅਤ ਰਹੋ ਅਤੇ ਹਰ ਕਦਮ 'ਤੇ ਨਵੀਆਂ ਖੂਬਸੂਰਤ ਯਾਦਾਂ ਬਣਾਓ। ਅਫ਼ਰੀਕਾ ਦੀ ਧਰਤੀ ਤੁਹਾਨੂੰ ਆਪਣੇ ਆਗਿਆਕਾਰੀ ਮਹਿਮਾਨ ਵਜੋਂ ਸਵਾਗਤ ਕਰੇ, ਅਤੇ ਤੁਹਾਡਾ ਹਰ ਪਲ ਖੁਸ਼ੀਆਂ ਅਤੇ ਜੋਸ਼ ਨਾਲ ਭਰਪੂਰ ਹੋਵੇ। ਤੁਹਾਡੀ ਹਿੰਮਤ ਅਤੇ ਜਜ਼ਬੇ ਨੂੰ ਸਲਾਮ! ਸਫ਼ਰ ਦੇ ਹਰ ਪਲ ਦਾ ਆਨੰਦ ਲਓ, ਅਤੇ ਯਾਤਰਾ ਦੇ ਅੰਤ 'ਤੇ ਤੁਸੀਂ ਸਹੀ-ਸਲਾਮਤ ਅਤੇ ਖੁਸ਼ ਵਾਪਸ ਆਓ। ਸ਼ੁਭਕਾਮਨਾਵਾਂ!"

    • @AmritPalSinghGhudda
      @AmritPalSinghGhudda  23 години тому +4

      ਚੜ੍ਹਦੀ ਕਲਾ ਬਾਈ

    • @sukhdarshansingh6579
      @sukhdarshansingh6579 21 годину тому +1

      Very good Amrit pal singh good run in new country par ena vee mada nee eh desh made change bande har mulk ch hunde ne par apna bacha rakhna jaruri hai safar da anand man baki banda ta tu daler hai he nahi ta ikalya ene desha da safar na karda baki ek gal hai safar bahut laman ho gaya eh tanu vee pata hona kali hove na bana de vich kikri kala na hove put jat da God bless you

  • @KuldeepSingh-de4dh
    @KuldeepSingh-de4dh День тому +7

    ਘੁੱਦੇ ਬਾਈ ਚੜ੍ਹਦੀ ਕਲਾ ਵਿਚ ਰਹਿ , ਬਾਈ ਦਾੜੀ ਮੱਖਣ ਨਈ ਤੋ ਕਟਾਈ ਆ

    • @sattysatnam3604
      @sattysatnam3604 22 години тому

      ਦਾੜੀ ਨਾਲ ਰੋਅਬ ਸੀ ਬਹੁਤ ਤੇ ਕੀ ਕਰਾ ਲਿਆ

  • @daljitsingh7980
    @daljitsingh7980 9 годин тому +2

    ਸਤਿ ਸ੍ਰੀ ਅਕਾਲ ਬਾਈ ਜੀ 🙏

  • @HarvinderSingh-g7b
    @HarvinderSingh-g7b День тому +5

    ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ

  • @HariPrasad-c2t
    @HariPrasad-c2t 6 годин тому +1

    ਘੁਦਾ ਵੀਰ, ਤੁਹਾਡੀ ਵੀਡਿਓ ਦੇਖੀਦੀ ਆ ਸ਼ੌਕ ਨਾਲ ਦਿਲਚਸਪ ਗੱਲਬਾਤ ਹੁੰਦੀ ਆ ਵੀਰ, ਜਿਉਂਦੇ ਵਸਦੇ ਰਹੋ ਤੰਦਰੁਸਤ ਰਹੋ

  • @Uncertainty200
    @Uncertainty200 8 годин тому +1

    ਸਤਿ ਸ੍ਰੀ ਅਕਾਲ ਘੁੱਦਾ ਸਾਹਿਬ ਸਫਰ ਤੁਸੀਂ ਨਹੀਂ ਕਰਦੇ ਸਫਰ ਅਸੀਂ ਵੀ ਤੁਹਾਡੇ ਨਾਲੇ ਕਰਦੇ ਆਂ। ਬਹੁਤ ਹੀ ਵਧੀਆ ਵੀਡੀਓ 🙏🙏

  • @surindersinghsidhamerimathohri
    @surindersinghsidhamerimathohri 18 годин тому +1

    ਸਤਿਨਾਮ ਸਾਹਿਬ ਜੀ ਮੇਹਰ ਕਰਨ ਚੜ੍ਹ ਦੀਆ ਕਲਾ ਵਰਤਣ।

  • @GursahibSingh-kx9bd
    @GursahibSingh-kx9bd 22 години тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਭੇ ਤੋ❤

  • @TarsemSingh-cn6cn
    @TarsemSingh-cn6cn 22 години тому +2

    ਬਾਈ ਜੀ ਖੂਬਸੂਰਤ ਸਫ਼ਰ ਕਰ ਰਹੇ ਹੋ ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ, ਤੁਸੀਂ ਇਸੇ ਤਰ੍ਹਾਂ ਦੁਨੀਆਂ ਦੇ ਦਰਸ਼ਨ ਕਰਵਾਉਦੇ ਰਹੋ ਜਿਵੇਂ ਤੁਸੀਂ ਸਫ਼ਰ ਠਰੰਮੇ ਨਾਲ ਕਰ ਰਹੇ ਹੋ ਉਸੇ ਤਰ੍ਹਾਂ ਤੁਹਾਡੇ ਵਲੌਗ ਵੀ ਠਰੰਮੇ ਨਾਲ ਵੇਖੀਦੇ ਹਨ ਤਾਹੀਓਂ ਕਦੇ ਕਦੇ ਲੇਟ ਹੋ ਜਾਈਦਾ ਹੈ ਕਿਉਂਕਿ ਅਨੰਦ ਆਉਂਦਾ ਹੈ ਵਲੌਗ ਵੇਖਕੇ । 👍👍👍

  • @daljitsingh8853
    @daljitsingh8853 23 години тому +2

    ਛੋਟੇ ਵੀਰ ਸਲਾਮ ਹੈ ਤੁਹਾਡੇ ਹੌਸਲੇ ਨੂੰ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਦੇ ਹੌਸਲੇ ਵਾਹਿਗੁਰੂ ਜੀ ਹਮੇਸ਼ਾ ਬੁਲੰਦ ਰੱਖਣ ਮੈਂ ਤੁਹਾਡੇ ਜ਼ਿਲ੍ਹੇ ਵਿੱਚੋਂ ਹੀ ਹਾਂ ਜੇ ਵਾਹਿਗੁਰੂ ਜੀ ਨੇ ਚਾਹਿਆ ਤਾਂ ਵਾਪਸ ਆਇਆ ਨੂੰ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ। ਵਾਹਿਗੁਰੂ ਜੀ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ। ਧੰਨਵਾਦ ਜੀ

  • @FatehSidhu3876
    @FatehSidhu3876 22 години тому +2

    ਬਹੁਤ ਸੋਹਣਾ ਬਾਈ ਸਿਆਂ ਖਿੱਚ ਕੇ ਰੱਖੋ ਕੰਮ ਨੂੰ ❤❤❤❤❤

  • @varindersharma2051
    @varindersharma2051 23 години тому +1

    ਵਾਹਿਗਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰ ਜੀ।

  • @jagmeetbrar8855
    @jagmeetbrar8855 5 годин тому +1

    Bahut shone blog bai. Baba Mehr kre tuhde te 🙏🏻

  • @HardeepSingh-h5v
    @HardeepSingh-h5v День тому +8

    🙏🏿💕💕💕 ਸਤਿ ਸ੍ਰੀ ਅਕਾਲ ਵੀਰ ਜੀ 💕💕 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 💞💕💞

  • @LakhveerSingh770
    @LakhveerSingh770 2 години тому

    ਅਮ੍ਰਿਤਪਾਲ ਸਿੰਘ ਬੁੱਟਰ ਉਰਫ ਘੁੱਦਾ ਸਿੰਘ ਸਤਿ ਸ਼੍ਰੀ ਅਕਾਲ ਵੀਰ, ਰੱਬ ਤੇਰੀ ਉਮਰ ਵੱਡੀ ਕਰੇ ।ਬਹੁਤ ਵਧੀਆ ਸਫ਼ਰ ਰਿਹਾ ਹੁਣ ਤੱਕ ਅਫ਼ਰੀਕਾ ਦਾ ਆਸ ਆ ਵੀ ਅੱਗੇ ਵੀ ਵਧੀਆ ਹੀ ਰਹੇਗਾ ,ਕਿਓਂਕਿ ਦਲੇਰ ਬੰਦਿਆ ਦਾ ਰੱਬ ਵੀ ਸਾਥ ਦਿੰਦਾ ।ਮਾਣ ਆ ਵੀਰ ਤੇਰੇ ਤੇ ❤

  • @gurparwindersingh6511
    @gurparwindersingh6511 День тому +2

    ਅਮ੍ਰਿਤ ਜੀ ਬਹੁਤ ਵਧੀਆ ਵਿਲੋਗ ਧੰਨਵਾਦ

  • @madhomalli7321
    @madhomalli7321 День тому +4

    ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜੀ । ❤️❤️❤️❤️🌹🌹🌹🌹🌹💐💐💐💐love from Vancouver ਤੋ

  • @pritpalsinghpali725
    @pritpalsinghpali725 7 годин тому +1

    ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਤੁਸੀਂ ਅਫਰੀਕਨ ਦੇਸ਼ਾਂ ਨੂੰ ਪਾਰ ਕਰਕੇ ਅੱਗੇ ਕਿਹੜੇ ਮਲਕੇ ਜਾਓਗੇ ਦੂਜੀ ਗੱਲ ਕਰਾਈਮ ਦੀ ਗੱਲ ਕਰ ਰਹੇ ਸੀ ਤੁਸੀਂ ਮੈਂ ਸਮਝਦਾ ਸਾਡੇ ਦੇਸ਼ ਵਿੱਚ ਬਿਹਾਰ ਮਹਾਰਾਸ਼ਟਰ ਤੋਂ ਜਿਆਦਾ ਕ੍ਰਾਈਮ ਕਿਤੇ ਨਹੀਂ ਹੋਣਾ ਇਹਨਾਂ ਦੇਸ਼ਾਂ ਦੀ ਬਦਨਾਮੀ ਜਿਹੜੀ ਕੀਤੀ ਉਹਦੇ ਕਰਕੇ ਲੋਕ ਇਹਨਾਂ ਦੇ ਮੁਲਕਾਂ 'ਚ ਜਾਂਦੇ ਨਹੀਂ ਸਾਡੇ ਤੁਸੀਂ ਸਹੀ ਗੱਲ ਦੱਸ ਰਹੇ ਹੋ ਤਾਂ ਲੋਕਾਂ ਦਾ ਰੁਝਾਨ ਇਧਰ ਜਾਣ ਵੱਲ ਵਧੇਗਾ ਇਹ ਗਰੀਬ ਜਰੂਰ ਨੇ ਪਰ ਸਾਡੇ ਮਗਰ ਨਾਲ ਵੱਧ ਕਰਾਈਮ ਨਹੀਂ ਹੈਗਾ ਜਿਹੜਾ ਤੁਸੀਂ ਦੱਸ ਰਹੇ ਹੋ ਲੋਕੀ ਇਧਰ ਨੂੰ ਰੁਕ ਕਰਨ

  • @KuldipSINGH-g5l
    @KuldipSINGH-g5l День тому +7

    ਸਤਿ ਸ੍ਰੀ ਅਕਾਲ ਅਮ੍ਰਿਤ ਵੀਰੇ ...ਯਾਰ ਮੋਗੇ ਤੋਂ

  • @gurdeepsidhu4216
    @gurdeepsidhu4216 День тому +5

    ਘੁਦੇ ਆਲਿਆ ਮੈਂ ਵੀ ਇਹੇ ਜਿਹੇ ਹਾਲਾਤ ਦੇਖੇ ਸਭ ਕੁਝ ਹੁੰਦੇ ਹੋਏ ਵੀ ਅੰਨ ਖਾਤਰ ਦੂਜਿਆਂ ਦੇ ਹੱਥਾਂ ਵੱਲ ਦੇਖਣਾ ਪੈਂਦਾ। ਤੂੰ ਤਾਂ ਆਪ ਬਹੁਤ ਕੁਝ ਸਿਖਿਆ ਪਰ ਦੇਖਣ ਵਾਲਿਆਂ ਨੂੰ ਵੀ ਬਹੁਤ ਕੁਝ ਸਿਖਿਆਆਾ। ਧੰਨਵਾਦ।

  • @AngrejSingh-d9b
    @AngrejSingh-d9b День тому +2

    ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,,,
    ਬਰੂੰਡੀ ਦੇਸ਼ ਦੇ ਹਲਾਤ ਵੇਖ ਸਾਨੂੰ ਪੰਜਾਬ ਬੈਠਿਆਂ ਨੂੰ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰਨਾ ਚਾਹੀਦਾ ਕਿ ਅਸੀਂ ਕਿੰਨੇ ਸੌਖੇ ਆਂ ਇਹਨਾਂ ਨਾਲੋਂ। ਸਦਾ ਚੜਦੀ ਕਲਾ ਚ ਰਹੋ।(Angrej Singh Dod from baba farid badminton club Dod and cycle club bhagta bhai ka)

  • @pachitarsingh9580
    @pachitarsingh9580 8 годин тому +1

    ਬਰੂੰਡੀ ਦੇਸ਼ ਵਿੱਚ ਤੁਹਾਡੀ ਯਾਤਰਾ ਸਫਲ ਰਹੇ ਅਤੇ ਵਾਹਿਗੁਰੂ ਅੰਗ ਸੰਗ ਸਹਾਈ ਹੋਣ 🙏🙏🙏💐💐💐👌👌👌🇦🇺

  • @canada7230
    @canada7230 18 годин тому +2

    ਛੋਟੇ ਵੀਰ ਸਾਰੀ ਦੁਨੀਆ ਤੇ ਕਿਸੇ ਵੀ ਜਗਾ ਤੇ ਚਲੇ ਜਾਉ ਦੋ ਚਾਰ % ਲੋਕ ਮਾੜੇ ਮਿਲਣ ਗਏ ਹੀ

  • @SinghRanjit-l9y
    @SinghRanjit-l9y 20 годин тому +3

    ਵਾਹਿਗੁਰੂ ਜੀ 🙏🙏🙏

  • @balwantsingh8069
    @balwantsingh8069 23 години тому +5

    ਅੱਜ ਪੁੱਤਰ ਜੀ ਤੁਹਾਨੂੰ ਲੰਬੀ ਸਫ਼ਰ ਯਾਤਰਾ ਤੇ ਚੱਲਦੇ ਹੋਏ 111 ਦਿਨ ਹੋ ਗਏ ਬਹੁਤ ਖੁਸ਼ੀ ਹੋਈ ਅੱਜ ਤੱਕ ਦਾ ਸਫ਼ਰ ਬਹੁਤ ਵਧੀਆ ਤੇ ਸਹਿਜ ਨਾਲ ਪੂਰਾ ਕੀਤਾ ਹੈ। ਵਾਹਿਗੁਰੂ ਜੀ ਕ੍ਰਿਪਾ ਕਰਨ ਅੱਗੇ ਵਾਲਾ ਸਫ਼ਰ ਵੀ ਏਸੇ ਤਰ੍ਹਾਂ ਵਧੀਆ ਨਿਕਲੇ। ਕਦੇ ਕਦੇ ਇਹ ਵੀ ਡਰ ਲੱਗਦਾ ਕਿ ਜਦੋਂ ਲੋਕ ਇੱਕਠੇ ਹੋ ਜਾਂਦੇ ਹਨ ਕਿ ਕਿਤੇ ਕੋਈ ਪੁੱਠੀ ਮੱਤ ਵਾਲਾ ਬੰਦਾ ਗ਼ਲਤ ਕੰਮ ਨਾ ਕਰੇ ਇਸ ਲਈ ਧਿਆਨ ਰੱਖਣਾ ਜ਼ਰੂਰੀ ਹੈ। ਲੱਗਦਾ ਤਾਂ ਨਹੀਂ ਕੋਈ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੇ। ਵਾਹਿਗੁਰੂ ਜੀ ਕ੍ਰਿਪਾ ਕਰਕੇ ਸਾਡੇ ਘੁੱਦੇ ਪੁੱਤਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।

    • @sukh_brar0001
      @sukh_brar0001 21 годину тому

      ਸੱਚੀ ਗੱਲ ਆ ਪਰ ਬਾਈ ਦਿਨ ੧੨੦ ਹੋ ਗਏ😂

  • @gurmelsingh8065
    @gurmelsingh8065 3 години тому

    ਵਾਹਿਗੁਰੂ ਚੜ੍ਹਦੀ ਕਲਾ ਰੱਖੇ।

  • @tailormaster451
    @tailormaster451 22 години тому +2

    ਸਾਡਾ ਬਾਈ ਕੱਲਾ ਸਿੱਖ ਲੱਖਾਂ ਦੀ ਬਰਾਬਰ ਹੈ ਇਹ ਬਹਾਦਰੀ ਸਾਡੇ ਸਿੱਖਾਂ ਵਿੱਚ ਹੀ ਹੋ ਸਕਦੀ ਹੈ ਸਿੱਖ ਗੁਰੂ ਗੋਬਿੰਦ ਮਹਾਰਾਜ ਜੀ ਦਾ ਆਸਰਾ ਲੈ ਕੇ ਤੁਰੀ ਜਾਂਦੇ ਹਨ ਮਹਾਰਾਜ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ

  • @b.s.dhillon7515
    @b.s.dhillon7515 День тому +3

    ਅੰਮ੍ਰਿਤਪਾਲ ਸਿੰਘ ਬਰੂੰਡੀ ਦੇ ਵੱਖ ਵੱਖ ਇਲਾਕੇ ਦਿਖਾਉਣ ਦਾ ਧੰਨਵਾਦ।ਬਹੁਗਿਣਤੀ ਲੋਕ ਗਰੀਬ ਦਿਖਾਈ ਦੇ ਰਹੇ।

  • @manjindersinghsidhu1275
    @manjindersinghsidhu1275 День тому +3

    ਚੜਦੀ ਕਲਾ ਵਿੱਚ ਰਹੋ

  • @gurvindersinghbawasran3336
    @gurvindersinghbawasran3336 18 годин тому +2

    ਅਸੀ ਇਹੀ ਅਰਦਾਸ ਕਰਦੇ ਹਾਂ ਸਾਡੇ ਵੀਰ ਨਾਲ਼ ਕੋਈ ਮਾੜੀ ਘਟਨਾ ਨਾਂ ਹੋਵੋ। ਬਕੀ ਅਸੀ ਵੀ ਦੇਖ਼ ਰਹੇ ਅਫਰੀਕਾ ਵਧੀਆ ਦੇਸ ਹੈ। ਕਈ ਤਾਂ ਏਵੇਂ ਹੀ ਬਦਨਾਮ ਕਰ ਦਿੰਦੇ ਹਨ।

  • @bhindajand3960
    @bhindajand3960 20 годин тому +2

    ਅਫਰੀਕਾ ਦੇ ਸ਼ਾਨਦਾਰ ਸਫ਼ਰ ਦਾ ਅੱਜ 111 ਦਿੰਨ ਬਰੂੰਡੀ ਦੇ ਵੱਖ ਵੱਖ ਰੰਗਾਂ ਨਾਲ ਪੰਜਾਬ ਦਾ ਮਾਣ ਨੋਜਵਾਨ ਅਮ੍ਰਿਤ ਪਾਲ ਸਿੰਘ ਪਿੰਡ ਘੁੱਦਾ ਬਠਿੰਡੇ ਤੋਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @balbirshipra7269
    @balbirshipra7269 11 годин тому

    Asi sare family nal tuwadi Yatra deekhdiya bohut nice ya tusi bachiya nu kuj na kuj Khan nu dinde ya oh Khush ho jandiya Waheguru Ji tuwadi Yatra yaad gaar bnae safal Howe rab raakha❤

  • @jagsirsran7403
    @jagsirsran7403 20 годин тому

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਆਪ ਜੀ ਦੀ ਮਿਹਰਬਾਨੀ ਸਦਕਾ ਅਸੀਂ ਘਰ ਬੈਠੇ ਹੀ ਖੂਬਸੂਰਤ ਜਗ੍ਹਾ ਦੇਖ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ, ਸਫ਼ਰਾਂ ਦੋਰਾਨ ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ

  • @AmarjitKaur-s2m6e
    @AmarjitKaur-s2m6e День тому +3

    ਬਾਈ ਜੀ ਧੰਨ ਤੁਹਾਡਾ ਜਿਗਰਾ ਏ ਸਾਨੂੰ ਤਾਂ ਵੇਖ ਕਿ ਹੀ ਡਰ ਲੱਗੀ ਜਾਂਦਾ ਏ

  • @bhavandeepkaur3853
    @bhavandeepkaur3853 День тому +1

    You are very brave God bless you always good job veere 🎉

  • @Ravinder324R
    @Ravinder324R 9 годин тому

    Thanks for showing the beautiful places 🎉wpeg

  • @JagjitSingh-h
    @JagjitSingh-h 23 години тому +2

    ਬਾਈ ਜਮੀ ਉੜੀਸਾ ਵਲੀ ਵੈਬ ਆ ਰਹੀ ਹ ਬਿਲਕੁਲ ਸੇਮ ਇਹੀ ਚੀਜ਼ ਤੇ ਅੱਜ ਤੋਂ 10-15 ਸਾਲ ਪਹਿਲਾਂ ਉੜੀਸਾ ਦੇ ਵਿੱਚ ਬਿਲਕੁਲ ਸਹੀ ਟਰੱਕ ਚਲਾਉਂਦੇ ਸੀ ਆਹੀ ਕੁਸ਼ਤੀ ਜਮ ਸੇਮ❤❤❤❤❤❤🎉🎉🎉🎉❤❤❤❤❤❤❤

  • @jeettailor4442
    @jeettailor4442 День тому +1

    ❤❤❤❤love you brother very nice dilo payar bohot Sara bai sira lata Vere good job

  • @sukhwindersinghmatharoo8891
    @sukhwindersinghmatharoo8891 22 години тому +1

    Very good beta very nice safer

  • @RR-jl4kt
    @RR-jl4kt 10 годин тому

    Bahaut pyaray bachay cute kids

  • @sidhupb13vala78
    @sidhupb13vala78 23 години тому

    ਵੀਰ ਜੀ ਬਹੁਤ ਬਹੁਤ ਪਿਆਰ ਤੇ ਸਤਿਕਾਰ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡਾ ਸਫਰ ਸੋਹਣਾ ਰਵੇ

  • @sajjansingh8897
    @sajjansingh8897 2 години тому

    ਬਹੁਤ ਸੋਹਣਾ ਮੁਲਕ ਆ ਸਬਰ ਸੰਤੋਖ ਵਾਲੇ ਲੋਕ ਆਪਣੇ ਤੇ ਹੁਣ ਫੜਲੋ ਫੜਲੋ ਚਲਦੀ 😂 ਬਾਕੀ ਚੜ੍ਹਦੀਕਲਾ ਭਾਊ ਜੀ ❤

  • @InnocentRockFormation-js7sg
    @InnocentRockFormation-js7sg 20 годин тому +1

    God bless you with love. Veer ji app nal koi miss Behave te nahi karde. Jarur dasna... Frangi Singh Asr🇮🇳❤❤❤

  • @bhagwantsingh735
    @bhagwantsingh735 10 годин тому

    Amritpal Singh ji. Sat Sri akal. So much thanks for showing the interior of Africa. Very interesting and knoweldeable. Thanks ji.

  • @graniteworld9116
    @graniteworld9116 19 годин тому

    Bahut wadhia safar hai tuhada Sara Africa dikha rahey. Ho thank you

  • @SantoshSingh-xp8cl
    @SantoshSingh-xp8cl 23 години тому +3

    ਬਹੁਤ ਵਧੀਆ ਵਡਿਊ ਬਾਈ ਅੰਮ੍ਰਿਤਪਾਲ ਸਿੰਘ ਘੁੱਦਾ ਸਾਬ ਜੀ ਦੁਨੀਆ ਦੁਖਉਣ ਤੇ ਲੱਖ ਲੱਖ ਧੰਨਵਾਦ ਜੀ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @indiannorway
    @indiannorway День тому +1

    dhan ha veer tu , wakaya teri mehnat ki tu duniya da wakh wakh mulaka da loka culture nu dekhan milan da mokka milaya ta bakiya nu we ih mulak wakhaya ..... dhillon Moga Norway

  • @agamaujla7550
    @agamaujla7550 9 годин тому

    India de nal Veerji punjab da v dsya jaye ehna loka nu tan vdya gall hai ji 🙏🏻

  • @sumitwadhwa2312
    @sumitwadhwa2312 20 годин тому

    Sst shri akal ghudda veer waheguru chardi kala ch rakhe mere veer nu waheguru ji 🙏🙏🙏🙏

  • @pjsingh2272
    @pjsingh2272 18 годин тому

    ਬਹੁਤ ਹੀ ਵਧੀਆ, ਸਾਨੂੰ ਸਬ ਨੂੰ ਅਫਰੀਕਾ ਨਾਲ ਜਾਂਣੂ ਕਰਾਉਣ ਲਈ ਧੰਨਵਾਦ 👍

  • @chananvaltoha1536
    @chananvaltoha1536 День тому

    ਬਹੁਤ ਵਧੀਆ ਵੀਰੇ ਰੱਬ ਤੁਹਾਡੀ ਚੜਦੀ ਕਲਾ ਰੱਖੇ ਖੁੱਸ ਰਹੋ ਵਧੀਆ ਸਫਰ ਹੋਵੇ

  • @GurmitSinghVirk
    @GurmitSinghVirk 9 годин тому

    ਸਤਿ ਸ੍ਰੀ ਆਕਾਲ ਜੀ,ਥੋੜੇ ਦਿਨਾਂ ਤੋਂ ਤੁਹਾਡੀਆਂ ਵੀਡੀਉ ਦੇਖਣੀਆਂ ਸ਼ੁਰੂ ਕੀਤੀਆਂ ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਹੁੰਦੀਆਂ ਹਨ। ਤੁਹਾਡੀ ਸਾਇਕਲ ਯਾਤਰਾ ਦੇ ਜ਼ਰੀਏ ਅਸੀਂ ਵੀ ਅਫਰੀਕਾ ਦੇਸ਼ ਦੇਖ ਰਹੇ ਹਾਂ, ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਹਿੰਮਤ, ਤੰਦਰੁਸਤੀ ਬਖ਼ਸ਼ਦੇ ਰਹਿਣ ਤੇ ਤੁਹਾਡੀਆਂ ਸਫ਼ਲ ਯਾਤਰਾ ਦੀਆਂ ਵੀਡੀਓਜ਼ ਸਾਡੇ ਤੱਕ ਪੁੱਜਦੀਆਂ ਰਹਿਣ ਅਸੀਂ ਜਾਣਕਾਰੀ ਭਰਪੂਰ ਵੀਡੀਉ ਦੇਖਦੇ ਰਹੀਏ।

  • @gyannamasteysingh979
    @gyannamasteysingh979 23 години тому

    ਅਮ੍ਰਿਤਪਾਲ ਵੀਰੇ
    Waheguru tuhanu tandrusati bakhshe chardi klaa vich raho
    May u long long live
    ਅਪਣਾ ਖਿਆਲ ਰੱਖਿਆ ਕਰੋ ਤੁਹਾਡੇ ਹੌਸਲੇ ਨੂੰ ਮੇਰਾ ਸਲਾਮ ਹੈ
    ਜਿਉਂਦੇ ਰਹੋ , ਰਬ ਰਾਖਾ,

  • @zarkocambier2124
    @zarkocambier2124 16 годин тому

    BIEN, WELL. UN BON VOYAGE INSTRUCTIF. BONNE CONTINUATION AVEC MES AMITIES.

  • @jatindersaini5034
    @jatindersaini5034 11 годин тому

    sat shri akal ghudde bai ji and dev bai ji keepitup

  • @GurpreetSingh-os4gn
    @GurpreetSingh-os4gn 12 годин тому

    ਬਹੁਤ ਵਧੀਆ ਲੱਗਿਆ ਵੀਰ ਜੀ

  • @BalkarSingh-dc1oq
    @BalkarSingh-dc1oq День тому +1

    ਬਹੁਤ ਹੀ ਵਧੀਆ ਬਰੂਡੀ ਸਫਰ ਹੋ ਰਿਹਾ ਵਾਹਿਗੁਰੂ ਜੀ ਕੀ ਕਿਰਪਾ ਹੈ ਘੁਦਾ ਸਿੰਘ

  • @baazsingh6316
    @baazsingh6316 19 годин тому

    Jethee taang na samjan tangia nu, exploring real life. Thanks bro.

  • @jagmeetbuttar9250
    @jagmeetbuttar9250 23 години тому

    Bhut sohna vlog...bucche bhut sohne lagde si pisshe bhujjde hoye.. parmatma tuhanu hamesha chardiya klaa ch rukkhe...💐🙏.

  • @sarajmanes4505
    @sarajmanes4505 21 годину тому

    Sat Shri Akal Ji Very Good Information Wonderful Video Happy & Safe Journey Thanks Ji 🙏