ਝਾੜੂ ਵਾਲਿਆਂ ਦੇ ਰੋਡ ਸ਼ੋਅ ਵਿੱਚ ਪਹੁੰਚੇ ਨੌਜਵਾਨ ਨੇ ਹੀ ਲਾਏ ਝਾੜੂ ਵਾਲਿਆਂ ਨੂੰ ਰਗੜੇ !ਕਹਿੰਦਾ, ਅਸੀਂ ਤਾਂ ਕਿਸੇ ਦੇ

Поділитися
Вставка
  • Опубліковано 20 вер 2024
  • ਝਾੜੂ ਵਾਲਿਆਂ ਦੇ ਰੋਡ ਸ਼ੋਅ ਵਿੱਚ ਪਹੁੰਚੇ ਨੌਜਵਾਨ ਨੇ ਹੀ ਲਾਏ ਝਾੜੂ ਵਾਲਿਆਂ ਨੂੰ ਰਗੜੇ !
    ਕਹਿੰਦਾ, ਅਸੀਂ ਤਾਂ ਕਿਸੇ ਦੇ ਕਹਿਣ ਤੇ ਆ ਗਏ,
    ਅਸੀਂ ਨਹੀਂ ਵੋਟ ਪਾਉਂਦੇ Bhagwant Mann ਨੂੰ। AAP
    #bhagwantmann #aap #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 85

  • @user-po9ck4kw3t
    @user-po9ck4kw3t 4 місяці тому +40

    ਬਿਲਕੁਲ ਸੱਚ ਆਖਦੇ ਆ ਇਹ ਨੋਜਵਾਨ

  • @gurchransingh5674
    @gurchransingh5674 4 місяці тому +15

    ਧੰਨਵਾਦ ਦਿਲੋ ਸਲੂਟ ਲੋਕ ਜਾਗ ਰਹੇ ਹਨ

  • @gurbhejsinghdhillon8756
    @gurbhejsinghdhillon8756 4 місяці тому +24

    ਨਰੇਗਾ ਮਜ਼ਦੂਰਾ ਨੂੰ ਧੱਕੇ ਨਾਲ ਮੋਹਤਬਰ ਲੈ ਕੇ ਆਉਂਦੇ

  • @BhinderSran-ky8ok
    @BhinderSran-ky8ok 4 місяці тому +23

    ਭੰਡ ਨੂੰ ਦਿਹਾੜੇ ਦਾਰ ਵੀ ਨਹੀਂ ਮਿਲ਼ਦੇ ਹਨ ਬਾਈ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਅਤੇ ਕੰਜਰੀਵਾਲ ਵਾਲ ਨੇਂ

  • @karmitakaur3390
    @karmitakaur3390 4 місяці тому +53

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

    • @DHALIWAL303
      @DHALIWAL303 4 місяці тому

      ਭੇਡਾਂ ਮੁਨੀਆਂ ਜਾ ਸਕਦੀਆਂ ਪਰ ਸਮਝਾਇਆ ਨੀ ਜਾ ਸਕਦੀਆਂ ਦੂਰ ਫਿੱਟੇ ਮੂੰਹ ਥੋਡੇ ਪੰਜਾਬ ਦਿਨ ਬਰ ਦਿਨ ਬਰਬਾਦ ਖ਼ਤਮ ਹੁੰਦਾ ਜਾ ਰਿਹਾ ਤੇ ਤੁਸੀ ਲੋਕ ਹਲੇ ਵੀ ਝਾੜੂ ਦੀ ਬੁੰਡ ਚੱ ਬੜੇ ਫਿਰਦੇ ਉ ਲੱਖ ਦੀ ਲਾਹਨਤ ਆ ਥੋਡੇ ਲੋਕਾਂ ਦੇ

    • @rajuarora3163
      @rajuarora3163 4 місяці тому +1

      Sorry 👎

    • @parwinderbains-b9b
      @parwinderbains-b9b 4 місяці тому +1

      hnji g

  • @bahadursingh9718
    @bahadursingh9718 4 місяці тому +4

    ਇਹ ਮੁੰਡੇ ਸਹੀਂ ਕਹਿ ਰਹੇ ਹਨ ਇੰਨ੍ਹਾਂ ਨੇ ਕੁੱਝ ਨਹੀਂ ਕਰਨਾ ਭਰਾਵਾਂ ਚੁੱਟਕਲੇ ਸ਼ਾਇਰੀ ਸੁਣ ਲਵੋ।

  • @satgurkotra2543
    @satgurkotra2543 4 місяці тому +29

    ਬੋਕਰ ਪਾਰਟੀ ਮੁਰਦਾਬਾਦ

    • @karpal_pannu_12
      @karpal_pannu_12 4 місяці тому

      VERY GOOD VERY GOOD 🌹🌹🌹🌹 MODI MODI MODI MODI ZINDABAD ZINDABAD 🌹🌹🌹

  • @romysandhusandhu3359
    @romysandhusandhu3359 4 місяці тому +24

    ਨਰੇਗਾ ਵਾਲੇ ਨੂੰ ਇੱਕਠੇ ਕੀਤੇ

  • @rashpalsinghkhakh4635
    @rashpalsinghkhakh4635 4 місяці тому +12

    ਦਿਲੋਂ ਸਲੂਟ ਆ ਨੌਜਵਾਨਾਂ ਨੂੰ ਭਗਵੰਤ ਮਾਨ ਝੂਠ ਦੀ ਪੰਡ ਚੁਟਕਲਿਆਂ ਦਾ ਮਾਰ ਪੰਜਾਬ ਦਾ ਇੰਨੇ ਦਿੱਤਾ ਸਾਰ ਇਹਨੂੰ ਵੋਟ ਨਾ ਕੋਈ ਪਾਇਓ ਇਹ ਦਵਾਈ ਰੱਬ ਦੀ ਨਾ ਪਾਇਓ

  • @kuldeepsidhu2536
    @kuldeepsidhu2536 4 місяці тому +32

    ਛਾ ਗਏ ਚੋਬਰ ਸਲੂਟ ਆ 😂😂
    ਸਾਨੂੰ ਵੀ ਬਹੁਤ ਭੂਤ ਸਵਾਰ ਸੀ ਝਾੜੂ ਦਾ ਉੱਤਰ ਗਿਆ ਹੁਣ

  • @rashpalsinghkhakh4635
    @rashpalsinghkhakh4635 4 місяці тому +10

    1 ਜੂਨ ਤੋਂ ਬਾਅਦ ਭਗਵੰਤ ਮਾਨ ਨੂੰ ਕੋਈ ਗੱਲ ਨਹੀਂ ਆਊਗੀ ਇਹਨੂੰ ਪਊਆ ਪੀ ਕੇ ਸੋਣਾ ਪਊਗਾ ਤੇ ਉੱਚੀ ਉੱਚੀ ਰੋਊਗਾ ਵੀ ਇਹ ਮੇਰੇ ਨਾਲ ਕੀ ਹਾਲ ਹੋ ਗਿਆ ਇਹਨੂੰ ਨਾਨੀ ਚੇਤੇ ਕਰਾ ਦਿਓ ਭਗਵੰਤ ਮਾਨ ਨੂੰ ਪੁੱਡੇ ਲਾ ਦਿਓ

  • @jitsingh8827
    @jitsingh8827 4 місяці тому +11

    ਸੱਚ ਕਿਹਾ

  • @gurdwarashritibbisahibkasi5902
    @gurdwarashritibbisahibkasi5902 3 місяці тому +5

    ਝਾੜੂ ਨੂੰਵੋਟ ਨਾ ਹੀ ਜੀ 😂😂😂

  • @rashpalsinghkhakh4635
    @rashpalsinghkhakh4635 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੀ ਖਡੂਰ ਸਾਹਿਬ ਹਲਕਾ ਦੇ ਨੌਜਵਾਨ ਬਜ਼ੁਰਗਾਂ ਭੈਣਾਂ ਬੀਬੀਆਂ ਅੱਗੇ ਬੇਨਤੀ ਹੈ ਕਿ ਆਪ ਜੋ ਵੀ ਵੋਟ ਪਾਉਣ ਜਾਓ ਬਿਲਕੁਲ ਸੋਚ ਸਮਝ ਕੇ ਪਾਇਓ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾਉਣਾ ਮਾਈਕ ਚੋਣ ਨਿਸ਼ਾਨ ਮਾਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pammashah6361
    @pammashah6361 4 місяці тому +6

    ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ ਬਚਾਓ

  • @paramjitsingh6295
    @paramjitsingh6295 4 місяці тому +6

    ਬੌਕਰ ਪਾਰਟੀ 👎👎👎👎👎👎

  • @karamjitkaur2935
    @karamjitkaur2935 4 місяці тому

    ਜੇੜੇ.ਜੀਜੇ. ਨੇ.ਭੇਜਿਆ. ਉਹਨੇ.ਤੁਹਾਡੀ. ਫਟੀ.ਪੁਚੋਣੀ..ਤੁਸੀ.ਬੇਲਅ.ਨੇ.ਫਿਰਨਾ.ਥੋਨੂੰ.ਕਿਸਨੇ.ਜਿਦੇ.ਕੈਣਾ.ਵਿੱਚ. ਫੀਰਦੇ.ਪੁਛਿਣਾ.ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ❤❤❤❤❤

  • @HarjinderSingh-x1n
    @HarjinderSingh-x1n 3 місяці тому

    ਵੋਟ ਵੀਰ ਜੀ ਮੈਂ ਵੀ ਨਹੀਂ ਪਾਈ ਆਪਾਂ ਵੀ ਨਜ਼ਾਰਾ ਹੀ ਵੇਖਿਆ

  • @amriksingh9252
    @amriksingh9252 4 місяці тому +6

    ਆਹ ਸਭ ਦਿਹਾੜੀ ਤੇ ਲਿਆਂਦੇ ਹੋਏ ਆ ਸਕਲਾ ਤੋ ਪਤਾ ਲੱਗ ਗਿਆ ਮਨਰੇਗਾ ਮਜ਼ਦੂਰਾਂ ਨੂੰ ਲਿਆਂਦਾ ਇਕੱਠੇ ਕਰ ਕੇ

  • @kuldeepbhullar1884
    @kuldeepbhullar1884 3 місяці тому

    ਭਾਈ ਆਮਿ੍ਤਪਾਲ ਨੂ ਜਿਤਾਉ ਤਕੜੇ ਹੋ ਵੀਰੋ

  • @HarjinderSingh-x1n
    @HarjinderSingh-x1n 3 місяці тому

    ਮਜੇ ਲੋ ਜਿੰਦਗੀ ਦੇ ਸਵਾਦ ਲਓ ਕੋਈ ਨਹੀਂ ਸੁਣਦਾ ਰਾਈਟ

  • @Patialamade-officel
    @Patialamade-officel 4 місяці тому +10

    Pichli vari bhagwant maan v hasda c jdo lok eda krde c... Hun ohde nal he ho rha 😂😂😂😂😂😂

  • @krish-sz9sx
    @krish-sz9sx 4 місяці тому +7

    ਸਿਮਰਨਜੀਤ ਸਿੰਘ ਮਾਨ ਨੂੰ ਪਾਵਾਂਗੇ

  • @rashpalsinghkhakh4635
    @rashpalsinghkhakh4635 4 місяці тому +11

    ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਭਗਵੰਤ ਮਾਨ ਮੁਰਦਾਬਾਦ'

  • @sanjogtarani3997
    @sanjogtarani3997 4 місяці тому

    ਪੜ੍ਹੇ ਲਿਖੇ ਲੋਕ ਨੂੰ ਵੋਟਾਂ ਪਾਵਾਂਗੇ ਜਿਹੜਾ ਮਰਜ਼ੀ ਹੋਵੇ

  • @rashpalsinghkhakh4635
    @rashpalsinghkhakh4635 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਜੀ ਨੂੰ ਵੋਟਾਂ ਪਾਓ ਤੇ ਵੱਧ ਤੋਂ ਵੱਧ ਲੀਡ ਨਾਲ ਜਿਤਾਓ ਤਾਂ ਜੋ ਸਾਡੇ ਜਿੰਨੇ ਵੀ ਬੰਦੀ ਸਿੰਘ ਆ ਜਿਨਾਂ ਵਿੱਚੋਂ ਬਾਹਰ ਆ ਸਕਣ ਜੋ ਵੀ ਸਾਡੀ ਹਕੂਮਤ ਜਾਲਮ ਸਰਕਾਰ ਨੇ ਬਿਨਾਂ ਸਜ਼ਾਵਾਂ ਤੋਂ ਸਿੰਘਾਂ ਨੂੰ ਅੰਦਰ ਰੱਖਿਆ ਆ ਉਹ ਬਾਹਰ ਆ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurnoorpadda7304
    @gurnoorpadda7304 4 місяці тому +4

    Fail sarkar jhadu

  • @DHALIWAL303
    @DHALIWAL303 4 місяці тому +7

    ਲਾਲ ਪੱਗ ਆਲੇ ਨੂੰ ਪਤਾ ਨੀ ਭੰਡ ਨੇ ਕਿ ਦਿਖਾ ਤਾ ਐਵੇ ਦਾ ਜਿਹੜਾ ਕਹਿ ਰਿਹਾ ਵੀ ਪੈਗਵੰਤ ਬਹੁਤ ਕੰਮ ਕਰ ਰਿਹਾ ਭੇਡੋ ਕੋਈ ਇਕ ਕੰਮ ਤਾ ਦਿਖਾ ਦੋ ਸਾਨੂੰ ਵੀ ਪਤਾ ਲੱਗੇ ਵੀ ਕਿਹੜੇ ਕੰਮ ਕਰੇ ਨੇ ਥੋਡੇ ਬੋਕਰ ਆਲੇਆ ਨੇ

  • @ManpreetDhillon-n6p
    @ManpreetDhillon-n6p 4 місяці тому +2

    Hasa aunda
    Sukhjit jina nu leayea
    Oh ta kehnde vote pauni ni.

  • @VickySingh-ov4ez
    @VickySingh-ov4ez 4 місяці тому

    Bhut vdiya vichar ne y de

  • @maninder5817
    @maninder5817 4 місяці тому

    AAP jindabad 💐🌹

  • @jaggabrar6319
    @jaggabrar6319 4 місяці тому +2

    😂😂😂😂😂😂

  • @JagjeetSingh-fw4zh
    @JagjeetSingh-fw4zh 4 місяці тому

    Right

  • @VijayKumar-dk1ym
    @VijayKumar-dk1ym 3 місяці тому

    Es bar bsp nu moka dena chahida

  • @baggasarpanchnakki-fk9ku
    @baggasarpanchnakki-fk9ku 3 місяці тому

    ਬੋਕਰ ਪਾਰਟੀ

  • @foreverlove7876
    @foreverlove7876 4 місяці тому +1

    BOKAR PARTY 👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿

  • @sukhvindersingh8428
    @sukhvindersingh8428 4 місяці тому

    Punjab de sache samajdaar te imaandar lok Bhagwant Singh Mann naal han keon 2 saalan vich kam krke vikhae han

  • @tajbirsingh7440
    @tajbirsingh7440 4 місяці тому

    Lao najare pr vote na payo bhand chawal nu ❤❤

  • @sukhvindersingh8428
    @sukhvindersingh8428 4 місяці тому

    Bhagwant Singh Mann is very honest CM

  • @ChamkaurSingh-eq6pt
    @ChamkaurSingh-eq6pt 4 місяці тому

    😂😂😂😂😂

  • @HarpreetSingh-qu1jf
    @HarpreetSingh-qu1jf 4 місяці тому

    R

  • @sukhvindersingh8428
    @sukhvindersingh8428 4 місяці тому

    Ehna nu puchho narega scheme kisde under aundi hae

  • @sukhvindersingh8428
    @sukhvindersingh8428 4 місяці тому

    Eh Lala eh channel hamesha AAP de khilaaf bolda hae keon ke eh siraf dusriyan Partiyan de issare te Kam kar riha hae

  • @GurmailSingh-t3q
    @GurmailSingh-t3q 4 місяці тому

    SDA. Z. B

  • @sukhvindersingh8428
    @sukhvindersingh8428 4 місяці тому

    Yeh public hae sab janti hae Badal ke lutt ke khaa gae Punjab nu chawal patarkar

  • @sukhvindersingh8428
    @sukhvindersingh8428 4 місяці тому

    Tuhadian saklan ton lagda hae ke is Channel wale ne jo dusriyan Partiyan de issare te Kam kar riha hae tuhanu istaran bolan lai tiyaar karke lianda hae

  • @Gora-q2s
    @Gora-q2s 4 місяці тому +2

    Jit k dikhawa gy

  • @rajuarora3163
    @rajuarora3163 4 місяці тому +1

    👎👎 ਆਮ ਪਾਰਟੀ 👎👎

  • @sukhvindersingh8428
    @sukhvindersingh8428 4 місяці тому

    Dusriyan Partiyan ne hun tak Punjab nu luttya hi hae

  • @jotijatt4022
    @jotijatt4022 4 місяці тому

    😂

  • @THEGAGUTV
    @THEGAGUTV 3 місяці тому

    Aam aadami parti murdawad

  • @skumarmedia.
    @skumarmedia. 4 місяці тому

    5 lacks congratulations 🎉

  • @sanjogtarani3997
    @sanjogtarani3997 4 місяці тому

    ਝਾੜੂ ਜਿਤੇਗਾ

  • @Gora-q2s
    @Gora-q2s 4 місяці тому

    Nhi paude na pawo aaye ki krn

    • @krish-sz9sx
      @krish-sz9sx 4 місяці тому +1

      😂😂😂😂😂🐑🐑🐑🐑🔥🔥🔥

    • @nirmalghuman6077
      @nirmalghuman6077 4 місяці тому +1

      ਭੰਤਾ ਭੰਡ ਕਹਿੰਦਾ ਤਾਂ ਹੁੰਦਾ ਸੀ ਕਿ ਪੈਸੇ ਲੈ ਲਿਓ ਭਾਵੇਂ
      ਪਰ ਵੋਟ ਨਾ ਪਾਇਓ
      ਇਹ ਪਾੜ੍ਹਤਾਂ ਓਸੇ ਦੀਆਂ ਪੜ੍ਹਾਈਆਂ ਹੋਈਆਂ ਨੇ, ਜੋ ਹੁਣ ਓਸੇ ਨੂੰ ਈ ਪੁੱਠੀਆਂ ਪੈ ਰਹੀਆਂ ਨੇ😜😜😜😜

  • @amitsharma-dr4ve
    @amitsharma-dr4ve 4 місяці тому +1

    BJP nu paao vote ....

    • @nirmalghuman6077
      @nirmalghuman6077 4 місяці тому +1

      ਖਨੌਰੀ ਬਾਰਡਰ ਤੇ ਮੰਗੋ ਜਾ ਕੇ ਵੋਟਾਂ 😡😡😡😡😡

  • @Gurinder1707
    @Gurinder1707 4 місяці тому

    Koi chaker ni hra do je jharoo wale chor ne te rab tuhsnu vi ni milda

  • @Gurinder1707
    @Gurinder1707 4 місяці тому

    Koi gal rovo mro kteerha tusi anparh

    • @krish-sz9sx
      @krish-sz9sx 4 місяці тому +1

      😂😂😂😂,,🐑🐑🐑🐑🐑

  • @harpalsinghkainthharpalsin9778
    @harpalsinghkainthharpalsin9778 4 місяці тому

    ਆਹ ਪੱਤਰਕਾਰ ਨੂੰ ਲੱਗਦੈ ਬਾਦਲ ਕਿਆਂ ਨੇ ਮੋਟੀ ਬੁਰਕੀ ਪਾਈ ਹੋਈ ਐ,,,,

    • @dspdavinderpal2849
      @dspdavinderpal2849 4 місяці тому +1

      Tu be lea

    • @robinkashyap4976
      @robinkashyap4976 4 місяці тому +1

      ਝਾੜੂ ਦੀਆਂ ਭੇਡਾਂ ਮੁਨੀਆਂ ਜਾ ਸਕਦੀਆਂ , ਪਰ ਸਮਝਾਈਆਂ ਨਹੀਂ ਜਾ ਸਕਦੀਆਂ

  • @HarminderSingh-yg5ib
    @HarminderSingh-yg5ib 4 місяці тому +1

    Chanel wala akali supporter hai sharm ker

  • @sukhvindersingh8428
    @sukhvindersingh8428 4 місяці тому

    Bhagwant Singh Mann is very honest CM

  • @ravidhindsa4593
    @ravidhindsa4593 4 місяці тому

    😂😂😂