Hans Raj Hans | Nachi Jo Saade Naal | Ishqe Di Barsat | Official

Поділитися
Вставка
  • Опубліковано 23 сер 2024
  • Hans Raj Hans | Nachi Jo Saade Naal | Ishqe Di Barsat | Punjabi Song 2015 | Official Full Audio
    Song: Nachi Jo Saade Naal
    Singer: Hans Raj Hans
    Album: Ishqe Di Barsat
    Label: M Series
    Enjoy and stay connected with us!!
    Subscribe M Series channel for unlimited entertainment
    / mseries
    / mseriesmusic

КОМЕНТАРІ • 6 тис.

  • @shivNareshKashyapAyurveda
    @shivNareshKashyapAyurveda 2 місяці тому +76

    1980 ਤੋ ਬਾਅਦ ਜਨਮ ਲੈਣ ਵਾਲੇ ਕੋਈ ਵੀ ਬੰਦਾ ਨੀ ਜਿਹੜਾ ਆ ਗਾਣੇ ਨੂੰ ਦਿਲ ਤੋ ਨੀ ਯਾਦ ਕਰਦਾ

  • @SingerKiranGill
    @SingerKiranGill Рік тому +275

    ਨੱਚਣ ਵਾਲਾ ਕੋਈ ਵੀ ਗੀਤ ਇਸ ਤੋਂ ਉੱਪਰ ਨਹੀਂ 👌👌

    • @sukhjindersinghgrial2552
      @sukhjindersinghgrial2552 11 місяців тому +33

      Yes 🎉🎉

    • @bhindaSingh-gc1ic
      @bhindaSingh-gc1ic 11 місяців тому

      🎉​@@sukhjindersinghgrial2552🎉🎉😢🎉r🎉🎉🎉r rt now 5re detrrrrrrrr😢Trrrrrrr try try🎉tr r so ❤❤😂eeeee3ee3e❤❤😂😂❤❤😂sassss😂😂😂😢 tr u🎉😂🎉e ra🎉🎉🎉🎉🎉🎉🎉🎉🎉re😢 yrr darr re dare yr🎉😮😢🎉🎉 t🎉was🎉es😂😢😢😢😢🎉waua😢?r😢😢😢😢😢w❤😮😂😢😢😮😮😢😢

    • @ManpreetSingh-qo2mk
      @ManpreetSingh-qo2mk 11 місяців тому +14

      Acha ji

    • @ranaldo.gaming1067
      @ranaldo.gaming1067 11 місяців тому +6

      Nahi sister ji😊😊😊

    • @rohitkataria5357
      @rohitkataria5357 11 місяців тому +5

      Eh gaal taan theek kahi tusi.

  • @punjablover83
    @punjablover83 2 роки тому +47

    ਹੰਸ ਰਾਜ ਹੰਸ ਜੀ ਨੇ ਸਾਰੀ ਉਮਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ।ਪਰ ਅੰਤ ਵਿੱਚ ਰਾਜਨੀਤੀ ਵਿੱਚ ਆ ਕੇ ਨਫ਼ਰਤ ਦੇ ਪਾਤਰ ਬਣ ਗਏ।
    ਭਾਜਪਾ ਚ ਸ਼ਾਮਲ ਹੋ ਕੇ ਤਾਂ ਬਚੀ ਖੁਚੀ ਇੱਜ਼ਤ ਵੀ ਗਵਾ ਲਈ

  • @tarsem7935
    @tarsem7935 4 місяці тому +30

    👉ਮੈਂ ਅੱਜ ਸੁਣ ਰਿਹਾ ਹਾਂ 09/04/24 ਨੂੰAhamdabad to Bathindae ਨੂੰ ਜਾਂਦਾ ਰੇਲ ਵਿੱਚ ਸਦਾ ਬਹਾਰ ਗੀਤ ਆ ਗੀਤ ਗਾਇਆ ਵੀ ਬਹੁਤ ਵਧੀਆ 👌👌👌👌👌👌

  • @sukhchainsinghwarring9835
    @sukhchainsinghwarring9835 3 роки тому +83

    ਇਸ ਗਾਣੇ ਦਾ ਮਿਊਜਿਕ ਇੰਨਾ ਪਿਆਰਾ ਕਿ ਗਾਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰਾ ਰੰਗ ਬੱਝ ਜਾਂਦਾ..! ਲਾਜਵਾਬ..! ਪਰ ਕਿੰਨਾ ਵਧੀਆ ਗਾਇਕ ਰਾਜਨੀਤੀ ਖਾ ਗਈ..!

    • @missyadavyadav7926
      @missyadavyadav7926 5 місяців тому +4

      Veer ji rajniti ni paise di bukh jada hogi ...ek klakar apni kla nu shd gya

    • @harjotveersingh4804
      @harjotveersingh4804 2 місяці тому

      Eh bjp da dalla bann gaya

    • @H_F692
      @H_F692 2 місяці тому

      P​@@missyadavyadav7926

    • @user-oy3wj7lh6r
      @user-oy3wj7lh6r 2 місяці тому

      ਅਮਰੀਕਾ ਵਿਚ ਨੁਸਰਤ ਫਤਿਅਲੀਖਾਨ ਤੋ ਬਾਅਦ ਇਸਦਾ ਨੰਬਰ ਲੱਗਾ ਕਲਾਕਾਰਾਂ ਦੇ ਰਾਜੇ ਦਾ ਖ਼ਿਤਾਬ ਚੀਫ ਪਹਿਲਾ ਨੁਸਰਤ ਸਾਹਿਬ ਸੀ
      ਪਰ ਇਹ ਅਹੁਦਾ ਸਾਬਰ ਕੋਟੀ ਦੇ ਵਾਸਤੇ ਸੀ

  • @punjabiyoutuberchauhan
    @punjabiyoutuberchauhan 3 роки тому +114

    ਰਹਿੰਦੀ ਦੁਨੀਆਂ ਤੱਕ ਵੱਜਦਾ ਰਹੂ ਗੀਤ ਇਹ ਪੰਜਾਬ ਦੇ ਵਿਆਹਾਂ ਤੇ ........ਦਵਿੰਦਰ ਖੰਨੇ ਵਾਲੇ ਸਿਰਜਕ ਲਈ ਦੁਆਵਾਂ ...... ਗਾਉਣ ਵਾਲੇ ਬਾਬਿਆਂ ਲਈ ਮਹੱਬਤਾਂ ...ਮਿਊਜ਼ਿਕ ਵਾਲੇ ਚਰਨਜੀਤ ਆਹੂਜਾ ਲਈ ਸਤਿਕਾਰ ....ਸੁਣਨ ਵਾਲਿਆਂ ਲਈ ਅਸੀਸਾਂ ...ਜੀਓ ਪੰਜਾਬੀਓ...

  • @ਗੁਰੀਰਾਮੇਆਣਾ8790

    ਅੱਜ ਦਿਲ ਕਰਦਾ ਕਮਲਿਆਂ ਵਾਂਗ ਨਚਾ ਤੇ ਉੱਚੀ ਉੱਚੀ ਰੋਵਾਂ,
    ਨੱਚ ਨੱਚ ਧਰਤ ਦੀ ਹਿੱਕ ਪਾੜ ਦੀਆਂ ਤੇ ਹੂਕਾਂ ਨਾਲ ਅੰਬਰ ਕਰ ਦੀਆਂ ਬੋਲਾ,
    ਜਿਉਂਦਾ ਤਾਂ ਹੋਵਾਂ ਜਗ ਤੇ ਗੁਰੀ ਪਰ ਇਹ ਦੇਹ ਵਿੱਚ ਨਾਂ ਹੋਵਾਂ।
    ਗੁਰੀ ਰਾਮੇਆਣਾ

  • @guriguri6308
    @guriguri6308 6 місяців тому +244

    2024 ch kon kon sun raya a song ❤❤❤

  • @gurdeep7404
    @gurdeep7404 Рік тому +9

    ਇਸ ਗੀਤ ਤੇ ਵਿਆਹਾਂ ਵਿੱਚ ਬਹੁਤ ਭੰਗੜਾ ਪਾਇਆ।ਮਸਤੀ ਚੜ੍ਹ ਜਾਂਦੀ ਸੀ।

  • @anmoldhaliwalyudhveer6080
    @anmoldhaliwalyudhveer6080 4 роки тому +435

    ਪੰਜਾਬੀਆਂ ਦਾ ਕੋਈ ਵੀ ਖੁਸੀ ਦਾ ਪ੍ਰੋਗਰਾਮ ਹੋਵੇ ਤੇ ਇਹ ਗੀਤ ਨਾ ਚੱਲੇ ਹੋ ਨੀ ਸਕਦਾ ਅਮਰ ਗੀਤ ਆ ਇਹ 🙏🙏🙏🙏🙏🙏🙏🙏

  • @Gur_89
    @Gur_89 5 місяців тому +13

    ਬਚਪਨ ਦਾ ਉਹ ਗਾਣਾ ਜਿਸ ਨੂੰ ਸੁਣ ਕੇ ਅੱਜ ਵੀ ਦਿਲ ਨੱਚਣ ਨੂੰ ਮਜ਼ਬੂਰ ਹੋ ਜਾਦਾ ਏ ਹਾਂ ਉਹ ਗੱਲ ਵੱਖਰੀ ਏ ਮੈਨੂੰ ਨੱਚਣਾ ਨਹੀ ਆਉਦਾ 😁😁 ਇਸ ਵਰਗਾ ਕੋਈ ਗਾਣਾ ਆਇਆ ਏ ਨਾ ਹੀ ਆਏਗਾ ਸਦਾਬਹਾਰ ਹੈ ਇਹ ਗਾਣਾ 🙏🙏

  • @asgill6668
    @asgill6668 Місяць тому +3

    ਕੋਈ ਹੀ ਵਿਆਹ ਹੋਵੇਗਾ ਜਿੱਥੇ ਇਹ ਗਾਣਾ ਵਜਿਆ ਨਾ ਹੋਵੇ।। 😂😊😊

  • @KulwinderKaur-rr8ti
    @KulwinderKaur-rr8ti Рік тому +46

    ਅੱਜ ਵੀ ਜਦੋਂ ਇਹ ਗਾਣਾ ਸੁਣਦੇ ਹਾਂ ਤਾਂ ਪੈਰ ਨੱਚਣ ਲਈ ਮਜਬੂਰ ਹੋ ਜਾਂਦੇ ਹਨ 🥰

  • @gurdevsinghsingh9680
    @gurdevsinghsingh9680 9 місяців тому +15

    ਸਾਡੇ ਵੇਲੇ ਜਦੋਂ ਅਸੀਂ ਛੋਟੇ ਸੀ, ਕਿਸੇ ਦੇ ਘਰ ਮੁੰਡੇ ਦਾ ਵਿਆਹ ਹੋਣਾ ਤਾਂ ਜਦੋਂ ਸ਼ਗਨ ਵਾਲੇ ਦਿਨ ਸ਼ਗਨ ਲੱਗਣ ਤੋਂ ਬਾਅਦ ਸੱਚੇ ਪਾਤਸ਼ਾਹ ਦਾ ਸਰੂਪ ਗੁਰੂ ਘਰ ਲੈ ਜਾਂਦੇ ਸੀ। ਉਸਤੋਂ ਬਾਅਦ ਸਪੀਕਰ ਵਾਲਾ ਇਹ ਗਾਣਾ ਸ਼ੁਰੂ ਕਰ ਦਿੰਦਾ ਹੁੰਦਾ ਸੀ। ਓਹੋਹੋ ਫੇਰ ਨਜ਼ਾਰਾ ਈ ਹੋਰ ਜਾਂਦਾ ਸੀ ਸਾਧੇ ਵੇਲੇ ਸੀ ਈਰਖਾਬਾਜ਼ੀ ਬਹੁਤ ਘੱਟ ਹੁੰਦੀ ਸੀ। ਹੁਣ ਵੀ ਇਹ ਗਾਣਾ ਜਦੋਂ ਸੁਣ ਲਈਏ ਓ ਸਾਰੇ ਵਿਆਹ ਅੱਖਾਂ ਸਾਹਮਣੇ ਆ ਜਾਂਦੇ ਨੇ। ਇਹ ਗੀਤ ਹਰ ਵਿਆਹ ਦੀ ਸ਼ਾਨ ਹੁੰਦਾ ਸੀ ਸਦਾਬਹਾਰ ਗੀਤ।

  • @manjitbhandal595
    @manjitbhandal595 10 місяців тому +10

    ਸਦਾ ਬਹਾਰ ਗਾਣਾ 1993 ਤੋ ਏਦਾ ਧਕ ਪਾਈ ਆਉਦਾ ਕੰਨ ਸੁਣਦੇ ਪਬ ਉਠ ਪੈਦੇ

  • @Trekwithsandeep
    @Trekwithsandeep 5 місяців тому +4

    ਨਜਾਰਾ ਆ ਜਾਂਦਾ ਅੱਜ ਵੀ ਇਹ ਗਾਣਾ ਸੁਣ ਕੇ

  • @vinodsarswat5331
    @vinodsarswat5331 2 роки тому +18

    ਕੀ ਪੰਜਾਬ ਪੂਰੇ ਦੇਸ਼ ਦੀ ਸ਼ਾਦੀ ਨਹੀ ਹੋ ਸਕਦੀ ਏਸ਼ ਗੀਤ ਬਿਨਾਂ

  • @Harpalsingh-ts1th
    @Harpalsingh-ts1th 5 років тому +261

    Is song to bina mainu Nahi lagda koi punjabi viah poora hunda hove
    Ik nachi jo sade naal te dooja tera yaar bolda ena to bina viah adhura aa. Kon kon sehamt aa is gal naal

  • @pargatsinghsekhon4489
    @pargatsinghsekhon4489 Рік тому +38

    ਇੰਨੀ ਲੰਮੀ ਉਮਰ ਸ਼ਾਇਦ ਹੀ ਕਿਸੇ ਹੋਰ ਗੀਤ ਦੀ ਹੋਵੇ। ਬਾ-ਕਮਾਲ ਸੰਗੀਤ ਬਾ ਕਮਾਲ ਗੀਤਕਾਰੀ ਬਾ ਕਮਾਲ ਅਵਾਜ਼ ❤❤❤❤💚💚💚

  • @andikhanoura-vg9jw
    @andikhanoura-vg9jw Рік тому +24

    ਆ ਗਾਣਾ ਕਦੇ ਪੁਰਾਣਾਂ ਨਹੀਂ ਹੁੰਦਾ ਜਦੋਂ ਜੀਅ ਕਰਦਾ ਆ ਸੁਣ ਲਈ ਦਾ ਹੈ ਬਹੁਤ ਬਹੁਤ ਘੈਂਟ ਸੋਗ ਏ

  • @karanbatalewala849
    @karanbatalewala849 4 роки тому +663

    2021 ਚ ਜੇਹਰੇ ਗਾਣਾ ਸੁਨ ਰਹਾ
    ਲਾੲੀਕ ਕਰੋ

  • @Paramsumagh143SPS
    @Paramsumagh143SPS 7 місяців тому +45

    ਸਾਲ 2024.. 19 ਜਨਵਰੀ... ਪੁਰਾਣੇ ਦਿਨ ਯਾਦ ਆ ਗਏ.. ਮੇਰੇ ਬਚਪਨ ਦੇ.. ਪਿੰਡ ਮੱਲਕੇ.. ਸੰਦੀਪ ਬਰਾੜ... Army❤

  • @heenataneja348
    @heenataneja348 5 місяців тому +73

    Kaun-kaun 2024 mein Sun Raha hai old is gold❤

  • @dhirasinghsidhu9030
    @dhirasinghsidhu9030 Рік тому +5

    ਮੈ ਮਹੀਨੇ ਵਿਚ 4,,❤❤❤❤ 5 ਵਾਰ ਸੁਣ ਲੈਣਾ ਇਸ ਗਾਣੇ ਨੂੰ

  • @boharmehra2081
    @boharmehra2081 3 роки тому +160

    ਹੰਸ ਰਾਜ ਹੰਸ ਆਲ ਟਾਇਮ ਬਲੌਕਬਸਟਰ ਗੀਤ ਆ ਗਦਰ ਮਚਾਇਆ ਜਦੋ ਦਾ ਇਹ ਗੀਤ ਆਇਆ ਤੇ ਸਾਰੀ ਉਮਰ ਗਦਰ ਮਚਾਈ ਰੱਖਣਾ ਇਸ ਗੀਤ ਨੇ

  • @gurpreetsinghvirdilyrics1856
    @gurpreetsinghvirdilyrics1856 2 роки тому +36

    ਏਦਾਂ ਦਾ music 🎶 ਦੁਬਾਰਾ ਕਦੇ ਨਹੀਂ ਬਣ ਸਕਦਾ 😔 😔 old is gold 🥇

    • @PinkiDevi-yf7gh
      @PinkiDevi-yf7gh 2 роки тому

      🙏

    • @vipanvipankumar9836
      @vipanvipankumar9836 2 роки тому

      ♠️♠️♠️♠️♠️♠️♠️

    • @ruyajavaid259
      @ruyajavaid259 2 роки тому

      🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌠

    • @aloneboygamer8966
      @aloneboygamer8966 2 роки тому +1

      Best

    • @s.k.b2264
      @s.k.b2264 2 роки тому

      Very very nice song

  • @ashishdawra3238
    @ashishdawra3238 Рік тому +24

    ਕੁੱਝ ਕੂ ਗਾਣੇ ਇੱਦਾਂ ਦੇ ਨੇ ਜਿੰਨਾ ਤੋ ਬਿਨਾ ਵਿਆਹ ਅਧੂਰਾ ਹੈ ❤❤❤

  • @gvrocky6418
    @gvrocky6418 Рік тому +4

    ਯਰ ਬਚਪਨ ਦੀ ਏਕ ਅਨੌਖੀ ਜੀ ਧੁਨ ਲਗਦੀ ਆ ਜੋ ਬਚਪਨ ਦੀ ਯਾਦ ਕਰਵਾ ਦਿੰਦੀ ਆ

  • @tarvindersingh6735
    @tarvindersingh6735 8 місяців тому +178

    13 ਦਸੰਬਰ .. 2023 ਨੂੰ ਸੁਣ ਰਿਹਾ ਕੈਨੇਡਾ... ਰਾਤ 10ਵਜੇ... Montreal ਤੋਂ ਟਰੋਂਟੋ ਜਾਂਦੇ ਸਮੇ

  • @ericbana191
    @ericbana191 2 роки тому +120

    My childhood song. Our school teacher, we were in the 4th standard, who was a Sikh Punjabi, set the dance for us and bought us the traditional bhangra clothes. Now I am a very dark person and have been since my childhood. Lol. I looked like an odd man out and my partner, who was almost white as snow and the prettiest girl, was looking the most beautiful(she was a tulu). The group was a mix bag and we first demo'd the dance to my teacher's family and they said, "bacchen pass ho gaye". That was the greater compliment we received from a typical Papaji/sardarji even if we didn't win the prize. The most beautiful memory I have of my childhood.

    • @user-qu4ui3vr5h
      @user-qu4ui3vr5h 2 роки тому +3

      Ll

    • @buntygill6741
      @buntygill6741 2 роки тому +2

      @@user-qu4ui3vr5h well done my child

    • @shellymahajan9349
      @shellymahajan9349 2 роки тому +1

      .
      ..sbbnsdddmsmmsbs
      Mncnvnvnnvncb BB bn.
      Vnvfvfvbvcnccvbcbf bfbbbbvbbv bfvbvvn cvb b cçabbbvfbvbgbnbnfbbnnnbbddddddfdfddbdbddddfbbbddddddddddsddß dad dvdcscccçcçdddfdddddddd DD dddbddddddddbvbn.bfng.fn.n
      V..f.dnb.dvmggbgbffbfngbbgbnbgggbfbfrgbbfbgnbfbbgdfbbbfdfdffdddfffbfbsfffbfssfsddbddddddddddddnn me e eff r4hfhhrr RR re fire 4r red fefbrg gg gb be vggvggfffgg gg fffdffgggbbgfgbbvhbbnnnnfffffbfffggbggbffffff te ffffhgbh to get ff FF gfffffffffffrf gr ffgbbfefffff FF fbfgffgbdffff gg fngffng gr ffffee ree G3 FF g FF ffffgbgbbggbffffffffef FF fbggfff FF hgggbgbgbfgff refresh egg ff f FF ggbbgggffffffffffffbfbbbgbgfn gg free ghat toh ghggghhhhnfmnrnhhnhgh GN gngngnghhhhbggnhhnfnhrggh gg gg gggghg gg gnghggh gfffffffffffrf bggbbnhff FF gffffffffffdfffhnnnbggngffffde to to get ffffffff ff to fffffffffffffffffgfgffffr4fff4hbgbfffffgbrnf FB nfffffffgggfbnfffff gg gg gb bff ffffhgbhg for ffg4gbgbgegbbhbrfrhg gfffffffffffrf fghf gf f4bgg free ff bfgfb gg vffff gg hggnhhntrrnnnnhnhhhfgrgg gg gnhrg gg gg fhfnnhgbgnnggfhgfhnggg gg hghhgghfnhfngbbgff gfffffffffffrf fge4df ff rnnr er fffhf gg bggggbfgg gg free ffffgnggfghggbffg gg regret ffffffffffffffffffffffffffffffgffb gg

    • @subashchoudhary9699
      @subashchoudhary9699 2 роки тому

      P L

    • @RanjitSingh-ic9hg
      @RanjitSingh-ic9hg 2 роки тому

      Hans raj hans jinda bad

  • @sukhdevsingh2336
    @sukhdevsingh2336 Рік тому +20

    Ye geet amar hai mai ye song 50 time suna lekin har baar kya hi feeling aati hai. Such mai heart touching song.

  • @ajaymehta3812
    @ajaymehta3812 Рік тому +34

    ਸੱਚੀ ਯਾਰੋ ਮਜ਼ਾ ਆ ਜਾਂਦਾ ਜਿੰਨੀ ਮਰਜ਼ੀ ਵਾਰੀ ਸੁਣੀ ਜਾਓ ਗਣਾ.. ਗਣੀ ਬਣ ਕੇ ਗੋਰੇ ਮੁੱਖ ਨੂੰ ਤਾਲ ਨਾਲ਼ ਤਾਲ ਨੀ ਤੂੰ ਨਚ ❤❤❤

  • @punjabpunjabipunjabiat6932
    @punjabpunjabipunjabiat6932 2 роки тому +11

    15-11-2021 ਵਾਹ ਦਵਿੰਦਰ ਖੰਨੇ ਵਾਲਾ
    ਕਿੰਨਾ ਵਧੀਆ ਲਿਖਾਰੀ ,
    ਬਹੁਤ ਕਲਾਕਾਰ ਹਿਟ ਕੀਤੇ ਆ ਬਾਈ ਤੁਸੀ

  • @kohinoor2743
    @kohinoor2743 2 роки тому +22

    Hans ji da geet aaj bhi sunida. Pahli bar hans ji nu . Ss Jain school mansa ch dekheya si .sada bachpan si .5bi cl ch pad de si . Hunn tann sade chitte aa gaye .❤️ You hans ji

  • @parmindersingh4267
    @parmindersingh4267 Рік тому +3

    ਇਹ ਗਾਣਾ ਲੋਕਗੀਤ ਦਾ ਰੂਪ ਲੇ ਚੁੱਕਿਆ ਹੈ

  • @bisakhasingh7164
    @bisakhasingh7164 7 місяців тому +7

    ਇਹ ਗੀਤ ਨੀ ਪੁਰਾਣਾ ਹੋਣਾ ਕਦੀ ...🎉

  • @ragiharpreetsingh4179
    @ragiharpreetsingh4179 5 років тому +346

    ਜਦੋ ਆਹ ਗਾਣਾ ਸੁਣਦਾ ਤਾਂ ਮੈਨੂੰ ਮੇਰਾ ਬਚਪਨ ਯਾਦ ਆ ਜਾਂਦਾ,,, ਬਹੁਤ ਸੋਹਣੇ ਸੀ ਉਹ ਦਿਨ

  • @itsdevelr2493
    @itsdevelr2493 2 роки тому +12

    Punjab ch koi asi marriage nhi jide ch A ganna dj te na lagya hove..hale v iss ganne da onaa he Trend vaa jina pehle din hai.he is legend 👍💪

  • @ParneetKaur-yq9ew
    @ParneetKaur-yq9ew 7 місяців тому +59

    2024 kon sun rehe hai guys old is gold❤

  • @vijaykahlon2876
    @vijaykahlon2876 Рік тому +11

    Har khushi de moke eh geet jaroor wajjda all time best song 👍👍👍👍👍👍❤️❤️❤️❤️❤️👍

  • @babbujindal9468
    @babbujindal9468 5 років тому +37

    All-time sooooooooooooooo much favourite song...👍👍👍👍👍👍👌👌👌👌👌👌👌👌👌 Chachu ki shadi me suna tha 22 23 saal pehle tbi hum to6 7 saal k hote the... Humara ek hi bhai tha tbi 2 saal ka tha use sbi vaar vaar utha k is song pe dance kr rhe the ... Bahut yadein judi hain is song se but six months pehle humara 25 year bhai accident se gujr gya.... Aj ise suna to dil jaan ruh dard se bhar gyi..

  • @satyajitbera5465
    @satyajitbera5465 3 роки тому +80

    neeraj chopra bhai ne isgane par nacha hain...dekh kar maine download kara..... Sara din ab main nachta hu 😂... headphone laga kar to orvi maza ajata hain❤️🔥🔥🔥🔥

  • @JarnailSingh-cl2hm
    @JarnailSingh-cl2hm Рік тому +12

    Very good song ਅਜੇ ਤੱਕ ਵੀ ਵਿਆਹਾਂ ਦੀ ਸਿੰਗਾਰ ਬਣਿਆ ਹੋਇਆ ਹੈ। Thanks Hans raj ji😅

  • @craftwithpreet2232
    @craftwithpreet2232 Рік тому +16

    ਇਹ ਗੀਤ ਤੇ ਹਰ ਇਕ ਇਕ ਬੰਦਾ ਦਿਲ ਨਾਲ ਨੱਚਣ ਲਈ ਮਜਬੂਰ ਹੋ ਜਾਂਦਾ

  • @pankajpreetsingh5027
    @pankajpreetsingh5027 4 роки тому +17

    Bakamaal gaana te bahut sohni composition !!!! Punjab ch harek viah te eh song chalna hi aa 😊😊. Ajj hai 3rd May 2020, ajj v chal reha gaana eh phone te !!!!!

  • @monikaagarwal5651
    @monikaagarwal5651 4 роки тому +282

    Kon kon ye song 2021 mein sunda thoko like👍👍👍👏👏hit like......

  • @Jass_7994
    @Jass_7994 8 місяців тому +89

    2024 wale hazri lagao 😂

  • @ds.malkeetvlog8404
    @ds.malkeetvlog8404 3 місяці тому +10

    ਬਚਪਨ ਵਿਚ ਹਰੇਕ ਵਿਆਹ ਵਿਚ ਵੱਜਦਾ ਸੀ ਏ ਗੀਤ

  • @gurjeetjeet4380
    @gurjeetjeet4380 4 роки тому +160

    ਮੈ ਸੁਣ ਇਹ ਗੀਤ ਦਿਨ ਸਨੀਵਾਰ ਮਹੀਨਾ ਤੀਜਾ ਮਾਰਚ ਤਰੀਕ 28 2020. ਵਿੱਚ ਸੁਣ ਇਹ ਗੀਤ ਸੁਣ ਰੂਹ ਖੁਸ ਹੋ ਗਈ

  • @IshantSpanishcom
    @IshantSpanishcom 3 роки тому +31

    Bhai ..after Neeraj bhai .....is song pe bhee majha aa ra hai...so proud of you bhai ..dil jeet liya bhai ne ❤️❤️

  • @kuljinderkamalsingh9848
    @kuljinderkamalsingh9848 Рік тому +14

    ਪਤਾ ਨਹੀਂ ਕਿਉਂ ਜਦੋ ਇਸ ਗਾਣੇ ਨੂੰ ਸੁਣਦਾ ਆਹ ਤੇ ਰੂਹ ਵਿੱਚੋ ਫਿਰ ਜਾਂਦਾ ਆਹ ਤੇ ਪੁਰਾਣਾ ਵਕਤ ਯਾਦ ਆਹ ਜਾਂਦਾ

  • @gejurai8614
    @gejurai8614 Рік тому +38

    ਸਭ ਤੋਂ ਪੁਰਾਣਾ ਤੇ ਪੁਰਾਣਾ ਸਮਾਂ ਯਾਦ ਕਰਾਉਣ ਵਾਲਾ ਗਾਣਾ ❤️

  • @JatinderSingh-wh3dd
    @JatinderSingh-wh3dd 4 роки тому +218

    ਹੁਣ ਆਈਦਾ ਦੇ ਕੌਈ ਗਾਣੇ ਨੀ ਗਾਉਂਦਾ,,,,,ਪੁਰਾਣੇ ਦੀਨ ਯਾਦ ਆ ਜਾਂਦੇ ਗਾਣਾ ਸੁਣ ਕੇ

  • @villagelegend8205
    @villagelegend8205 3 роки тому +88

    2021vich kon sunda song

  • @user-gi2ip5co5i
    @user-gi2ip5co5i 6 місяців тому +19

    1990 ਵਿੱਚ ਚਾਚੇ ਦੇ ਵਿਆਹ ਵਿੱਚ ਨਾਲੇ ਨੱਚ ਸੀ

    • @punjabteacher5330
      @punjabteacher5330 Місяць тому

      Kaun kehnda aa gana 1990 wich release Hoya si aa gana 1994 wich release Hoya si

    • @Vijaycxhhjd
      @Vijaycxhhjd Місяць тому

      Hii

  • @vinodmongga952
    @vinodmongga952 Рік тому +1

    Sach ta eh hai yeh geet sunke roo vi khush ho jandi hai
    Or nachan nu mazboor ho jayida
    Me apne son di shadi ta es geet ta khoob dance kita

  • @sofiabhagat8912
    @sofiabhagat8912 5 років тому +725

    Eh song mere mom de viaah di video ch v hai (1992)...and meri viaah di video ch v hai (2017)...hope kal nu bachea de viaah di video ch v hoega.....

  • @ksvlogs254
    @ksvlogs254 5 років тому +1564

    Kon kon sunda aaj b ye wala song 🎶 thoko ❤👍like

  • @bikramjeetsinghbahalbikram7997
    @bikramjeetsinghbahalbikram7997 2 роки тому +6

    M..ta ajj v....sun reha..song Dil 😍kush ho janda sunky 😍😍😘😘❤️❤️

  • @JasvieeSingh-hm5nf
    @JasvieeSingh-hm5nf 7 місяців тому +12

    Are you my favourite singer ji❤❤
    Happy lohri ji 2024❤️❤️🤗🤗
    Dear jasveer singh

  • @lssidhu6110
    @lssidhu6110 4 роки тому +31

    ਇਹਨੂੰ ਕਹਿਦੇ ਸਦਾਬਹਾਰ ਗਾਣਾ।🥰🥰🥰🥰🥰🥰🥰🥰

  • @romanreigns0019
    @romanreigns0019 6 років тому +129

    any marrige function is incomplete without this song in punjab too ossam

  • @ManpreetKaur-jh4uh
    @ManpreetKaur-jh4uh 2 роки тому +17

    Sira song aa ji bht swaad aounda eh gaana sunke dooja geet da music v bht sohna lgda ga good song Love you hans ji

    • @punitkumar5033
      @punitkumar5033 6 місяців тому

      Sahi gal hai g thoadi jo music pehla hunda ci hun kithe sunn nu milda na ta oh writer rhe na ho sma bas ahi sunke bachpan yaad aa janda jdo speaker kothe te tangya hunda ci satta pinda ch awaaz aundi hundi ci pta lag janda ci kse de kare vihaa hai

  • @surajmusic4119
    @surajmusic4119 Рік тому +1

    Hans paaji da eh song mera ta bada hi favourite hai jithe bhi moka mile yeh song meri playlist which vajda hi vajda hai nice composition in bairagi bhairav raag

  • @ranbirsingh287
    @ranbirsingh287 5 років тому +159

    This is not old is gold, This is priceless diamond song and i love to listen this song whenever wherever i listen to this song it makes my foot poping up, Love this song from my deep heart

  • @gaganpreetgagan8789
    @gaganpreetgagan8789 5 років тому +77

    ਹਾ ਜੀ ਫੇਰ ਕੋਣ ਕੋਣ ਸੁਣਦਾ 2019 ਵਿੱਚ

  • @ishumrs.dandyan4693
    @ishumrs.dandyan4693 Рік тому +1

    Ehh song ta rehandi duniya tk chlu g💃💃💃💃💃💃

  • @ankurdoultan1540
    @ankurdoultan1540 6 місяців тому +2

    21 feb 2024 newzeland ton sun reha bhai acha laga song sun kar.❤❤

  • @sanjaykait9494
    @sanjaykait9494 5 років тому +17

    Ye mera best song h esko sune Bina rha hi nhi jata. thanks,HANASH RAJ HANSH JI

  • @sukhvirsidhu8034
    @sukhvirsidhu8034 5 років тому +508

    2019 cho kon kon sun reha👌👌👌

  • @Preeti-941
    @Preeti-941 Місяць тому +2

    Aaye haaye.... Ae gaane nu taan jinni marjii vaar sun lo par man ni paarada 💛❤️💝💖❤️💗🧡❣️💜💙💚💛💓💞💕💟

  • @GurpreetSingh-nb3xq
    @GurpreetSingh-nb3xq 2 роки тому +6

    ਹਰ ਵਿਆਹ ਦਾ ਪ੍ਰੋਗਰਾਮ ਅਧੂਰਾ ਹੈ ਇਸ ਗੀਤ ਵਗੈਰ 👌👌
    27/08/2022

  • @ankushmakkar1693
    @ankushmakkar1693 3 роки тому +438

    Legends are watching in 2023

  • @rominotra5075
    @rominotra5075 6 років тому +11

    jad marji sun lavo new hi lagda e har vaar.... kuch purania yaadaan iss song naal April 1995 time diyaan...

  • @anni829
    @anni829 5 місяців тому +3

    Kon kon sun rha h is song ko abi b 2024 😢😢😢😢😢 kuch yad dila deta h ye

  • @samyaad8493
    @samyaad8493 Рік тому +6

    ਕਿਆ ਬਾਤ ਆ ਅੱਜ ਵੀ ਮਜ਼ਾ ਆ ਗਿਆ ਗਾਣਾ ਸੁਣ ਕੇ

  • @HardeepSingh-ow9km
    @HardeepSingh-ow9km 6 років тому +58

    this is Evergreen Song In Punjabi Culture. Marriages are Incomplete Without This Song ,Tu ni Boldi (BindRakhia) , Saun Di Jhadi ,Sarpanchi (Raj Brar) Tere Tille Ton (Kuldeep manak) Munda Apne viah ch Nachda Fire etc

  • @jyotijaswal5736
    @jyotijaswal5736 5 років тому +178

    Every punjabi wedding incomplete without this song...

  • @vikasllb8663
    @vikasllb8663 10 місяців тому +24

    A message to the future generation."don't let this song die."

  • @vikramjeetsingh1841
    @vikramjeetsingh1841 2 роки тому +36

    Childhood memories…1997 vich first time eek retirement di party vich sunayaa c eh song…

  • @user-ib3wu1xx4l
    @user-ib3wu1xx4l 2 роки тому +47

    ❤️ ਸਦਾਬਹਾਰ ਗਾਣੇ 🔥💣

  • @sahilvirdi263
    @sahilvirdi263 4 роки тому +13

    Kon kon sun rehaa 2019 ess geet nu thoko like 👌👌👌👌💓💓💓

  • @KamalHeer-vu7xy
    @KamalHeer-vu7xy Рік тому +5

    Very nice song

  • @parmindersingh2021
    @parmindersingh2021 Рік тому +1

    1996,ਵਿੱਚ ਛੋਟੇ ਹੁੰਦਿਆਂ ਸੁਣਿਆ ਸੀ ਗਾਣਾ ਪਹਿਲੀ ਵਾਰੀ ,,,music lyrics,awaz saare hi tabartorh

  • @gurjantsingh-pw4xw
    @gurjantsingh-pw4xw 3 роки тому +14

    2021 ch kon kon sunda eh song.. like krke dso

  • @gurjeetjeet4380
    @gurjeetjeet4380 4 роки тому +25

    ਵਿਅਾਹ ਵਾਲੀ ਮੂਵੀ ਦੇ ਵਿੱਚ ਇਹ ਗੀਤ ਪੱਕਾ ਭਰਿਅਾ ਹੁੰਦਾ ਸੀ

  • @thakurmukesh8114
    @thakurmukesh8114 2 роки тому +4

    ਬੜੇ ਵਦੀਆ ਦਿਨ ਸੀ ਉਹ ❤️❤️😭❤️😭

  • @jogindermasih6496
    @jogindermasih6496 9 місяців тому +3

    Aa gana hee wading ty huda amr aa sach aa gana ❤

  • @navdeepbadwer2682
    @navdeepbadwer2682 4 роки тому +37

    kon kon 2020 vich ye gaana sun reha hai🔥🔥🔥
    💯💯
    👇👇

  • @harshsharma7832
    @harshsharma7832 4 роки тому +199

    Jo 2020 me sunga oh like Karo ❤❤👌😊😊🎅

  • @ਗੁਰੀਰਾਮੇਆਣਾ8790
    @ਗੁਰੀਰਾਮੇਆਣਾ8790 9 місяців тому +2

    Janab Hans raj hans saab di aawaj te music king janab charnjit ahuja diyan dhunaa da koi mukabla nahi umar tan nahi eni meri jina purana eh geet hai par jad v kana ch pena sara kuj bhula dinda ❤

  • @Me_neeru19
    @Me_neeru19 7 місяців тому +11

    Without this song marriage is not completed

  • @lakhveer_mansa1996
    @lakhveer_mansa1996 4 роки тому +116

    Jehde hun v sun rahe aa eh song ,,,hit like 🥰🥰

  • @mandeepkamboj7692
    @mandeepkamboj7692 3 роки тому +66

    Kon kon sunda aaj b ye wala 🎶thoko like👍

  • @missyadavyadav7926
    @missyadavyadav7926 7 місяців тому +3

    I m listening this song 18 jan 2024 at my home with my children babies....just for enjoyment and its awesome ❤🎉

  • @user-do8od4ek5u
    @user-do8od4ek5u 7 місяців тому +4

    2024 wale laoo hajri ❤

  • @jstvlogger4537
    @jstvlogger4537 4 роки тому +245

    ਇਸ ਅਮਰ ਗੀਤ ਲਈ liike ਕਰੋ

  • @manakpoohla5864
    @manakpoohla5864 4 роки тому +87

    Hanji 2020 wale dost karo like

  • @harsimarjotkaur588
    @harsimarjotkaur588 2 дні тому

    90s ਚ ਹਰ ਇਕ ਵਿਆਹ ਵਿੱਚ ਇਹ ਗੀਤ ਹੁੰਦਾ ਸੀ 😊😊

  • @harryrituss1706
    @harryrituss1706 Рік тому +4

    Sachi yr bachpan yaad aa jaanda aa song sun k