Yaara O Teri Yaari ' ਯਾਰਾ ਓਏ ਤੇਰੀ ਯਾਰੀ' Kuldeep Manak Live Akhada

Поділитися
Вставка
  • Опубліковано 13 лип 2019
  • Kuldeep Manak Live Akhada Yaara O Teri Yaari 1996 at pind maleka'n sirsa
    channel subscribe jrur kro dhanwaad

КОМЕНТАРІ • 49

  • @bhushansingla2005
    @bhushansingla2005 4 роки тому +13

    Manak baba bohar si. Sabh kujh ek ek lafaj babe da gayiaaa sade haddan ch rachiya payia.
    Sanu ni bhul sakda
    Babe noo lakh lakh nameskar

  • @lovelysukhwant
    @lovelysukhwant 3 роки тому +4

    ਪੰਜਾਬ ਦਾ ਕੋਹਿਨੂਰ ਹੀਰਾ ਸਤਿਕਾਰਯੋਗ ਕੁਲਦੀਪ ਮਾਣਕ ਸਾਹਿਬ ਜੀ
    ਕੋਈ ਵੀ ਗਾਇਕ ਕਲਾਕਾਰ ਕਿਸੇ ਵੀ ਸਦੀ ਵਿੱਚ ਸ਼ਾਇਦ ਪੈਦਾ ਨਹੀਂ ਹੋ ਸਕਦਾ ਤੇ ਨਾ ਹੀ ਇਨ੍ਹਾਂ ਪਿਆਰ ਮਿਲਣਾ ਕਿਸੇ ਨੂੰ ਮਾਣਕ ਸਾਹਿਬ ਜਿਨ੍ਹਾਂ ਸਰੋਤਿਆਂ ਵਲੋਂ । ਸਿਰ ਝੁਕਦਾ ਮੇਰਾ ਮਾਣਕ ਸਾਹਿਬ ਅੱਗੇ ਤੇ ਸੈਲਉਟ ਹੈ ਮੇਰਾ ਲੋਕਗਾਥਾਵਾਂ ਤੇ ਕਲੀਆਂ ਦੇ ਕਿੰਗ ਤੇ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਨੂੰ ।।।✌✌✌🎤

  • @harbhajansingh2620
    @harbhajansingh2620 4 роки тому +6

    ਯਾਰਾਂ ਦਾ ਯਾਰ ,,,ਖੁਲ੍ਹ-ਦਿਲੀ,,,ਨਿਆਕਲੀ ਗਾਇਕੀ,,, ਅਤੇ ਲੋਕ ਗਾਥਾਵਾਂ ,,,,ਦਾ ਸ਼ਹਨਸ਼ਾਹ ਸੀ ਉਹ ,,,,ਅਣਮੋਲ ਹੀਰਾ-ਮਾਣਕ,,,,, ਧੰਨਵਾਦ ਜੀ,,

  • @majorsingh1335
    @majorsingh1335 11 місяців тому +1

    ਮਾਣਕ ਸਾਹਿਬ ਜੀ ਸਿਰਮੌਰ ਅਮਿੱਟ ਹਨ ਇਨ੍ਹਾਂ ਦੀ ਥਾਂ ਕੋਈ ਵੀ ਨਹੀ ਲੈ ਸਕਦਾ ਧੰਨ ਹਨ ਉਹ ਲਿਖਾਰੀ ਤੇ ਮਹਾਂਨ ਸ਼ਾਇਰਾਂ ਦੀ ਲੇਖਣੀ ਜਿੰਨਾ ਨੇ ਮਾਣਕ ਸਾਹਿਬ ਵਰਗਾ ਸਮੁੰਦਰ ਸਿਰਜ ਦਿੱਤਾ 👈

  • @darshidhessi2196
    @darshidhessi2196 4 роки тому +5

    ਦਿਲ ਖਸ ਕਰ ਦਿੱਤਾ ਵਾਹਿ ਜੀ ਵਾਹ

  • @gagan7atla
    @gagan7atla 4 роки тому +12

    ਵੀਰ ਜੀ ਬਹੁਤ ਹੀ ਸਚੀਆ ਗਲਾ ਦੇ ਗੀਤ ਗਾਏ ਸੀ ਮਾਣਕ ਸਾਬ ਨੇ ਇਹੋ ਜਿਹੇ ਗਾਇਕ ਵਾਰ ਵਾਰ ਪੈਦਾ ਨਹੀ ਹੁੰਦੇ ਮਾਣਕ ਤਾ ਮਾਣਕ ਹੀ ਸੀ

  • @user-qr3xr8rh2w
    @user-qr3xr8rh2w 10 місяців тому +1

    Varry good. Beautyful. Kuldeep. Khosa. Feroze. Shah

  • @darshidhessi2196
    @darshidhessi2196 4 роки тому +4

    ਵਾਹਿ ਜੀ ਵਾਹ

  • @mohinderhasanpuri1714
    @mohinderhasanpuri1714 11 місяців тому +2

    Good song

  • @parvindersingh-qo2bc
    @parvindersingh-qo2bc Рік тому +1

    Salute. Mankind sab. Keel. Jlal. .amd. sonata. Satathee.

  • @jaswindersingh.thowana3748
    @jaswindersingh.thowana3748 4 роки тому +7

    ਅਖਾੜਿਆ।ਮੁਢ।ਬੰਨ।ਵਾਲਾ।ਲੋਕ।ਗਾਇਕ ।ਕੁਲਦੀਪ।ਮਾਣਕ।

  • @pargatsinghpargatsingh2086
    @pargatsinghpargatsingh2086 Рік тому

    Kuldip mank bilkul sira song I am miss you mank sahib

  • @26967323
    @26967323 4 роки тому +6

    One of the best singer

  • @pappamaur209
    @pappamaur209 4 роки тому +4

    Nyc

  • @harbanssingh3943
    @harbanssingh3943 5 років тому +9

    ਅੱਜ ਕੱਲ੍ਹ ਦੇ ਯਾਰਾਂ ਨੂੰ ਜਰੂਰ ਪਰਖ ਲਵੋ

  • @nippyjeepmodificationssing4885

    Kya baat nhi reesan manak manak hee c

  • @Lakhmireana1980
    @Lakhmireana1980 Рік тому +1

    ਯੂਨੀਕ ਸ਼ਿੰਗਾਰ

  • @gurdeepdhaliwal6776
    @gurdeepdhaliwal6776 4 роки тому +7

    I miss manak bai ji so much
    Gurdeep Vancouver

  • @JoginderSingh-jv7oi
    @JoginderSingh-jv7oi Рік тому +1

    Sirsa.da.pind.malekhan..aakharaa.

  • @babusingh3968
    @babusingh3968 Рік тому +1

    Yara da yar manak kharak singh wala

  • @jaswindersingh.thowana3748
    @jaswindersingh.thowana3748 4 роки тому +7

    ਮਾਣਕ।ਵਾਗ।ਗਾਉਣਾ।ਬਹੁਤ।ਔਖਾਹੈ ।।ਮਾਣਕ।ਜੋ।ਗਾਇਆ।ਉਹ।ਸਦਾ।ਬਹਾਰ।ਹੈ ਆਖੜਿਆ

  • @shagankour8778
    @shagankour8778 5 років тому +5

    Miss you manak ji

  • @nanakchandkamboj5844
    @nanakchandkamboj5844 4 роки тому +11

    ਬੇਸ਼ਕ ਮਾਣਕ ਸਾਹਬ ਨੇ ਗਾਇਕੀ ਦੇ ਖੇਤਰ ਵਿੱਚ ਅੰਬਰ ਦੀਆਂ ਬੁਲੰਦੀਆਂ ਨੂੰ ਛੋਹਿਆ ਪਰ ਫ਼ੇਰ ਵੀ ਕਦੇ ਘਮੰਡ ਜਾਂ ਗਰੂਰ ਨਾ ਦੀ ਚੀਜ਼ ਓਹਨਾਂ ਦੇ ਪਰਛਾਵੇਂ ਕੋਲੋ ਨਹੀਂ ਸੀ ਲੰਘੀ। ਓਹ ਗਰੀਬ ਤੋਂ ਗਰੀਬ ਬੰਦੇ ਨਾਲ ਵੀ ਦੋਸਤਾਨਾ👭👫👬 ਰਵੱਈਆ ਰਖਦੇ ਸਨ।

    • @bababoharmanak864
      @bababoharmanak864 4 роки тому +1

      ਨਾਨਕ ਚੰਦ ਜੀ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਇਸ ਮਹਾਨ ਹਸਤੀ ਦੇ ਨਾਲ ਰਹੇ ਅਸੀਂ ਤਾਂ ਦਰਸ਼ਨ ਵੀ ਨਾ ਕਰ ਸਕੇ ਮਹਾਨ ਹਸਤੀ ਦੇ ਸਿਰਫ ਜਾਂਦੀ ਵਾਰੀ ਦਰਸ਼ਨ ਕਰ ਸਕੇ

  • @harbanslal2026
    @harbanslal2026 Рік тому +1

    ਮੱਲੇਕਾ ਪਿੰਡ ਜਿਲਾ ਸਿਰਸਾ ਹਰਿਆਣਾ ਵਿੱਚ ਹੈ ਜੀ 🙏🙏

  • @JoginderSingh-jv7oi
    @JoginderSingh-jv7oi Рік тому +1

    .maleka .pind.sirsa.1996..***800000...log.da.ikhath

  • @waheguru.waheguru
    @waheguru.waheguru 2 роки тому +2

    I am

  • @Kaur_art_110
    @Kaur_art_110 4 роки тому +5

    Manak manak hi see sahid koi maan dubara jamme

  • @arunjeetsingh9962
    @arunjeetsingh9962 2 роки тому +2

    Arunjeet Singh

  • @whitehillrecords4483
    @whitehillrecords4483 4 роки тому +3

    Christmas

  • @parmindergill2584
    @parmindergill2584 4 роки тому +2

    Punjabi virsa

  • @GurjantSingh-jx1ou
    @GurjantSingh-jx1ou 2 роки тому +1

    ਰਗ

  • @JoginderSingh-jv7oi
    @JoginderSingh-jv7oi 3 місяці тому +1

    Pind malekhan live sirsa

  • @taransingh3879
    @taransingh3879 2 роки тому +1

    ò

  • @AmarDass-po5kt
    @AmarDass-po5kt 18 днів тому

    Lil

  • @vickybrarvickybrar1263
    @vickybrarvickybrar1263 5 років тому +3

    👌👌👍

  • @babajagdev2918
    @babajagdev2918 5 років тому +4

    Nai reesan manka teria

  • @mohinderhasanpuri1714
    @mohinderhasanpuri1714 11 місяців тому +1

    Good song