Це відео не доступне.
Перепрошуємо.

ਮੱਲੇ੍ ਪਿੰਡ ਤੋਂ ਕਬੂਤਰ ਬਾਜ਼ੀ ਦੀ ਦੂਸਰ ਤਲਵਿੰਦਰ ਚੋਂਕੀਮਾਨ ਦੀ ਬਰੀਜ਼ਾ ਲੈਗੀ ਲੁੱਟਕੇ

Поділитися
Вставка
  • Опубліковано 17 лип 2021
  • #kabutarbaazilive
    #Ikshonkkabutarbazida
    #birdloverpunjab
    #vilog
    #shonkkqbutarbaazida
    #raunakkhatri
    ਸਤਿਕਾਰਯੋਗ ਸਾਰੇ ਹੀ ਸਬਸਕ੍ਰਾਇਬਰਾਂ ਦਾ ਮੈਂ ਕੁਲਦੀਪ ਸਿੰਘ ਪਿੰਡ ਢਿੱਲਵਾਂ ਜਿਲ੍ਹਾਂ ਬਰਨਾਲਾ ਆਪਣੇ ਇਸ ਚੈਣਲ bird lover ਵਿੱਚ ਸਵਾਗਤ ਕਰਦਾਂ ਹਾਂ। ਅਤੇ ਆਪਣੀ ਇਸ਼ ਫੈਮਲੀ ਵਿੱਚ ਆਉਣ ਤੇ ਜੀ ਆਇਆਂ ਨੂੰ ਆਖਦਾ ਹਾਂ। ਅਤੇ ਉਮੀਦ ਕਰਦਾਂ ਹਾਂ ਕਿ ਹਮੇਸਾ ਹੀ ਇਸ ਚੈਨਲ ਨੂੰ ਪਿਆਰ ਕਰਦੇ ਰਹੋਂਗੇ। ਹਮੇਸ਼ਾ ਹੀ ਬਰਡ ਲਵਰ ਦਾ ਸ਼ਾਥ ਦਿੰਦੇ ਰਹੋਂਗੇ।
    ਮੈਂ ਇਸ ਚੈਣਲ ਰਾਹੀਂ ਆਪ ਸਭ ਲਈ ਪਰਦੇਸ਼ੀ ਜਾਣਵਰਾਂ ਨਾਲ ਸੰਬੰਧਿਤ ਬਹੁਤ ਤਰਾਂ ਦਿਆਂ ਵਿਡਿਓ ਲੈ ਕਿ ਆਉਂਦਾ ਰਹਾਂਗਾ। ਇਹ ਜਾਣਕਾਰੀ ਦਿੰਦਾ ਰਹਾਂਗਾ ਕਿ ਕਿਸ ਪੰਛੀ ਨੂੰ ਕਿਸ ਤਰਾਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ । ਇਸ਼ ਚੈਣਲ ਦੇ ਜਰੀਏ ਤੁਸੀਂ ਵੀ ਕਿਸੇ ਵੀ ਜਾਣਵਰ ਲਈ ਕੋਈ ਜਾਣਕਾਰੀ ਲੈਣੀ ਜਾਂ ਸਾਂਝੀ ਕਰਨੀ ਹੋਵੇ ਤਾਂ ਤੁਸੀ ਕੋਮੈਟ ਕਰ ਸਕਦੇ ਹੋ। ਜੇਕਰ ਕਿਸੇ ਵੀਰ ਨੇ ਕੋਈ ਵੀ ਪੰਛੀ ਖਰੀਦਨਾਂ ਹੋਵੇ ਤਾਂ ਮੇਰੇ ਨਾਲ 9814994721 ਨੰਬਰ ਸੰਪਰਕ ਕਰ ਸਕਦਾ ਹੈ ਇਸ ਚੈਣਨ ਦੇ ਸਬਸਕ੍ਰਿਬਰ ਨਾਲ ਪੰਛੀ ਦੀ ਖਰੀਦਦਾਰੀ ਵਿੱਚ ਫੁੱਲ ਅਡਜਸਟਮੈਂਟ ਕੀਤੀ ਜਾਵੇਗੀ । ਸੋ ਕਿਰਪਾ ਕਰਕੇ ਆਪਣੇ ਇਸ ਚੈਣਲ ਨੂੰ ਸਪੋਟ ਕਰੋ ਲਾਇਕ ਕਰੋ ਅਤੇ Subscribe ਕਰੋ ਅਤੇ ਬੈੱਲ ਵਾਲੀ ਘੰਟੀ ਤੇ ਕਲਿੱਕ ਕਰਕੇ all ਬਟਨ ਨੂੰ ਜਰੂਰ ਪਰੈੱਸ ਕਰ ਦਿਓ ਤਾਂ ਜੋ ਅਗਲੀ ਵੀਡਿਓ ਪਹਿਲਾਂ ਹੀ ਤੁਹਾਡੇ ਤੱਕ ਪਹੁੰਚ ਜਾਵੇ । ਧੰਨਵਾਧ ਜੀ

КОМЕНТАРІ • 12