ਤਿੰਨ ਹਵੇਲੀਆਂ ਦੀ ਪੁਰਾਣੀ ਇੱਟ ਲੱਗੀ ਇਸ ਕੋਠੀ ਨੂੰ ਬਣਾਉਣ ਲਈ ਦੇਖੋ ਖ਼ਰਚਾ ਤੇ ਨਕਸ਼ਾ

Поділитися
Вставка
  • Опубліковано 4 лип 2022
  • ਤਿੰਨ ਹਵੇਲੀਆਂ ਦੀ ਪੁਰਾਣੀ ਇੱਟ ਲੱਗੀ ਇਸ ਕੋਠੀ ਨੂੰ ਬਣਾਉਣ ਲਈ ਦੇਖੋ ਖ਼ਰਚਾ ਤੇ ਨਕਸ਼ਾ #old #bricks #housedesign2022 #kanjhla #sangrur #amrika #wale #usa #india
  • Навчання та стиль

КОМЕНТАРІ • 146

  • @kharbandasatish8755
    @kharbandasatish8755 2 роки тому +5

    ਪੰਜਾਬੀਆਂ ਦੇ ਇਸ ਸ਼ੌਂਕ ਨੇ ਪੰਜਾਬੀ ਵਿਰਸੇ ਨੂੰ ਫੇਰ ਤੋਂ ਜ਼ਿੰਦਾ ਕਰ ਦਿੱਤਾ ਹੈ,ਬਹੁਤ ਵਧੀਆ ਗੱਲ ਹੈ ।

  • @puneetsharma4160
    @puneetsharma4160 Рік тому +12

    ਨਾਲੇ ਸ਼ੋਕ ਪੈਸੇ ਨਾਲ ਪੁੱਗਦੇ ਆ,ਜਦ ਸੁਪਨਾ ਪੂਰਾ ਹੋ ਜਾਂਦਾ, ਕਿੰਨਾ ਵਧਿਆ ਮਹਿਸੂਸ ਹੁੰਦਾ ਹੁਣਾ, ਸਾਡੇ ਕਈ ਸੁਪਨੇ ਆ ਕਿਤੇ ਪਰਮਾਤਮਾ ਪੂਰਾ ਕਰ ਦਵੇ ਉਹਦਾ ਸਵਾਦ ਦੇਖਣਾ ਇਕ ਵਾਰ ਜ਼ਿੰਦਗੀ ਚ 🙏

    • @puneetsharma4160
      @puneetsharma4160 Рік тому +1

      ਮੇਹਨਤ ਤਾਂ ਬਹੁਤ ਕਰਦੇ ਪਰ ਅੱਜ ਕਲ backup ਲਈ ਪੈਸੇ ਵੀ ਚਾਹੀਦੇ ਸਾਲੀ ਬਹੁਤ ਮਹਿੰਗਾਈ ਆ

  • @rajwinder1968
    @rajwinder1968 2 роки тому +40

    ਪੰਜਾਬ ਸਿਉ ਨੇ ਖਾਲੀ ਹਵੇਲੀਆ ਕੀ ਕਰਨੀਆ ਜਦੋ ਪੰਜਾਬ ਦੇ ਵਾਰਿਸ ਹੀ ਵਿਦੇਸਾ ਵਿੱਚ ਚਲੇ ਗਏ ਪਤਾ ਨਹੀ ਕਿਹੜੀਆ ਸਟੇਟਾ ਦੇ ਬਈਆ ਨੇ ਇਥੇ ਬਸੇਰੇ ਕਰਨੇ ਆਣ ਕੇ

    • @Vicky98153
      @Vicky98153 2 роки тому +1

      ਸਹੀ ਫਰਮਾਇਆ

    • @manpreetsharma8
      @manpreetsharma8 2 роки тому

      Dsi jror bai kehdi state aale ake vasan ge ethe..nigaah rakhni bai

    • @rajindersidhu7985
      @rajindersidhu7985 Рік тому +1

      Kmai krke punjab ch hi pawa ge hweli eda di. Y. Vdesha ch rehn ni gye. Meri ta ehi soch a b. Kmai krke abde pind puni e sb pese e pind krne a bhjne aaa

  • @monumattu1862
    @monumattu1862 2 роки тому +32

    ਪੁਰਾਣੇ ਸਮੇਂ ਦੀਆ ਹਵੇਲੀਆ ਮੈਨੂੰ ਬਹੁਤ ਪਸੰਦ ਹਨ

    • @sukhpaldhaliwal3540
      @sukhpaldhaliwal3540 Рік тому +2

      ਬਾਈ ਜੀ ਬਹੁਤ ਬੰਦੀਆਂ ਹੈ ਬਾਈ ਬਹੁਤ ਖੁਸ਼ ਸੀ ਹਾ ਵਾਹਿਗੂਰੂ ਵਾਹਿਗੂਰੂ

    • @mrden6519
      @mrden6519 Рік тому +1

      Old very small bricks like sirhind fort bricks for sale

  • @inderdeepsainideepsaini9400
    @inderdeepsainideepsaini9400 2 роки тому +5

    Meri v dil di rijh aa eda di haveli banon di waheguru kadi ta puri karuga minu v purania chija apna purana virsa bohat pasand aa 🙏bas rabb mehar Kare

  • @puneetsharma4160
    @puneetsharma4160 Рік тому +2

    ਇਦਾ ਦੀ same to same sade nurmahal ਵਿੱਚ ਹੁੰਦੀ ਸੀ ਅੰਗਰੇਜਾਂ ਟਾਈਮ ਦੀ, ਪਰ ਇਸਦਾ ਕੰਮ ਐਂਡ ਕੀਤਾ ਆ, ਅੰਦਰੋ ਬਹੁਤ ਘੈਂਟ ਬਣਾਈ ਵਾ

  • @crazyfordrive6893
    @crazyfordrive6893 2 роки тому +11

    ਬਾਈ ਮੈਨੂੰ ਭੋਹਤ। ਪਸੰਦ ਆ ਪੁਰਾਣੀ ਇਮਾਰਤ ਵੀਰ ਇਕ ਮੈਨੂੰ ਵੀ ਬਣਵਾ ਦਿਉ🤣🤣🤣🤣🤣

  • @chanichauhan5155
    @chanichauhan5155 2 роки тому +1

    ਹਵੇਲੀ ਨੇ ਸੇਵੀ ਯਾਦ ਕਰਵਾ ਦਿੱਤਾ

  • @manjeetdevi543
    @manjeetdevi543 2 роки тому +6

    ਮੈਂਨੂੰ ਵੀ ਬੜੀ ਪਸੰਦ ਆ ਪਰ ਵੀਰ ਆਪ ਬਹਾਰ ਆ ਇਹ ਸੁਣ ਕੇ ਮੂਡ ਆਫ ਆ

  • @ranjodhsingh7174
    @ranjodhsingh7174 2 роки тому +1

    ਗੱ ਜ ਦਾ ਰਹੇ ਭਰਾ ਜਿੰਨਾ ਮੱਲਾ ਮਾਰੀਆਂ ਮੇਹਨਤਾ ਕੀਤੀਆਂ

  • @bhejasingh7223
    @bhejasingh7223 2 роки тому +1

    22 ਜੀ ਡ੍ਰੋਨ ਕੈਮਰੇ ਦਾ ਵਿਉ ਦੇਣਾ ਚਾਹੀਦਾ ਸੀ
    ਬਾਕੀ ਵੀਡੀਓ ਵਧੀਆ ਢੰਗ ਤਰੀਕੇ ਨਾਲ਼ ਗਲਬਾਤ

  • @gurjotbharur4450
    @gurjotbharur4450 2 роки тому +2

    ਸੰਗਰੂਰ ਜ਼ਿਲ੍ਹੇ ਦੀ ਬੱਲੇ-ਬੱਲੇ ਕਰਵਾਤੀ ਬਾਈ।

  • @jaspaldhillon5027
    @jaspaldhillon5027 2 роки тому +5

    ਬਹੁਤ ਵਧੀਆ ਢੰਗ ਨਾਲ ਤਿਆਰ ਹੋਈ ਹੈ ਹਵੇਲੀ

  • @VishalKumar-ii5ji
    @VishalKumar-ii5ji Рік тому +2

    Beta ji kothi Diya बहुत-बहुत Mubaraka

  • @Ramjatin
    @Ramjatin 2 роки тому +4

    Bhout vadiya ghar bnaya 👍 etho pta lgna AMERICA 💰 Di value

  • @jasveersinghsingh2898
    @jasveersinghsingh2898 Рік тому

    ਬਾਈ ਹਵੇਲੀ ਤੇਰੀ ਸੋਹਣੀ ਆ । ਪਰ ਯਰ ਜਿਹੜਾ ਰੈਂਪ ਉਤਾਰਿਆ ਉਹ ਬਹੁਤ ਗਲਤ ਆ ਸਾਰਾ ਸੜਕ ਤੇ ਆਇਆ ਪਿਆ । ਰਾਹੀਂ ਗੀਰਾ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਬਾਕੀ ਬਹੁਤ ਸੋਹਣਾ ਘਰ ਬਣਾਇਆ ਮੁਬਾਰਕਾਂ

  • @chanichauhan5155
    @chanichauhan5155 2 роки тому +3

    ਸੇਵੀ ਕਾਂਝਲਾ ਸਾਡਾ ਪੁਰਾਣਾ ਯਾਰ ਹੈ ਅਗਰ ਤੁਸੀਂ ਇਸ ਏਰੀਏ ਦੇ ਹੋ ਤਾਂ ਸੇਵੀ ਵਾਰੇ ਜ਼ਰੂਰ ਜਾਣਦੇ ਹੋਵੋਗੇ

    • @Vicky98153
      @Vicky98153 2 роки тому

      ਫਿਰ ਉਹਨੂੰ ਸਮਝਾਉਣਾ ਸੀ , ਇਹ ਕੀ ਬਣਾ ਦਿੱਤਾ , ਨਾ ਕੋਈ ਵਧੀਆ ਥਾਂ ਦੇਖੀ ਖੁੱਲੀ ਜਿਹੀ
      , ਜੇਕਰ ਕੋਈ ਏਥੇ ਆ ਕੇ ਰਹੇ ਤਾਂ ਵੀ ਠੀਕ ਆ

  • @nsdhillon9937
    @nsdhillon9937 Рік тому

    Bahut khoob 👍

  • @balwindersinghbittu6702
    @balwindersinghbittu6702 2 роки тому +3

    Bohot vadiya Soch hai hi veer hi di

  • @yrahuly
    @yrahuly Рік тому +1

    Bahut badhiya banwayi hai aur apka bhi dhanya kyunki makan hum sab banwatey hain per kuch 2 choti jankariyan paisa bachati hain aur

  • @sukhrajsingh7735
    @sukhrajsingh7735 2 роки тому +4

    Very beautiful haveli 🙏

  • @ladimalhi2406
    @ladimalhi2406 2 роки тому +1

    Mainu bhut pasand aa puraaney ghr ....ohna vich ikk vakhra e sakoon aa .......🥰🥰🥰

  • @assingh7964
    @assingh7964 2 роки тому +3

    Bahut sohna ghar next year same banwauna ❤️❤️❤️

  • @BalvirSingh-nb8cp
    @BalvirSingh-nb8cp 2 роки тому

    Bhut beautiful

  • @gurmukhsinghkahlon2161
    @gurmukhsinghkahlon2161 2 роки тому +1

    V nice haveli congratulations

  • @inderjitsinghgurdaspurwale2172
    @inderjitsinghgurdaspurwale2172 2 роки тому +2

    Bhut vdyaaa

  • @bhajankaursandhu5668
    @bhajankaursandhu5668 2 роки тому

    Bhut sunder have)i

  • @dr.harpreetdeol5591
    @dr.harpreetdeol5591 2 роки тому

    Good information

  • @pritpalsingh3477
    @pritpalsingh3477 2 роки тому

    Bohut wadhia soch

  • @officiallovebrar5603
    @officiallovebrar5603 2 роки тому

    Bahut sohani haveli bai ji

  • @meetprabhvlogs8690
    @meetprabhvlogs8690 Рік тому

    Good veerji nice

  • @gurwindersidhu8290
    @gurwindersidhu8290 Рік тому

    Bahut sohni aa haveli y Sade ristedaar ne

  • @manjeetdevi543
    @manjeetdevi543 2 роки тому +10

    😢🙏 ਜੁੱਗ ਜੁੱਗ ਜੀਵੇ ਪਰਦੇਸੀ ਵੀਰ

  • @gurnoorsingh3493
    @gurnoorsingh3493 2 роки тому +1

    Wahaguru ji 🙏💯💯👍👍👍👌👌👌👌👌

  • @smithadam1208
    @smithadam1208 2 роки тому

    Very nice looking.. wooow

  • @Mike-ve2vo
    @Mike-ve2vo 2 роки тому +1

    bhut asha lgya veer ji aapo da ghr

  • @ruchibala6189
    @ruchibala6189 Рік тому +1

    Wowww. ❤️

  • @royalcollectionboutiquepat774
    @royalcollectionboutiquepat774 2 роки тому

    Vir ji bhut wadia

  • @jaswinderjaswinder9101
    @jaswinderjaswinder9101 2 роки тому

    Bhut sohni haveli 👌

  • @harpreetsinghnagi
    @harpreetsinghnagi 5 місяців тому

    Bahro bahut wadia, par andro walpapers wgera di choice nahi vadia lagi. Haveli bahar nalon andae jyada sohni honi chahidi hai.

  • @punjablivenewstoday7024
    @punjablivenewstoday7024 Рік тому +1

    Guri paji very god job for amazing videos

  • @navtejsinghkhosa8705
    @navtejsinghkhosa8705 Рік тому +1

    Very nice

  • @kulwindersingh-bv4tz
    @kulwindersingh-bv4tz Рік тому +1

    Great

  • @gurdeepkaur1041
    @gurdeepkaur1041 Рік тому +1

    Very niec

  • @jallysingh1650
    @jallysingh1650 2 роки тому +1

    Good bro bhut vadya havali

  • @sukhigill9400
    @sukhigill9400 2 роки тому

    Nice 👍

  • @gurtej6556
    @gurtej6556 2 роки тому

    Very nice❤💗

  • @KamaljitSingh-nk2cp
    @KamaljitSingh-nk2cp 2 роки тому +1

    Good

  • @Ravi-vj6fm
    @Ravi-vj6fm 2 роки тому

    V good

  • @craftwithpreet2232
    @craftwithpreet2232 2 роки тому

    Very nice 👌

  • @harishqumar
    @harishqumar 2 роки тому

    kya baat hai 🥰🥰🥰, jiyooo

  • @p.k.sainisaini2254
    @p.k.sainisaini2254 2 роки тому +1

    SSA paji
    Paji es kothi da pura niche da te upar da naksha dikhao
    Menu bhot vadiya lagi

  • @beaconsharman7159
    @beaconsharman7159 2 роки тому +1

    Main we JU S A wich rehna hai

  • @Vicky98153
    @Vicky98153 2 роки тому +4

    ਏਨੇ ਪੈਸੇ ਈ ਲਾਉਣੇ ਸੀ, ਥਾਂ ਤਾਂ ਵਧੀਆ ਖਰੀਦ ਲੈਦਾ, ਜਗਾ ਬਹੁਤ ਘੱਟ ਆ , ਅੰਦਰੋਂ ਵੀ ਪੁਰਾਣੀ ਦਿੱਖ ਰੱਖਣੀ ਸੀ , ਅੰਦਰ ਉਹੀ ਸਭ ਕੁਝ ਆ ਜੋ ਹਰ ਨਵੇਂ ਘਰ ਚ ਹੁੰਦਾ

    • @user-de3ly5pk1d
      @user-de3ly5pk1d 2 роки тому

      ਸਾਰਿਆਂ ਨੇ ਵਧੀਆ ਕਿਹਾ.. ਤੂੰ ਕੱਲਾ ਈ ਚੀਕਾਂ ਮਾਰੀ ਜਾਨਾ

    • @Vicky98153
      @Vicky98153 2 роки тому

      @@user-de3ly5pk1d ਜੀ ਬਹੁਤ ਵਧੀਆ, ਗਲਤੀ ਹੋ ਗਈ ਸਰਕਾਰ 🙏🏻

    • @user-de3ly5pk1d
      @user-de3ly5pk1d 2 роки тому

      @@Vicky98153 ਜਰ ਲਈ ਦਾ ਹੁੰਦਾ ਬਾਈ.. ਅਗਲੇ ਨੇ ਅਵਦੇ ਪੈਸੇ ਲਾਏ ਆ ਤੈਨੂੰ ਨਹੀਂ ਚੰਗੀ ਲੱਗੀ ਤੂੰ ਦੇਖ ਈ ਨਾ

    • @Vicky98153
      @Vicky98153 2 роки тому

      @@user-de3ly5pk1d ਜਰ ਲਈ 😊👍🏻

  • @HarpreetSingh-zo4fr
    @HarpreetSingh-zo4fr 2 роки тому

    Gurjeet Ghant Galbat 👍🔥

  • @vedgodara7835
    @vedgodara7835 2 роки тому

    Top

  • @daman2255
    @daman2255 Рік тому

    👌👌👌👍🏻

  • @damansingh872
    @damansingh872 2 роки тому

    👌👌👍

  • @hateshkumar7875
    @hateshkumar7875 2 роки тому

    beautiful

  • @user-fp1nt9sl3v
    @user-fp1nt9sl3v 2 роки тому

    Nice

  • @epicYT512
    @epicYT512 2 роки тому

    Beautiful haveli ,🙏🙏

  • @randeepkaur8026
    @randeepkaur8026 2 роки тому +1

    Wow 👌👌

  • @harpreetsinghnagi
    @harpreetsinghnagi 5 місяців тому

    Front kinna plot te length kinni , eh v daseya karo. Saade wargeya ne idea v lena hunda k kinni k jagah ch ki ban sakda

  • @gurjitsaini8005
    @gurjitsaini8005 2 роки тому

    Attttt bro 👌🏻👌🏻👌🏻👌🏻👌🏻👌🏻

  • @builduppakistan5004
    @builduppakistan5004 2 роки тому +2

    An ko bola kroo k shots history ke late lagaya kraa. Stone par

  • @karamjeetsingh1454
    @karamjeetsingh1454 2 роки тому

    👌🏻👌🏻👌🏻

  • @gurjeetsinghkanjla3498
    @gurjeetsinghkanjla3498 2 роки тому +1

    Very thnxx guri veere❤❤❤❤

  • @gurpindersingh814
    @gurpindersingh814 2 роки тому +2

    Nice y g
    Eh shonk bahar reh k he ਪੂਰੇ ਹੁੰਦੇ ਅਆ

  • @kuldeepsidhu1149
    @kuldeepsidhu1149 2 роки тому +1

    ❤️❤️❤️

  • @Mansa_Wala_Sidhu
    @Mansa_Wala_Sidhu 2 роки тому

    Good work

  • @ramandhaliwal957
    @ramandhaliwal957 2 роки тому +3

    Main dhhki aw

  • @mander4684
    @mander4684 2 роки тому +2

    🙏🙏🙏🙏🙏🙏🙏🙏🙏🙏👍👍👍👍👍

  • @kirankaur4504
    @kirankaur4504 2 роки тому +1

    very nice 👍 👍

  • @Solm8music
    @Solm8music 2 роки тому

    Gurjeet kanjhla Carpenter “1 ਨੰਬਰ ਕੰਮ”

  • @officiallovebrar5603
    @officiallovebrar5603 2 роки тому

    Ghaint brother ❤️❤️❤️

  • @balbindersingh6280
    @balbindersingh6280 2 роки тому

    Ok

  • @BhupinderSinghBadesha
    @BhupinderSinghBadesha 2 роки тому

    🙏🙏

  • @mayankvashisht8707
    @mayankvashisht8707 2 роки тому +3

    Bai ji tuci drone nal shot leya kero

  • @sodhisaab4045
    @sodhisaab4045 Рік тому +1

    ਆਪਣੇ ਨਾਲ ਈ ਆ ਪਿੰਡ y

  • @robinsingh0050
    @robinsingh0050 2 роки тому

    Very good

  • @deepdhaliwal1926
    @deepdhaliwal1926 Рік тому

    Veer ji total kine rupess vich tyar hoi aa gi eh

  • @AshaRani-ue3pj
    @AshaRani-ue3pj 2 роки тому +1

    Bahut vadia ji, jina dee pasand poorani imarat dee h unaa layee room wich rehn dee permission Dena ji

  • @MalkeetSingh-gw7ng
    @MalkeetSingh-gw7ng 2 роки тому

    Henndal ta dabwali 2 salmon gar aae nu

  • @MD-ht2xr
    @MD-ht2xr Рік тому +2

    ਨਘੋਚੀਆਂ ਤੋਂ ਰਿਹਾ ਨਹੀਂ ਜਾਂਦਾ

  • @jaspalsingh2066
    @jaspalsingh2066 2 роки тому

    22ji area kin aa ji

  • @gurjitsaini8005
    @gurjitsaini8005 2 роки тому

    👌🏻👌🏻👌🏻👌🏻👌🏻👌🏻👌🏻👌🏻

  • @pek1240
    @pek1240 Рік тому

    ik na guri bai wet look da sealer aunda je ehna ittan te feria jave ik ta pani ni janda ander doja look ch bahut fark painda jive polish kitti jandi dooran te ke oh vi vartia janda punjab ch paint vang kita janda ohda apna koi rang ta ni hunda par ave lagda jive kandh gilli kitti hove dry jiha nahi lagda je kise ne oh karvia hove video banio itt walian havelian te ta oh bahut vadia raho pani ni jan dinda ander mai canada karia hoia apne ghar te dhawad veer tuhada

  • @sukhwinderSingh-jd8mb
    @sukhwinderSingh-jd8mb 2 роки тому

    sidhu di haveli

  • @GurpreetSingh-wt1ww
    @GurpreetSingh-wt1ww 2 роки тому +2

    1 k likes

  • @mankuldeepsingh2410
    @mankuldeepsingh2410 2 роки тому +4

    Beautiful

  • @luckysidhu4760
    @luckysidhu4760 2 роки тому +1

    JADD DHAN TAAD JOBAN SAB PAISE DI KHEAL AA

  • @AmanPreeT_88
    @AmanPreeT_88 2 роки тому +2

    ਵੀਰ ਜੀ ਹਵੇਲੀ ਤਾਂ ਬਹੁਤ ਸੋਹਣੀ ਆ ਜੀ ਪਰ ਛੱਤ ਦੇ ਉਤੇ ਛੋਟੀ ਥਾਂ ਕੱਚੀ ਬਣਾ ਉਣੀ ਸੀ ਚਿੜੀਆਂ ਦੇ ਆਲ੍ਹਣੇ ਪੳਣ ਲਈ,

  • @rajishahi9138
    @rajishahi9138 Рік тому +1

    Bai ji kharcha vi dasse kro kinna avega

  • @gagangrang3772
    @gagangrang3772 2 роки тому +2

    50 lakh lagya hou ga bai ke jyada
    Kharcha v puch leya karyo veere

  • @kabaddi8749
    @kabaddi8749 2 роки тому +1

    Ede vich v reh leo hun nhi ta etta da makan e reh ju

  • @gurpejbadesha
    @gurpejbadesha 2 роки тому

    Paji iste Inna kharcha aya h ds do..

  • @fivestar7686
    @fivestar7686 2 роки тому +1

    Kina k karcha ho gya

  • @harpreetkaurbajwa4805
    @harpreetkaurbajwa4805 2 роки тому +1

    Sab paise di khed aa

  • @lakhveersingh8122
    @lakhveersingh8122 2 роки тому

    Y jankari ta sahi dedya kro eh haveli sari new itt di bani hoi ae

  • @harj9115
    @harj9115 2 роки тому +2

    Wow looks amazing RCESPET to FAM who made it HAPPEN that's what's it all about work hard then ENJOY 👌👌🤝👍HAVE A DRINK ON ME CHEERS 🍻🥃🥃👊👍