КОМЕНТАРІ •

  • @balkarsingh4548
    @balkarsingh4548 3 місяці тому +75

    ਭਾਈ ਸਾਹਿਬ ਜੀ ਇਹ ਲੋਕ ਹੰਕਾਰੇ ਨੇ ਏਨਾ ਨੂੰ ਕੋਈ ਸ਼ਰਮ ਨਹੀਂ ਤੁਸੀ ਕੌਮ ਦੇ ਬਹੁਤ ਸਤਿਕਾਰ ਯੋਗ ਢਾਡੀ ਹੋ

    • @sharanjitsingh7147
      @sharanjitsingh7147 2 місяці тому +1

      Australia ਦੇ ਗੁਰੂਘਰ ਮੈਂ ਦੇਖੇ ਆ। ਅੱਛੇ ਨੇ । ਜਰੂਰ ਇਨ੍ਹਾਂ ਢਾਡੀਆਂ ਦਾ ਹੀ ਕੋਈ ਮਸਲਾ ਹੋਵੇਗਾ

  • @sukhwindesinghsukhwindersi4842
    @sukhwindesinghsukhwindersi4842 3 місяці тому +54

    ਇਹੋ ਜਿਹੋ ਮਾੜੇ. ਪਰਪੰਦ ਲਈ. ਅਵਾਜ. ਚੁੱਕਣ ਲਈ ਤੁਹਾਡਾ. ਧੰਨਵਾਦ

  • @paramjitsinghkhalsa9132
    @paramjitsinghkhalsa9132 3 місяці тому +48

    ਪੈਸਾ ਸੰਗਤ ਦਾ ਤੇ ਪੰਜ ਸੱਤ ਚਿੱਕੜ ਚੌਧਰੀ ਕਬਜਾ ਕਰ ਬੈਠੇ ਹਨ ਏਹੋ ਜਿਹੇ ਪੰਥ ਚੌ ਛੇਕਣੇ ਚਾਹੀਦੇ ਹਨ

  • @ranagnz7442
    @ranagnz7442 2 місяці тому +22

    ਸਚਾਈ ਸਾਹਮਣੇ ਲਿਆਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏

    • @sharanjitsingh7147
      @sharanjitsingh7147 2 місяці тому

      ਸੱਚਾਈ ਜਾਨਣ ਲਈ ਦੋਨਾਂ ਪਾਸਿਆਂ ਦੀ ਗਲ਼ ਸੁਣਨੀ ਹੁੰਦੀ ਆ

  • @raniitsingh3915
    @raniitsingh3915 2 місяці тому +13

    ਬਹੁਤ ਵਧੀਆ ਗੱਲ ਕੀਤੀ ਹੈ,, ਸੱਚ ਬੋਲਣ ਲਈ ਦਮ ਚਾਹੀਦਾ ਹੈ,, ਵੈਰੀ ਗੁੱਡ ਵੀਰ ਜੀ

  • @makhansinghmauji-lo7jm
    @makhansinghmauji-lo7jm 2 місяці тому +14

    ਸ਼ਾਬਾਸ਼ ਵੀਰ ਜੀ ਕੰਡਿਆਣਾ ਜੀ, ਤੁਹਾਨੂੰ ਸੁਣ ਕੇ ਮਨ ਨੂੰ ਦੁੱਖ ਲੱਗਾ ਹੈ, ਵਾਹਿਗੁਰੂ ਜੀ ਤੁਹਾਡੇ ਸਾਰੇ ਕਾਰਜਾਂ ਵਿੱਚ ਸਹਾਈ ਹੋਵੇ ਜੀ

  • @harsinghsingh7730
    @harsinghsingh7730 2 місяці тому

    ਹਁਦ ਹੋੰਗੀ। ਪ੍ਬੰਧਕ ਵਹਿਮੀ ਅਤੇ ਕੰਨਾ ਦੇ ਕਁਚੇ ਹਨ।ਅਸੀ ਤੁਹਾਡੀ ਸਪੋਰਟ ਕਰਦੇ ਹਾਂ।👍👍🙏🙏🙏🙏

  • @Jaswinder-c9v
    @Jaswinder-c9v 3 місяці тому +19

    ਭਾਈ ਇਹ ਲੋਕ ਜ਼ਿਆਦਾ ਸਿਰ ਚੜ ਗੲਏ

  • @jagdevsingh5035
    @jagdevsingh5035 2 місяці тому +33

    ਵੀਰ ਜੀ ਇੱਥੇ ਭਾਈ ਸਰਬਜੀਤ ਸਿੰਘ ਧੂੰਦਾ ਦੀ ਕਥਾ ਨਹੀ ਹੌਣ ਦਿੱਤੀ ਸੀ ਇਹ RSS ਵਾਲੇ ਨੇ ਜੀ

    • @SarbatDaBhlaChannel
      @SarbatDaBhlaChannel 2 місяці тому

      😅😅😅😅😅😅

    • @wisdomhigh5808
      @wisdomhigh5808 2 місяці тому

      @@jagdevsingh5035 ਅਸ

    • @wisdomhigh5808
      @wisdomhigh5808 2 місяці тому

      @@jagdevsingh5035 ਆਪ ਜੀ ਨੂੰ ਪਤਾ ਹੈ ਕਿ ਅਸਟਰੀਆ ਵਿਖੇ ਸਿੰਘਾਂ ਨਾਲ ਕੀ ਵਾਪਰਿਆ। ਪਹਿਲਾਂ ਤਾਂ ਉਨ੍ਹਾਂ ਉੱਤੇ ਗਰਮ - ਗਰਮ ਦਾਲ ਸੁੱਟੀ ਗਈ।ਭਗਦੜ ਮਚ ਗਈ ਇਸ ਭਗਦੜ ਦਾ ਫ਼ਾਇਦਾ ਦੂਜਾ ਸਾਧੜਾ ਲੈ ਗਿਆ ਉਸ ਨੇ ਗੋਲੀ ਚਲਾ ਕੇ ਵੱਡਾ ਸਾਧੜਾ ਮਾਰ ਦਿੱਤਾ। ਛੋਟੇ ਦੀ ਬਾਦਲ ਨਾਲ ਸਾਂਠਗਾਂਠ ਸੀ, ਸਿੰਘਾਂ ਨੂੰ ਪੁਲਿਸ ਨੇ ਫੜ ਲਿਆ ਤੇ ਕੁੱਝ ਹੀ ਦਿਨਾਂ ਵਿੱਚ ਸਜ਼ਾਵਾਂ ਸੁਣਾ ਦਿੱਤੀਆਂ। ਬਾਦਲ ਨੇ ਸਪੈਸ਼ਲ ਚਾਰਟਰਡ ਜਹਾਜ਼ ਭੇਜ ਕੇ ਸਾਧੜੇ ਦੀ ਲਾਸ਼ ਤੇ ਛੋਟਾ ਸਾਧੜਾ ਲੈ ਆਂਦੇ।

  • @charanjitsingh4388
    @charanjitsingh4388 2 місяці тому +31

    ਬਹੁਤ ਅਫਸੋਸ ਹੋਇਆ ਭਾਈ ਸਾਹਿਬ ਪੰਥ ਪ੍ਰਸਿਧ ਢਾਡੀ ਜੱਥੇਦਾਰ ਨੂੰ ਸੁਣ ਕੇ । ਇਸ ਤਰ੍ਹਾਂ ਦੀਆਂ ਕਮੇਟੀਆਂ ਕੀ ਪ੍ਰਭਾਵ ਪਾਏਗੀ ਸੰਗਤਾਂ ਤੇ ।
    । ਉਥੇ ਰਾਗੀ ਗ੍ਰੰਥੀ ਸਿੰਘਾਂ ਨੂੰ ਨਹੀ ਰਹਿਣਾ ਚਾਹੀਦਾ ਇਸ ਤਰ੍ਹਾਂ ਦੇ ਮਹੌਲ ਵਿੱਚ । ਇਸ ਤਰ੍ਹਾਂ ਦੀ ਕਮੇਟੀ ਨੇ ਸਿੱਖੀ ਦਾ ਕੀ ਪ੍ਰਚਾਰ ਕਰਨ ਗੀਆ

    • @jasvindersidhu-rf8ly
      @jasvindersidhu-rf8ly 2 місяці тому

      ਭਰਾਵੋ ਪਰਿਵਾਰਿਕ ਦੁਕਾਨਾ ਨੇ ਜੋ ਇਹ ਕਹਿਣਗੇ ਉਹੀ ਬੋਲਣਾ ਪਓ

    • @yadwindersingh-rw2de
      @yadwindersingh-rw2de 2 місяці тому

      ਰਾਜੂ ਭਾਜੀ ਨਹੀਂ! ਸਿੰਘ ਸਾਹਿਬ ਪੂਰਾ ਨਾਮ ਲੈਣਾ ਚਾਹੀਦਾ ਹੈ।

  • @iqbalsingh758
    @iqbalsingh758 2 місяці тому +40

    ਵੈਸੇ ਆਪ ਜੀ ਬਹੁਤ ਵਧੀਆ ਪ੍ਰਚਾਰਕ ਹੋ ਬਹੁਤ ਇਤਿਹਾਸ ਨੂੰ ਵਾਚਿਆ ਤੁਸੀਂ ਪਰ ਅੱਗ ਤਾਂ ਆਪਣੇ ਘਰ ਚ ਲੱਗੀ ਪਈ ਹੈ ਤੁਸੀ ਬਾਹਰ ਕੀ ਕਰਨ ਜਾਂਦੇ ਹੋ,,??

  • @gurbanikeertanlearning4599
    @gurbanikeertanlearning4599 2 місяці тому +3

    ਭਾਈ ਸਾਹਿਬ ਜੀ ! ਬਹੁਤ ਚੰਗਾ ਕੀਤਾ ਤੁਸੀਂ ਜੁਰਅਤ ਕਰਕੇ ਇਹ ਸੱਭ ਜਨਤਕ ਕੀਤਾ । ਪਹਿਲੇ ਵੀ ਕਈਂ ਪ੍ਰਚਾਰਕਾਂ ਨਾਲ ਏਹ ਕੁੱਝ ਹੋਇਆ ਹੋਣਾਂ ਪਰ ਸੱਚ ਬੇਲਣ ਦੀ ਹਿੰਮਤ ਕਿਸੇ ਚ ਹੀ ਹੁੰਦੀ ਹੈ।

    • @soulofgod1721
      @soulofgod1721 2 місяці тому +1

      Waheguru waheguru ji maher Karo Aajkal guru gahra wich RSS da kabja ho giya aa

  • @SantokhSingh-v1n
    @SantokhSingh-v1n 2 місяці тому +7

    ਲੱਖਦੀ ਲਾਹਨਤ ਇਹੋ ਜੀ ਕਮੇਟੀ ਦੇ ਤੁਹਾਡੇ ਜਾਣ ਤੋਂ ਪਹਿਲਾ ਹੋਰਾ ਜੱਥਿਆ ਨਾਲ ਵੀ ਇਵੇਂ ਕੀਤੀ ਹੋਵੇਗੀ

  • @gurinderjitsingh6563
    @gurinderjitsingh6563 2 місяці тому +31

    ਜਿੱਥੇ ਕਦਰ ਨਾ ਹੋਵੇ ਉਥੇ ਜਾਣਾ ਨਹੀਂ ਚਾਹੀਦਾ

  • @sukhwinderkhera9162
    @sukhwinderkhera9162 2 місяці тому

    ਅਸਲ ਚ ਜਿਸ ਪ੍ਰਬੰਧਕ ਨੂੰ ਗੁਰੂ ਘਰ ਦੀ ਮਾਣ ਮਰਯਾਦਾ ਦਾ ਪਤਾ ਨਾ ਹੋਵੈ, ਉਸ ਨੂੰ ਪ੍ਰਬੰਧਕ ਨਹੀਂ ਬਣਾਉਣਾ ਚਾਹੀਦਾ।ਇਹ ਗੁਰੂ ਘਰ ਸੰਗਤ ਵੱਲੋ ਨਹੀਂ ਬਣਿਆ ਹੋਵੇਗਾ।ਇਹ ਕੁਝ ਬੰਦਿਆਂ ਨੇ ਦੁਕਾਨਦਾਰੀ ਬਣਾਈ ਹੋਵੇਗੀ।ਗੁਰੂ ਘਰਾਂ ਦੇ ਪ੍ਰਬੰਧਕ ਤੇ ਪ੍ਰਚਾਰਕਾਂ ਲਈ ਬਹੁਤ ਸਤਿਕਾਰ ਤਰੀਕੇ ਨਾਲ ਪੇਸ਼ ਆਉਂਦੇ ਹਨ।ਉਨਾਂ ਦੇ ਰਹਿਣ,ਖਾਣ ਪੀਣ ਲਈ ਵਿਸ਼ੇਸ਼ ਧਿਆਨ ਰੱਖਦੇ ਹਨ।ਜਿਨਾਂ ਨੇ ਗੁਰੂ ਘਰਾਂ ਚ ਚੁਗ਼ਲਖ਼ੋਰ ਬੰਦੇ ਰੱਖੇ ਹੋਣਗੇ ਉਹ ਦੁਕਾਨਦਾਰੀ ਹੋਵੇਗੀ।ਪ੍ਰਚਾਰਕਾਂ,ਰਾਗੀਆਂ ਢਾਡੀਆਂ ਨੂੰ ਇਸ ਗੁਰੂ ਘਰ ਤੋ ਦੂਰੀਆਂ ਬਣਾ ਲੈਣੀਆਂ ਚਾਹੀਦੀਆਂ ਹਨ।

  • @bakhsishsingh5617
    @bakhsishsingh5617 2 місяці тому

    ਜਿਹੜੇ ਪ੍ਰਬੰਧਕ ਬਣੇ ਫਿਰਦੇ ਨੇ ਨਾ ਇਹਨਾਂ ਨੇ ਬੇੜਾ ਗਰਕ ਕਰਤਾ ਗੁਰਦੁਆਰਿਆਂ ਦਾ ਇਹਨਾਂ ਨੇ ਮਹਾਰਾਜ ਨੂੰ ਸਮਝਿਆ ਬਸ ਪੈਸੇ ਬਣਾਓ ਤੇ ਕੰਮ ਚਲਾਓ

  • @makhansinghmauji-lo7jm
    @makhansinghmauji-lo7jm 2 місяці тому +5

    ਵਾਹ ਜੀ ਵਾਹ ਵਧੀਆ ਬਚਨ ਕੀਤਾ ਹੈ ਵੀਰ ਜੀ, ਤੁਹਾਡੀ ਇਹ ਵੀਡੀਓ ਵੇਖ ਕੇ ਉਸ ਕਮੇਟੀ ਦੇ ਪ੍ਰਧਾਨ ਤੇ ਮੈਬਰਾਂ ਨੂੰ ਰੱਤੀ ਭਰ ਵੀ ਸ਼ਰਮ ਨਹੀਂ ਆਉਂਦੀ ਹੋਵੇਗੀ,

  • @veermanjitsinghnangaldam6580
    @veermanjitsinghnangaldam6580 2 місяці тому

    ਚਾਪਲੂਸ ਹੀ ਸਮਾ ਕੱਟ ਸਕਦੇ ਨੇ ਓਥੇ
    ਸਰੂਪ ਸਿੰਘ ਕਡਿਆਣਾ ਵੀਰੇ ਜੀ ...ਬਹੁਤ ਖੂਬ ਜਵਾਬ ਦਿੱਤਾ ਤੁਸੀਂ...ਚੜ੍ਹਦੀਕਲਾ

  • @ManmohanSingh-bd2jn
    @ManmohanSingh-bd2jn 2 місяці тому

    ਤੁਹਾਡੇ ਨਾਲ ਐਮੇ ਹੋਣੀ ਚਾਹੀਦੀ ਹੈ ਤੁਸੀਂ ਕਿਸੇ ਬੰਦੇ ਦੀ ਪਰਖ ਨਹੀਂ ਕੀਤੀ ਕਦੇ ਵੀ ਪੈਸਿਆਂ ਦੀ ਖਾਤਰ ਗੰਦੇ ਬੰਦਿਆ ਨੂੰ ਵੀ ਉੱਚਾ ਚੁੱਕਣ ਦੀ ਕੋਈ ਕਸਰ ਨੀ ਛੱਡੀ ਪੰਜਾਬ ਵਿੱਚ

  • @KaranbirSingh-w7z
    @KaranbirSingh-w7z 2 місяці тому +11

    ਜਹਾ ਦਾਣੇ ਤਹਾ ਖਾਣੇ ਯਾਰ ਪ੍ਰਮਾਤਮਾ ਦੀ ਖੇਡ ਹੈ ਢਾਡੀ ਸਹਿਬਾਣ ਜੀ

  • @dilersingh6147
    @dilersingh6147 2 місяці тому

    ਜਿੱਥੇ ਕੱਦਰ ਨਾ ਹੋਵੇ ਉਥੇ ਜਾਣਾ ਨਹੀਂ ਚਾਹੀਦਾ🙏

  • @laddiguru8074
    @laddiguru8074 2 місяці тому

    ਵਾਹਿਗੂਰੂ ਜੀ ਇਨਾ ਲੋਕਾ ਨੂੰ ਮਾਇਆ ਨੇ ਅਨੇ ਕੀਤਾ ਹੈ ਕਿਸੇ ਆਦਮੀ ਦਾ ਸਤਕਾਰ ਨਹੀ ਕਰ ਸਕਦੇ ਵਾਹਿਗੂਰੂ ਜੀ ਢਾਡੀ ਜੱਥਾ ਜਿੰਦਾਬਾਦ ਜਿੰਦਾਬਾਦ ❤❤❤❤

  • @GurumeetSingh-yj1lp
    @GurumeetSingh-yj1lp 3 місяці тому +9

    ਭਾਈ ਸਾਹਿਬ ਆਪ ਜੀ ਨੇ ਆਵਾਜ਼ ਚੁੱਕੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੇਖੋ ਕਮੇਟੀਆਂ ਤੇ ਜਿੰਮੇਵਾਰ ਹੈ ਹੀ ਨੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਪਰ ਸਾਰੀਆਂ ਨਹੀਂ ਕੁਛ ਤੇ ਕੁਝ ਲੀਫ ਤੋਂ ਲੱਥੇ ਹੋਏ ਸਾਡੇ ਸੋ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਇਹ ਸਭ ਕੁਝ ਹੋ ਕਿਉਂ ਰਿਹਾ ਹੈ ਕਿਉਂਕਿ ਸਾਡਾ ਜਿਹੜਾ ਸੁਪਰੀਮ ਪਾਵਰ ਹੈ ਸਾਡੀ ਜਿਹੜੀ ਧਾਰਮਿਕ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ ਪ੍ਰਬੰਧਕ ਕਮੇਟੀ ਐਸਜੀਪੀਸੀ ਇਹਨਾਂ ਦੀ ਦੋਵਾਂ ਹੀ ਧਿਰਾਂ ਦੇ ਉੱਤੇ ਏਡੀ ਵੱਡੀ ਪਕੜ ਹੋਣੀ ਚਾਹੀਦੀ ਸੀ ਕਿ ਕੋਈ ਵੀ ਇਹੋ ਜਿਹੀ ਹਰਕਤ ਨਾ ਕਰ ਸਕੇ ਔਰ ਆਦੇਸ਼ ਦੇ ਅਨੁਸਾਰ ਸਾਰਾ ਸਿਸਟਮ ਸਾਰੀ ਦੁਨੀਆਂ ਦੇ ਵਿੱਚ ਚੱਲ ਸਕੇ ਕਿਉਂ ਕਿ ਸਾਡਾ ਇੱਕ ਧਰਮ ਇੱਕ ਵਿਚਾਰ ਇਕ ਗੁਰੂ ਇਕ ਨਿਰੰਕਾਰ ਸੋ ਅਸੀਂ ਇਹ ਨਹੀਂ ਕਰ ਸਕੇ ਕਿਉਂਕਿ ਸਾਡਾ ਪ੍ਰਬੰਧ ਗੈਰਾਂ ਦੇ ਹੱਥ ਦੇ ਵਿੱਚ ਹੈ ਜਿਹੜੇ ਸਿੱਖ ਧਰਮ ਨੂੰ ਖਤਮ ਕਰਨਾ ਚਾਹੁੰਦੇ ਹਨ ਸੋ ਇਹ ਬੜੀ ਗਹਿਰਾਈ ਦੇ ਨਾਲ ਸੋਚਣ ਦੀ ਲੋੜ ਹੈ ਜੇ ਅਸੀਂ ਇਹ ਸਾਰੀਆਂ ਹੀ ਦੂਰ ਕਰਨਾ ਚਾਹੁੰਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਗੈਰਾਂ ਦੇ ਹੱਥ ਵਿੱਚੋਂ ਆਪਣਾ ਪ੍ਰਬੰਧ ਜਿਹੜੀ ਸਿੱਖੀ ਦੀ ਜੜ ਹੈ ਉਹਨੂੰ ਕੱਢਣਾ ਪਵੇਗਾ ਤੇ ਫਿਰ ਕੁਝ ਅਗਲੀ ਵਿਚਾਰ ਹੋ ਸਕਦੀ ਹੈ ਨਹੀਂ ਤੇ ਬੜੀ ਮੁਸ਼ਕਿਲ ਹੈ ਭਾਈ ਸਾਹਿਬ ਜੀ ਪ੍ਰਬੰਧਕਾਂ ਦਾ ਬਹੁਤ ਬੁਰਾ ਹਾਲ ਹੈ ਪਰ ਸਾਰੇ ਨਹੀਂ ਔਰ ਗੁਰਦੁਆਰਾ ਸਾਹਿਬ ਦੇ ਸਟਾਫ ਹਨ ਚਾਹੇ ਉਹ ਸੇਵਾਦਾਰ ਹੈ ਚਾਹੇ ਗ੍ਰੰਥੀ ਹੈ ਚਾਹੇ ਕੋਈ ਰਾਗੀ ਹੈ ਉਹਨਾਂ ਦੇ ਅੰਦਰ ਵੀ ਦੋ ਚਾਰ ਨੂੰ ਛੱਡ ਕੇ ਨਿਮਰਤਾ ਕਿਸੇ ਦੇ ਅੰਦਰ ਨਹੀਂ ਹੈ ਇੱਕ ਦੂਜੇ ਵੱਲ ਵੇਖ ਕੇ ਉਹਨਾਂ ਦੇ ਅੰਦਰ ਜਲਨ ਪੈਦਾ ਹੋ ਜਾਂਦੀ ਹੈ ਸੋ ਇਹ ਗੱਲਾਂ ਨੇ ਬੜੀ ਡੂੰਗੀ ਵਿਚਾਰ ਵਿਚਾਰ ਦੀਆਂ ਸਾਨੂੰ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਦੀ ਜਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @balveersinghsandhu1577
      @balveersinghsandhu1577 3 місяці тому +2

      ਕੜਿਆਣਾ ਸਾਬ ਜੀ ਹੋਰਾਂ ਨੇ ਬਿਲਕੁਲ ਸਹੀ ਕਿਹਾ ਹੈ ਇਸ ਤਰ੍ਹਾਂ ਦਾ ਵਿਵਹਾਰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ

  • @HarpreetSingh-ij1ij
    @HarpreetSingh-ij1ij 2 місяці тому +2

    very good ਐਸ ਤਰਾਂ ਹੀ ਹੋਣੀ ਚਾਹੀਦੀ ਤੁਸੀਂ ਵੀ ਪੈਸੇ ਲੲਈ ਜਾਂਦੇ ਪ੍ਰਚਾਰ ਪੰਜਾਬ ਚੇ ਜਿੰਨਾ ਕਰਨ ਕਰੀ ਜਾਵੋ

  • @randhirsingh-jl3zo
    @randhirsingh-jl3zo 2 місяці тому +2

    ਸਤਨਾਮ ਵਾਹਿਗੁਰੂ ਜੀ ਬਿਲਕੁਲ ਸੱਚੀਆਂ ਗੱਲਾਂ ਜੀ ਢਾਡੀ ਸਰੂਪ ਸਿੰਘ ਕਡਿਆਣਾ ਜੀ

  • @gurmeetgill1898
    @gurmeetgill1898 2 місяці тому +2

    ਬਹੁਤ ਹੀ ਸਤਿਕਾਰ ਯੋਗ ਢਾਡੀ ਜੱਥਾ ਹੈ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਕਡਿਆਣਾ ਬਹੁਤ ਹੀ ਨਿਮਰਤਾ ਵਾਲੇ ਸਹਿਣਸ਼ੀਲਤਾ ਵਾਲੇ ਹਨ ਭਾਈ ਸਾਹਿਬ ਜੀ ।ਅਸੀ ਸੁਣਿਆ ਸੀ ਤਹਾਨੂੰ ਪਿੰਡ ਸਭਰਾ ਦੇ ਵਿੱਚ ਸਵਰਨ ਸਿੰਘ ਦੇ ਘਰ ਉਹ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸਮਾਗਮ ਕਰਵਾਉਂਦੇ ਹਨ ਜੀ।ਇਹ ਹੰਕਾਰ ਵਸ ਹੋ ਕੇ ਇਸ ਤਰ੍ਹਾਂ ਕਰਦੇ ਹਨ ਪਰਮਾਤਮਾ ਦੇ ਘਰ ਇਹਨਾਂ ਲੋਕਾਂ ਨੂੰ ਕੋਈ ਸੋਝੀ ਨਹੀਂ ਹੈ ਜੀ।

  • @dhadigurbajsinghajaad5681
    @dhadigurbajsinghajaad5681 2 місяці тому

    ਵੀਰ ਜੀ ਤੁਹਾਡੀ ਹਮੇਸ਼ਾਂ ਚੜਦੀ ਕਲਾ ਰਹਣੀ ਆਂ
    ਇਹਨਾ ਕਮੇਟੀਆਂ ਦੀ ਮਿੱਟੀ ਪਲੀਤ ਹੈ ਅਤੇ ਹੁੰਦੀ ਰਹਿਣੀ ਆ

  • @sukhmandersingh6003
    @sukhmandersingh6003 2 місяці тому +4

    ਭਾਈ ਸਾਹਿਬ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਬਹੁਤ ਲੋੜ ਐ ਬਾਹਰ ਕਿਉਂ ਜਾਂਦੇ ਹੋ

  • @jagrajsingh647
    @jagrajsingh647 2 місяці тому

    ਕੌਮ ਦਾ ਮਹਾਨ ਹੀਰਾ ਢਾਡੀ ਭਾਈ ਸਰੂਪ ਸਿੰਘ ਕਡਿਆਣਾ ਸਾਬ

  • @sukhvindersukhvinder.7851
    @sukhvindersukhvinder.7851 2 місяці тому

    ਦੋਨੋ ਪੱਖਾ ਨੂੰ ਸੁਣਨਾ ਜਰੂਰ ਆ।ਇਹ ਵਿਡੀਉ ਹੁਣ ਢਾਡੀ ਸਰੂਪ ਸਿੰਘ ਜੀ। ਕਡਿਆਣਾ ਨੇ ਇਹ ਪੋਸਟ ਆਪਣੀ ਆਈ ਡੀ ਤੋ ਹਟਾ ਦਿਤੀ ਹੈ।ਨਾਲ ਹੀ ਗਲਤ ਫੈਮੀ ਵੀ ਦੂਰ ਹੋ ਗਈ ਸੀ।ਇਸ ਵਾਰੇ ਉਹਨਾਂ ਨੇ ਰਾਜ਼ੀਨਾਮੇ ਵਾਰੇ ਕਮੇਟੀ ਮੈਂਬਰਾ ਨਾਲ ਇਕ ਹੋਰ ਪੋਸਟ ਪਾਈ ਹੈ।🙏

  • @AjmerSingh-er1kl
    @AjmerSingh-er1kl 2 місяці тому +2

    ਟੁਕੜ ਦੇ ਮਾਰੇ ਜਾਨੇ ਹੋ ਕਿਹੜਾ ਪਰਚਾਰ ਕਰਦੇ ਤੁਸੀ ਪੰਜਾਬ ਦਾ ਬੇੜਾ ਗਰਕ ਹੋਇਆ ਪਿਆ ਕਿਥੇ ਆ ਪਰਚਾਰ ਸੋਡਾ ਕੀ ਬੈਨੀਫੈਟ ਹੋਇਆ

  • @BalwinderBalwinder-qu8fw
    @BalwinderBalwinder-qu8fw 2 місяці тому +3

    ਕਈ ਲੋਕ ਇਹ ਬਾਜ਼ਾਰ ਕਰ ਰਹੇ ਆ ਕਮੈਂਟ ਕਰ ਰਹੇ ਆ ਵੀ ਤੁਸੀਂ ਡਾਲਰ ਇਕੱਠੇ ਕਰਨ ਜਾਂਦੇ ਆ ਵਿਦੇਸ਼ ਵਿੱਚ ਇਹਨਾਂ ਲੋਕਾਂ ਨੂੰ ਇਹ ਮੈਂ ਬੇਨਤੀ ਕਰਦਾ ਤੁਸੀਂ ਕਿਹੜੀ ਸਾਡੇ ਨਾਲ ਜਮੀਨ ਲਾ ਦੇਣੇ ਆ ਅਸੀਂ ਆਪਣੇ ਬੱਚੇ ਨਹੀਂ ਸੈਟ ਕਰਨੇ ਸਾਨੂੰ ਰੋਟੀ ਵੀ ਚਾਹੀਦੀ ਆ ਆਪਣੇ ਬੱਚਿਆਂ ਵਾਸਤੇ ਭਵਿੱਖ ਵੀ ਚਾਹੀਦਾ ਹੈ ਇਸ ਕਰਕੇ ਕਡਿਆਣਾ ਸਾਹਿਬ ਜਿਹੜਾ ਵੀ ਉਥੇ ਮਾਂਜੇ ਨਾਲ ਹੋ ਜਾਣਾ ਗਏ ਆ ਪ੍ਰਚਾਰ ਕਰਦੇ ਆ ਆਪਣੀ ਮਿਹਨਤ ਕਰਦੇ ਆ ਡੇਢ ਦੋ ਲੱਖ ਦੀਆਂ ਘਰ ਵਿੱਚ ਕਿਤਾਬਾਂ ਹੋਣ ਫੇਰ ਪ੍ਰਚਾਰ ਬਣਦਾ ਪ੍ਰਚਾਰ ਕਰਨ ਵਾਸਤੇ ਬੰਦਾ ਸਟੇਜ ਤੇ ਖੜਾ ਹੁੰਦਾ ਤੁਹਾਨੂੰ ਲੋਕਾਂ ਨੂੰ ਕੀ ਪਤਾ ਜਿਹੜੇ ਤੁਸੀਂ ਇਨੇ ਡਾਲਰ ਇਕੱਠੇ ਕਰਨ ਗਏ ਆ

  • @sewasinghnorth7504
    @sewasinghnorth7504 2 місяці тому +6

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ
    ਸਰੂਪ ਸਿੰਘ ਕਡਿਆਣਾ ਜੀ

  • @malhi_vlog46
    @malhi_vlog46 2 місяці тому +6

    ਖਾਲਸਾ ਜੀ ਅਮਰੀਕਾ ਕੈਨੇਡਾ ਇੰਗਲੈਂਡ ਆਸਟਰੇਲੀਆ ਵਰਗੇ ਮੁਲਕਾ ਵਿਚ ਅਪਣੇ ਨਾਲੋਂ ਵੱਧ ਸਿੱਖੀ ਆ ਤੁਸੀਂ ਉਥੇ ਕੀ ਲੈਣ ਜਾਂਦੇ ਅਰਬ ਕੰਟਰੀ ਵਿਚ ਕਦੀ ਗਏ ਜੇ ਇਹਨਾਂ ਕੰਟਰੀਆ ਸਿੱਖੀ ਦੇ ਪ੍ਰਚਾਰ ਦੀ ਲੋੜ ਆ 🙏

    • @harindersinghcalligraphy6243
      @harindersinghcalligraphy6243 2 місяці тому +1

      Arab che v bdi kirpa hai veer jio bahut wadia parchar chal reha daas UAE Gurdwara sahib hunda ha ithe

    • @SarbatDaBhlaChannel
      @SarbatDaBhlaChannel 2 місяці тому

      Punjab ch jihna nu koi program nahi milda ohi bahr aounde hnn😂😂😂😂😂

  • @sukhrajsingh6727
    @sukhrajsingh6727 2 місяці тому

    ਭਾਈ ਸਾਹਿਬ ਜੀ ਏਨ੍ਹਾ ਘੜਾਮ ਚੌਧਰੀਆਂ ਨੇ ਕੌਮ ਦਾ ਬੇੜਾ ਗਰਕ ਕੀਤਾ ਹੈ।

  • @amarjitlalamarjitlal6987
    @amarjitlalamarjitlal6987 2 місяці тому +2

    ਸਰੂਪ ਸਿੰਘ ਜੀ ਤੁਸੀਂ ਵਿਦੇਸ਼ਾਂ ਦੇ ਗੁਰੂ ਘਰਾਂ ਦੇ ਪ੍ਰਧਾਨਾਂ ਦੇ ਬਾਰੇ ਦੱਸਿਆ ਬਹੁਤ ਹੀ ਨਿੰਦਣਯੋਗ ਹੈ ਇਹ ਪ੍ਰਧਾਨਾਂ ਨੇ ਤਾਂ ਮਹਾਨ ਸਿੱਖ ਪੰਥ ਦਾ ਦਰਜਾ ਬਹੁਤ ਨੀਵਾਂ ਕਰ ਦਿੱਤਾ ਹੈ ਸੰਗਤਾਂ ਨੂੰ ਚਾਹੀਦਾ ਹੈ ਕਿ ਇਹੋ ਜਿਹਾ ਪ੍ਰਧਾਨਾਂ ਦਾ ਸੁਧਾਰ ਕਰਨ ਅਤੇ ਗੁਰੂ ਘਰਾਂ ਦੇ ਪਵਿੱਤਰਤਾ ਨੂੰ ਕਾਇਮ ਰੱਖਿਆ ਜਾ ਸਕੇ ਜੀ

  • @bikramjitrathi8876
    @bikramjitrathi8876 2 місяці тому

    ਇਹ ਮਸੰਦ ਹਨ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੜਾਹਿਆਂ ਵਿੱਚ ਤਲੇ ਸਨ ।ਇਹ ਆਪਣੀ ਕਸਰ ਕੱਢ ਰਹੇ ਹਨ।

  • @rampal33e65
    @rampal33e65 2 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਢਾਡੀ ਜਥਿਆਂ ਅਤੇ ਹੋਰ ਕੀਰਤਨੀਏ ਅਤੇ ਕਥਾ ਵਾਚਕਾਂ ਦਾ ਨਿਮਰਤਾ ਨਾਲ ਸਤਿਕਾਰ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਪ੍ਰੰਤੂ ਕੁਝ ਸਰਮਾਏਦਾਰ ਹੰਕਾਰੀ ਸੋਚ ਦੇ ਧਾਰਨੀ ਪ੍ਰਬੰਧਕਾਂ ਵਲੋਂ ਸਿੱਖ ਧਰਮ ਦੇ ਮੁੱਢਲੇ ਨਿਯਮ ਨਿਮਰਤਾ ਨੂੰ ਤਿਆਗ‌ ਕੇ ‌ਹੰਕਾਰ ਵਸ ਆਪਣੇ ਬਣਾਏ ਨਿਯਮਾਂ ਅਨੁਸਾਰ ਰਾਗੀਆਂ, ਢਾਡੀਆਂ ਨੂੰ ਜ਼ਲੀਲ ਕਰਨਾ ਬਹੁਤ ਹੀ ਮਾੜੀ ਪਰੰਪਰਾ ਬਣਦੀ ਜਾ ਰਹੀ ਹੈ ਜੋ ਕਿ ਸਿੱਖ ਧਰਮ ਦੀ ਵਿਲੱਖਣਤਾ ਨੂੰ ਢਾਹ ਲਾਉਣ ਵਾਲੀ ਕਾਰਵਾਈ ਹੈ। ਸਾਨੂੰ ਸਮੂਹ ਸੰਗਤਾਂ ਨੂੰ ਇਸ ਤਰ੍ਹਾਂ ਦੀਆਂ ਗ਼ਲਤ ਪ੍ਰੰਪਰਾ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ....

  • @Singh1984.PUNJAB
    @Singh1984.PUNJAB 2 місяці тому

    ਸਚ ਹੈ ਜੀ

  • @Mehtab0064
    @Mehtab0064 2 місяці тому

    ਬਹੁਤ ਹੀ ਸਤਿਕਾਰਯੋਗ ਢਾਡੀ ਵੀਰ ਜੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਹੈ ਤਾਹੀਉਂ ਤਾਂ ਲੋਕ ਗੁਰਸਿੱਖੀ ਵਲੋਂ ਪਿਛੇ ਮੂੰਹ ਮੋੜ ਰਹੇ ਹਨ ।

  • @ranikaur1945
    @ranikaur1945 2 місяці тому

    ਬਦੇਸਾ ਚ ਸਿੰਘਾ ਦਾ ਅਪਮਾਨ ਸੁਣ ਕੇ ਬਹੁਤ ਦੁੱਖ ਹੋਇਆ ਉਹਨਾ ਪ੍ਰਬੰਧਕਾ ਨੂੰ ਮਾਫੀ ਮੰਗਣੀ ਪਏਗੀ। ਕੌਮ ਦੇ ਸੇਵਾਦਾਰ ਦਾ ਸਤਿਕਾਰ ਕਰਨਾ ਜ਼ਰੂਰੀ ਆ

  • @mukhtairsingh8116
    @mukhtairsingh8116 2 місяці тому +8

    ਬਾਈ ਸਿਰਾ ਢਾਡੀ ਆ
    ਵੀਰ ਜੀ ਇਹ ਮਸੰਦ ਲੋਕ ਆ ਇਹ ਪਹਿਲਾ ਤੋ ਹੁੰਦਾ ਆਇਆ ਘਬਰਾਉਣਾ ਨਹੀ ਇਹ ਲੋਕ ਹੰਕਾਰੇ ਹਨ

    • @GurdevSingh-rn5ct
      @GurdevSingh-rn5ct 2 місяці тому

      Eh cameti vale jakhma de kide aa Jo sangt de jekhma da galea maas muvad Ganda khun tk khaa pee jande aa chutiea ghusimaar lauodevaz bond marvaunvale ragia dhadiakolo eh pardhan te membar hunea commetya wale bhaen chod jina ne kaom de hire khoji lekhk uchkoti de vakta nal mada saluk kita inhi guru gharbijnes da adda Banya lakha rs leyke loka de vize lavaunde chor saale mere kudia ina kolo apnia nhi sambh hundia shakk ragia dhadiea te karde a ke kite kmm e na khichden Jane jande Sanu name na bnna Jan ta nigah rakhde aa

    • @GurdevSingh-rn5ct
      @GurdevSingh-rn5ct 2 місяці тому

      Kite nane na bnnaa jan

  • @nirbhaisinghnoor
    @nirbhaisinghnoor 2 місяці тому +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਹੋਇਆ ਮਾੜਾ ਹੋਇਆ, ਜੋ ਜਨਤਕ ਕੀਤਾ, ਉਹ ਚੰਗਾ ਹੋਇਆ। 🙏🙏

  • @GurnamSingh-hu5fq
    @GurnamSingh-hu5fq 2 місяці тому

    ਭਾਈ ਸਾਹਿਬ ਜੀ ਯਕੀਨ ਨਹੀ ਕੀਤਾ ਜਾ ਸਕਦਾ ਬਾਹਰ ਹੀ ਮਿਲੋ ਜੀ ਬਾਹਰ ਬਹੁਤ ਗੰਧ ਪੈ ਚੁੱਕਾ ਕਮੇਟੀਆ ਕੀ ਕਰਨ ਜੀ
    ਧੰਨਵਾਦ ਜੀ🙏🏻

  • @dhadigurdevsinghtohfa3410
    @dhadigurdevsinghtohfa3410 2 місяці тому

    ਬਹੁਤ ਹੀ ਦੁੱਖ ਹੋਇਆ ਸੁਣ ਕੇ ਗਿਆਨੀ ਜੀ 😊

  • @satnamsandhu383
    @satnamsandhu383 2 місяці тому +9

    ਮੈਂ ਤੇ ਪੰਜਾਬ ਤੋਂ ਬੈਠ ਕੇ ਗੁੱਡੀ ਤੇ ਬੱਗਾ ਖੋਤਾ ਖੋਲਦਾ ਜਿਹੜਾ ਵੀ ਰਾਗੀਆਂ ਢਾਡੀਆਂ ਕਵੀਸ਼ਰਾ ਗ੍ਰੰਥੀਆਂ ਪ੍ਰਚਾਰਕਾਂ ਸੇਵਾਦਾਰਾਂ ਨੂੰ ਤੰਗ ਪ੍ਰੇਸਾਨ ਕਰਦੇ ਭਾਵੇਂ ਪ੍ਰਧਾਨ ਭਾਵੇਂ ਛੋਟੇ ਮਾਮੇ ਪ੍ਰਧਾਨ ਦੇ ਸ਼ਰਮ ਕਰਣ ਦੱਲੇ ਕਮੇਟੀਆਂ ਇਸ ਕੰਮ ਲਈ ਬਣਾਈਆਂ ਦੱਲੇਉ ਜਿਹੜਾ ਸੂਹੀਆਂ ਰੱਖਿਆ ਦੱਲੇਆ ਨੇ ਉਹ ਵੀ ਕੰਨ ਖੋਲ੍ਹ ਕੇ ਸੁਣ ਲਵੇ

  • @NirmalSingh-bz3si
    @NirmalSingh-bz3si 2 місяці тому +17

    ਕੰਡਿਆਣਾਂ ਸਾਹਿਬ ਇਹੋ ਜਿਹੇ ਕੰਜਰ ਬੰਦਿਆ ਨੇ ਹੀ ਗੁਰੂ ਘਰ ਬਦਨਾਮ ਕੀਤੇ ਹੋਏ ਨੇ ,,,ਇਨਾ ਕੰਜਰਾਂ ਨੂੰ ਦੂਜੇ ਬੰਦੇ ਵੀ ਆਪਣੇ-ਆਪ ਵਰਗੀ ਹੀ ਲੱਗਦੇ ਨੇ ,,,ਇਹ ਉਹ ਨੇ ਜਿਹੜਾ ਥੋਡਾ ਪ੍ਰਸੰਗ ਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਕਿਉ ਸਾੜੇ ਸੀ ,,ਇਹ ਚਗਲਖੋਰ ਬੰਦਾ ਮਸੰਦ ਹੀ ਤਾਂ ਹੈ ,,,ਇਸਦੀ ਛਿੱਤਰ ਪਰੇਡ ਕੀਤੀ ਜਾਵੇ ,,,,

  • @Bahadursingh-hs6rk
    @Bahadursingh-hs6rk 2 місяці тому +19

    ਭਾਈ ਸਾਹਿਬ ਜੀ ਇਸ ਕਿਰਪਾ ਰਾਮ ਦੀ ਛਿੱਤਰ ਪਰੇਡ ਕਰਨੀ ਸੀ ।

  • @sukhvindersingh3423
    @sukhvindersingh3423 2 місяці тому

    ਬਹੁਤ ਮਾੜਾ ਕੀਤਾ ਕਮੇਟੀ ਨੇ

  • @mohansingh9572
    @mohansingh9572 2 місяці тому +1

    ❤ਭਾੲੀ ਸਰੂਪ ਸਿੰਘ ਜੀ ਕਡਿਅਾਣਾ 🙏❤

  • @pargatsingh6423
    @pargatsingh6423 2 місяці тому

    ਇਹੋ ਜਿਹੇ ਕਮੀਨੇ ਪ੍ਰਬੰਧਕਾਂ ਨੂੰ ਵਾਹਿਗੁਰੂ ਪਿਤਾ ਸੁਮੱਤ ਬਖਸ਼ੇ

  • @SatnamSingh-rt2fj
    @SatnamSingh-rt2fj 2 місяці тому +1

    ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸੁਧਾਰੋ ਫਿਰ ਬਾਹਰ ਜਾਏ ਬਾਹਰ ਵੀ ਉਹੀ ਲੋਕ ਗਏ ਜਿਹੜੇ ਵਿਗੜੇ ਆ

  • @NirmalSingh-bz3si
    @NirmalSingh-bz3si 2 місяці тому +9

    ਕੰਡਿਆਣਾਂ ਸਾਹਿਬ ਬਹੁਤ ਵਧੀਆ ਇਨਸਾਨ ਨੇ,,

  • @hshskhalsa6383
    @hshskhalsa6383 2 місяці тому +4

    ਨੇਕੀ ਵਰਗੀ ਜੂਠ ਹੋਣੇ ਪ੍ਰਬੰਧਕ
    ਬਹੁਤ ਗਲਤ ਵਿਵਹਾਰ
    ਵੱਧ ਤੋਂ ਵੱਧ ਨਿੰਦਿਆ ਕਰੋ ਮਸੰਦਾ ਦੀ

  • @BalwinderBalwinder-qu8fw
    @BalwinderBalwinder-qu8fw 2 місяці тому +4

    ਕੰਡਿਆਣਾ ਸਾਹਿਬ ਛੋਟੇ ਵੀਰ ਬਹੁਤ ਦੁੱਖ ਹੋਇਆ ਗੱਲ ਸੁਣ ਕੇ। ਇਹ ਪਾਪੀ ਲੋਕ ਹਨ।

  • @HarjitSingh-g4n
    @HarjitSingh-g4n 2 місяці тому +2

    ਮੂਰਖ ਨਾਲ ਨ ਗੱਲ ਕਰੀਏ ਚਾਗੜ ਨਾਲ ਖਹੀਏ ਟਾਹਲੀ ਹੋਵੇ ਚਹੁ ਕਿਲਿਆਂ ਤੇ ਕਿੱਕਰ ਥੱਲੇ ਨਾ ਬਹੀਏ।

  • @wisdomhigh5808
    @wisdomhigh5808 2 місяці тому

    ਤੁਸੀਂ ਢਾਡੀ ਜਥੇ ਦੇ ਸਿੰਘ ਹੋ। ਤੁਸੀਂ ਉੱਥੇ ਆਪਣਿਆਂ ਦੇ ਸਾਹਮਣੇਂ ਹੀ ਇਤਨੀ ਬੇਇਜਤੀ ਕਰਵਾ ਲਈ। ਜਦੋਂ ਤੁਹਾਨੂੰ ਜੁੱਤੀਆਂ ਬਾਰੇ ਕਿਹਾ ਸੀ ਤੁਹਾਨੂੰ ਉਸੇ ਟਾਈਮ ਹੀ ਉੱਥੋਂ ਚਲੇ ਜਾਣਾ ਚਾਹੀਦਾ ਸੀ।

  • @bhupinderkaur8661
    @bhupinderkaur8661 2 місяці тому

    ਬਾਕੀ ਸਾਰੇ ਗੁਰਦਵਾਰੇ ਵਿੱਚ ਸਾਰਿਆ ਨਾਲ ਗੱਲਾ ਕਰਦੇ ਹਨ ਉਨਾ ਤੇ ਕੌਈ ਪਾਬੰਦੀ ਨਹੀਂ ਹੁੰਦੀ ? ਸਿਰਫ਼ ਉਨਾ ਤੇ ਹੀ ਹੁੰਦੀ ਹੈ ਜੌਂ ਪੰਜਾਬ ਤੌ ਆਉਂਦੇ ਹਨ ਇਸ ਤਰਾ ਕਮੇਟੀਆਂ ਦਾ ਪਾਗਲਪਣ ਹੈ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @HazuriJathaSriAkalTakhatsahib
    @HazuriJathaSriAkalTakhatsahib 2 місяці тому

    ਬਹੁਤ ਦੁੱਖ ਲੱਗਾ ਸੁਣ ਕੇ ਗਿਆਨੀ ਜੀ

  • @baldevsinghriar4830
    @baldevsinghriar4830 2 місяці тому

    ਇਹ ਸਿੱਖ ਨਹੀ ਹਨ ਸਿੱਖਾਂ ਦੇ ਭੇਸ ਵਿਚ ਆਰ ਆਰ ਐਸ ਦੇ ਦੱਲੇ ਹਨ ਸਿੱਖ ਕਦੇ ਇਸ ਤਰ੍ਹਾਂ ਨਹੀ ਕਰ ਸਕਦਾ ਸੋ ਬਹੁਤ ਅਫਸੋਸ ਹੋਇਆ ਇਸ ਤਰ੍ਹਾਂ ਦੀ ਬਦਸਲੂਕੀ ਬਾਰੇ ਸੁਣ ਕੇ ਸਾਰਿਆਂ ਢਾਡੀਆਂ ਰਾਗੀਆਂ ਨੂੰ ਇਸ ਤਰ੍ਹਾਂ ਦੇ ਅਸਥਾਨਾਂ ਜਾਣਾ ਨਹੀਂ ਚਾਹੀਦਾ ਦੂਜਿਆਂ ਨੂੰ ਆਵੇਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਐਸੇ ਦੁਸ਼ਟ ਦੱਲੇ ਮਸੰਦ ਦਾ ਨਾਸ਼ ਕਰੇਉ ਜੀ ਵਾਹਿਗੁਰੂ ਜੀ

  • @jaswantsingh-xj6dk
    @jaswantsingh-xj6dk 2 місяці тому +9

    ਇਹ ਰਾਗੀ ਢਾਡੀ ਕੀਰਤਨੀਆਂ ਪ੍ਰਚਾਰ ਲਈ ਅਫਗਾਨਿਸਤਾਨ ਪਾਕਿਸਤਾਨ ਪਾਕਿਸਤਾਨ ਬੰਗਲਾਦੇਸ਼ ਸ੍ਰੀਲੰਕਾ ਕਿਉਂ ਨਹੀਂ ਜਾਂਦੇ ਕਨੇਡਾ ਆਸਟਰੇਲੀਆ ਨਿਊਜ਼ੀਲੈਂਡ ਅਮਰੀਕਾ ਤਾਂ ਪਹਿਲਾਂ ਹੀ ਸਾਡੇ ਦੇਸ਼ ਨਾਲੋਂ ਬਹੁਤ ਅਗਾਂਹਵਧੂ ਸੋਚ ਵਾਲੇ ਲੋਕ ਹਨ ਉਥੋਂ ਦੇ ਲੋਕਾਂ ਨੂੰ ਚਾਹੀਦਾ ਹੈ ਇਹਨਾਂ ਨੂੰ ਨਾ ਬੁਲਾਇਆ ਕਰਨ

    • @jagtarsinghgoldy3575
      @jagtarsinghgoldy3575 2 місяці тому

      Kine ku agah vadhu lok ne,chngi trha pta uk America Canada de log ki krde uthe sanu ni pta

  • @partapwahegurujisandhu3925
    @partapwahegurujisandhu3925 3 місяці тому +6

    ਬਹੁਤ ਗ਼ਲਤ ਕੀਤਾ ਕਮੇਟੀ ਨੇ

  • @lakhbirsingh6760
    @lakhbirsingh6760 2 місяці тому

    ਮੈਂ ਤਾਂ ਕੁਝ ਵੀ ਨਹੀਂ ਗੁਰੂ ਸਾਹਿਬ ਜੀਉ ਦਾ ਸਿਖ ਵੀ ਨਹੀਂ ਪਰ ਭਾਈ ਸਾਹਿਬ ਜੀਉ ਤੁਸੀਂ ਬਹੁਤ ਸਤਿਕਾਰ ਯੋਗ ਹੋ ਗੁਰੂ ਸਾਹਿਬ ਜੀਉ ਦੇ ਘਰ ਦੇ ਪ੍ਰਚਾਰਕ ਹੋ ਭਾਈ ਮਨਸ਼ਾ ਸਿੰਘ ਵਾਲੀ ਬਿਰਤੀ ਗੁਰੂ ਸਾਹਿਬ ਜੀਉ ਤੋਂ ਮੰਗੋ ਸਾਹਿਬ ਜੀਉ ਸੱਚੇ ਪਾਤਸ਼ਾਹ ਕਿਰਪਾ ਕਰਕੇ ਨਿਵਾਜਨਗੇ ਭੁੱਲ ਦੀ ਮਾਫੀ

  • @DavinderSinghChadha
    @DavinderSinghChadha 2 місяці тому

    ਤੁਹਾਡੇ ਨਾਲ ਇਸੀ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਨਿਯਤ ਤੇ ਮੁਰਾਦ ਹੈ ਤੁਸੀਂ ਹੋ ਹੀ ਜੁਤੀਆਂ ਦੇ ਲਾਇਕ ਤੁਹਾਡੀ ਕਰਤੁਤਾ ਹੀ ਇਹੈ ਜਇਆ ਹਨ

  • @sohanjeetsingh7559
    @sohanjeetsingh7559 3 місяці тому +8

    ਖਾਲਸਾ ਜੀ ਜਿਸਨੂੰ ਆਪਾਂ sgpc ਆਪਣੀ ਸਮਝਦੇ ਆ ਉਹ ਪੂਰਨ ਰੂਪ ਚ rss ਦੀ ਹੋ ਚੁੱਕੀ ਆ,ਅੱਜ ਵੱਡੀ ਲੋੜ ਆ sgpc ਨੂੰ ਦਲੇਆ ਦੇ ਦਲ ਚੋਂ ਕੱਢਣ ਦੀ,ਬਾਕੀ ਤੁਸੀਂ ਸੱਚ ਦੇ ਪਾਂਧੀ ਹੋ ਭਾਈ ਅਮ੍ਰਿਤਪਾਲ ਦੀ ਤਰਾਂ ਤਾਂ ਹੁਣ sgpc ਤੇ ਹਕੂਮਤ ਨੇ ਸਿਖਾਂ ਨੂੰ ਦੱਬਣ ਦਾ ਦੋਰ ਸ਼ੁਰੂ ਕੀਤਾ ਹੋਇਆ

    • @gurinderjitsingh6563
      @gurinderjitsingh6563 2 місяці тому

      ਐਸਜੀਪੀਸੀ ਨਾਲ ਇੰਨੀ ਨਫਰਤ ਭਰੀ ਹੈ ਉਹ ਗੱਲ ਕਰ ਰਿਹਾ ਹੈ ਆਸਟਰੇਲੀਆ ਦੀ ਗੁੱਥੀ ਐਸਜੀਪੀਸੀ ਕਿੱਥੇ ਆ ਗਈ ਯਾਰ

    • @MangalSingh-g9x
      @MangalSingh-g9x 2 місяці тому

      Wahegrur ji rub bhala kare ji

  • @bikermaan5805
    @bikermaan5805 2 місяці тому +2

    ਉਹ ਸਾਰੇ ਮਨੁੱਖ ਸਿੱਖ ਨਹੀਂ ਹੋ ਸਕਦੇ ਪਰ ਹੋਣ ਗੁਰੂ ਬਾਜਾਂ ਵਾਲੇ ਦੇ ਬਾਜ਼ ਉਡਾਰੀ ਭਰਨ ਤੋਂ ਕੌਣ ਰੋਕੂ ਇਕ ਵਾਰ ਗ਼ਲਤੀ ਕਰਕੇ ਲੱਖਾਂ ਵਾਰ ਸੋਚਉ ਜਿਹਨਾਂ ਦੀਆਂ ਵਾਰਾਂ ਸੁਣਕੇ ਰੋਮ ਰੋਮ ਚੜ੍ਹਦੀ ਕਲਾ ਵਿੱਚ ਆ ਜਾਵੇ ਉਨ੍ਹਾਂ ਨੂੰ ਕੌਣ ਰੋਕੂ ਪਰ ਇਹ ਉਹ ਲੋਕ ਨੇ ਜੋਂ ਗੋਲਕਾਂ ਨੂੰ ਗੁਰੂ ਮੰਨਦੇ ਹਨ ਪਰ ਨਾਂ ਇਹਨਾਂ ਦਾਂ ਕੋਈ ਗੁਰੂ ਨਾਂ ਨਾਂ ਇਸਤਰਾਂ ਦੇ ਮਨੁੱਖ ਇਨਸਾਨ ਬਣ ਸਕਦੇ।

  • @mohansingh9572
    @mohansingh9572 2 місяці тому

    ❤Waheguru jio ❤

  • @kuldeeprattu100
    @kuldeeprattu100 2 місяці тому +2

    ਬਿਲਕੁਲ ਸਹੀ ਕਿਹਾ ਵੀਰ ਜੀ

  • @harjiharji5811
    @harjiharji5811 2 місяці тому

    ਖੁਦ ਨੂੰ ਸੇਵਾਦਾਰ ਬਣਾ ਕੇ ਪਰਬੰਧ ਚਲਾਉਣ ਵਾਲੇ ਏਦਾਂ ਦੀ ਅਨਮਤੀ ਨਹੀ ਕਰਦੇ ! ਗੋਲਕ ਚੋਰ ,ਚੁਗਲਖੋਰ,ਤੇ ਗਦਾਰ ਹੀ ਏਦਾਂ ਕਰਦੇ ਹਨ ! ਬਹੁਤ ਮਾੜਾ ਹੋਇਆ

  • @GurdeepSingh-oz7ei
    @GurdeepSingh-oz7ei 2 місяці тому

    Waheguru ji mehar Karo ji 🙏

  • @ranjit900
    @ranjit900 2 місяці тому +3

    ਸਭ ਤੋਂ ਵੱਡਾ ਮਕਸਦ ਜਿੰਨੇ ਇੰਡੀਆ ਤੋਂ ਰਾਗੀ ਢਾਡੀ ਆਉਂਦੇ ਐ ਇੰਨਾ ਦਾ ਮੇਨ ਮਕਸਦ ਪੈਸੇ ਕੁੱਟਣਾ ਹੁੰਦਾ ਜੋ ਮਰਜੀ ਬਕੜਵਾਹ ਕਰੀ ਜਾਣ ਸਭ ਮੰਗ ਖਾਣੇ ਭਾਟੜੇ ਐ ਮੈ ਇੱਕ ਵਾਰ ਇੰਡੀਆ ਗਿਆ ਇਹ ਸਾਡੇ ਪਿੰਡ ਰਵੀਦਾਸ ਜੀ ਦੇ ਨਗਰ ਕੀਰਤਨ ਤੇ ਆਇਆ ਐਨਾ ਫੁੱਕਰਾ ਤੇ ਬੇ ਫਜ਼ੂਲ ਬਕਵਾਸ ਕਰਦਾ ਕੋਈ ਅੰਤ ਨਹੀਂ ਸਾਲੇ ਲੋਕਾਂ ਨੂੰ ਰੱਬ ਬਣਕੇ ਦੱਸਦੇ ਐ

  • @MakhanSingh-nb9fl
    @MakhanSingh-nb9fl 2 місяці тому

    ਭਾਈ ਸਰੂਪ ਸਿੰਘ ਜੀ ਗੁਰਦੁਆਰਿਆਂ ਵਿੱਚ ਜ਼ਿਆਦਾਤਰ ਨਰੈਣੂ ਮਹੰਤ ਦੀ ਰੂਹ ਕਾਬਜ਼ ਹੈ ਜਾਂ ਵਜੀਦ ਖਾਨ ਦੀ

  • @HarjitSingh-g4n
    @HarjitSingh-g4n 2 місяці тому +1

    ਚਾਗੜ ਨਾਲ ਨਾ

  • @officialbhaisohansingh
    @officialbhaisohansingh 2 місяці тому

    ਗੁਰੂ ਘਰਾਂ ਦੇ ਪ੍ਰਬੰਧਕ ਬਹੁਤ ਹੰਕਾਰੀ ਹਨ

  • @MalkeetSingh-pk6sf
    @MalkeetSingh-pk6sf 2 місяці тому +1

    ਇਹ ਜਿਹੜਾ ਢਾਡੀ ਜੀ ਤੁਹਾਡਾ ਸਤਿਕਾਰ ਹੋਇਆਂ ਇਹ ਤੁਹਾਡੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਦਾ ਹੀ ਨਤੀਜਾ ਹੈ ਜੇ ਪ੍ਰਧਾਨ ਤੇ ਕਮੇਟੀ ਮੈਂਬਰ ਹੀ ਅਜੇਹੇ ਹਨ ਤਾਂ ਆਮ ਲੋਕਾਂ ਤੇ ਕੀ ਅਸਰ ਹੁੰਦਾ ਹੋਵੇਗਾ

  • @ranjitsinghnagpal8843
    @ranjitsinghnagpal8843 2 місяці тому

    ਇਹੋ ਜਿਹੇ ਚੌਧਰੀਆਂ ਕਰਕੇ ਤਾਂ ਸਾਡੇ ਸਿੱਖ ਸਿੱਖੀ ਤੋਂ ਦੂਰ ਹੋ ਰਹੇ ਨੇ

  • @SatnamSingh-tq2ml
    @SatnamSingh-tq2ml 2 місяці тому

    ਬਹੋਤ ਵਦੀਆ ਕੀਤਾ ਵਿਡੀਉ ਪਾ ਕੇ ਪਤਾ ਲਗਨਾ ਚਾਹੀਦਾ ਹੈ

  • @SKaur_multani
    @SKaur_multani 2 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ

  • @dhadibudhsinghdhapali5358
    @dhadibudhsinghdhapali5358 2 місяці тому

    ਇਹਨਾਂ ਜ਼ਾਲਮਾਂ ਨੂੰ ਨਰਕਾਂ ਵਿੱਚ ਵੀ ਢੋਈ ਨੀ ਮਿਲ਼ਨੀ ਇਹ ਲੋਕ ਨਰਕਾਂ ਦੇ ਕੀੜੇ ਹਨ ਗੁਰੂ ਸਾਹਿਬ ਜੀ ਤਹਾਨੂੰ ਚੜ੍ਹਦੀ ਕਲਾਂ ਬਖਸ਼ੇ ਜੀ

  • @bhupindersingh3276
    @bhupindersingh3276 2 місяці тому

    ਬਾਬਾ ਜੀ ਆਜ਼ਾਦੀ ਬਾਰੇ ਵੀ ਦੱਸੋ

  • @frostybeast2921
    @frostybeast2921 3 місяці тому +7

    ਭਾਈ ਸਾਹਿਬ ਤੁਸੀਂ ਹੌਂਸਲਾ ਨਹੀਂ ਹਾਰਨਾ ਸਚ ਦਾ ਪ੍ਰਚਾਰ ਕਰਦੇ ਹੋ ਕਰਦੇ ਰਹੋ

  • @rattanarora8515
    @rattanarora8515 2 місяці тому +1

    ਜਿਸ ਕੰਮ ਲਈ ਗਏ ਸੀ, ਉਹ ਕਰਕੇ ਵਾਪਸ। ਲੜਾਈ ਕਾਹਦੀ।

  • @R-review01
    @R-review01 2 місяці тому

    ਸਿੱਖ ਕੌਮ ਦੀਆ ਮਹਾਨ ਕਮੇਟੀਆਂ ਗੁਰੂ ਘਰਾਂ ਵਿੱਚ ਆਰ, ਐਸ਼ ਐਸ,ਦੇ ਲੋਕ ਸਿੱਖੀ ਦਾ ਲਿਬਾਸ ਪਾ ਕੇ ਕਬਜ਼ਾ ਕਰੀ ਬੈਠੇ ਆ । ਇਸਾਈ ਧਰਮ ਦੇ ਪ੍ਰਚਾਰਕਾ ਨੂੰ ਗੱਲ਼ਤ ਕਹਿਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿਸੇ ਦੇ ਧਰਮ ਪ੍ਰਤੀ ਗੱਲ਼ਤ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੋ,

  • @majorsingh4247
    @majorsingh4247 2 місяці тому

    ਤੁਸੀਂ ਵੀ ਬਾਈ ਜੀ ਇੰਡੀਆ ਛੱਡ ਕੇ ਪੰਜਾਬ ਛੱਡ ਕੇ ਐਡੀ ਦੂਰ ਜਾਂਦੇ ਰੱਬ ਨੇ ਰਿਜਕ ਇੱਥੇ ਵੀ ਤੁਹਾਨੂੰ ਰੱਖਿਆ ਹੀ ਹੈ ਪਰ ਲੇਕਿਨ ਪੈਸੇ ਖਾਤਰ ਦੋੜੀ ਫਿਰਦੇ ਤੁਹਾਨੂੰ ਵੀ ਕੋਈ ਮਾੜa ਬੰਦਾ ਸੱਦ ਨਹੀਂ ਸਕਦਾ ਪੈਸੇ ਵਾਲਾ ਹੀ ਬੁਲਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldipSingh-d9y
    @KuldipSingh-d9y 2 місяці тому

    ਪੰਜਾਬ ਆਉਣ ਦਿਓ ਵੀਰ ਜੀ ਫੇਰ ਵੇਖਾਂਗੇ ਏਨਾ ਨੂੰ ਪੂਰੇ ਪੰਜਾਬ ਵਿਚ ਜੁੱਤੀਆਂ ਦਾ ਹਾਰ ਪਾਂ ਕੇ ਫੇਰਾਂ ਗੇ

  • @TeerathSingh-bw8yk
    @TeerathSingh-bw8yk 2 місяці тому +3

    ਭਾਈ ਸਾਹਿਬ ਜੀ ਇਹ ਘੜਮੱ ਚੌਧਰੀ ਜੁੱਤੀਆਂ ਦੇ ਯਾਰ ਹੁੰਦੇ ਨੇ

  • @lamberram1036
    @lamberram1036 2 місяці тому +18

    ਭਾਈ ਸਾਹਿਬ ਜੀ ਤੁਸੀਂ ਬਾਹਰ ਡਾਲਰਾਂ ਦੇ ਲਾਲਚ ਵਿੱਚ ਜਾਂਦੇ ਹੀ ਕਿਉਂ ਹੋ ਇਥੇ ਹੀ ਪ੍ਰੋਗਰਾਮ ਕਰੋ ਕੀ ਲੋੜ ਹੈ ਇਹੋ ਜਿਹੀ ਜਗ੍ਹਾ ਤੇ ਜਾ ਕੇ ਆਪਣੀ ਬੇਇਜ਼ਤੀ ਕਰਾਉਣ ਦੀ, ਥੋੜ੍ਹੀ ਖਾ ਲਵੋ ਪਰ ਇਜ਼ਤ ਦੀ ਹੋਵੇ
    ਸਤਿਨਾਮ ਵਾਹਿਗੁਰੂ ਜੀ ਤੇ ਨਾਲ ਹੀ ਇਹੋ ਜਿਹੇ ਗ਼ਲਤ ਬੰਦੇ ਗੁਰੂ ਘਰਾਂ ਵਿੱਚ ਰੱਖੇ ਹੀ ਕਿਉਂ ਜਾਂਦੇ ਨੇ

  • @AjmerSingh-er1kl
    @AjmerSingh-er1kl 2 місяці тому +1

    ਜਿਹੜੇ ਡਾਲਰ ਲੈਣੇ ਹੁੰਦੇ ਆ ਉਹ ਵੀ ਦੱਸੋ

  • @rattansingh5340
    @rattansingh5340 2 місяці тому

    ਅਗ ਤਾਂ ਆਪਣੇ ਘਰ ਬਹੁਤ ਲੱਗੀ ਹੈ ਬਾਹਰਲੇ ਦੇਸ਼ਾਂ ਕੀ ਲੈਣ ਜਾਂਦੇ ਹੋ ਪਹਿਲਾਂ ਆਪਣਾ ਘਰ ਸੁਧਾਰੀਏ ਓਹਨਾਂ ਲੋਕਾਂ ਦੀ ਪ੍ਰਵਾਹ ਨਾ ਕਰੋ ਆਪ ਣਾ ਤੇ ਓਹਨਾ ਬਹੁਤ ਫਰਕ ਹੈ ਆਪਣੇ ਘਰ ਨੂੰ ਆਪਣੇ ਦੇਸ਼ ਨੂੰ ਸੰਭਾਲ ਕਰੀਏ

  • @GurmeetSingh-yd6zn
    @GurmeetSingh-yd6zn Місяць тому

    Wahe guru ji

  • @big--brain4231
    @big--brain4231 2 місяці тому

    ਇਹੋ ਜਿਹੇ ਪ੍ਰਧਾਨ ਭੈਣ ਯੱਕਾ ਦੀ ਵਜਾ ਕਰਕੇ ਸਿੱਖੀ ਤੋਂ ਸਾਡੇ ਨੌਜਵਾਨ ਦੂਰ ਹੋ ਰਹੇ ਆ।

  • @RajinderkaurGill-b6u
    @RajinderkaurGill-b6u 2 місяці тому

    Shame for management too. Much

  • @BalwinderBalwinder-qu8fw
    @BalwinderBalwinder-qu8fw 2 місяці тому +1

    ਕੰਡਿਆਣਾ ਸਾਹਿਬ ਤੁਹਾਡੀ ਵੀਡੀਓ ਵੇਖ ਕੇ ਬੜਾ ਦੁੱਖ ਹੋਇਆ ਇਹ ਪਾਪੀ ਲੋਕ ਆ ਇਹ ਮਸੰਦ ਆ ਇਹਨਾਂ ਨੂੰ ਕੋਈ ਸ਼ਰਮ ਹਜਾ ਹੈ ਨਹੀਂਗੀ ਪਰ ਇਹਨਾਂ ਨੂੰ ਕਿਸੇ ਦਿਨ ਨੂੰ ਸਜ਼ਾ ਜ਼ਰੂਰ ਮਿਲਣੀ ਜਿਹੜੇ ਗੁਰੂ ਘਰ ਦੇ ਕਵੀਸ਼ਰਾਂ ਢਾਡੀਆਂ ਗ੍ਰੰਥੀਆਂ ਰਾਗੀਆਂ ਨੂੰ ਤੰਗ ਕਰਦੇ ਆ ਇਸ ਕਰਕੇ ਬੜੇ ਦੁੱਖ ਦੀ ਗੱਲ ਆ ਕੋਈ ਗੱਲ ਨਹੀਂ ਸਮੇਂ ਦੀ ਉਡੀਕ ਕਰੋ ਫਿਰ ਆਪੇ ਪਤਾ ਲੱਗ ਜਾਊਗਾ ਇਹਨਾਂ ਨੂੰ

  • @chamkurthind7765
    @chamkurthind7765 2 місяці тому +1

    ਵੀਰ ਜੀ ਸਤਿ ਸ੍ਰੀ ਅਕਾਲ ਇਹ ਮਛੰਦ ਚੁਗਲ ਖੋਰ ਵੀਰ ਜੀ ਗੁਰੂ ਜੀ ਦੇ ਸਮੇ ਵੀ ਸੀ ਛੋਟਾ ਜਿਹਾ ਔਦਾ ਮਿਲ ਜਾਵੇ ਇਹ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਜੀ ਦਾ ਧੰਨ ਵਾਦ ਕੀ ਕਾਰਨਾਂ ਇਹ ਨਿੱਜੀ ਜਾਇਦਾਦ ਸਮਝਦੇ ਆ

  • @paramjitsinghkhalsa9132
    @paramjitsinghkhalsa9132 3 місяці тому +7

    ਜਿੰਨੇ ਕੱਢੇ ਵੱਢੇ ਚਵਲ ਹਨ ਉਹ ਆਪਣੇ ਆਪ ਚਿੱਕੜ ਚੌਧਰੀ ਕਮੇਟੀ ਵਾਲੇ ਸਮਝਦੇ, ਇਹਨਾ ਧੇਲੇ ਦਾ ਨਹੀ ਪਤਾ, ਸਰੂਪ ਸਿੰਘ ਕਢਿਆਣਾ ਜੀ ਏਹੋ ਜਿਹੇ ਚਵਲਾ ਦੇ ਮੁਹਥਾਜ ਨਹੀ ਹਨ

    • @JaimalSingh-b6p
      @JaimalSingh-b6p 2 місяці тому

      Bahi sahib ji ih narainu mahant da dooja roop ne

  • @RaghbeerSinghSekhon
    @RaghbeerSinghSekhon 2 місяці тому +2

    ਸਿੰਘ ਸਾਬ ਜੇ ਕੋਈ ਰਿਸ਼ਤੇਦਾਰ ਹੈ ਤਾਂ ਉਹਨਾਂ ਦੇ ਘਰ ਜਾ ਕੇ ਮਿਲੋ। ਐਵੇਂ ਗੱਲਾਂ ਦਾ ਕੜਾਹ ਕਿਉਂ ਬਣਾਈ ਜਾਂਦੇ ਹੋ।

  • @manjitkooner9307
    @manjitkooner9307 3 місяці тому +2

    Waheguru ji 🙏
    Respect every person
    Waheguru ji love you 🙏

  • @karamjeetkaur9108
    @karamjeetkaur9108 2 місяці тому

    Bhut mara hoya veer g

  • @DKFNETWORK
    @DKFNETWORK 2 місяці тому

    ਦਫ਼ਾ ਕਰੋ ਐਸੀ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮਾਂ ਖੁਣੋਂ ਕੀ ਥੁੜ੍ਹਿਆ ਪਿਆ
    ਬਾਬਾ ਤੁਸੀ ਸਾਡੇ ਲਈ ਸਤਿਕਾਰਤ ਹੋ ਐਸੇ ਝੂਠੇ ਲੋਕਾਂ ਦੇ ਮੂੰਹ ਨਾ ਲੱਗੋ😊

  • @diljitsingh332
    @diljitsingh332 2 місяці тому

    Ostaad.jee.aap.jee.bahut.mahaan.dhadi.singh.ho