Full Interview with Dr. Gurtaran Singh About Prof. Harinder Singh Mehboob

Поділитися
Вставка
  • Опубліковано 13 гру 2024

КОМЕНТАРІ • 162

  • @RP_Singh29
    @RP_Singh29 Рік тому +6

    Dr. Gurtarn ਜੀ ਗਿਆਨ ਦੇ ਸਾਗਰ ਹਨ। ਅਕਾਲ ਪੁਰਖ ਦੀ ਓਹਨਾਂ ਤੇ ਵਿਸ਼ੇਸ਼ ਕਿਰਪਾ ਹੈ। ਏਨੇ ਦਾਨਿਸ਼ਵੰਦ ਹੋਣ ਦੇ ਬਾਵਜੂਦ ਬਹੁਤ ਨਿਮਰ, ਮਿਠਬੋਲੜੇ, ਦਿਆਲੂ ਅਤੇ ਬਹੁਤ ਵਧੀਆ ਇਨਸਾਨ ਹਨ। ਸਿੱਖ ਇਤਿਹਾਸ ਦੇ ਮਹਾਨ ਕੋਸ਼ ਜਾਂ ਕਹਿ ਲਵੋ, ਖ਼ੁਦ ਇੱਕ ਸੰਸਥਾ ਹਨ। ਵਾਹਿਗੁਰੂ ਸਿੱਖ ਕੌਮ ਦੇ ਇਸ ਹੀਰੇ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਦੇਵਨ।

  • @kulwindersingh-xf7nu
    @kulwindersingh-xf7nu 2 роки тому +5

    ਅੱਜ ਪਹਿਲੀ ਵਾਰ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਸੰਗੀਤ ਹੈ। ਜਿਸ ਨੂੰ ਸੰਸਾਰ ਦਾ ਹਰ ਪ੍ਰਾਣੀ ਸਮਝਦਾ ਹੈ।

  • @virusrobin420
    @virusrobin420 4 роки тому +21

    Every sikh should listen to this quality content and should be reading books in everyday life. 🙏🏼
    Stay away from myths and connect with real knowledge

  • @sujasbirsingh
    @sujasbirsingh 4 роки тому +7

    ਬਹੁਤ ਹੀ ਸਾਲਾਹਣ ਜੋਗ ਕਾਰਜ ਕੀਤਾ ਜਾ ਰਿਹਾ ਹੈ ਜੀ,🙏🙏 ਮੇਰੇ ਪਿਆਰੇ ਵੀਰਾਂ ਵਲੋਂ । ਸਿੱਖਾਂ ਦੀ ਬਹੁਤ ਵੱਡੀ ਘਾਟ ਰਹੀ ਹੈ ਕਿ ਜ਼ਿਆਦਾ ਤਰ ਸਿੱਖ ਮੈਦਾਨਾਂ ਵਿੱਚ ਤੇਗ਼ ਵਾਗਾਂਦੇ ਰਹੇ, ਅਤੇ ਸਾਡੇ ਵੈਰੀ ਸਾਡਾ ਲਾਸ਼ਾਨੀ ਇਤਿਹਾਸ ਨੂੰ ਮਿਤਿਹਾਸ ਬਣਾ ਕਰ ਲਿਖਦੇ ਰਹੇ । ਸਾਡੇ ਕਈ ਗੂੜੀ ਸਕਸ਼ੀ ਰਹਿਣੀਆਂ ਵੀ ਲੁਪਤ ਹੋ ਗਾਇਆ, ਕਿਸੀ ਗੁਰਦੁਆਰੇ ਤੋਂ ਕੋਈ ਪ੍ਰਸਾਰ ਨਹੀਂ ਹੋਇਆ ।
    ਅੱਜ ਜੋ ਪੜਚੋਲ " ਸੰਵਾਦ ਗਰੁੱਪ " ਰਾਹੀਂ ਆਰੰਭ ਕੀਤੀ ਗਈ ਹੈ ਇਸ ਨਾਲ ਸਾਡੇ ਵਡਮੁੱਲੇ ਰਤਨ, ਜਵਾਹਰਾਤਾਂ ਦੀ ਸੰਭਾਲ ਅਤੇ ਖੋਜ ਹੋਵੇਗੀ ।
    ਸਾਡਾ ਸਾਰਿਆਂ ਦਾ ਫਰਜ਼ ਹੈ ਇਸ ਨੂੰ ਧਿਆਨ ਨਾਲ ਸਮਝੀਏ ਅਤੇ ਬਾਦ ਵਿਚ ਸੰਗਤਾਂ ਤੱਕ share ਕਰੀਏ, ਕੂੜ ਪ੍ਰਬੰਦਾਂ ਹੇਠ ਚੱਲ ਰਹੇ, ਗੁਰਦੁਵਾਰਿਆਂ ਵਿੱਚ ਵੀ ਪ੍ਰੋਜੈਕਟਰ ਸਕ੍ਰੀਨਾ ਤੇ ਚਾਲਾਈਏ, ਗੁਰੂ ਮਹਾਰਾਜ ਦੇ ਦੀਵਾਨ ਲਗਾਈਏ !!
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਹੈ ਜੀ

  • @zaildarcheema106
    @zaildarcheema106 2 роки тому +1

    ਬਹੁਤ ਵਧੀਆ ਵੀਚਾਰ

  • @jaswantsingh14435
    @jaswantsingh14435 Рік тому +2

    ਡਾਕਟਰ ਗੁਰਤਰਨ ਸਿੰਘ ਜੀ ਹੋਰਾਂ ਨੂੰ ਗੁਰੂ ਨੇ ਇਸ ਧਰਤੀ ਤੇ ਭੇਜਿਆ ਹੀ ਇਸ ਲਈ ਹੈ ਕੀ ਜਾਓ ਅਤੇ ਜਾ ਕੇ ਮੇਰੀਆਂ ਬਾਤਾਂ ਮੇਰੇ ਸਿੱਖਾਂ ਨੂੰ ਸੁਣਾਓ ।ਕੀ ਹੁੰਦਾ ਹੈ genious ? ਡਾਕਟਰ ਗੁਰਤਰਨ ਸਿੰਘ ਜੀ ਨੇ ਸਿਰਫ ਅੰਮ੍ਰਿਤ ਉੱਪਰ ਹੀ ਲੱਗਪੱਗ 50 ਘੰਟੇ ਦੇ ਵੀਡੀਓ ਬਣਾਏ ਹਨ। ਇਹਨਾਂ ਦੇ ਸਾਥੀ ਸਰਦਾਰ ਗੁਰਦੀਪ ਸਿੰਘ ਜੀ ਆਪ ਵੀ ਕੋਈ ਵੱਡੀ ਆਤਮਾ ਹਨ ।ਗੁਰੂ ਖੁਦ ਬਖਸ਼ਸ਼ ਕਰਕੇ ਹੀ ਅਜਿਹੇ ਮਹਾਂਪੁਰਖ ਨੂੰ ਇਸ ਧਰਤੀ ਤੇ ਭੇਜਦਾ ਹੈ ।ਡਾਕਟਰ ਸਾਹਿਬ ਆਪ ਜੀ ਸੁਖਮਨੀ ਦੇ ਬ੍ਰਹਮ ਗਿਆਨੀ ਹੋ

  • @Mewar-q4q
    @Mewar-q4q 4 роки тому +18

    Great tym for my intellectual escapadism... Feeling blessed to hear such soul..🙏🏻

  • @jaswantsingh14435
    @jaswantsingh14435 Рік тому +1

    ਮਹਾਤਮਾ ਜਰਨੈਲ ਸਿੰਘ ਜੀ ਦੇ ਵਕ਼ਤ ਕੇਸਰੀ ਦਸਤਾਰਾਂ ਆਪ ਸਿੱਖ ਨੌਜਵਾਨਾਂ ਨੇ ਬੰਨੀਆਂ ਸ਼ੁਰੂ ਕੀਤੀਆਂ ਪਰ ਜ਼ਲਦੀ ਗਾਇਬ ਵੀ ਹੋ ਗਈਆਂ ਜੋ ਨਹੀਂ ਹੋਣਾ ਚਾਹੀਦਾ ਸੀ।ਵਾਹ ਡਾਕਟਰ ਸਾਹਿਬ

  • @paramjitsandhu4580
    @paramjitsandhu4580 2 роки тому +1

    ਬਹੁਤ ਹੀ ਵਧੀਆ ਸਮਝਾਇਆ ਬਹੁਤ ਹੀ ਗਿਆਨ ਮਿਲਿਆਂ🙏🏼🙏🏼🙏🏼🙏🏼

  • @RajSingh-sz6rl
    @RajSingh-sz6rl Рік тому

    Thanks

  • @amar99
    @amar99 4 роки тому +6

    Eni mahaan. Personality. .diyaan galaan saade warge murkh de dimaag di pakad ton bahr ne
    Amazing work singh sahib

  • @jiji9558
    @jiji9558 4 роки тому +3

    ਵਾਹਿਗੁਰੂ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਇਹ ਕੀਮਤੀ ਤੇ ਅਣਮੁੱਲੇ ਡਾ. ਸਾਹਿਬ ਜੀ ਦੇ ਪਿਆਰ ਭਰੇ ਅਹਿਸਾਸ ਸਾਡੇ ਜਿਹੇ ਤੁੱਛ ਨਿਮਾਨਿਆਣਿਆਂ ਨਾਲ਼ ਸਾਂਝੇ ਕੀਤੇ। ਮੇਰੇ ਕੋਲ਼ ਕੋਈ ਸ਼ਬਦ ਨਹੀਂ ਮੈਂ ਨਿਸ਼ਬਦ ਹਾਂ... ਗੁਸਤਾਖ਼ੀ ਮੁਆਫ਼ ਕਰ ਦੇਣੀ ਜੀ। ਦਾਸ ਖ਼ਿਮਾ ਦਾ ਜਾਚਕ ਹੈ। ਰੂਹ ਤੋਂ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫ਼ਤਿਹ ॥

  • @preethar1430
    @preethar1430 3 роки тому +9

    Such a profound narrative...I am inspired to read Prof. Puran Singh and Prof. Harinder Singh Mehboob. We all should strive to read these writers who impact not only our intellect but spirit too. Such literature is a company of the enlightened souls who composed it.

    • @sardarinderjitsingh
      @sardarinderjitsingh 3 роки тому

      Exactly.
      Do you know the name of the novel said @40:19?
      I have been reading Bhai Vir Singh, Bhai Randhir Singh, and as you said I am now inspired to read Prof. Puran Singh and Prof. Harinder Singh.

  • @amitTgill
    @amitTgill 4 роки тому +11

    I just adore this person.. I am from Jhundan village too.. Proud moment!!😇

  • @panjpaani4025
    @panjpaani4025 2 роки тому +1

    ਬਹੁਤ ਵਧੀਆ ਪਿਆਰਿਓ ਬਹੁਤ ਖੂਬ ਆਨੰਦ ਆ ਗਿਆ

  • @gurjotsingh8589
    @gurjotsingh8589 4 роки тому +1

    ਗੱਲ ਬਾਤ ਲਈ ਧੰਨਵਾਦ ਪਰ ਐਡਾ ਲਾਲਾਕੇ ਸਾਰੀ ਗਲਬਾਤ ਦਾ ਸਵਾਦ ਖਰਾਬ ਕਰਤਾ।

  • @pardeepsinghbains
    @pardeepsinghbains 4 роки тому +12

    The Best. Thanks for uploading.

  • @HarbhajanSingh-ii8ej
    @HarbhajanSingh-ii8ej 4 роки тому +3

    bhai sahib ji you are amazing, thank you.waheguru tuhanu chardian kalan,ch rakhe.

  • @gsmaan21
    @gsmaan21 4 роки тому +2

    Bahut khoobsurat jaankaari baba Ji 🙏🏻 ❤️

  • @a1step1
    @a1step1 4 роки тому +4

    Very knowledgeable and eye-opener video.

  • @preetdhindsa77
    @preetdhindsa77 4 роки тому +9

    ਹਰਿੰਦਰ ਮਹਿਬੂਬ ਤੇ ਪ੍ਰੋ. ਤਰਨੀ ਦੋਨੋਂ ਗੁਆਂਢ ਪਿੰਡ ਝੂੰਦਾਂ ਦੇ ਦੋ ਅਮੋਲਕ ਹੀਰੇ ਹਨ।

  • @deepdeep2139
    @deepdeep2139 2 роки тому

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @zaildarcheema106
    @zaildarcheema106 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @gurpreethans3139
    @gurpreethans3139 3 роки тому

    ਬਹੁਤ ਵਧਿਆਂ ਜੀ 🙏🙏🙏🙏

  • @AshishSingh-ux2em
    @AshishSingh-ux2em 3 роки тому

    Very beautiful ji...
    Very beautiful interview....

  • @MrNikkamaan
    @MrNikkamaan 3 роки тому +2

    Mind blowing har ik gal 100-100 var sunnan de layak a

  • @jkaur3229
    @jkaur3229 Рік тому

    So much invaluable knowledge. Will definitely read prose by both writers.

  • @MSingh-jq5me
    @MSingh-jq5me 4 роки тому +6

    Thanks! Was eagerly waiting for it.

  • @gurjindersinghguri2531
    @gurjindersinghguri2531 4 роки тому +9

    Sir very very gratitude bhut long wait kr riha si mai is lecture di thanks Sikh siyasat channal daa

  • @MrNikkamaan
    @MrNikkamaan 3 роки тому +1

    Wah - wah jeo baba ji charan parnaam 🙏

  • @gagangill2118
    @gagangill2118 2 роки тому

    Very good!! Very well explained by Dr. Gurtaran Singh. Awesome!!

  • @surinderpalsandhu6395
    @surinderpalsandhu6395 Рік тому +2

    I was Student of Prof.Mehbub

  • @amarindersingh4659
    @amarindersingh4659 4 роки тому +1

    Sari poori pa deo ji ..... 🙏👍 es vaaste v bahut bahut dhanwaad

  • @khalsaji220
    @khalsaji220 4 роки тому +1

    ਬਹੁਤ ਸੋਹਣੀ ਵੀਚਾਰ

  • @AmarjitSinghh-r3o
    @AmarjitSinghh-r3o 4 роки тому +2

    ਬਹੁਤ ਹੀ ਵਧੀਆ ਇੰਟਰਵਿਊ 🙏🏻

  • @dhaliwalharbhajan4104
    @dhaliwalharbhajan4104 4 роки тому +1

    Very knowledgeable thanks

  • @Dilbagsingh-xw7by
    @Dilbagsingh-xw7by 4 роки тому

    ਬਹੁਤ ਵਧੀਆ ਤਰੀਕਾ ਸਮਝਾਉਣ ਦਾ

  • @BSSAPP
    @BSSAPP 2 роки тому +1

    ਵਾिਹਗੁਰੂ ... 🙏🙏🙏

  • @amanpreetsingh2392
    @amanpreetsingh2392 4 роки тому

    ਸ਼ੁਕਰੀਆ ਜੀ

  • @RanjitSingh-1984
    @RanjitSingh-1984 4 роки тому

    ਬਹੁਤ ਵਧੀਆਂ ਜੀ

  • @Mewar-q4q
    @Mewar-q4q 4 роки тому +16

    People who came from west panjab were more intelligent ..their intellectual depth to whom i came across had been so much...

    • @amitTgill
      @amitTgill 4 роки тому +1

      True thing brother

    • @allaboutlearning1
      @allaboutlearning1 4 роки тому

      I agree

    • @allaboutlearning1
      @allaboutlearning1 4 роки тому +6

      Are you able to explain me why this happened ?
      I am asking.
      Nowadays, i have seen and experienced that the girls from West Punjab have more common sense, compassion etc. .As compare to Eastern Punjab. I am working with Muslim women and they have number of concerns regarding their religion and culture. Even my Assistant manager dress up like her mother although she is bron in Canada.

    • @ramniksingh7702
      @ramniksingh7702 4 роки тому +2

      That is called stereotyping my friend.

    • @JaspreetSingh-wy9vy
      @JaspreetSingh-wy9vy 4 роки тому

      @@allaboutlearning1 SSA ji

  • @gurjeetsingh5079
    @gurjeetsingh5079 3 роки тому

    ਵਾਹਿਗੁਰੂ ਜੀ

  • @raspindersingh3114
    @raspindersingh3114 4 роки тому +3

    ਵਾਹਿਗੁਰੂ ਜੀ ਵੀਡੀਓ ਤਾਂ ਫੇਰ ਟੋਟਕੇ ਜੋੜ ਕੇ ਪਾਈ ਗ‌ਈ ਹੈ। ਸਿੱਧੀ ਖੁੱਲੀ ਗੱਲਬਾਤ ਪਾਓ। ਬਿਜਾਲ ਸੱਥ ਨੂੰ ਲਾਭ ਹਾਨੀ ਨੁਕਤੇ ਤੋਂ ਫੇਰ ਵੇਖਲਿਓ।

    • @theVirsa
      @theVirsa 4 роки тому +1

      @Raspinder Singh...stop being judgmental and try to enjoy what is before you. Have the wisdom to appreciate that what has been edited out are the bits that distract from the talk. Perhaps you should go and talk to the good Professor for a recording as per your needs? Waheguru ji ka Khalsa; Waheguru ji ki Fateh.

    • @raspindersingh3114
      @raspindersingh3114 4 роки тому +2

      @@theVirsa ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ। ਵਾਹਿਗੁਰੂ ਜੀ ਤੁਹਾਡੇ ਗੱਲਬਾਤ ਕਰਨ ਦੇ ਅੰਦਾਜ ਚ ਸਿੱਖੀ ਵਾਲੀ ਸੁਰ ਨਹੀ। ਇਹ ਦਰਜੇਬੰਦੀ ਵਾਲੀ ਹੈ ਜਾਂ ਤਾਂ ਦਾਅਵੇਦਾਰੀ ਛੱਡ ਦ‌ਓ। ਜਾਂ ਸੰਗਤ ਨਾਲ ਤਰੀਕੇ ਨਾਲ ਪੇਸ਼ ਆਓ।

    • @jiji9558
      @jiji9558 4 роки тому +2

      Raspinder Singh ਲਵ ਯੂ ਵੀਰ ਜੀ। ਕੰਡੇ ਨੂੰ ਕੰਡਾ ਕਹਿਣ ਦੀ ਇਸ ਹਿੰਮਤ ਦਾ ਤਹਿ ਦਿਲ ਤੋਂ ਸ਼ੁਕਰੀਆ। ਦਾਸ ਨਤਮਸਤਕ ਹੈ ਆਪਣੇ ਸਿੱਖ ਵੀਰ ਦੇ ਇਸ ਕਦਰ ਭਰੇ ਅਹਿਸਾਸਾਂ ਤੇ ਕਦਰਾਂ ਕੀਮਤਾਂ ਦਾ। ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ...

    • @raspindersingh3114
      @raspindersingh3114 4 роки тому

      @@jiji9558 ਧੰਨਵਾਦ ਵਾਹਿਗੁਰੂ ਜੀ।

    • @theVirsa
      @theVirsa 4 роки тому

      @@raspindersingh3114 Perhaps you understood differently what I have written. I simply responded to your statement "ਬਿਜਾਲ ਸੱਥ ਨੂੰ ਲਾਭ ਹਾਨੀ ਨੁਕਤੇ ਤੋਂ ਫੇਰ ਵੇਖਲਿਓ।" - which was judgmental and also presumptuous about why the current video is in the form that it is. I had met Dr Gurtarn Singh many years back - and even then he was in the habit of going on a tangent and forgetting where he started his statement from. Current video focuses on his genius and not on his idiosyncrasies. I will again state that if you have a different concept for an interview with a genius - you should go and record one.

  • @bikramjitsingh2464
    @bikramjitsingh2464 3 роки тому +2

    Wah mere maaalka mainu mouka milia eho jihia shakashiata nu internet raahi daikhen da ,baakamaaal

  • @hardeepsidhu6651
    @hardeepsidhu6651 4 роки тому +2

    Thank you so much for posting full talk

  • @baggasingh6477
    @baggasingh6477 4 роки тому +1

    Very beautiful

  • @GurjantSingh-vb7si
    @GurjantSingh-vb7si 4 роки тому

    Bhut vadya ji. Peaceful 👏

  • @KashmirSingh-vg8rf
    @KashmirSingh-vg8rf 4 роки тому

    Bhout vadiya je 🙏🙏🙏🙏

  • @sukhasinghgurudabanda8198
    @sukhasinghgurudabanda8198 4 роки тому +2

    Waheguru ji

  • @sirdargurtejsingh9584
    @sirdargurtejsingh9584 4 роки тому +1

    ਬੜੇ ਚਿਰਾਂ ਬਾਅਦ ਕੋੲੀ ਸਾਰੀ ਵੀਡੀਓ ਸੁਣੀਂ ਅੈ ॥ ਬੇਨਤੀ ਅੈ ੲੇਹਨਾਂ ਪਿਅਾਰਿਅਾਂ ਦੀ ਕੋੲੀ ਨਾਂ ਕੋੲੀ ਵੀਡੀਓ ਹਰ ਰੋਜ ਪਾਓ ਅਲਗ ਅਲਗ ਵਿਸ਼ਿਅਾਂ ਤੇ ॥

  • @warriorclan543
    @warriorclan543 3 роки тому +1

    Baba ji got soo much knowledge 🙏
    Or baba ji ajj kal de sikh te sikhi b brahmin mat toh sikhde ne koi hindu Guru Nanak Dev kahe samjh aunda hai lekin eh apne app nu sikh dasan wale b Guru nanak sahab ji magar jaat laa dinde ne jo Guru Nanak Sahib Ji ne bani vch ek tha b nahi lagai maneya hi nahi jaat paat nu Brahmin di banai hai rabb di nahi lekin ena sikha ne ki kar laina jina nu ena b nahi pata ki Guru sahab da name ki hai phle Guru de Name ch hi Galti kar dinde 🙄 sadi kom deserve nahi kardi Guru sahibana ne ki nahi dita sanu je vichar dita te rakhi layi shastar b dita hai lekin afsoos ajj de sikh kol naa te vichar hai naa shastar eh te shastar nu koi bhadakau chez samjhi bethe Delhi ch katleaam di wajah b ahi c sikha kol hatyar hunda koi jurat kar janda jide kol hatyar hoye oh kise nu mare ya nahi lekin khud nahi marda dusra wese hi dar janda nihang singh Delhi gaye ohna kolo kyu darde c kyuki Guru de sache sikh nihang singh hi ne ajj

  • @lovely87574
    @lovely87574 4 роки тому +1

    Bot bot dhanwaad ji

    • @jiji9558
      @jiji9558 4 роки тому

      ਜੋ ਇਹਨਾਂ ਅਹਿਸਾਸਾਂ ਦੀ ਕਦਰ ਜਾਣਦੇ ਹਨ ਉਹਨਾਂ ਨੂੰ ਜ਼ਿੰਦਗੀ ਦੇ ਹਰ ਸਾਂਹ ਦੀ ਕੀਮਤ ਦਾ ਪਤਾ ਹੈ। ਆਪ ਦਾ ਵੀ ਧੰਨਵਾਦ ਜੋ ਏਨੀ ਤਰਜੀਹ ਨਾਲ਼ ਸਾਥ ਦੇ ਰਹੇ ਹੋ। ਬਾਕੀ ਸਭ ਤਾਂ ਫ਼ਾਨੀ ਮੁਕਾਮ ਹੈ ਛਿਣ-ਭੰਗੁਰ ਦਾ ਤਮਾਸ਼ਾ ਹੈ ਤੇ ਫਿਰ ਇਹ ਵਿਸਮਾਦ ਹੀ ਸਾਥ ਰਹਿਣਾਂ ਹੈ ਅਨੰਤ ਕਾਲ ਤੱਕ। ਸੋ ਵਿਸਮਾਦੀ ਪੂੰਜੀ ਤੱਕ ਤਰੱਕੀ ਕਰੋ। ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਲਵਲੀ

  • @kaursehajpreet2120
    @kaursehajpreet2120 4 роки тому

    Dhanwaad bht...❤ upload kr lyi..🌸🌸

  • @JatinderSingh-lw1vf
    @JatinderSingh-lw1vf 4 роки тому +1

    Was waiting for the full episode 🙏🏿

  • @ਬਲਰਾਜਸਿੰਘ-ਚ5ਢ

    ਵਾਹਿਗੁਰੂ ਜੀ ਵਾਹਿਗੁਰੂ

  • @jimmmyjohn4500
    @jimmmyjohn4500 4 роки тому

    Mny thx for this best information .... I likes

    • @cesiumion
      @cesiumion 4 роки тому

      Ok. You're welcome...

  • @akashdeepsinghtatla2590
    @akashdeepsinghtatla2590 4 роки тому

    ਸ਼ੁਕਰੀਆ ਸਿੱਖ ਸਿਆਸਤ ਦਾ 🙏🏻❤️

  • @anmolrandhawa5463
    @anmolrandhawa5463 4 роки тому +1

    Whaheguru ji

  • @lonelylov
    @lonelylov 4 роки тому

    Kai sala tu band payi chana di raat tu mitti Saab karda hoyia ..Dil dia gehrayia tu thanbad karda apni niki jahi soch wicho aap Saab nu salam pejda haan ..

  • @khalsaraj7443
    @khalsaraj7443 4 роки тому

    ਵਾਹਿਗੁਰੂ

  • @ਸਫ਼ਰSAFFR
    @ਸਫ਼ਰSAFFR 4 роки тому

    ਵਾਕਮਾਲ ਜੀ

  • @gursewaksinghrandhawa4011
    @gursewaksinghrandhawa4011 4 роки тому +3

    Big thanks veer paramjit singh ji

  • @happygrewal9733
    @happygrewal9733 4 роки тому +1

    ਬਹੁਤ ਧੰਨਵਾਦ ਜੀ ਤੁਹਾਡਾ

  • @Kingra77
    @Kingra77 2 роки тому +1

    ❤️🙏

  • @infamousjatt9324
    @infamousjatt9324 3 роки тому +1

    Full interview upload kro pls 🙏🙏🙏🙏

  • @manindersandhu4900
    @manindersandhu4900 4 роки тому

    great

  • @manmeetsinngh1
    @manmeetsinngh1 4 роки тому +1

    Wah!!!

  • @tajinderkaur8492
    @tajinderkaur8492 4 роки тому

    ਪੰਜ ਪਿਆਰੇ ਵੀ ਇਸ ਸੰਧਰਬ ਦਾ ਹਿੱਸਾ ਹੈ। ਗੁਰਮੁਖ ।

  • @panjabvibes4
    @panjabvibes4 3 роки тому

    🙏🏻🙏🏻🙏🏻🙏🏻🙏🏻🙏🏻🙏🏻🙏🏻

  • @sirdargurtejsingh9584
    @sirdargurtejsingh9584 4 роки тому +1

    💝💝💖💖🙏🏻🙏🏻🌻🌻

  • @munny1986
    @munny1986 Рік тому

    Kaum nu eve de heere sikh sambhal k rakhne chahide ne 🙏🙏🙏🙏🙏🙏

  • @SukhvinderSingh-jx7bz
    @SukhvinderSingh-jx7bz 3 роки тому

    I think Dr sahib is most intelligent person

  • @jassidhinger8841
    @jassidhinger8841 2 роки тому

    ਕਿ੍ਰਪਾ ਕਰਕੇ ਡਾ.ਸਾਹਿਬ ਤੋਂ ਸਿੱਖ ਸੁਰਤ ਦੀ ਪਰਵਾਜ਼ ਦਾ ਰਿਵਿਊ ਕਰਵਾਓ ਜੀ..ਉਸ ਕਿਤਾਬ ਬਾਰੇ ਗੱਲ ਕਿਤੇ ਨਹੀਂ ਕੀਤੀ ਗਈ

  • @Universe-c6c
    @Universe-c6c 4 роки тому +1

    1000000% true 🙏

  • @TheSinghjeet
    @TheSinghjeet 3 роки тому

    Great. But too much of advert is annoying

  • @RamandeepKaur-gh7fb
    @RamandeepKaur-gh7fb 3 роки тому

    🙏🙏

  • @ekamdeep6508
    @ekamdeep6508 4 роки тому

    ek lami gal bat bnao

  • @AmritSingh-ur6vc
    @AmritSingh-ur6vc 2 роки тому

    Khalsa is pure. Ocean of spirituality

  • @MrNikkamaan
    @MrNikkamaan 3 роки тому

    Can you upload its full length video please

  • @Manpreetsingh-ro2sc
    @Manpreetsingh-ro2sc 4 роки тому

    Best

  • @streetmovies1197
    @streetmovies1197 4 роки тому

    Jio baba ❤️

  • @sharrysingh6349
    @sharrysingh6349 3 роки тому

    ❤️❤️❤️

  • @davinder4551
    @davinder4551 3 роки тому

    ਨਿਸ਼ਬਦ

  • @thehighlight8030
    @thehighlight8030 4 роки тому +1

    I get it you have to monetize your videos but there are too many ads. It breaks and ruins the continuity and mood of the video.

  • @balshansingh
    @balshansingh 4 роки тому +1

    respected broadcaster let him speak...

  • @jagdeepkaur5039
    @jagdeepkaur5039 4 роки тому

    🙏🙏🙏🙏🙏👍

  • @ManjinderSingh-ze1dq
    @ManjinderSingh-ze1dq 2 роки тому

    ਵੱਡਮੁੱਲੀ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ

  • @sardarinderjitsingh
    @sardarinderjitsingh 3 роки тому

    Can I meet this Genius...

  • @mraflatoon3215
    @mraflatoon3215 3 роки тому

    @SikhSiyasat video de layi koi shbad nHi koi words nahi .... pr adds ne bhut bhtkayea .. jdo eda di video upload karde o te kirpa krke adds na lgayea kro ... jdo mann jurda a te vich adds aake disturb kar dindi hai .... kirpa karke understand kro es gl nu ... adds ne buri trn naal irritate 😑 kita 🙏

  • @cesiumion
    @cesiumion 4 роки тому +2

    You should upload an unedited version of the entire interview

  • @amanjotsingh2153
    @amanjotsingh2153 4 роки тому +1

    ਬੜਾ ਇੰਤਜਾਰ ਸੀ

  • @gurrymarahar7809
    @gurrymarahar7809 3 роки тому

    ਕਮਾਲ🌹🌹🌹🌹

  • @RM-wl4by
    @RM-wl4by 4 роки тому

    Bai ads deke swaad bigad dinne o.. ja commercial bno ja sehtak te social. dr. Saab nu 🙏🏻❤️

    • @warriorclan543
      @warriorclan543 3 роки тому

      Ohna ne b apna ghar chalauna lekin adds jyada ne no doubt

  • @AmritSingh-ur6vc
    @AmritSingh-ur6vc 2 роки тому

    We should learn and feel. baba ROCK 🙏🙏⚔️⚔️

  • @singhskeptic5742
    @singhskeptic5742 4 роки тому +3

    8:48 "Perception of the soul is never wrongl", very absurd statement..

    • @parmindersingh9574
      @parmindersingh9574 4 роки тому +4

      He said “perception of the soul is never wrong(not soul).” Listen carefully before making a statement

    • @singhskeptic5742
      @singhskeptic5742 4 роки тому

      @@parmindersingh9574 typo mistake soul-> wrong.so the question still remains define soul and what that statement even mean ...

    • @garrydhillon439
      @garrydhillon439 4 роки тому +3

      Singh Skeptic it means “you need fill ya ass up with english “

    • @abcdefghijklovepreetuvwxyz
      @abcdefghijklovepreetuvwxyz 4 роки тому

      @@garrydhillon439 😂😂😂😂

    • @singhskeptic5742
      @singhskeptic5742 4 роки тому

      @MrFalcon2001 how do you verify whatever you wrote is true.

  • @deepandher78
    @deepandher78 4 роки тому

    🙏

  • @ghaarvyisthebest7874
    @ghaarvyisthebest7874 4 роки тому +2

    If guru nanak comes to harminder sahib I think nobody will understand him ..saade lokaan da padhr bahut niva ho gya bus dhadriwala te flaanewala hi smj aunda

    • @warriorclan543
      @warriorclan543 3 роки тому

      Harminder sahib geya kade dyan naal ja k har cheez dekhi harminder sahib wargi jagah nhi kite

    • @khonyeleaglefergumedov9175
      @khonyeleaglefergumedov9175 2 роки тому

      @@warriorclan543 o pra odi gl smj

  • @AvtarSingh-lr7nh
    @AvtarSingh-lr7nh 4 роки тому

    ਮੁਆਫ ਕਰਨਾ ਬਾਈ ਜੀ ਮੈਨੂੰ ਤਾਂ ਬਜੂਰਗਾ ਦੀ ਕੋਈ ਗੱਲ ਪੱਲੇ ਨਹੀ ਪਈ ਕਿਉ ਕਿ ਕੋਈ ਵੀ ਗੱਲ ਪੂਰੀ ਹੀ ਨਹੀ ਕੀਤੀ ...ਜੇ ਕਰ ਇੱਕ ਜਾਂ ਦੋ ਗੱਲਾ ਦਾ ਇੱਕ episode ਹੀ ਬਣਾ ਲੈਦੇ ਤਾਂ ਲੱਗਦਾ ਕੁਝ ਪੱਲੇ ਵੀ ਪੈ ਜਾਣਾ ਸੀ

  • @gurmeetdhaliwal2757
    @gurmeetdhaliwal2757 2 роки тому +1

    Punjab Khalistan sarkar Raj zindabad

  • @geetbhagwat9902
    @geetbhagwat9902 4 роки тому +1

    ZAD SADE REHBAR ZA SIKH LEADERA NE SANU KHALISTAN ZA APNA DESH BNAUN DA RASTA DASNA C OHDO OH SIKH MARYADA ZA HEMKUNT WARGIA ZAGAH LABAN LAGIA C HINDU AGHUA DE PICH LAGKE ZISDA AZZ TAK SIKH DHARM NU KUSH FAIDA NI HOA.AURAT NU HI KYON KISE BI MARD CH REHBAR LABNA KYON ZAROORI HAI .MARD LAE KYON NAHI AURAT CH REHBAR LABNA.NIRMAL SINGH 31 RAGHA CH 28 SAL TO KIRTAN KARDA CE PAR ZADO CORONA HOA OH KEHNDA MAI SUICIDE KARLENI MENU ZALDE THIK KARO PHER BISMAD RAGHA DA KI FAIDA.