How Vicky Middukhera met same fate as Makhan Virk ? What was Davinder Bambiha & his cult ?

Поділитися
Вставка
  • Опубліковано 29 лис 2024

КОМЕНТАРІ • 354

  • @Mr.Dhaliwal007
    @Mr.Dhaliwal007 3 роки тому +21

    ਹਿਤੇਸ ਲੱਖੀ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ । ਤੁਹਾਡਾ ਧੰਨਵਾਦ

  • @pawanjitsingh4031
    @pawanjitsingh4031 3 роки тому +46

    ਚੇਤਾਵਨੀ ਦਿੰਦੀ ਬਹੁਤ ਚੰਗੀ ਵੀਡੀਓ ਹੈ। ਨੌਜਵਾਨਾਂ ਖੁਦ ਨੂੰ ਹੀ ਸਮਝਣਾ ਚਾਹੀਦਾ ਹੈ।

  • @noorbajwa9281
    @noorbajwa9281 2 роки тому +2

    ਭਾਜੀ ਮੀਡੀਆ ਸਾਰਾ ਦੱਲਾ ਬਣ ਗਿਆ ਆ ਅੱਜ ਦੇ ਟਾਈਮ ਪਰ ਤੁਹਾਡੇ ਵਰਗੇ ਦਲੇਰ ਰਿਪੋਰਟਰ ਦੇਖ ਕੇ ਸੁਣ ਕੇ ਵਧੀਆ ਲੱਗ ਦਾ ਆ। ਵਾਹਿਗੁਰੂ ਜੀ ਏਦਾਂ ਈ ਤੁਹਾਨੂੰ ਸੱਚ ਬੋਲਣ ਦਾ ਬਲ ਬਖਸ਼ੇ।ਜਿਉਂਦੇ ਰਹੋ ਤੇ ਸੱਚ ਤੇ ਖੜੇ ਰਹੋ।ਸੱਚ ਨਾਲ ਤਰੱਕੀ ਚ ਟਾਈਮ ਜਰੂਰ ਲੱਗ ਦਾ ਪਰ ਸੱਚ ਵਾਲੀ ਤਰੱਕੀ ਦਿਲ ਨੂੰ ਤੇ ਰੂਹ ਨੂੰ ਤਸੱਲੀ ਜਰੂਰ ਦੇਂਦੀ ਆ।ਬਾਕੀ ਭਾਜੀ ਬੇੜਾ ਗ਼ਰਕ ਹੋ ਚੁੱਕਾ ਆ।ਪੰਜਾਬ ਦਾ ਪਤਾ ਤੁਹਾਨੂੰ ਵੀ ਹੈ ਤੇ ਸਭ ਨੂੰ ਵੀ ਕੇ ਪੰਜਾਬ 80% ਗੈਂਗਸਟਰਆਂ ਦੇ ਹੱਥ ਚ ਆ।

  • @simrandeep95
    @simrandeep95 3 роки тому +29

    Ritesh Lakhi Sir Respect…Great unbiased reporting…Just straight facts and coverage of entire history and discussing all aspects of a case..Salute

  • @MajorSingh-ir9bz
    @MajorSingh-ir9bz 3 роки тому +10

    ਰਿਤੇਸ਼ ਲੱਕੀ ਜੀ ਬਹੁਤ ਵਧੀਅਾ ਨਿਰਪੱਖ ਰਿਪੋਟਿਗ ਤੁਹਾਡੀ ਚੈਨਲ ਦੀਅਾ ਬਹੁਤ ਬਹੁਤ ਮੁਬਾਰਕਾਂ

  • @JB_JP_विचार
    @JB_JP_विचार 3 роки тому +26

    The first thought I had about Vicky Middukhera killing was that Ritesh ji has been raising alarm and warning Punjabis about Gangster issue ...you were so true

  • @sandeepdhillon6719
    @sandeepdhillon6719 3 роки тому +7

    ਰੱਬ ਹੀ ਰਾਖਾ ਹੈ ਪੰਜਾਬ ਦਾ ਵਾਹਿਗੁਰੂ ਜੀ ਮਿਹਰ ਕਰੇ ਪੰਜਾਬ ਤੇ

  • @Jaswindersingh6791-b2l
    @Jaswindersingh6791-b2l 3 роки тому +12

    ਰਿਤੇਸ਼ ਲੱਖੀ ਜੀ, ਕਿ ਕਾਲਜ ਤੇ ਯੂਨੀਵਰਸਿਟੀ ਦੇ ਇਲੈਕਸ਼ਨ ਤੋਂ ਬਗੈਰ ਸਾਡਾ ਕੰਮ ਚੱਲ ਨਹੀਂ ਸਕਦਾ, ਮੈਂ ਇਹ ਸੋਚਦਾ ਇਹ ਸਟੂਡੈਂਟਸ ਦੇ ਇਲੈਕਸ਼ਨ ਨਹੀਂ ਹੋਣੇ ਚਾਹੀਦੇ, ਪਹਿਲਾਂ ਇਹ ਸਟੂਡੈਂਟਸ ਆਪਣੀ ਪੜਾਈ ਪੂਰੀ ਕਰਨ, ਫਿਰ ਭਾਵੇਂ ਪਾਲਿਟਿਕ੍ਸ ਕਰਨ ਜਾਂ business ਵੱਲ ਚੱਲੇ ਜਾਣ, ਕਾਲਜ, ਯੂਨੀਵਰਸਿਟੀ ਦੀ ਰਾਜਨੀਤੀ ਤੋਂ ਸ਼ੁਰੂ ਹੋਈਆਂ ਇਨ੍ਹਾਂ ਮੁੰਡਿਆਂ ਦੀਆਂ ਮੌਤਾਂ ਹੁਣ ਸਭ ਦੇ ਬਹੁਤ ਵੱਡੇ ਦੁੱਖ ਦਾ ਕਾਰਨ ਬਣ ਗਈਆਂ ਹਨ

  • @npsbrar560
    @npsbrar560 3 роки тому +42

    ਬਹੁਤ ਸਾਰੇ ਮੁੰਡੇ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਨਹੀਂ ਜਾਂਦੇ ਇਲੈਕਸ਼ਨ ਜਿੱਤਣ ਅਤੇ ਬਦਮਾਸ਼ੀ ਦਾ ਸ਼ੌਕ ਪੂਰਾ ਕਰਨ ਜਾਂਦੇ ਹਨ।
    ਸਿਆਸੀ ਲੀਡਰਾਂ ਨੂੰ ਇਹੋ ਜਿਹੇ ਲੋਕਾਂ ਦੀ ਲੋੜ੍ਹ ਰਹਿੰਦੀ ਹੈ।
    ਕਿਸੇ ਵੀ ਸਿੱਖਿਆ ਸੰਸਥਾਵਾਂ ਵਿੱਚ ਵੋਟਾਂ ਵਾਲਾ ਕੰਮ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ ਅਤੇ ਸਿਰਫ਼ ਪੜ੍ਹਾਈ ਅਤੇ ਖੇਡਾਂ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

  • @harrybhatti8853
    @harrybhatti8853 3 роки тому +26

    Chandigarh and it's nearbyarea has become a cradle of crimes

  • @Julfiqar_Kalonjee_waaley
    @Julfiqar_Kalonjee_waaley 3 роки тому +12

    ਜਦੋਂ ਤੱਕ ਦਵਿੰਦਰ ਬੰਬੀਹਾ ਜਿਉਂਦਾ ਸੀ ਸਾਰੇ ਈ ਗੈਂਗਸਟਰਾਂ ਦਾ ਸਾਹ ਸੁੱਕੀਆ ਰਹਿੰਦਾ ਸੀ ਅਤੇ ਉਹ ਇਕ ਅਜਿਹਾ ਸੁਰਾ ਮਰਦ ਸੀ ਜਿਸਦੀ ਸਾਰੇ ਈ ਗੈਂਗ ਨਾਲ ਦੁਸ਼ਮਣੀ ਸੀ ਭਾਵੇਂ ਉਹ ਵਿੱਕੀ ਗੋੰਡਰ,ਸੁੱਖਾ ਕਾਹਲਵਾ,ਸੇਖੋ ਗਰੁਪ,ਜੱਗੁ ਭਗਵਾਨਪੁਰੀਆ,ਲਾਰੈਂਸ ਬਿਸ਼ਨੋਈ ਗਰੁਪ,ਸ਼ੇਰਾ ਖੁੱਬਣ ਗਰੁਪ ਨਾਲ ਵੀ ਛੱਤੀ ਦਾ ਫਾਂਸਲਾ ਸੀ,ਕਿਸੇ ਨਾਲ ਵੀ ਹੱਥ ਨਹੀਂ ਮਿਲਾਈਆ ਤੇ ਖੌਫ ਸਾਰਿਆ ਨੂੰ ਸੀ।ਜਦੋਂ ਇੰਨਕਾਉਂਟਰ ਹੋਈਆ ਤਾਂ ਸਾਹ ਵਿੱਚ ਸਾਹ ਆਈਆ ਬਾਕੀ ਦੇ ਗੈਂਗਸਟਰਾਂ ਨੂੰ।
    ਵਿੱਕੀ ਮਿਢੁਖੇੜਾ ਨੂੰ ਬਿਲਕੁਲ ਹੀ ਨਾਜਾਇਜ਼ ਮਾਰਿਆ ਗਿਆ,ਕੀ ਕਸੂਰ ਸੀ ਵੀਰ ਦਾ ਕਿ ਉਹ ਦੋਸਤ ਸੀ ਲਾਰੈਂਸ ਬਿਸ਼ਨੋਈ ਦਾ ? ਇਹ ਕੋਈ ਗ਼ੈਰਤ ਵਾਲਾ ਕੰਮ ਨਹੀਂ ਕੀਤਾ,ਇਕ ਹੋਨਹਾਰ ਵਿਦਿਆਰਥੀ ਨੇਤਾ ਨੂੰ ਮਾਰ ਦੇਣਾ ਬਹੁਤ ਈ ਨਿੰਦਨਜੋਗ ਹੈ,ਬਹੁਤ ਗਲਤ ਕੀਤਾ

    • @devilediits509
      @devilediits509 2 роки тому

      Haha ਸ਼ੇਰਾਂ ਖੁੱਬਣ ਗਰੁੱਪ ਵਿੱਕੀ ਗੋਡਰ ਸੇਖੋਂ ਪ੍ਰੇਮਾ ਲਹੌਰੀਆ ਇਹ ਸਾਰੇ ਬੰਬੀਹਾ ਗਰੁੱਪ ਦੇ ਨਾਲ ਨੇ ਤੇ ਬੰਬੀਹਾ ਗਰੁੱਪ ਵੀ ਇਹਨਾਂ ਦੇ ਨਾਲ ਫ਼ੇਸਬੁੱਕ ਤੇ ਪੋਸਟ ਦੋ ਗਰੁੱਪਾਂ ਨੇ ਪਾਈ ਆ ਗੋਡਰ ਗਰੁੱਪ ਬੰਬੀਹਾ ਗਰੁੱਪ ਇਹ ਨਾਲ ਹੀ ਕੰਮ ਕਰਦੇ ਨੇ

  • @chhinderpalsingh9105
    @chhinderpalsingh9105 5 місяців тому

    SSA ji 🙏 Lakhi ji 🙏 Super hit 👌

  • @HarjinderSingh-tg2pg
    @HarjinderSingh-tg2pg 3 роки тому +11

    ਕੇਹੜੀ ਚੰਦਰੀ ਨਜਰ ਲਗ ਗਈ ਏ ਸਾਡੇ ਸੋਹਣੇ ਪੰਜਾਬ ਨੂੰ ਆਪਣੇ ਨੂੰ ਆਪਣੇ ਹੀ ਮਾਰੀ ਜਾਦੇ ਨੇ ਕੁਝ ਨੌਜਵਾਨ ਬਦੇਸ਼ਾ ਨੂੰ ਜਹਾਜ ਭਰ ਕੇ ਜਾ ਰਹੇ ਨੇ ਕੁਝ ਇਸ ਚੰਦਰੀ ਗੈਗ ਵਾਰ ਦੇ ਸਕਾਰ ਹੋਈ ਜਾਦੇ ਨੇ ਕਿ ਬਣੂ ਗੁਰੂਆ ਪੀਰਾ ਦੀ ਧਰਤੀ ਪੰਜਾਬਦੀ ਦਾ ਹੇ ਵਾਹਿਗੁਰੂ ਜੀ ਮੇਹਰ ਕਰੀਓ ਜੀ ਸਾਡੇ ਇਹ ਕੜੀ ਵਰਗੇ ਨੌਜਵਾਨਾ ਨੂੰ ਸਮਤ ਬਕਸਿਓ ਜੀ । ਸਾਰੇ ਨੌਜਵਾਨਾ ਨੂੰ ਪੰਜਾਬ ਦੀ ਧਰਤੀ ਮਾਭ ਦੀ ਸੇਵਾ ਕਰਨ ਦਾ ਵਲ ਵਕਸਿਓ ਜੀ ।
    ਕਿਸਾਨ ਮਜਦੂਰ ਏਕਤਾ ਜਿੰਦਾਵਾਦ।

    • @haravtarsingh611
      @haravtarsingh611 3 роки тому

      Well said Bai g

    • @amrindersinghsandhu0855
      @amrindersinghsandhu0855 2 роки тому

      Eh sare politic de km hn

    • @fhhvdhuhhvhdvuhvdvh
      @fhhvdhuhhvhdvuhvdvh 2 роки тому

      ਇਹੇ ਸਭ ਕੁਝ ਸਾਡੇ ਆਪਣੇ ਬੰਦਿਆਂ ਕਰਕੇ ਹੈ ਸਿੱਖ ਕੌਮ ਕਦੇ ਵੀ ਸਿੱਖਿਆ ਨਹੀਂ ਲੈਂਦੀ ਕੱਟੜਤਾ ਨਾਲ ਇਸਨੂੰ ਪਹਿਲਾ ਬਹੁਤ ਨੁਕਸਾਨ ਹੋਇਆ ਅੱਜ ਵੀ ਹੀ ਰਿਹਾ ਹੈ ਸਿੱਖ ਆਗੂਆਂ ਨੇ ਹੀ ਪੰਜਾਬ ਨੂੰ ਕੁਤਕੇ ਖਾਇਆ ਪਰ ਸਾਡੇ ਦੋਗਲੇ ਲੋਕ ਸਾਡਾ ਦੋਗਲਾਪਣ ਹਰ ਏਕ ਛੇਅਜ਼ ਪਿੱਛੇ ਹਿੰਦੂਤਵ ਭਾਜਪਾ ਆਰਐਸਐਸ ਸੈਂਟਰ ਸਰਕਾਰ ਨੂੰ ਝੂਠਾ ਬਹਾਨਾ ਬਣਾਕੇ ਦਸਦਾ ਹੈ ਜੌ ਲੋਕ ਦੋਗਲੇ ਹੋ ਜਾਣ ਤਾਂ ਓਹੋ ਕੌਮ ਨਰਕਾ ਦਾ ਰਾਹ ਫੜ ਲੈਂਦੀ ਹੈ ਸਿੱਖ ਮੁੱਖ ਮੰਤਰੀ ਰਹੇ ਪੰਜਾਬ ਦੇ ਹਿੰਦੂ ਨਹੀਂ ਸਿੱਖਾਂ ਨੇ ਹੀ ਇਸਨੂੰ ਨਰਕ ਬਣਾਇਆ ਪਰ ਲੋਕ ਦੋਗਲੇ ਹੋਕੇ ਰਾ ਪਿੱਛੇ ਹਰ ਬਾਰ ਬਹਾਨਾ ਬਣਾਉਂਦੇ ਰਹੇ ਉੱਤਰ ਪ੍ਰਦੇਸ਼ ਵਿਚ ਜਿਨਿ ਬਦਮਾਸ਼ੀ ਸੀ ਓਹੋ ਕੀਤੇ ਵੀ ਨਹੀਂ ਸੀ ਦੇਖੋ ਅੱਜ ਯੋਗੀ ਅਦਿੱਤਿਆਨਾਥ ਨੇ ਪੂਰਾ ਉੱਤਰ ਪ੍ਰਦੇਸ਼ ਕ੍ਰਾਈਮ ਫ਼ਰੀ ਕਰ ਦਿੱਤਾ ਹੈ ਵੱਡੇ ਵੱਡੇ ਗੁੰਡੇ ਗੈਂਗਸਟਰ ਕੱਛੇ ਲਬੇੜ ਗਏ ਮੁਖਤਾਰ ਅੰਸਾਰੀ ਵਰਗੇ ਜੇਹੜੇ ਅਪਣੀ ਜਾਨ ਬਚਾਉਣ ਲਈ ਵੀਲ ਚੇਅਰ ਉੱਤੇ ਬਹਿਕੇ ਪੰਜਾਬ ਦੀ ਜੇਲ੍ਹ ਵਿਚ ਆਕੇ ਸ਼ਰਨ ਲੈਣ ਲੱਗ ਪਏ ਇਹੇ ਹਾਲ ਹੈ ਪੰਜਾਬ ਦਿਆ ਜੇਲਾ ਦਾ ਗੁੰਡਿਆ ਲਈ ਪੰਜਾਬ ਸਵਰਗ ਹੈ।

  • @Grewalmada
    @Grewalmada 3 роки тому +13

    ਮੇਰਾ ਭਰਾ ਸੀ ਵਿੱਕੀ ਮਿੱਡੂਖੇੜਾ। ਬਹੁਤ ਹੀ ਵੱਡਾ ਘਾਟਾ ਪਾ ਗਿਆ ਯਾਰਾ

    • @devilediits509
      @devilediits509 2 роки тому +2

      ਇਹ ਤਾਂ ਹੋਣਾ ਹੀ ਸੀ ਉਹ ਗਾਣਾ ਨੀ ਸੁਣਿਆ ਜ਼ਿੰਦਗੀ ਤਬਾਹ ਨੇ ਕਰ ਦਿੰਦੀਆ ਆ ਮਾੜੇ ਬੰਦੇਆ ਨਾ ਲਾਈਆ ਯਾਰੀਆ ਜਦ ਤਾਂ ਲਾਰੈਂਸ ਨਾਲ ਸੀ

  • @harmanniwadha3760
    @harmanniwadha3760 3 роки тому +3

    TRUE ANALYSIS 👍

  • @Risk952
    @Risk952 3 роки тому +32

    You sir ,always reported fairly..we are just waiting for this..U r most credible reporter Sir..

    • @amriksinghbhanri4377
      @amriksinghbhanri4377 3 роки тому +4

      Very sad news vicky wali ji

    • @Risk952
      @Risk952 3 роки тому +2

      @@amriksinghbhanri4377 hnji .Jaan tu maarna ta bht galat hai..Nobody approve this crime..

  • @satnamdhillon874
    @satnamdhillon874 3 роки тому +9

    Bahut vdia videos hundiyan ne

    • @dawindergill5330
      @dawindergill5330 3 роки тому

      Lakhi bhaji jasvir Singh tota (parowal)bare vedio banow

  • @munishs634
    @munishs634 3 роки тому +14

    sir you are right, the reaction to Vicky giving businessmen, singers phone numbers to lawrence bishnoi is disproportional. I think he was used as a pawn, there were people who knew he would be killed but in politics people bat for both sides. Now politicians are saying that current administration has failed, but Badals and Amrinder Singh are co-conspirators. Nothing happens without Badal's knowing. Slowly incidents have been building up in the past year. On the other hand he was a well known figure in public so maybe these gangsters are getting ready for a bigger turf war. facebook does not allow logging in via VPN (so IP address is always logged) therefore whenever a post is put and if police can access an account they will know exactly who and from where something is being posted. Gangsters typically will give warnings in public for example facebook. If Vicky had received warnings why was he not given protection? (he was close to Badal's) who coincidentally reacted very late to his murder. In Punjab gangsters and politicians are working hand in hand. Charismatic student leaders such as Vicky are taken for a ride. He does not appear to be on the payroll for his work in student elections (they should have paid him), his progression in the party was also slow (he was not given any offficial post). His brother Ajaypal Middukhera had contested elections in Mohali but lost. If you follow the trail of money the answer will reveal itself (was he actually giving peoples phone numbers to bishnoi or was this a senseless act of revenge). Gurlal Brar was also killed in the same way at point blank range.

    • @gurshersinghsandhu5917
      @gurshersinghsandhu5917 3 роки тому +1

      Brother , do you have certain kind of proof/ content related to this msg which you have written or are you saying this by your own dialect by seeing this stuff. If you have anything related to this just reply & i will provide you with my number. I am vicky’s younger brother. Ty

    • @munishs634
      @munishs634 3 роки тому +2

      @@gurshersinghsandhu5917 Bai I don’t have any offline proof only online leads. There were some UA-cam videos put few days before this incident about VM and Bishnoi. Please check someone called Navdeep (mentioned here in a comment) I don’t know if it’s a coincidence or someone was setting some kind of stage to make VM seem like he was dealing with Bishnoi.

  • @gurdeep7065
    @gurdeep7065 3 роки тому +5

    He was so kind person

  • @Zubidubi23
    @Zubidubi23 3 роки тому +17

    Your style of presentation, even though simple, is very engrossing!

  • @malwindeuksi48
    @malwindeuksi48 3 роки тому +6

    Bahut vdhia jaankaari veer de

  • @surinderjohal7258
    @surinderjohal7258 3 роки тому +8

    Good job brother good bravo

  • @karanshersinghdhillion9885
    @karanshersinghdhillion9885 3 роки тому +4

    Good work and great presentation

  • @tejindersingh4416
    @tejindersingh4416 3 роки тому +2

    Veer ji 1 sawal ki students politics jarruri hai ki Universities vich election ban ni ho sakde?

  • @Crush-qp5pm
    @Crush-qp5pm 3 роки тому +18

    He was just killed for association with lawrence bishnoi because once upon a time lawrence bishnoi was also involved in student politics, very sensless killing of this young man he was not directly involved in crime world but he was just friends with some students turned gangsters which led to destruction of his life

  • @rahularora2436
    @rahularora2436 3 роки тому +7

    Government should stop students politician .

    • @virtuosoproductions4589
      @virtuosoproductions4589 3 роки тому +3

      Brother, no other civilized country allows politicians to indulge in student activities.

  • @gurmeetsinghbrar2669
    @gurmeetsinghbrar2669 3 роки тому

    ਰਿਤੇਸ਼ ਜੀ ਜੇ ਮੰਨ ਵੀ ਲਈਏ ਕਿ ਤੁਹਾਡੀਆਂ ਬਾਕੀ ਗੱਲਾਂ ਠੀਕ ਹਨ ਪਰ ਇਹ ਗੱਲ ਬਿਲਕੁਲ ਗਲਤ ਹੈ ਕਿ ਪੁਲਿਸ ਅਤੇ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਹਨ। ਉਲਟਾ ਇਸ ਗੈਂਗਸਟਰ ਕਲਚਰ ਦੇ ਉਪਰੇਟਰ ਅਤੇ ਪ੍ਰਮੋਟਰ ਪੁਲਿਸ ਅਤੇ ਸਰਕਾਰਾਂ ਹਨ।ਅਤੇ ਸਭ ਤੋਂ ਵੱਡੀ ਭੂਮਿਕਾ ਅਸਿੱਧੇ ਰੂਪ ਵਿੱਚ ਤੁਸੀਂ ਮੀਡੀਆ ਵਾਲੇ ਨਿਭਾਅ ਰਹੇ ਹੋ। ਅਗਰ ਤੁਸੀਂ ਮੀਡੀਆ ਵਾਲੇ ਨਿਰਾਰਥਕ ਦੀ ਬਜਾਏ ਸਾਰਥਕ ਪ੍ਰੋਗਰਾਮ ਪੇਸ਼ ਕਰੋਂ ਤਾਂ ਕਾਫੀ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ।

  • @mukhtiarsingh101
    @mukhtiarsingh101 3 роки тому +7

    Very nice ji veer ji

  • @young__farmer
    @young__farmer 3 роки тому +1

    Good reporting

  • @ParamjitSingh-vx4xn
    @ParamjitSingh-vx4xn 3 роки тому +1

    Veer ji you are great and God bless you and app ji nu Salute 🙏🙏🌹🌹👌👌🐅🐅

  • @davinderwaraich5578
    @davinderwaraich5578 3 роки тому +14

    ਰਿਤੇਸ਼ ਲੱਖੀ ਜੀ ਏਨਾ ਲੇਟ ਯਾਰ ਨੀਂਦ ਆਉਣ ਲੱਗ ਜਾਂਦੀ ਹੈ

  • @gauravsharma858
    @gauravsharma858 3 роки тому +1

    Bhaut wadiaa jankari dine ho vir ji kitho le ke aane o ini jankari

  • @soniastephen6689
    @soniastephen6689 3 роки тому +2

    Big Fan of You Ritesh Lakhi ji. Stephen Sidhu.

  • @pawandeepsharma7501
    @pawandeepsharma7501 3 роки тому +1

    Great message for our youth

  • @GurmeetSingh-oc1sn
    @GurmeetSingh-oc1sn 3 роки тому

    ਲੱਖੀ ਜੀ ਨੋਜਵਾਨਾਂ ਦੀ ਇਹ ਫੋਕੀ ਟੌਹਰ ਹੈ ਜਿੰਦਗੀ ਕੁਝ ਹੀ ਦਿੱਨਾ ਦੀ ਪਰੁਹਣੀ

  • @gsingh3298
    @gsingh3298 2 роки тому

    Best reporting koi pakh pat Nahi🙏

  • @devinderdevinder9595
    @devinderdevinder9595 3 роки тому +9

    Good paji

  • @santokhaulakh322
    @santokhaulakh322 3 роки тому

    Veer ji jora movie ki real kise b gangstar naal relate kr di h ta oh kon c

  • @SandeepSingh-xg6sz
    @SandeepSingh-xg6sz 3 роки тому

    Best journalist ever...chote hunde to hi dekh rhe aa sir tohanu ..

  • @sarbjitsingh1127
    @sarbjitsingh1127 2 роки тому +6

    Question: Why India or Punjab in this case I shall say has these student bodies or student groups (SOI, SYL etc.)? By definition, universities and colleges are for education. I could never make sense of these groups formed by students ONLY to become enemies of each other. Why is this diversion in Punjab educational institutions? Why can't Gov't ban these groups? It's shocking that nobody raise the question of banning these student groups?

    • @sarbjitsingh1127
      @sarbjitsingh1127 2 роки тому

      Clearly these student groups in universities is the root cause of gang mentality and then to feed their lifestyle is backed up politicians. All in all, these groups need to be banned in educational institutions.

    • @PUADHI_NATION
      @PUADHI_NATION Рік тому

      First of all SYL is an under-construction water canal, (SATLUJ YAMUNA LINK) not a political party & Elections in Punjab University is very important for the students of PU Bcz they need somebody to represent students in front of authorities its like same to same as a village needs sarpanch for the betterment of their village & their Sarpanch is called President, who helps each & every student facing any type of problem,

    • @PUADHI_NATION
      @PUADHI_NATION Рік тому

      And why we need to ban the political parties of PU, they are not illegal & for your kind info PU gave so many Great politicians to this country who started their journey from the elections of Uni & now serving our nation as MP’s, MLA’s & many more

    • @PUADHI_NATION
      @PUADHI_NATION Рік тому

      These elections are not about gangs & gangsters only these are for the students & some rotten tomatoes are everywhere so it doesn’t mean that everyone is bad like them

    • @Ikhlakijatt
      @Ikhlakijatt 9 місяців тому

      O ghuseya universities gave platform for upcoming leaders.. hor leader job krde ya farming karde karde aaunge?

  • @vikramjeetsingh1871
    @vikramjeetsingh1871 3 роки тому +4

    Vicky varge sher ghar ghar ni jamda 💪

  • @ashusehgal8926
    @ashusehgal8926 3 роки тому

    Nice...brother....very good analysis....great..

  • @lalisandhu6151
    @lalisandhu6151 3 роки тому +6

    So sad this is very heinous crime RIP 🙏🙏

  • @benwil431
    @benwil431 3 роки тому +20

    Hello brother your conclusion in the end is the best. People all know that the good brother who died was no where close to a gangster. This is very cruel and senseless. How cowardly can it be to kill someone unarmed and helpless and feel courageous about it. Everyone who even met Vicky can couch for a fact that he was a leader and not a gangster.
    Unfortunately, to be a leader in our county - you have to be good to all people, including good and bad. The guy did not deserve this at all and I can see you agree to this completely in your video. Great investigation btw.

    • @japharirk
      @japharirk 2 роки тому

      You think that anyone who is President of student bodies is a simple honest leader????? What a joke 🙄
      Can simple people become politicians induced in Akali Dal by Sukhbir Badal?
      Moreover, Lawrence Bishnoi has openly confessed that Vicky Middukhera was like his “elder brother”.
      A gangster says that this guy is our dear brother. And you think that guy is a simple honest man???? 🤔
      DP Randhawa was a good guy but not the guys who won elections afterwards. All these gangster guys with strong political connection were introduced to universities.
      The Badals have destroyed peace and happiness of Punjab.

  • @_netscapenavigator
    @_netscapenavigator Рік тому +4

    Badal and Majitha got Moosewala killed 💯

  • @maan...7597
    @maan...7597 3 роки тому

    Sir main tuhade naal gall Krna chahuna plz sir kis trh gall kra g bht bht important aa sir

  • @sanju8392
    @sanju8392 3 роки тому

    Bahut sahi kiha bhaji tusi end vich

  • @pardeepgharu2346
    @pardeepgharu2346 2 роки тому +1

    Good job sir g

  • @kidskingdom3177
    @kidskingdom3177 3 роки тому +2

    Great way of story narration...

  • @pawandeepsharma7501
    @pawandeepsharma7501 3 роки тому

    Very concrete information 👍

  • @sandeepsinghnarang8541
    @sandeepsinghnarang8541 3 роки тому +8

    ਪਾਜੀ ਕਾਲਾ ਹਵਸ ਨਹੀਂ ,ਹਵਾਸ ਓਹਦੇ ਪਿੰਡ ਦਾ ਨਾਮ ਹੈ, ਖਵਾਜਕੇ ਦੇ ਨੇੜੇ ।

  • @manjeet9572
    @manjeet9572 Рік тому +4

    Mein germany ch dhol vaja ke nachu road te,jis fin lawrence bishnoi Marya.

  • @devilsutube
    @devilsutube 3 роки тому +7

    Please make a full video on dawinder bambiha because as far as I know he was sent to jail because of Raja's father. Raja was killed by Bambiha's cousin brother and even Gram ਪੰਚਾਇਤ of bambiha and other villages had requested to police department that he is not a murderer. His cousin took the responsibility of raja's murder but raja's father didn't want bambiha free from any punishment that's why he gave money to police and police found him guilty in investigation which was paid by raja's father. He was good person in initial years of his life but turned hostile after that unfair which was given by police and raja's family.

  • @jaspalkang7668
    @jaspalkang7668 3 роки тому +7

    Students should focus their politics on student issues,when they start to play in the hands of corrupt politicians ,results are as we see now .Should not promote political parties in the universities or colleges.

  • @meradeshhovepunjab2937
    @meradeshhovepunjab2937 3 роки тому

    Paaji Mai Soch he rya c ki tussi pata aje ISS te report karoge yaan Nahi was waiting so thanks ji tussi ISS murder baare report nasshar kitti

  • @Sukhsekhon888
    @Sukhsekhon888 3 роки тому

    Sir navdeep sran da page da name daseaao plz

  • @satnamsohi8809
    @satnamsohi8809 3 роки тому +4

    ਸਾਰੇ ਵੱਡੇ ਗੈਗਸਟਰਾ ਪਿੱਸੇ ਹੱਥ ਅਕਾਲੀ ਅਤੇ ਕਾਗਰਸੀ ਲੀਡਰਾ ਦਾ ਜੇ ਨੱਥ ਪਾੳਣੀ ਅਾ ਤਾ ੲਿਹਨਾ ਨੂੰ ਪਾੳ ੲਿਹਨਾ ਗੰਦੇ ਬੰਦਿਅਾ ਨੇ ਪੰਜਾਬ ਦੇ ਮੁੰਡੇ ਗਰਕ ਕਰਤੇ

  • @gaurav7270
    @gaurav7270 3 роки тому +2

    Vicky was a good person.

  • @SimranjitBenipal
    @SimranjitBenipal 2 роки тому +3

    veerji edi vadi koi Dushmani na vicky de see bambhia gang naal te na he sidhu de se Lawrence gang naal. possible a eh political murder ne dono. Sidhu nu hun tak ne kise ne kuch keha oh apne farm ch v bina security de hunda see. Hun he kyo murder kita jdo oh politics vich aaya. Please reply jaroor kareo

  • @Akash-zo3gg
    @Akash-zo3gg 2 роки тому +1

    Davinder bhai group zindabad

  • @Sukhsekhon888
    @Sukhsekhon888 3 роки тому

    Plz youtube da ki name aa navdeep da plz rply

  • @sukhsimran7598
    @sukhsimran7598 3 роки тому +14

    ਕਿਹੜਾ 'ਮਿੱਦੂ' ਮਿੱਡੂਖੇੜਾ ਆ
    ਮੈਂਨੂੰ ਗ਼ਲਤ ਬੋਲਣ ਤੇ ਗੁਰਮੁਖੀ ਗ਼ਲਤ ਲਿਖਣ ਤੇ ਬਹੁਤ ਗੁੱਸਾ ਆਉਂਦਾ

    • @gulzarsingh2595
      @gulzarsingh2595 3 роки тому +1

      ਬਾਈ ਜਵਾਂ ਸਹੀ ਗੱਲ ਆ

  • @punjabidrauniakahaniya9664
    @punjabidrauniakahaniya9664 Рік тому

    Sir Sandip bhau why he’s called bhau instead of Bai? Since he’s from Bathinda.any idea.

  • @GurpreetSingh-md5rw
    @GurpreetSingh-md5rw 3 роки тому +2

    Veer ji sukhi brar jheend wale te video bnao punjab da bahut purana gsngster hai sandeep bhau de sme da

  • @baljitsgrewal
    @baljitsgrewal 3 роки тому +1

    Ranjit Sewewala not Sewewal, Sewewala villege located on Jaito - Bathinda Road (Jaito --->Sewewala ---> Chandbhaan (Dimpy's Villege) -------> Bathinda)

    • @Preetttt-w3c
      @Preetttt-w3c 3 роки тому

      kotkapura then jaito then sewewala..

  • @parvindersingh5710
    @parvindersingh5710 3 роки тому +1

    Great job Ritesh lakhi bro

  • @MotivationalSidhu
    @MotivationalSidhu 3 роки тому +1

    Lakhi Veer ji, 🙏 GOD bless you and your family

  • @gagansaharn6341
    @gagansaharn6341 3 роки тому

    Soi ki hai sir ohda bare c v dseo

  • @jonyoyewow
    @jonyoyewow 3 роки тому +1

    Paji salut a thanu jine goddi midea nu galo layea a yadvinder paji te thanu salut a 🙏🙏🙏🙏

  • @ramt5312
    @ramt5312 3 роки тому

    Veer ji Agali report Rita Baba hatyakand 2008 kmv college Jalandhar per banaen

  • @sahil_sharma_12
    @sahil_sharma_12 Рік тому +1

    Vicky ka badla sidhu ko mar ke liya 😢😢 bina matlab ke mar diya sidhu ko 😢

  • @MayurPanghaal
    @MayurPanghaal 3 роки тому +4

    Bhambia gang says vicky was providing intel and information about people to Lawrence bishnoi. So they killed him for revenge.

  • @ManpreetSingh-ky2xu
    @ManpreetSingh-ky2xu 3 роки тому +1

    Good job sir

  • @MontyBrar-mu4ek
    @MontyBrar-mu4ek 4 місяці тому +1

    Sir vicky midhukheda de shera khuban de naal v relation se eh gal shera khuban de father ne khud interview ch kahi se

  • @sukhmandersingh8986
    @sukhmandersingh8986 3 роки тому

    ਬਾਈ ਨੇ ਚੰਗੀ ਗੱਲ ਕਹੀ ਆ

  • @LAHORIYA.960
    @LAHORIYA.960 3 роки тому +3

    ਗੁਗਨੀ ਗਰੇਵਾਲ 🤘🚩

  • @aayushdabgotra9607
    @aayushdabgotra9607 3 роки тому

    Respect sir journalism at its best please davinder bambiha te vi bnao video

  • @rygsbshs8282
    @rygsbshs8282 3 роки тому +2

    Uncle ji vicky midukherda name is incorrect. Correct name is vicky midhukheda. Correct while speaking. Ritessh Lakhi ji

  • @kulwinderkulwinder6341
    @kulwinderkulwinder6341 3 роки тому +2

    Very sad incident

  • @jagmeetteona6186
    @jagmeetteona6186 3 роки тому +3

    ਅਵਤਾਰ ਸਿੰਘ ਟਾਡੇਭੰਨ ਤੁੰਗ ਵਾਲੀ ਵਾਲੇ ਬਾਰੇ ਜਾਣ ਕਾਰੀ ਦਿਓ

  • @singhsaab6992
    @singhsaab6992 5 місяців тому

    ਬਹੁਤ ਮੰਦਭਾਗਾ ਪੰਜਾਬ ਦੇ ਨੋਜਵਾਨਾਂ ਨੂੰ target ਕਰਨਾ

  • @simrankaur1127
    @simrankaur1127 3 роки тому +1

    Good job👍 sir

  • @Johalboys
    @Johalboys 3 роки тому +1

    Paji Rupinder Gandhi khana wala us de uppar v ek video banao

  • @DilipKumar-yz1uj
    @DilipKumar-yz1uj 3 роки тому +4

    Jakar college university wich politics nahi hundi ta
    Bhagt singh v nahi hunda ja virodh hor krantikaari na hunde jeena naii gorey to Azadi haasil kari
    Student nu good politics wich jaroor anna chida ta ke Punjab nu ek vadia leaders mil saken

  • @sonumaan820
    @sonumaan820 3 роки тому +4

    👍👍👍🙏

  • @vikramjeetsingh1871
    @vikramjeetsingh1871 3 роки тому +5

    Vicky heera bnda c. Hamesha help. Karn lai ready rehnda c. Nijaj maarta Bhra sada. Chlo koina hun 1 te baddle 5 maraga

  • @RajatKumar-pf5zm
    @RajatKumar-pf5zm 3 роки тому +1

    Sir please make a detailed video on ishrat jahan encounter

  • @GurwinderSingh-on8mj
    @GurwinderSingh-on8mj 2 роки тому

    Thx verre

  • @sonuneyol442
    @sonuneyol442 3 роки тому

    Sir pind Darba Kala,sirsa ke bare mein bhi batao.

  • @mahjatvwale325
    @mahjatvwale325 3 роки тому +3

    ਵੀਰ ਜੀ ਪੰਜਾਬ ਪੁਲਿਸ ਲਯੀ ਇਹ ਕੁਜ ਵੀ ਨਹੀਂ ਸਬ ਸਾਫ ਕਰ ਦੇਣ ਗਏ ,ਪਰ ਫੇਰ ਲੋਕ ਚੀਕਾ ਮਾਰਦੇ ਆ ,ਫੇਰ ਨਜਾਇਜ ਕਿਹਦੇ ਆ

    • @sarpanch9981
      @sarpanch9981 3 роки тому

      ਜਾਇਜ ਘੱਟ ਨਜਾਇਜ ਵੱਧ

  • @manidhaliwal2803
    @manidhaliwal2803 3 роки тому +1

    You should make a video about davinder bambiha!

  • @rgwordup
    @rgwordup 3 роки тому

    Waheguru ji

  • @chanderbishnoibhambhugangs2056
    @chanderbishnoibhambhugangs2056 3 роки тому +2

    Sada veer si Vicky Nala Lawrence veer da kribi dost hga Nala Lawrence veer nal ohnda koi vi gal nyi hoyi

  • @amarrehal5604
    @amarrehal5604 2 роки тому

    Es tara di news nalo education nal related news dewo ke how students can make their future bright

  • @lakshaybeniwal3703
    @lakshaybeniwal3703 3 роки тому +1

    Rites ji aapne bhutbahdiya treeke se sari jankaridi parantu apki jankari ke liye bàtadu ye kala jathedi ke campeettiiòn me satting hue h lawrense ke sath kala jathedi j too hmare sath bhi tilu tajpurìa neeraj bawana h

  • @ManinderSingh-le1sc
    @ManinderSingh-le1sc 3 роки тому

    Good job brother ji

  • @bhagsingh9639
    @bhagsingh9639 2 роки тому

    ਗੈਂਗਸਟਰ ਤਿਆਰ ਕਰਨ ਵਾਲਾ ਕੋਈ ਵੀ ਲੀਡਰ ਅਜੇ ਤੱਕ ਨੀ ਮਰਿਆ ਪਰ ਗੈਂਗਸਟਰ ਕਾਫੀ ਮਰ ਚੁੱਕੇ ਨੇ।

  • @princesingaporesingapore1974
    @princesingaporesingapore1974 3 роки тому +5

    Pehla shera khuban group nal dekhia gaya Vicky midukhera.badd vich LAWRENCE nal dekhia gaya. Eh student politition bahut gandi e har koi pardhangi bhalda E.ajkal ta Eh song nashia nu permote karan wale hayhiya nu permote wale singer jyada doshi NE.kyuki Navi pidhi nava khoon Eh chiza to jyada parbhavit hunde NE.eh GANGWAR band ni honi kyuki political parties vi student nu use kardia ne

  • @Hardeep4004
    @Hardeep4004 3 роки тому

    very good sir

  • @harryhundal751
    @harryhundal751 3 роки тому +1

    Happy gangster bare bnao video
    Oh mukhdara vch aa gya hun