Akali dal ਦੀ ਭਰਤੀ ਡੇਰਾ ਸਿਰਸਾ ਦੇ ਆਗੂ ਕਰ ਰਹੇ ਨੇ ! Sukhbir badal ਦੀ ਭਰਤੀ ਦੀ ਖੁੱਲ੍ਹ ਗਈ ਪੋਲ | Lok Opinion

Поділитися
Вставка
  • Опубліковано 5 лют 2025
  • Lok Opinion , Please Like Share And Support Us For More Updates
    #Lokopinion #harpalsinghkhara #sukhbirbadal #akalidal #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
    TITLE :- Akali dal ਦੀ ਭਰਤੀ ਡੇਰਾ ਸਿਰਸਾ ਦੇ ਆਗੂ ਕਰ ਰਹੇ ਨੇ ! Sukhbir badal ਦੀ ਭਰਤੀ ਦੀ ਖੁੱਲ੍ਹ ਗਈ ਪੋਲ | Lok Opinion
    punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
    keywords:- sukhbir badal,sukhbir singh badal,sukhbir badal latest news,sukhbir badal news,sukhbir badal attack,sukhbir singh badal attack,sukhbir badal daughter marriage,attack on sukhbir singh badal,sukhbir badal dance,attack on sukhbir badal,akal takht on sukhbir badal,sukhbir badal golden temple,sukhbir singh badal news today,sukhbir badal shot,sukhbir badal resign,firing on sukhbir badal,sukhbir badal today news,sukhbir badal news today,sukhbir badal akal takht
    All © Copyright Lok Opinion

КОМЕНТАРІ • 94

  • @JagjitSingh-c8l7j
    @JagjitSingh-c8l7j 10 днів тому +5

    ਖਾਰਾ ਸਾਹਿਬ ਜੀ ਤੁਸੀ ਸਿੱਖੀ ਸਧਾਤਾਂ ਨੂੰ ਬਚਾਉਣ ਲਈ ਜੋ ਜਦੋਜਹਿਦ ਮੁਹਿੰਮ ਵਿਚ ਯੋਗਦਾਨ ਪਾ ਰਹੇ ਹੋ ਸਲਾਹਗਾ ਯੋਗ ਹੈ🎉🎉🎉🎉🎉🎉🎉🎉🎉🎉🎉

  • @baldevsingh8619
    @baldevsingh8619 10 днів тому +4

    ਖਾਰਾ ਸ਼ਾਹਿਬ ਜੀ ਬਹੁੱਤ ਵਧੀਆ ਵਿਚਾਰ ਹਨ ਜੀ ਸਲੂਟ ਹੈ ਤੁਹਾਨੂੰ

  • @GurdevSingh-m3t
    @GurdevSingh-m3t 10 днів тому +6

    ਖਾਰਾ ਸਾਹਿਬ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਵਾਹਿਗੁਰੂ ਜੀ ❤❤❤

  • @manjitkaur4951
    @manjitkaur4951 10 днів тому +2

    ਵਕੀਲ ਸਾਹਬ ਧੰਨਵਾਦ

  • @devinderpaldhillon9627
    @devinderpaldhillon9627 10 днів тому +8

    ਅਰਦਾਸਾਂ ਕਬੂਲ ਹੋ ਗਈਆਂ ਨੇ ਹੁਣ ਤਾਂ ਲਾਗੂ ਹੋ ਰਹੀਆਂ ਨੇ ।
    “ ਕੱਖ ਨਹੀਂ ਰਹਿਣਾ “

  • @charanjeetsingh7782
    @charanjeetsingh7782 10 днів тому +3

    ਖਾਰਾ ਸਾਹਬ ਸੌ ਪਰਸੈੱਟ ਸਹੀ ਗੱਲ

  • @tejindersingh4588
    @tejindersingh4588 10 днів тому +2

    ਬਿਲਕੁਲ ਸਹੀ ਗੱਲ ਆ। ਼਼਼ਧੰਨਵਾਦ ਜੀ

  • @DarshanSingh-sm1ho
    @DarshanSingh-sm1ho 10 днів тому +2

    ਵਾਹਿਗੁਰੂ ਸਾਹਿਬ ਜੀ ਬਖਸ਼ਣ।

  • @rbrar3859
    @rbrar3859 9 днів тому

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @charanjivsingh4776
    @charanjivsingh4776 11 днів тому +4

    You are right sir

  • @bhupindersinghmann5096
    @bhupindersinghmann5096 11 днів тому +17

    ਬੁੱਧੀ ਭ੍ਰਿਸ਼ਟ ਹੋਗੀ ਬਾਦਲ ਭੇਡਾ ਦੀ

  • @SukhmanSingh-sv6sm
    @SukhmanSingh-sv6sm 10 днів тому +3

    ਪੰਜਾਬ ਦੇ ਲੋਕਾਂ ਨੂੰ ਸਮਝ ਆਉਣ ਲੱਗੀ ਹੈ ਕਿ ਆਪਣੇ ਤਾਂ ਆਖਰ ਆਪਣੇ ਹੀ ਰਹਿੰਦੇ ਆ, ਦਿੱਲੀ ਦੇ ਦਲਾਲ ਕਦੇ ਵੀ ਪੰਜਾਬ ਦੇ ਨਹੀ ਬਣੇ ਅਤੇ ਨਾ ਹੀ ਕਦੇ ਬਣਨਗੇ।

  • @balbindrasinghbalbindra5692
    @balbindrasinghbalbindra5692 10 днів тому +9

    ਸੁਖਬੀਰ ਖ਼ਤਮ

  • @KalaSerron
    @KalaSerron 11 днів тому +11

    ਲੱਖ ਪਰਸੈਟ ਸਹੀ ਗੱਲ ਹੈ ਬਾਈ ਜੀ ਲਵ ਯੂ

  • @JagjitSingh-c8l7j
    @JagjitSingh-c8l7j 10 днів тому +1

    ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਦੋ ਕਿਸੇ ਦੇ ਮਾੜੇ ਦਿਨ ਆਉਦੇ ਹਨ ਬੁੱਧੀ ਭਰਿਸਟ ਹੋ ਜਾਦੀ ਹੈ ਵਾਹਿਗੁਰੂ🎉🎉🎉🎉🎉

  • @Jagirsinghpatwari
    @Jagirsinghpatwari 10 днів тому +10

    ਖਾਰਾ ਸਾਹਿਬ ਨੇ ਠੀਕ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਨਾਲ਼ ਬਾਦਲ ਜੁੰਡਲੀ ਨੇ ਮੱਥਾ ਲਾ ਲਿਆ ਹੈ ਖ਼ਤਮ ਹੋ ਗਏ

  • @HarinderSingh-hw4gq
    @HarinderSingh-hw4gq 10 днів тому +5

    ਖਹਿਰਾ ਸਾਹਿਬ ਤੁਸੀਂ ਅਪਣਾ SAD ਖਹਿਰਾ ਬਣਾ ਕੇ ਭਰਤੀ ਕਰੋ ਤੇ ਬਾਦਲ ਅਕਾਲੀ ਦਲ ਦਾ ਮੁਕਾਬਲਾ ਕਰੋ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ

  • @balbindrasinghbalbindra5692
    @balbindrasinghbalbindra5692 10 днів тому +4

    ਸੁਖਬੀਰ ਨੇਂ ਹਮੇਸ਼ਾ ਖਾਲਸਾ ਪੰਥ ਨੂੰ ਨੀਵਾ ਦਿਖਾਉਣ ਦੀ ਕੋਸਿਸ ਕੀਤੀ ਗੋਲੀ ਵੀ ਚਲਵਾਈ ਬੇਅਦਬੀ ਵੀ ਕਰਵਾਈ ਜੇਡਾ ਗੁਰੂਗ੍ਰੰਥ ਸਾਹਿਬ ਦਾ ਨਹੀ ਬੰਨ੍ਹਿਆ ਉ ਸਿੱਖਕੌਮ ਦਾ ਕੀ ਸਵਾਰੇਗਾ

  • @chananrayat7267
    @chananrayat7267 10 днів тому

    100% theek hai ji tuhade vichar. Waheguru ji.

  • @JasvinderSingh-dr7oi
    @JasvinderSingh-dr7oi 10 днів тому +2

    Truth

  • @gurpejsingh5784
    @gurpejsingh5784 10 днів тому

    ❤ਆਮ ਲੋਕਾਂ ਦਿਆਂ ਅਖਾਂ ਵਿੱਚ ਘੱਟਾ ਪਾਉਣ ਵਾਲੇ ਤਾਂ ਬਹੁਤ ਮਿਲ ਜਾਣਗੇ ।
    ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਬਾਰੇ ਐਸੀ ਹਿੰਮਤ ਕੇਵਲ ਸੁਖਬੀਰ ਬਾਦਲ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ
    ਅਜੇ ਤਾਂ ਹੁਣ ਜਾਗੇ ਹੀ ਹਨ ।ਕੀ ਜਥੇਦਾਰ ਕੀ ਹੋਰ ਬਾਕੀ ਸਭ ਨੂੰ ਰਾਹੇ ਪਾਵੇਗਾ ।❤

  • @balbindrasinghbalbindra5692
    @balbindrasinghbalbindra5692 10 днів тому +4

    1001%ਸੱਚ ਬੋਲੇ ਖਾਰਾ ਸਾਬ

  • @JagseerSingh-je3cx
    @JagseerSingh-je3cx 10 днів тому +1

    ਨਵੇਂ ਤੇ ਨਵਾਂ ਵਿਦਵਾਨ ਉਠਦਾ ਹੈ

  • @balbirsinghjmajra2523
    @balbirsinghjmajra2523 11 днів тому +4

    Khara Saheb Jindabad

  • @RashpalSingh-b5k
    @RashpalSingh-b5k 10 днів тому +1

    You are right

  • @Gurtejsingh-ik6li
    @Gurtejsingh-ik6li 10 днів тому +1

    VERY GOOD, WEHUGURU JI

  • @jeewanjot5382
    @jeewanjot5382 10 днів тому +1

    Good job

  • @DsDhaliwal-gc5je
    @DsDhaliwal-gc5je 10 днів тому +1

    ਅਕਾਲੀ ਦਲ ਨਹੀਂ ਕਾਲੀ ਦਲਦਲ ਮੋਗੇ ਤਾਂ ਪੰਜਾਬੀ ਪਾਰਟੀ ਬਣਾ ਲਈ ਉਦੋਂ ਅਕਾਲੀ ਸ਼ਬਦ ਤੋਂ ਘਿਰਣਾ ਕਰਦੇ ਸੀ ਹੁਣ ਅਕਾਲੀ ਦਲ ਯਾਦ ਆ ਗਿਆ ਇਹਨਾਂ ਦਾ ਬਣਨਾ ਕੁਝ ਨਹੀਂ ਜੋ ਮਰਜ਼ੀ ਕਰਨ ਨ ਕਰਨ ਬਣਨਾ ਕੁਝ ਨਹੀਂ ਕੁੱਝ ਨਹੀਂ

  • @dilbagsinghjamarai9754
    @dilbagsinghjamarai9754 10 днів тому

    Very good interview Ji

  • @SUKHDEVKang-f3p
    @SUKHDEVKang-f3p 10 днів тому +3

    ਰਾਧਾ ਸੁਆਮੀ ਬਿਆਸ ਵਾਲੀਆ ਦੀ ਪਦੇਸ਼ ਹੈ, ਸਿਰੋ ਮੁੰਨੀ ਕਾਲੀ ਦਾਲ ਬਾਂਦਰ ਕੇ, ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਭਗੋੜੇ, ਸਿੱਖਾ ਦੇ ਵੱਡੇ ਦੁਸ਼ਮਣ, ਪਹਿਲਾਂ ਪਿਤਾ ਜੀ ਬਲਾਤਕਾਰੀ ਸੋਦਾਸਾਧ, ਤੇ ਦੂਜਾ ਪਿਤਾ ਰਾਧਾ ਸੁਆਮੀ ਬਿਆਸ, ਆਸ਼ੂਤੋਸ਼ ਦੇ ਭਨਿਆਰੇ ਵਾਲਾ ਵੀ ਪਿਤਾ ਸਮਾਨ ਹੀ ਹੈ,,

  • @LakhasinghSingh-r7y
    @LakhasinghSingh-r7y 11 днів тому +1

    Very good news bro Waheguru 🙏🙏🙏🙏🙏🙏❤❤❤❤❤AVak saihb kara ji jindabad

  • @narindersinghbajwa5623
    @narindersinghbajwa5623 10 днів тому +1

    ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲੇ ਦੀ 153 ਦਿਨ ਵਾਲੀ ਇਹਨਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ,ਭਲਾ ਕਿੰਨੇ ਦਿਨ ਹੋ ਗਏ ਨੇ ਇਹਨਾਂ ਦੇ,,,

  • @gursharansingh4236
    @gursharansingh4236 10 днів тому

    BAHUT VADHIA KHARA SAHIB JI. THANKS JI.

  • @jaswindersingh-lq6sl
    @jaswindersingh-lq6sl 10 днів тому +3

    ਬਾਦਲਕੇ bheda nu lakhl ਲਾਹਨਤਾਂ

  • @HarinderSingh-hw4gq
    @HarinderSingh-hw4gq 10 днів тому +1

    ਬਾਦਲ ਨਹੀ ਤੇ ਕੌਣ, ਆਪਣਾ ਨਾਮ ਪੇਸ਼ ਕਰੇ ਜੋ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ

  • @ArshdeepSingh-oh4qk
    @ArshdeepSingh-oh4qk 10 днів тому +2

    ਬਾਦਲ ਕੇ ਖਤਮ ਨੇ ਜ਼ੀਰੋ ਕੋਈ ਹੋਰ ਖ਼ਬਰਾਂ ਦਿਓ

  • @bhagwansinghbajwa5575
    @bhagwansinghbajwa5575 11 днів тому +2

    Good advice khara shaib

  • @sahibsingh677
    @sahibsingh677 10 днів тому +1

    ❤❤❤

  • @DalipSingh-ey9jd
    @DalipSingh-ey9jd 11 днів тому +1

    You are right sir ji our people never learn keep

  • @baldevsinghsidhu1310
    @baldevsinghsidhu1310 10 днів тому +4

    Badal dia bhedan aje v nahi samjdian

  • @ArshSingh-jh6bf
    @ArshSingh-jh6bf 10 днів тому +1

    Bi. Sanu. Bi. Daso.. Khareha. Pun. Hack.. Di. Gal. Kiti.

  • @gurdavsingh1952
    @gurdavsingh1952 10 днів тому +4

    ਬਾਦਲ ਨਰਾਇਣੂ ਮਹੰਤ ਭਰਤੀਆਂ ਨਹੀਂ ਕਰ ਰਿਹਾ ਵੋਟਾਂ ਇਕੱਠੀਆਂ ਕਰ ਰਹਾ ਹੈ

  • @SinghChahal-e1z
    @SinghChahal-e1z 10 днів тому

    🎉🎉🎉

  • @hsbhalla2393
    @hsbhalla2393 10 днів тому +1

    Aakali Dal Badal means Badal and Company rest in peace.

  • @tirthanandraghbirsingh9266
    @tirthanandraghbirsingh9266 6 днів тому

    ਖਾਰਾ ਸਾਹਿਬ ਸੀ। ਆਈ ਡੀ ਬੜੀ ਤਕੜੀ ਹੈ ਜਾਂ ਫਿਰ ਗੰਢ ਤੁੱਪ ਸਿੱਧੀ ਸਿਲਸੇ ਵਾਲਿਆਂ ਨਾਲ ਹੈ

  • @gurteksingh8339
    @gurteksingh8339 8 днів тому

    ਗਦਾਰ ਬਾਦਲ ਪਰਵਾਰ ਸਿੱਖਾ ਦਾ ਅਸਲ ਦੁਸਮਣ ਹੈ ਅਤੇ ਡੇਰਾ ਸਰਸਾ ਅਤੇ BJP ਤੋ ਪੰਜਾਬ ਨੂੰ ਚਕੰਨਾਂ ਰਹਿਣਾਂ ਚਾਹੀਦਾ ਹੈ ਬਚਣਾ ਚਾਹੀਦਾ ਹੈ ਜੇ ਪੰਜਾਬ ਬਚਾਉਣਾਂ ਹੈਂ ਸਿੱਖੀ ਨੂੰ ਸਿੱਖਾਂ ਨੂੰ ਬਚਾਉਣਾ ਹੈ

  • @karpal_pannu_12
    @karpal_pannu_12 10 днів тому

    🌹🌹GURU RAM DAS JE NE SUKHBIR BADAL DA BERA GARK KARDU 🚩🚩🚩🚩🚩

  • @dalbirsingh5890
    @dalbirsingh5890 10 днів тому +3

    ਕਾਲੀ ਦਲ ਸਿਰਸਾ ਰਾਮਰਹੀਮ ਹੈ ਇਹ ਇਸੇ ਪਾਰਟੀ ਦਾ ਇਕੱਠ ਸੀ ਮੁਕਤਸਰ ਸਾਹਿਬ ਵਿਖੇ

  • @Pappu-m9g8s
    @Pappu-m9g8s 9 днів тому

    Bilkul. Sahi. Gall. Kiti. Kharra. ,Sab.

  • @carlosingh8563
    @carlosingh8563 10 днів тому

    👍🙏

  • @bhupindergill203
    @bhupindergill203 8 днів тому

    ਖਾਰਾ ਸਾਬ ਦਾੜ੍ਹੀ ਕਾਲੀ ਕਰਦੇ ਕਟਦੇ ਜਾਪਦੇ ਹਨ

  • @JashanDhillon-w6n
    @JashanDhillon-w6n 10 днів тому +4

    ਅਸੀਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ,ਹਾਂ ਅਤੇ ਹਮੇਸ਼ਾ ਖੜੇ ਰਹਾਂਗੇ
    ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵਧੀਆ ਪ੍ਰਧਾਨ ਹਨ ਬਾਦਲ ਸਾਬ

  • @HardeepSidhu-k6r
    @HardeepSidhu-k6r 10 днів тому +2

    ਸ਼੍ਰੋਮਣੀ ਅਕਾਲੀ ਦਲ ਨੇ ਹਮੇਸਾ ਪੰਥ ਦੀ ਸੇਵਾ ਤੇ ਰਾਖੀ ਕੀਤੀ

    • @MastanSinghDulai
      @MastanSinghDulai 10 днів тому +1

      ਬਾਦਲ ਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਈਆਂ!

    • @harbhajansinghsekhon2899
      @harbhajansinghsekhon2899 10 днів тому

      ਬਹੁਤ ਲੋਕ ਬੇਸਰਮ ਹਨ ਜੋ ਸੁੱਖੇ ਨੂੰ ਪਰਧਾਨ ਮੰਨਦੇ ਨੇ, ਲੋਕੋ ਜਰਾ ਸੋਚੋ ਜਿਨਾ ਘਾਣ ਸਿੱਖੀ ਦਾ ਸੁੱਖੇ ਤੇ ਉਸ ਦੇ ਪਿਉ ਨੇ ਕਰਵਾਇਆ ਏ ਕਿਸੇ ਹੋਰ ਨਹੀ ਕੀਤਾ

  • @HardeepSidhu-k6r
    @HardeepSidhu-k6r 10 днів тому +2

    ਜਿਨੇ ਵਾਰ ਵੀ ਪੰਜਾਬ ਦੇ ਹੱਕਾ ਦੀ ਗੱਲ ਹੋਈ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਹਮੇਸ਼ਾ ਮੋਢੇ ਨਾਲ ਮੋਢਾ ਲਾਕੇ ਖੜੇ

    • @MastanSinghDulai
      @MastanSinghDulai 10 днів тому

      ਸੁਖਬੀਰ ਬਾਦਲ ਮੋਦੀ ਦਾ ਦਾ ਸੀ ਅਤੇ ਹੁਣ ਵੀ ਹੈ।

  • @JashanDhillon-w6n
    @JashanDhillon-w6n 10 днів тому +3

    ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪੰਜਾਬ ਲਈ

  • @harmanpreetsingh8387
    @harmanpreetsingh8387 10 днів тому +5

    ਪੰਜਾਬ ਦਾ ਵਿਕਾਸ ਸਿਰਫ਼ ਵਿਕਾਸ ਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕਰ ਸਕਦੇ ਹਨ। ਇਹ ਠੱਗ ਟੋਲਾਂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਸਿਰਫ਼ ਪੰਜਾਬ ਨੂੰ ਬਰਬਾਦ ਕਰ ਸਕਦੇ ਹਨ।

  • @DhillonDeep-b7p
    @DhillonDeep-b7p 10 днів тому +2

    ਸੁਖਬੀਰ ਬਾਦਲ ਖੇਤਰੀ ਪਾਰਟੀ ਦੇ ਮਜ਼ਬੂਤ ਲੀਡਰ ਹਨ , ਪਰ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ

  • @SukhjinderSingh-c5c
    @SukhjinderSingh-c5c 9 днів тому

    Khara sab ae badala ne te SGPC ne bera garh karta sikh Kom da par tusi nawa akli dal warsh punjab de palti nu majbut karna sare punjab nu nal la ke chlo

  • @SukhmanSingh-sv6sm
    @SukhmanSingh-sv6sm 10 днів тому +1

    ਸ਼੍ਰੋਮਣੀ ਅਕਾਲੀ ਦਲ ਜਥੇਦਾਰਾਂ ਦੀ ਪਾਰਟੀ ਹੈ ਇਹ ਪਾਰਟੀ ਹੀ ਸਿੱਖਾਂ ਨੂੰ ਪੰਥ ਨਾਲ ਜੋੜ ਕੇ ਰੱਖ ਸਕਦੀ ਹੈ

    • @MastanSinghDulai
      @MastanSinghDulai 10 днів тому +1

      ਬਾਦਲ ਦਲ ਗੁਰੂ ਪੰਥ ਦਾ ਵਿਰੋਧੀ ਗਰੁੱਪ ਹੈ।

  • @JassDeep-s1r
    @JassDeep-s1r 10 днів тому

    ਸੁਖਬੀਰ ਸਿੰਘ ਬਾਦਲ ਜੀ ਹੀ ਨੇ ਜੋਂ ਪੰਜਾਬ ਦੀ ਭਲਾਈ ਬਾਰੇ ਸੋਚਦੇ ਹਨ ਉਹਨਾਂ ਬਿਨਾ ਪੰਜਾਬ ਦਾ ਵਿਕਾਸ ਨੀ ਹੋ ਸਕਦਾ।

  • @rickysingh2775
    @rickysingh2775 10 днів тому +1

    Khara Shaib z you are very very good 👍🏻 person and i always love to hear your interview ❤❤❤❤❤ you guys from California SFO

  • @SukhmanSingh-sv6sm
    @SukhmanSingh-sv6sm 10 днів тому

    ਪੰਜਾਬ ਵਾਲੇ ਸਮਝਣ ਆਪਣੇ ਆਪਣੇ ਹੀ ਹੁੰਦੇ ਹਨ ਪੰਜਾਬੀਉ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦਾ ਸਾਥ ਦਿਉ ਜੇ ਬਚਾਉਣਾ ਪੰਜਾਬ ਨੂੰ ਨਹੀਂ ਇਹ ਦਿੱਲੀ ਆਲੇ ਲੁੱਟਕੇ ਲੈ ਜਾਣਗੇ

    • @MastanSinghDulai
      @MastanSinghDulai 10 днів тому

      ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹੈ। ਬਾਦਲ ਦਲ ਤਾਂ ਮੋਦੀ ਦਾ ਪਾਲਤੂ ਦਲ ਹੈ। ਸਿੱਖ ਕੌਮ ਦਾ ਦੁਸ਼ਮਣ ਬਾਦਲ ਦਲ ਹੈ।

  • @SukhmanSingh-sv6sm
    @SukhmanSingh-sv6sm 10 днів тому

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @palchahal8158
    @palchahal8158 10 днів тому

    Yaar bina shrt mafi da fyeda ehi hh election ta permi hee zitaa deinhge sikh votrs de kee lodh hh

  • @MalkeetSran-wj7fx
    @MalkeetSran-wj7fx 5 днів тому

    Bakvas

  • @NathaSingh-u7x
    @NathaSingh-u7x 11 днів тому +1

    ਖਾਰਾ ਸਾਹਿਬ ਜਿਨ੍ਹਾਂ ਮਰਜ਼ੀ ਭੌਂਕ ਲੈ
    ਕਾਵਾ ਆਖੇ ਢੱਗੇ ਨਹੀਂ ਮਰਦੇ
    AKALI PARTY ZINDABAD ❤
    SUKHBIR BADAL ZINDABAD ❤
    (NIHAL SINGH WALA ❤)
    🍁🇨🇦❤️

  • @rajughumanrajughuman7004
    @rajughumanrajughuman7004 11 днів тому +1

    ਉਹ ਖਾਰੇ ਤੂੰ ਪਾਗਲ ਹੋ ਗਿਆ ਲਗਦਾ ਤੇਨੂੰ ਤੇਰਾ ਫੁਁਫੜ ਸੁਖਬੀਰ ਬਾਦਲ ਦਿਸਦਾ ਹੋਰ ਕੋਈ ਨਹੀ

  • @harmanpreetsingh8387
    @harmanpreetsingh8387 10 днів тому +4

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @DhillonDeep-b7p
    @DhillonDeep-b7p 10 днів тому +2

    ਸਰਦਾਰ ਸੁਖਬੀਰ ਬਾਦਲ ਜੀ ਇੱਕ ਜਿੰਮੇਦਾਰ ਲੀਡਰ ਹਨ ਉਹਨਾਂ ਤੋਂ ਬਿਨਾ ਕੋਈ ਹੋਰ ਸ਼ਿਰੋਮਣੀ ਅਕਾਲੀ ਦਲ ਨੂੰ ਨਹੀਂ ਚਲਾ ਸਕਦਾ।

  • @JassDeep-s1r
    @JassDeep-s1r 10 днів тому

    ਅਕਾਲੀ ਦਲ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੋਣ ਕਰਕੇ ਹੀ ਮਜ਼ਬੂਤ ਹੈ ਓਹਨਾ ਤੋਂ ਬਿਨਾਂ ਕੋਈ ਵੀ ਨਹੀਂ ਚਲਾ ਸਕਦਾ