Це відео не доступне.
Перепрошуємо.
ਦੇਖੋ ਕਾਕੇ ਚੰਨਣਵਾਲ ਦੇ ਮੋਟਰਸਾਈਕਲਾਂ ਦੇ ਜੇਤੂ ਕਬੂਤਰ ।ਭੁੱਟੋ ਦੀ ਗਿਫ਼ਟ ਕਬੂਤਰੀ।
Вставка
- Опубліковано 12 сер 2022
- Star kabutarbaz Channal
contect -99149-88721
ਕਬੁਤਰ ਬਾਜੀ ਨੂੰ ਉਪਰ ਚੁੱਕਣ ਲਈ ਚੈਨਲ ਦੀ ਸਪੋਟ ਕਰੋ ਜੀ। ਧੰਨਵਾਦ ਜੀ।।
#starkabutarbaaz #live #kabutarbaaji #viralvideo #kabutarbaji #pigeonrace #2022 #update #kakachannwalvideo
#gurpiaarchannwal #jeetachannwal
#ustadgurdevsinghghanian
#kakakileala #rajanwalekabutar
#jeetachannwal
ਬਹੁਤ ਵਧੀਆ ਇਨਸਾਨ ਐ ਕਾਕਾ ਚੰਨਣਵਾਲ ❤❤
Top player bhai ji ❤️👍👍👍💕💕💕💕
ਅੱਖਾ ਵਾਸਤੇ ਵੀਰੇ ਫਿਸਟਿਵ ਡੀ ਵਰਤੋ ਬਹੁਤ ਵਧੀਆ ਦਵਾਈ ਹੈੈ
👍
ਬਹੁਤ ਵਧੀਆ ਕੁਲਦੀਪ
Sukria ਉਸਤਾਦ g
ਘੈਂਟ ਆ ਭਰਾ ਜੀ
ਬਾਈ ਪੰਡਤ ਦੇ ਪਿਉ ਦੀ ਕੀ ਨਸਲ ਆ
Jit.chanwal
Bhot vadia interview ji
ਸੁਕਰੀਆ ਬਾਈ ਜੀ
Kaldeep.b.kabatar.sire.n
Nice video
ਬਾਈ ਇੱਡ ਵਿੱਚ ਖੁੱਡੇ ਵਾਲੇ ਕਬੂਤਰਾ ਤੇ ਵੀ ਕੈਮਰਾ ਮਾਰਦਿਆ ਕਰ ਫਿਰ ਹੋਰ ਘੈਟ ਗੱਲ ਬਾਤ ਬਣ ਜੂਗੀ
ਬਿਲਕੁਲ ਵੱਡੇ ਵੀਰੇ । ਜੌ ਹੁਕਮ
Bir Akhan Tota Chitra magazine battery soldi Goli De chautha hissa Dena Naal Akkha saaf Ho jandiya ne
Gurpar.sire.b.
Good video 😊
Thnks
Ustad ji ❣️
G
💚💚💚💚
Sirra
V nice👍👍👍👍👍👍👍
Y vaise kihna nhi chahida ......veer interview kis Di Sawal jawab kis nal... Veer yar us de Munde nu kaho y nu boln do ......duniya usde baap Di fan aa .... kabootar Oho v dikha sakda nale usdi ezzat vadhe
Har interview ch aage ho ke gaal Karn lagg janda..... Gall baat us nal kro us de Mann nu Santi mile .....baki Y de Ashi fan aa game de v kabootra de te usdi Insaniyat de .... Bahut vdhiya Insan Kaka Y.....
ਵੀਰੇ ਅੱਗੇ ਕਦੇ ਆਪਣੇ ਚੈਨਲ ਤੇ ਐਵੇਂ ਨਹੀਂ ਹੋਇਆ।ਓਕ
ਇਸਦਾ ਕਾਰਣ ਇਹ ਆ ਕਿ ਕਾਕੇ ਬਾਈ ਦੇ ਸਟ ਲੱਗੀ ਹੋਈ ਸੀ ਤੇ ਕਬੂਤਰ ਫੜਨ ਚ ਦਿੱਕਤ ਸੀ।ਬੱਸ ਗੱਲ ਏਨੀ ਹੀ ਆ। ਤੁਸੀ ਕੁੱਝ ਹੋਰ ਹੀ ਮਤਲਬ ਬਣਾ ਲਿਆ। ☺️
@@StarKabutarbaaz Veer ahe gall mein Ni baki v sayid feel karde ne
baki aapa kih ditta ....hor kih nhi rhe
Tuhade to koyi problem Ni Na hi ustad kake toh apne Dil Ander ikk chaah hai ke ustad gall BAAT aap dasse ta ke Duniya nu pta lagge koyi Kaka hai jis ne duniya jitti aa
Ha kis din time lagya Y nu Bahut vadde studio bula interview karwawage ....hor koyi gall Ni Na koi galt matlab hai...
@@kuldeepsingh7387 Bai ਗਲਤ ਮਤਲਬ ਦੀ ਕੋਈ ਗੱਲ ਨੀ। ਤੁਸੀ ਵੀ ਕਬੂਤਰਬਾਜੀ ਨੂੰ ਪਿਆਰ ਕਰਦੇ ਓ ਮੈ ਵੀ। ਬੱਸ ਗੱਲ ਇਹ ਅ ਕਿ ਉਹ ਸੀਨੀਅਰ ਖਿਡਾਰੀ ਆ ਤੇ ਓਹਨਾ ਨੂੰ ਪ੍ਰੇਸ਼ਾਨ ਕਰਨਾ ਮੈਨੂੰ ਵਦੀਆ ਨੀ ਲਾਗੇਆ।
ਹਾ ਇਹ ਜਰੂਰ ਆ ਕਿ ਜਦੋਂ ਇੰਟਰਵਿਊ ਕੀਤੀ ਤਾਂ ਓਦੋਂ ਨੂੰ ਉਸਤਾਦ ਸੈੱਟ ਹੋਜੂ ਤੇ ਗੱਲ ਵੀ ਸਰੀ ਓਸੇ ਨਾਲ ਕਰਨੀ ਐ। । Ok Hor Sao।🥰
@@StarKabutarbaaz Veer bilkul najara aa jau ..... good job 👌👌
ਬਾੲੀ ਕੀ ਹਾਲ ਚਾਲ ਅਾ
Vadia ਢੀਂਡਸਾ ਸਾਹਿਬ ਜੀ
Good interview bro
ਧੰਨਵਾਦ ਵੀਰੇ
Very nice g God bliss you brother
Thank you so much veere
Good
Atttt
Nice
Sirra y ji
Gud job veer
Sukria ਗੁਰਤੇਜ ਬਾਈ
Very good keepa hissowal na sara record tod ditta last 2 years sab to top chal reha
ਸਿਰਾ ਕਿੱਤਾ ਓਹਨੇ ਤਾਂ
Khoobsurt nsalan
Sukria ਗੁਰਤੇਜ ਵਰ
Sae aka see
Lixen powder auna oh hafte ch 1 bar peene vle pani ch pao
Ni
?
Dono wajia me sidia
Bhai jeeta channwal kasa khiladi ha
ਸੁਪਰ ਸਟਾਰ ਖਿਡਾਰੀ ਆ ਵੀਰੇ
Talwinder chokiman Da interview kro veer g
Waheguru Mehar ਕਰੇ
Y ehni zoom na kareya kar
Bai Ki kra Mai ਕੁੱਝ ਕਹਿੰਦੇ ਜੂਮ ਨੀ ਕਰਦਾ ਬਾਈ। ਕਸੂਤੇ ਫਸੇ ਪੈ ਆ 😂
@@StarKabutarbaaz chal brother vadia shonk karonda reha kar
ਭਰਵਾਂ ਦਾ ਸਾਥ ਰਹੇ । ਬਾਈ ਕੋਸਿਸ ਕਰਦਾ ਰਹੁ
@@StarKabutarbaaz y video teri share karti te status v la rakheya
Tere nal aa y
Barsi di krlo interview y
❤️💐
Nice video
Sukria ਬੱਬੂ ਵੀਰੇ