Shaddna Zamane Nu Pena Ae - ਛੱਡਣਾ ਜ਼ਮਾਨੇ ਨੂੰ ਪੈਣਾ ਏ (Punjabi Christian Song)

Поділитися
Вставка
  • Опубліковано 30 січ 2025

КОМЕНТАРІ • 22

  • @TheVoiceofMightyAngel
    @TheVoiceofMightyAngel  2 роки тому +17

    Praise the Lord 🕊️

  • @Mr.Sonu-youtube
    @Mr.Sonu-youtube 3 місяці тому +1

    God bless you bhaji 🎉❤

  • @RobinKhokhar-zo4jz
    @RobinKhokhar-zo4jz 8 місяців тому +1

    ❤❤❤ so nice

  • @end_massage_blever
    @end_massage_blever 2 роки тому +7

    ਛੱਡਣਾ ਜ਼ਮਾਨੇ ਨੂੰ ਪੈਣਾ ਏ
    ਰਾਜੇ ਜੈ ਮਸੀਹਾ ਕੋਲੋਂ ਲੈਣਾ ਏ- ੨
    ਚੱਲਣ ਸੰਦੇਸ਼ ਪਿੱਛੇ, ਛੱਡ ਕੇ ਜਮਾਨੇ ਨੂੰ- ੨
    ਉੱਡਣ ਉਕਾਬ ਵਾਂਗੂੰ ਪੈਣਾ
    ਰਾਜੇ ਜੈ ਮਸੀਹਾ ਕੋਲੋਂ ਲੈਣਾ ਏ- ੨
    ਛੱਡਣਾ ਜ਼ਮਾਨੇ ਨੂੰ ਪੈਣਾ ਏ-
    ੧:-ਆਇਆ ਸੀ ਜਵਾਨ ਗੱਲ ,ਜੀਵਨ ਦੀ ਕਰਨ ਲਈ- ੨
    ਕਸੀਆ ਮਹੀਸ ਨੇ ਹੋਣਨੂੰ , ਦੁਨੀਆਂ ਤੂੰ ਮਰਨ ਲਈ
    ‌‌ ਸਭ ਕੁਝ ਛੱਡਣਾਂ ਪੈਣਾਂ ਹੈ
    ਰਾਜੇ ਜੈ ਮਸੀਹਾ ਕੋਲੋਂ ਲੈਣਾ ਏ- ੨
    ਛੱਡਣਾ ਜ਼ਮਾਨੇ ਨੂੰ ਪੈਣਾ ਏ- ੨
    ੨:-ਛੱਡ ਕੇ ਖਜ਼ਾਨਾ ਮੌਸਾ, ਮਿਸ਼ਰ ਦੇ ਆ ਗਿਆ- ੨
    ਛੱਡ ਕੇ ਜ਼ਮਾਨੇ ਨੂੰ, ਖਜ਼ਾਨਾ ਸੱਚਾ ਪਾ ਗਿਆ - ੨
    ਦੂਤ ਨਾਲ ਮਿਲਣਾ ਪੈਣਾ ਹੈ
    ‌‌
    ਰਾਜੇ ਜੈ ਮਸੀਹਾ ਕੋਲੋਂ ਲੈਣਾ ਏ- ੨
    ਛੱਡਣਾ ਜ਼ਮਾਨੇ ਨੂੰ ਪੈਣਾ ਏ-2
    ੩:-ਆਲੀਸ਼ਾ ਛੱਡ ਖੇਤੀ ਪਿੱਛੇ, ਏਲੀਯਾਹ ਦੇ ਆ ਗਿਆ- ੨
    ਆਪਣੇ ਸੁਵਾਮੀ ਕੋਲੋ, ਦੂਰ ਮਸਾਂ ਪਾ ਗਿਆ- ੨
    ਪਿੱਛੇ-ਪਿੱਛੇ ਚਲਾ ਣਾ ਪੇਂਣਾ ਹੈ
    ਰਾਜੇ ਜੈ ਮਸੀਹਾ ਕੋਲੋਂ ਲੈਣਾ ਏ- ੨
    ਛੱਡਣਾ ਜ਼ਮਾਨੇ ਨੂੰ ਪੈਣਾ ਏ- ੨
    ੪:- ਛੱਡਣ ਜੱਕੀ ਨੇ ਜੋ ,ਜ਼ਮਾਨੇ ਤੋਂ ਕਮਾਈਆਂ ਸੀ- ੨ ਜੋਦੇ ਆਉਂਦੇ ਘਰ ਚ, ਖ਼ਜ਼ਾਨਾ ਸੱਚਾ ਆਇਆ ਸੀ- ੨
    ਫੈਸਲਾ ਵੀ ਕਰਨਾ, ਣਾ ਪੈਣਾ ਹੈ
    ਰਾਜੇ ਜੈ ਮਸੀਹਾ ਕੋਲੋਂ ਲੈਣਾ ਏ- ੨
    ਛੱਡਣਾ ਜ਼ਮਾਨੇ ਨੂੰ ਪੈਣਾ ਏ- ੨

  • @Simran52-h84
    @Simran52-h84 7 місяців тому +2

    Amen God bless you brother ji amen hallelujah

  • @haroonpaul542
    @haroonpaul542 Рік тому +3

    God bless u Pastor ji. Wonderful Song.

  • @ranjeetmasih7055
    @ranjeetmasih7055 Рік тому +2

    God bless you brother

  • @NarinderKumar-ub8ch
    @NarinderKumar-ub8ch 2 роки тому +5

    Amen Amen Hallelujah God bless you pastor ji

  • @divinelovetabernaclechurch2114

    God bless you brother Robin ji

  • @RajanKumar-vq8pe
    @RajanKumar-vq8pe 2 роки тому +2

    Amen Amen Amen 🙏 God bless you brother ji

  • @John-ew7ng
    @John-ew7ng 2 роки тому +2

    Amen amen amen

  • @RehanAnsari-dg6kz
    @RehanAnsari-dg6kz 2 роки тому +2

    Ameen

  • @ps.amanatgillofficial3201
    @ps.amanatgillofficial3201 2 роки тому +2

    very nice lyrics

  • @adibfamily9950
    @adibfamily9950 2 роки тому +2

    Wonderful from pastor Bhupinder Singh

  • @neelamkashap6951
    @neelamkashap6951 2 роки тому +3

    Nice song God bless you bro g

  • @sapnaishtiaq_official
    @sapnaishtiaq_official 2 роки тому +3

    Ameen 🙏

  • @kotaparadox4852
    @kotaparadox4852 2 роки тому +3

    Want More songs of you pastor ji , from Andhra 🎉💖

  • @LakhwinderSingh-ly1tn
    @LakhwinderSingh-ly1tn Рік тому +2

    🥰🤍🌹