ਕਰਦਾ ਫਿਰੇ ਕਲੋਲਾ ਜੀਜਾ ਵਿੱਚ ਸਾਲੀਆ ਦੇ JIJA SALI AVTAR CHAMAK AMANJOT
Вставка
- Опубліковано 8 лют 2025
- #MelaTV #MelaJunction #Jagdevtehna #avtarchamak #amanjot #chamkila
Director : Jagdev Tehna
Edit & DOP : Jagdev Tehna
Producer - Gagan Brar
Lable: Mela Tv
Digital : Dips Digital (Rajesh Garg)
----------- ਜਰੂਰੀ ਸੂਚਨਾਂ-------------
ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
MELA TV ਬਠਿੰਡਾ (ਪੰਜਾਬ)
JAGDEV TEHNA 94658-27000, 93168-70003
ਮੈਡਮ ਥੋੜੀ ਦੱਬਦੀ ਕੋਈ ਨੀ ਸੈਟ ਹੋ ਜਾਣਾ
ਵਾਹ ਬਈ ਵਾਹ ਅਵਤਾਰ ਚਮਕ ਤੇ ਅਮਨਜੋਤ ਸੁਪਰ ਹਿੱਟ ਜੋੜੀ।ਚਮਕ ਦੀ ਅਵਾਜ ਬੁਲੰਦ ਹੈ ਅਮਨਜੋਤ ਥੋੜ੍ਹੀ ਦੱਬ ਗੲਈ
BILKUL SAHI KEHA
By de awaj ok
❤
ਕੋਈ ਗੱਲ ਨੀ ਬਾਈ, ਹੁਣ ਤਾਂ ਗੱਡੀ ਲੀਹ ਉਤੇ ਆ,ਬਸ ਇਸੇ ਤਰ੍ਹਾਂ ਨੱਪ ਕੇ ਰੱਖੋ ਕੰਮ ਦੋਵੇਂ ਜਣੇ।।