Baldev singh vadala ਦੀ ਜੱਥੇਬੰਦੀਆਂ ਨੂੰ ਵੰਗਾਰ ਤੁਸੀਂ ਹੱਥਾ ਵਿੱਚ ਚੂੜੀਆਂ ਪਾ ਲਿਉ ਬਾਅਦ ਵਿੱਚ ਆ ਕੇ ਰੋਏ ਨਾਂ |

Поділитися
Вставка
  • Опубліковано 29 гру 2024

КОМЕНТАРІ • 62

  • @parmindersinghchakkal2046
    @parmindersinghchakkal2046 9 днів тому +26

    ਬਿਲਕੁਲ ਸਹਿ ਗੱਲ ਆ ਵੀਰ ਜੀ ਦੀ।

    • @sabi-mansa
      @sabi-mansa 9 днів тому +5

      ਜਿਹਨਾ ਸ਼ਾਹ ਕੋਲੋ ਦਿੱਲੀ ਮੋਰਚਾ ਚੁੱਕਣ ਦਾ ਮੈਡਲ ਜਿੱਤਿਆ, ਓਹ ਹੁਣ ਦੁਬਾਰਾ ਕਿਵੇਂ ਮੋਰਚੇ ਵਿੱਚ ਆਉਣਗੇ, ਓਹਨਾ ਦੀ ਮਜਬੂਰੀ ਸਮਝੋ ਸਾਰਾ ਪੰਜਾਬ

  • @JagtarBharu
    @JagtarBharu 8 днів тому +7

    ਉਗਰਾਹਾਂ ਸਾਹਿਬ ਰੁਲਦੂ ਸਿੰਘ ਹੋਸ। ਵਿਚ ਆਉ ਏਕਤਾ ਕਰੋ ਬਲਦੇਵ ਵਡਾਲਾ ਜੀ ਤੁਹਾਨੂੰ ਲਾਹਨਤਾਂ ਪਾ ਰਹੇ ਹਨ

  • @jassby4820
    @jassby4820 9 днів тому +19

    ਜਿਹੜੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਥੇਦਾਰ ਦੱਲੇ ਹੁਣ ਤੱਕ ਨਹੀਂ ਆਏਂ ਉਹ ਚੂੜੀਆਂ ਪਾਕੇ ਘਰ ਬੈਠੇ ਰਹਿਣ ਸੁੱਥਣਾਂ ਸਿਮਾਲੋ

  • @Narinderkaur-kj1bf
    @Narinderkaur-kj1bf 9 днів тому +5

    ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਣ।❤

  • @SimranSandhu-k6p
    @SimranSandhu-k6p 8 днів тому +3

    Bahut bahut dhanyawad waheguru ji waheguru ji waheguru ji

  • @minturandhawa7805
    @minturandhawa7805 9 днів тому +25

    ਜੇਕਰ ਜਥੇਬੰਦੀਆਂ ਨੂੰ ਡੱਲੇਵਾਲ ਤੇ ਤਰਸ ਨਹੀਂ ਆ ਰਿਹਾ ਤਾ ਸਰਕਾਰ ਤੇ ਕੀ ਉਮੀਦ ਕਰੀਏ

  • @darshansingh5986
    @darshansingh5986 9 днів тому +15

    ਬਿਲਕੁਲ ਸਹੀ ਕਿਹਾ ਵਡਾਲਾ ਸਾਬ ਨੇ ਸੁਣਲੋ ਲੀਡਰੋ ਤੁਹਾਡੇ ਨਾਲ ਕੀ ਬਨੁਗੀ ਅਜੇ ਵੀ ਟਾਇਮ ਹੈ

  • @GurjeetSingh-cj6pm
    @GurjeetSingh-cj6pm 9 днів тому +12

    ਬਾਕੀ ਸਬ ਗ਼ਦਰ ਲਹਿਰ ਹੈ ਕਾਮਰੇਡ ਪੇਸੈ ਲੋਕਾਂ ਦੇ ਖਾਗੇ ਡੱਲੇਵਾਲ ਸਾਹਿਬ ਜੀ ਦੇਸ਼ ਕਿਸਾਨ ਨੂੰ ਬਹੁਤ ਲੋੜ ਹੈ ਪੰਜਾਬ ਦਾ ਤਕੜਾ ਲਡੀਰ ਹੈ ਵਾਹਿਗੁਰੂ ਜੀ ਮੇਹਰ

  • @angrejmaan1864
    @angrejmaan1864 9 днів тому +3

    ਵਾਹਿਗੁਰੂ ਜੀ

  • @GurjeetSingh-cj6pm
    @GurjeetSingh-cj6pm 9 днів тому +11

    ਬਹੁਤ ਵਧੀਆ ਗੱਲਾਂ ਹੈਂ ਵੀਰ ਜੀ ਵਾਹਿਗੁਰੂ ਮੇਹਰ ਕਰੇ

  • @jagdishsinghkang1638
    @jagdishsinghkang1638 8 днів тому +3

    Waheguru ji waheguru ji waheguru ji waheguru ji waheguru ji ❤️

  • @kulwinderkaur3348
    @kulwinderkaur3348 8 днів тому +1

    Wahaguro ji mahar karo ji punjab ty ❤

  • @jagtarsinghbassi395
    @jagtarsinghbassi395 8 днів тому +2

    Bahut badia thank you

  • @Paramjitsingh-to2pc
    @Paramjitsingh-to2pc 8 днів тому +2

    🙏🏻🙏🏻nice g

  • @JimmyGill-l5e
    @JimmyGill-l5e 8 днів тому +2

    💯 right veer

  • @KulwantSingh-ng7of
    @KulwantSingh-ng7of 8 днів тому +1

    Right Ji

  • @khelasingh
    @khelasingh 9 днів тому +3

    Waheguru ji

  • @PalwinderSingh-m5v
    @PalwinderSingh-m5v 9 днів тому +3

    Waheguru ji 🙏🙏🙏

  • @BalbirMaan-se7jb
    @BalbirMaan-se7jb 8 днів тому +2

    Bai.wadala.ji.bilkul.101.%.thek.bol.rhy.h.kisan.beero.ekjut.ho.ke.mocha.fateh.kro.jio

  • @guljarsingh3309
    @guljarsingh3309 9 днів тому +2

    Bhai baldev singh ji sahib gal hai
    Waheguru waheguru ji bhaji kar

  • @AvtarSingh-t4f
    @AvtarSingh-t4f 9 днів тому +2

    Right

  • @pritamkaur1083
    @pritamkaur1083 9 днів тому +2

    Wahguru ji rakha h ji wahguru ji wahguru ji

  • @jagtarsinghmaan6924
    @jagtarsinghmaan6924 9 днів тому +5

    Bilkul sahi kya

  • @AbhijotKamboj-h3x
    @AbhijotKamboj-h3x 9 днів тому +2

    पिछले आन्दोलन में बलदेव सिंह सिरसा ने खुब हिस्सा लिया और भुख हड़ताल पर बैठे थे सिरसा में तीन दिन में हम सबको बेच कर फुर हों गया

  • @GurwinderSingh2wale
    @GurwinderSingh2wale 9 днів тому +5

    Eh Sardar Jagjeet Singh Ji Dalewal Saab Zindabad Kisan Majdoor Ekta Zindabad Modi Sarkar Murdabad Khalistan Zindabad Sant Jarnail Singh Ji Khalsa Bhindrawala Zindabad Ruldu Mansa Te Ugraha Verge EGO Vich Ne Kuj Sarm Karlo Fer Kise Ne Tohanu MAAF Nahi Karna Dalewal Saab Nu Duniya Yad Karugi Tuhanu Lahnata Pangia

  • @surinderpalsingh2855
    @surinderpalsingh2855 9 днів тому +3

    Ugraha Rauldo Darshanpal Wade doshi honge .. sarkari bande ban gye..

  • @ShonkiSardar-x6y
    @ShonkiSardar-x6y 8 днів тому +2

    ਤੁਸੀਂ ਵੀ ਬਿਆਨ ਦੇਣ ਜੋਗੇ ਹੋ

  • @WarinderVirk
    @WarinderVirk 8 днів тому

    ਬਿਲ'ਕੂਲ'ਵਡਾਲਾ'ਸਹਿਬ'ਨੇ''ਠੀਕ'ਕੈਆਏ'ਬਾਦ'ਵਿਚ'ਤੋਹਾਨੂ'ਕਿਸੈ'ਨੈ'ਵੜਣ'ਨਹੀ'ਦੇਨਾ'

  • @AshokKumar-f1d8u
    @AshokKumar-f1d8u 9 днів тому +4

    Ruldu Mansa and Ougrana is. Kalank. Of. The. Panjab Kissan. Mazdoor Eggo Leader. You. Not. God bless ING Dalewal is. Great. K. Leader.

  • @baljindersandhu1627
    @baljindersandhu1627 9 днів тому +1

    No Kissan unions sitting at home open your eyes Mr Vadala if you can't see keep quiet .

  • @ShonkiSardar-x6y
    @ShonkiSardar-x6y 8 днів тому +2

    ਆ ਜਿਹੜਾ ਸਿੱਖੀ ਦੀਆਂ ਗੱਲਾਂ ਕਰਦਾ ਥਲੀ ਨੇ ਪੁਸਿਆ ਤਾ ਭੱਜ ਗਿਆ

  • @GurwinderSingh-ce2lv
    @GurwinderSingh-ce2lv 8 днів тому

    ਕਾਮਰੇਡ ਲੀਡਰ ਤਾ ਸਿਰਫ ਭੜਕਾਊ ਭਾਸ਼ਣ ਦੇ ਦੂਜਿਆ ਦੇ ਪੁਤ ਮਰਵਾਉਦੇ ਹਨ ਅਤੇ ਆਪ ਪਿੱਛੇ ਹੋਟਲਾ ਵਿੱਚ ਰਾਜਿਆ ਵਾਂਗੂ ਰਹਿੰਦੇ ਹਨ ਪਿਛਲੀ ਵਾਰ ਰਹਿਆਣੇ ਦੇ ਬਾਡਰ ਨੋਜਵਾਨਾ ਨੇ ਆਪਣੀ ਜਾਨ ਤੇ ਖੇਡ ਕੇ ਤੋੜੇ ਸਨ ਅਤੇ ਕਾਮਰੇਡ ਟੋਲਾ ਉਹਨਾ ਨੂੰ ਮਡੀਰ ਦਸਦੇ ਸੀ ਇਹ ਕਾਮਰੇਡ ਜਥੇਬੰਦੀਆ ਸਭ ਸੈਟਰ ਨਾਲ ਮਿਲੀਆ ਹੋਈਆ ਹਨ ਇਹਨਾ ਨੇ ਡੱਲੇਵਾਲ ਸਾਬ ਦਾ ਸਾਥ ਨਹੀ ਦੇਣਾ ਬਾਕੀ ਸਾਰੀ ਸਿੱਖ ਕੌਮ ਨੂੰ ਅਕਾਲ ਤਖਤ ਸਾਹਿਬ ਜੀ ਤੋ ਹੁਕਮ ਨਾਮਾ ਜਾਰੀ ਕਰਵਾਕੇ ਮਰਨ ਵਰਤ ਖਤਮ ਕਰਾਉਣਾ ਚਾਹੀਦੀਆ ਹੈ ਡੱਲੇਵਾਲ ਸਾਬ ਇਕ ਅਮ੍ਰਿਤ ਧਾਰੀ ਸਿੱਖ ਹਨ ਜਰੂਰ ਮੰਨਗੇ ਵਾਹਿਗੁਰੂ ਮੇਹਰ ਕਰਨ

  • @ShonkiSardar-x6y
    @ShonkiSardar-x6y 8 днів тому

    ਜਿਹੜਾ sup ਕੱਢਣਾ ਕੱਢ ਲੋ

  • @jagjitsinghkubey145
    @jagjitsinghkubey145 8 днів тому

    Morcha aklian nahin larian zanda ih lokaye Ji da mamla hai lokan Da sahjog jaroori hai ji

  • @JaswinderSidhu-s2w
    @JaswinderSidhu-s2w 8 днів тому

    Lakh lahnat Bhagwant Mann te esdi sarkar nu jisnu ajay eh ni pta ke koyie smuchay kisana layie shahaadat paun layie tyiar aa Bhagwant Mann ji nashay ton bahar aao bhaanwe oh siasi taqat da hovay ja shrab da.par sarkar di kabar v naal hi tiyar shuru ho jaani aa yaad rakhna.

  • @jagjitsinghkubey145
    @jagjitsinghkubey145 8 днів тому

    What are you doing

  • @dandiwal4858
    @dandiwal4858 8 днів тому

    Ruldu de ki den a lutery de kon pushda ehnu isdy nal 50 lok v ni undy isnu vdaba den koi lod ni

  • @parmindersinghnambardar1314
    @parmindersinghnambardar1314 8 днів тому

    marjo kuj kha k jehre jathebandi wale leader ghar ch bathe aa

  • @suratdasanjh919
    @suratdasanjh919 9 днів тому

    Jarnail don’t commit suicide they fight with their army, come on make sense

  • @Humanity0101
    @Humanity0101 9 днів тому

    Wadala sahib tusi 90% gal kar k galami vich chir de nach rahe te gal kar dinde Hari Singh Nalwa huna di. Koi connection ni aj de sameh naal.

  • @GulabSingh-jv1qy
    @GulabSingh-jv1qy 9 днів тому

    Tusi rajneti na caro punjab ne Barbados na caro

  • @parmjitkaur2958
    @parmjitkaur2958 9 днів тому

    Dallewall Papu ih nhi ban sakde ruldu warge Papu te Jit chukia aa

  • @GurmeetSingh-ng1ey
    @GurmeetSingh-ng1ey 8 днів тому

    ਵਡਾਲਾ ਸਾਬ ਤੁਸੀਂ ਵੀ ਬਹੁਤ ਸੂਝਵਾਨ ਹੋ ਪਰ ਗੁਰੂ ਸਾਹਿਬ ਜੀ ਨੇ ਕਿੱਥੇ ਲਿਖਿਆ ਹੈ ਕਿ ਮਰਨ ਵਰਤ ਰੱਖ ਕੇ ਸੰਘਰਸ਼ ਨੂੰ ਜਿੱਤਣਾ ਚਾਹੀਦਾ ਹੈ ਵਾਹਿਗੁਰੂ

  • @bikramjeetsingh5286
    @bikramjeetsingh5286 9 днів тому +1

    ਡੱਲੇਵਾਲ ਨੂੰ ਕਿਹਨੇ ਕਿਹਾਂ ਮਰਨ ਵਰਤ ਰੱਖ। ਹੁਣ ਔਖਾ ਹੋ ਗਿਆ। ਅਸੀਂ ਦੇਖ ਲਿਆ ਪਿਛਲੀ ਵਾਰੀ ਧਰਨੇ ਵਿੱਚ ਇਕੱਠੇ ਹੋ ਕੇ। ਆਮ ਲੋਕਾਂ ਦਾ ਮੁੱਰਖ ਬਣਾਈਂਆ ।

    • @gurdeepsandhu9305
      @gurdeepsandhu9305 9 днів тому

      ਆ ਜਾ ਮੋਰਚਾ ਵਿੱਚ ਪਤਾ ਲੱਗ ਜਾਏਗਾ

    • @hardialsingh1
      @hardialsingh1 8 днів тому

      Moorakh comeradan ne bnaaia. Deep Sidhu noo gahlan kaddhian.

  • @suratdasanjh919
    @suratdasanjh919 9 днів тому

    Dalewal would not shake hand with the leaders of SKM when they went to see him. He is man of the RSS not Sikh

  • @SubaSingh-f9g
    @SubaSingh-f9g 9 днів тому +2

    ਬਹੁਤ ਹੀ ਵਧੀਆ ਵਡਾਲਾ ਸਾਹਿਬ ਬਿਲਕੁੱਲ ਸੱਚ ਕਿਹਾ ਹੈ ਜੀ ਉਨ੍ਹਾਂ ਵਿੱਚ ਇੱਕ ਪਿਸਤਾ‌ ਕੁਤਾ ਰੂਲਦੁ ਰਾਮ ਹਰਾਮੀ ਕੂਤਾ ਇੰਝ ਵੇਖਦਾ ਜਿਵੇਂ ਬਿੱਲੈ ਦੇ ਗੱਲ ਵਿਚ ਚੂਹਾ ਫਸਿਆ ਹੋਵੇ

  • @amriksingh6209
    @amriksingh6209 9 днів тому

    ਬਕਵਾਸ ਕਰੀ ਜਾਦਾ

    • @KalaSerron
      @KalaSerron 9 днів тому +1

      ਸਰਮ ਕਰ ਸਰਕਾਰੀ ਦੱਲੀਆ

  • @ManinderBatth-vz5mw
    @ManinderBatth-vz5mw 9 днів тому

    ਮਰਨ ਵਰਤ ਸਿੱਖੀ ਵਿੱਚ ਨਹੀਂ,,,, ਗੁਰੂ ਜੀ ਨੇ ਸਾਨੂੰ ਪਹਿਲਾਂ ਹੀ ਇਹ ਸਭ ਚੀਜ਼ਾਂ ਵਿੱਚੋ ਕੱਢ ਦਿੱਤਾ,,,,