New Punjabi Movies 2024 | BEEDI GANG - FULL MOVIE | Latest Punjabi Movies 2024
Вставка
- Опубліковано 28 вер 2024
- New Punjabi Movies 2024 | BEEDI GANG - FULL MOVIE | Latest Punjabi Movies 2024 @22GMotionPictures
Subscribe Us & Press The Bell Icon For Regular Updates
Movie :- Beedi Gang
Written & Directed By :- Satti Bhairupa
Artist :- Satti Bhairupa , Dalbir Singh , Jass Gaffi ,Surinder Mahal , Parmjit Pammy , Prabhjot Kaur,Avinder Raju ,Sumandeep Singh , Jaswant Gill , Roop Singh ,Abhinay Kashyap ,Gurpreet Gopy,Sunny Dhillon,Dharminder Kaur,Saudagar Bhaini,Harpal Singh,Vishal Singh,Navraj Kaler,Davinder Lalli,Yograj Yogi,Paramjit Pal
Dubbing Artists :
Kaam.D-I,Raulx,Giriraj Singh,Harpreet Kaur Pabla
Song :- Mitti de Bawe
Singer :- Raulx
Lyrics :- Deep Kamal
Music :- Raulx
Song "Beedi Gang"
Rap & Lyrics :- Raji Sidhu
Music :- Kaam-D.I
Dop :- Bittu Gill
Assistant DOP :- Deep Kamal
AD :- Paramjit Pal
Editor, DI & VFX :- Giriraj Singh
Mix & Master Engineer :- Kaam-D.I
Foly and BGM :- Kaam-D.I
Lyrics :- Deep Kamal
MUA :- Madhu Makeover
Lightmans :- Lalli and Vikas
Artworks :- S.S Media Works
Production Head :- Jaskirat Jassi
Production House/ Post Production :- 22G Production
Producer :- Avinder Bir Singh
Executive Producer :- Raspreet Kaur
Spot Boys :- Sunil and Ramandeep
On set Holder :- Navraj Kaler and Aman Dhaliwal
Costume :- Yograj Yogi
Legal Advisior :- Kapil Vohra
Accounts & Management :- Harpreet Kaur Pabla
#punjabimovies #22gmotionpictures #punjabifilms
Good good 👌👌👌 good good kita
Najara ਆ ਗਿਆ ,,
ਸੁਨੇਹਾ ਵੀ ਮੈ ਵੇਖੇ ਨੇ ਘਰ ਉਜੜਦੇ,
ਸ਼ਰੀਕੇ ਦੇ ਹੱਥੀਂ,
ਕੋਈ ਟਾਵਾ ਹੀ ਹੋਉ ਜੋ ਰਿਸ਼ਤੇ ਨਿਭਾਵੇ,
ਬਸ ਸ਼ਰੀਕੇ ਨੂੰ ਤਰੱਕੀ ਮਾਰਦੀ,
ਤੇ ਭਾਈ ਤੋ ਭਾਈ ਸ਼ਰੀਕ ਮਰਾਵੇ,,
ਬੀੜੀ ਗੈਂਗ ਦੀ ਪੁਰੀ ਟੀਮ ਵਧਾਈ ਦੀ ਪਾਤਰ ਹੈ ਬਹੁਤ ਵਧੀਆ ਫਿਲਮ ਬਣਾਈ ਏ 🌹🌹
Thankyou ji
ਫਿਲਮ ਦਾ ਨਾਮ ਬਹੁਤ ਘੈਟ ਰੱਖਿਆ ਹੈ ਬੀੜੀ ਗੈਂਗ
BGM te bhut sohrna work hoya, first time dkehea mein UA-cam te kise ne Theatre level di film post kria 🔥🔥🔥 bus DI thoda weak lagea te Folley,
Baki story, cinematography, direction, dialogue sab sira laya hoya
Sachi yaar swaad a gya movie dekhan da na bali fookri na koi rola 5 star
⭐️⭐️ ⭐️ ⭐️ ⭐️
Beedi Gang beedi gang beedi gang yo 🔥🔥🔥🔥
Jabardast Movie Aa....Sari Team Nu Vadhai....Carry On Mitro🎉🎉
Mubarkan bai sari teem nu boht sohni movie
Eah movie mre pind hi shoting hoi a❤
Konse gawan ha
Kehda pind y
ਸਰ ਗਿਆ ਤੁਹਾਡਾ ਵੀ ਕਿ ਓਦਾਂ ਈ ਕਹਿਤਾ ਮੇਰੇ ਪਿੰਡ ਦੀ ਆ,ਓ ਬਾਈ ਨਾਮ ਲਿਖ ਦਿੰਦਾ ਕੁਮੈਂਟ ਤੇ ਪਿੰਡ ਦਾ,ਜਾਂ ਲੋਕੇਸ਼ਨ ਦੱਸਣੀ ਨੀ ਕਿੱਥੇ ਦੀ ਆ,ਲਗਦਾ ਫਿਲਮਾਂ ਵਾਲਿਆਂ ਤੋਂ ਕਰਾਇਆ ਵਸੂਲਿਆ ਕਰਨਾ,ਪਿੰਡ ਚ ਸ਼ੂਟਿੰਗ ਕਰਾਉਣ ਲਈ 😅😅
@@gamadasoudagar2047 😂😂bhaini pind a 22 district ropar bs trika daso koi v kariya le sakde a apa Ina to
Bai ji part 2 v liao jaldi jaldi ❤
Sade apne roper video shoot hoi aw bhut ghint movie love you bai
Awesome 🎉👍 keep growing
ਸ਼ੁਰੂ ਬਾਈ ਕਹਿੰਦਾ ਏ ਤਾਂ ਬੰਦੂਕ ਚੱਕੀ ਫਿਰਦਾ ਮੈਨੂੰ ਲੱਗਦਾ ਰਿਵਾਲਵਰ ਕਹਿਣਾ ਸੀ 🙏🙏🙏
Congratulations brother
Jmmaaa ghaint ....
satttiii bhraa ....❤lov u
Bhut sohni movie Aw veer good job
Good luck next movie
Kya khatarnak climax movie hai❤❤ love you your team
ਸਿਰਾ ਗੱਲ ਬਾਤ ਕੋਈ ਉਵਰ ਐਕਟਿੰਗ ਨਹੀ ਹੈ।
Nice movie 🎉
❤❤
True story good job dosto
Boht sohni film jo filma vadde pardey te release honia chahidia ne oh youtube te realease ho rhia ne afsos ali gl a sari team nu mubarka boht sohna km keeta❤❤
❤❤❤❤❤❤❤❤❤❤
Bhut vdia movie 👌
Very good ji rishteyan jeundeya rakhnn Lai bahot great msg ae ji
Navraj kaler congrats ❤❤❤❤❤❤
Good movie very NYC sir
Last de 20 mint hi movie vdia
22 ji bahut gaint nahi te Aaj kal comedy punjabi movie 🎥 aundiya bahut gaint
Hor aun do bro 🇨🇦🙏🏻🙏🏻
ਫਿਲਮ ਸਿਰਾ ਕਿਰਦਾਰ ਵੀ ਵਧੀਆ ਨਿਭਾਏ ਪਰ ਥੋੜੀ ਪ੍ਰਿੰਸ ਦੀ ਅਵਾਜ਼
ਤੇ ਐਕਟਿੰਗ ਦੀ ਝਲਕ ਪੈਂਦੀ ਆ ।
good work....
Fuddu Comedy naalo Bahut Vadhiya 🎉❤
Satty Bhai Rupa Congratulations 🎉 bro
Good work
Super movie👍
Nice
Thanks for showing real Jatt culture
Kyaa baat hai very nice.।।।
Nice motivation
39:19 ਨਿਆਣੇ ਹੁੰਦਾ ਨਿਆਂਨੇ ਨੀ
ਦੌ ਨੰਬਰੀ ਤੋਤਲੇ ਨੀ ਹੂੰਦੇ
ਬਹੁਤ ਵਧੀਆ ਸੁਨੇਹਾ
Satti Bhairupa paaji you have done Great Job , superb acting and direction👌👌❤️🥰 all the best for future ✌️😍
good Navraj paji❤❤
Nazara agya satti veer❤, dil khush hogya, you are going to be a great filmmaker
kaya baat a yr.
ਸੱਤੀ 💫🌟
Congratulations to all team🎉🎉
Nice ❤
💖💖💫💫👍👍👍🔥🔥
very nice
ਬਹੁਤ ਹੀ ਵਧੀਆ ਮੂਵੀ ਬਣਾਈ ਹੈ
ਵਾਹ ਜੀ ਵਾਹ ਸੱਤੀ ਬਾਈ
ਬਹੁਤ ਵਧੀਆ effort ਹੋਰ ਵਧੀਆ ਕਰੋ ਬਰੋ
sirra lata😂😂😂
Chittha te cocin vich fark hai
ਕੈਂਟ ਕੰਮ ਬੀੜੀ ਗੈਂਗ 🔥
Bilkul reallity te a y. Sade nl v eda hoea. Good all team
ਬਹੁਤ ਬਹੁਤ ਮੁਬਾਰਕਾਂ ਜੱਸ ਵੀਰ ਸਾਰੀ ਟੀਮ ਨੂੰ।ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖਸ਼ੇ
Akal Purang cigarettes biddhi peen waliya de naal nhi a … Sharam kar kinna nu kis chez naal mila riha a
@@harpreetsingh-wv1zx ਅਕਾਲ ਪੁਰਖ ਵਾਹਿਗੁਰੂ ਤਾਂ ਪੁੱਤ ਸਾਰਿਆਂ ਨਾਲ ਹੀ ਆ ।ਤੈਨੂੰ ਪੁੱਛਕੇ ਤਰੱਕੀ ਨਹੀਂ ਦੇਣੀ ਮਾਲਕ ਨੇ
❤
ਫਿਲਮ ਦਾ ਟਾਈਟਲ ਬੀੜੀ ਗੈਂਗ ਨਾਲੋ ਚੋਰੀ ਗੈਂਗ ਵੱਧ ਫ਼ਬਣਾ ਸੀ ਕਿਉਂਕਿ ਬਿਨਾ ਚੋਰੀ ਤੋਂ ਹੋਰ ਤਾਂ ਕੋਈ ਸਟੋਰੀ ਨੀ ਫਿਲਮ ਦੀ😊
ਸੱਤੀ ਬਾਈ ਦੀ ਐਕਟਿੰਗ ਸੇਮ ਕੰਵਲ ਪ੍ਰਿੰਸ ਵਰਗੀ ਆ ਜਮਾਂ natural ਬੋਲਦਾ ❤❤❤❤❤
Bai satti kon c movie ch
ਬਹੁਤ ਹੀ ਸੋਹਣੀ ਮਿੰਨੀ ਕਹਾਣੀ ਆ 👌👌ਸਾਲੇ ਲੋਕੀਂ ਪਤਾ ਨੀਂ ਕਿੱਦਾਂ ਸਕਿਆਂ ਭਰਾਵਾਂ ਨੂੰ ਮਰਵਾ ਦੇਂਦੇ ਆ 😭
ਬਾਈ ਜੀ ਸਿਰਾ ਲਾਤਾ ਜੀ 🎉
Bahot aacha movie hai loved it and also loved the acting 👌💖😍
Sahi gall aa 22 di aawaj jama prince 22 wrgi aa
Bhut vadiya movie aa 👍👌
Sirra movie and acting y ..spcly gella bro..Bs coke panni te peeti jandi mixup ja krta tusi ..pr sirra c
ਦੋਸਤੋ ਜੇਕਰ ਆਪਣੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਵਰਗੇ ਮੈਡੀਕਲ ਵਰਗੇ ਮਾੜ੍ਹੇ ਮਾਰੂ ਨਸ਼ਿਆਂ ਤੋਂ ਬਚਾਉਣਾਂ ਏ ਤਾਂ ਖ਼ਸਖ਼ਸ ਅਫੀਮ ਦੀ ਖੇਤੀ ਹੋਣੀਂ ਬਹੁਤ ਜ਼ਰੂਰੀ ਹੈ ਨਹੀਂ ਤਾਂ ਨਵੀਂ ਪੀੜ੍ਹੀ ਤੋਂ ਔਲਾਦ ਵੀ ਮਿਲਣੀ ਬਹੁਤ ਮੁਸ਼ਕਲ ਹੈ
ਜੇਕਰ ਆਪਣੇ ਪੰਜਾਬ ਦੀ ਧਰਤੀ ਤੇ ਖ਼ਸਖ਼ਸ ਅਫੀਮ ਦੀ ਖੇਤੀ ਹੋਵਣ ਲੱਗ ਜਾਵੇ ਤਾਂ ਪੰਜਾਬ ਦੀ ਜਵਾਨੀ ਤੇ ਪੰਜਾਬ ਦਾ ਪਾਣੀ ਦੋਵੇਂ ਹੀ ਬਚਾਅ ਸਕਦੇ ਹਾਂ
Hello
I agree with you sir
ਫਿਲਮ ਦੇਖਣ ਵਾਲੀਆਂ ਨੂੰ ਸਵਾਦ ਤਾਂ ਆ ਗਿਆ ਪਰ ਆਪ ਚਿੱਟੇ ਦਾ ਸਵਾਦ ਨਾਂ ਲਇਉ ਖਿਆਲ ਰਖਣਾ
Sariyan nu apne warge nahi samjhi da😂😂😂
@@loveneeshsingh1405 ਤੇਰੇ ਵਰਗੇ ਸਮਝ ਲੈਂਦੇ ਹਾਂ
Good g video
Bhot vadia video ji
👍👍👍❤️❤️❤️
ਬਾਈ ਪਾਰਟ 2 ਵੀ ਹੋਣਾ ਚਾਹੀਦਾ ਸੀ।
Vadiya story aw bro Good 👍
Great work all team
Att story veer love you gele 22
Beat big bugget movies🎉🎉
Is da agla part vi avega
ਐਂਡ ਆ ਬੀਰ
ਜਿਹੜਾ ਚਾਚਾ ਬਣਦਾ ਲੱਗਦਾ ਭਈਆ ਜਿਵੇਂ ਬੋਲਦਾ
Vah ji vah great movie
Very nice 👍👍👌👌👌 keep it up
Bahut badiya ji
Bhot sohni actor ne Kam keta
Siraaaaaa movie …..
End sirra bai
bai agge bhi story jrur bnao bhut ghaint km aa per bai bnke story poori jrur kreo
Osam osam osam g
ਬਾਈ ਬਹੁਤ ਵਧੀਆ ਸਟੋਰੀ ਲਿੱਖੀ ਆ ,ਵਹਿਗੁਰੂ ਚੜਦੀ ਕਲਾ ਚ ਰੱਖੇ ਜੀ ਸਾਰੀ ਟੀਮ ਨੂੰ
ਬਹੁਤ ਵਧੀਆ ਬਾਈ
Super story keep going brother
Bittu gill g siraaaa ❤❤
ਸੁਆਦ ਆ ਗਿਆ ਪਿੰਡ ਆਲਿਆ
Bayi g apna Sach koyi nahi dashda me 9 saal is chij vicho bhar Aya boht Galt he riste nate sab kuch khatam karva dendha koyi sud bud ni is vich
Good job bro
Very good acting all characters 👍👍 god bless always
Veer good job
👌👌🤟😊
Nice g👌👌