ਅਕਾਲੀਆਂ ਨੇ ਬਠਿੰਡੇ ਨੂੰ ਚੰਡੀਗੜ੍ਹ ਵਰਗਾ ਬਣਾ ਤਾ ਦੇਖੋ ਕਾਂਗਰਸੀ ਤੇ ਆਪ ਵਾਲੇ ਵੱਡੇ ਬਾਦਲ ਸਾਬ ਦੇ ਸੰਗ ਦਰਸ਼ਨ ਦੀਆਂ

Поділитися
Вставка
  • Опубліковано 27 кві 2024
  • ਅਕਾਲੀਆਂ ਨੇ ਬਠਿੰਡੇ ਨੂੰ ਚੰਡੀਗੜ੍ਹ ਵਰਗਾ ਬਣਾ ਤਾ ਦੇਖੋ ਕਾਂਗਰਸੀ ਤੇ ਆਪ ਵਾਲੇ ਵੱਡੇ ਬਾਦਲ ਸਾਬ ਦੇ ਸੰਗ ਦਰਸ਼ਨ ਦੀਆਂ ਕਰਨ ਲੱਗੇ ਤਰੀਫਾਂ ਕਿਉਂ #harsimratkaurbadal #prakashsinghbadal #loksabhaseat #bathinda #mla #kudiyan #sachdipadtal #lakkhaSinghsadana #mp #punjab #election #voting #dailypostpunjabi #news18punjab #primeasiatv #ptcnews #propunjabtv

КОМЕНТАРІ • 29

  • @maluksingh5489
    @maluksingh5489 Місяць тому +6

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ 😊

  • @gurmeetsinghraigurmeetsing5521
    @gurmeetsinghraigurmeetsing5521 Місяць тому +6

    ਸ਼੍ਰੋਮਣੀ ਅਕਾਲੀ ਦਲ ਜਿਦਾਬਾਦ ਸਭ ਤੋਂ ਵੱਡੀ ਪਾਰਟੀ ਹਰਸਿਮਰਤ ਕੌਰ ਜਿੱਤ ਪਕੀ

  • @chamkoursingh-vy6lb
    @chamkoursingh-vy6lb Місяць тому +6

    ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ

  • @BalwinderSingh-sc1bc
    @BalwinderSingh-sc1bc Місяць тому +9

    siromani akali dal jindabaad ❤❤❤❤❤

  • @karpal_pannu_12
    @karpal_pannu_12 Місяць тому +6

    AKALI DAL ZINDABAD ZINDABAD 🌹🌹🌹

  • @KartarSingh-es8mo
    @KartarSingh-es8mo Місяць тому +9

    ਅਕਾਲੀ ਦਲ ਹੀ ਬਾਜੀ ਮਾਰੂ ਇਹ ਬਿਲਕੁਲ ਸਹੀ ਏ

  • @ParmSidhu-nq4iv
    @ParmSidhu-nq4iv 28 днів тому +1

    ❤❤❤❤❤❤❤❤❤ਅਕਾਲੀ ਦਲ ਜਿੰਦਾਬਾਦ

  • @user-cb8ui4yq1x
    @user-cb8ui4yq1x Місяць тому +8

    Akalia kamm bot keete

  • @goriasaab5600
    @goriasaab5600 Місяць тому +2

    Akalidal zindaabaad

  • @gurupdeshdhaliwal2029
    @gurupdeshdhaliwal2029 Місяць тому +2

    ਬਾਈ ਜੀ ਸੱਚੀਆਂ ਗੱਲਾਂ ਨੇ ਸੜਕਾਂ ਤੇ ਅੱਖਾਂ ਮੀਚ ਕੇ ਗੱਡੀਆਂ ਚਲਾਉਣ ਵਾਲਾ ਕੰਮ ਹੈ ਇਹ ਸਾਡੇ ਅਤੇ ਸਾਡੇ ਬੱਚਿਆਂ ਵਾਸਤੇ ਕੀਤਾ ਕੀਤੇ ਕੰਮਾਂ ਨੂੰ ਭੁਲਣਾ ਨਹੀਂ ਚਾਹੀਦਾ

  • @rupindersingh4971
    @rupindersingh4971 Місяць тому +1

    Biba harsimrat kaur badal jinda baad 👌👌

  • @bahadersingh5583
    @bahadersingh5583 Місяць тому +2

    ਅਕਾਲੀ ਦਲ ਜਿੰਦਾਬਾਦ

  • @BalwinderSingh-sc1bc
    @BalwinderSingh-sc1bc Місяць тому +4

    bahut vadiya vichar jo sach keh rahe ne ki bathinde nu chandigarh. bana dita .❤❤❤❤❤

  • @bahadersingh5583
    @bahadersingh5583 Місяць тому +2

    ਬਜ਼ੁਰਗ ਬਾਬਾ ਮੰਜੇ ਤੇ ਬੈਠਾਂ ਹੈ, ਪੱਤਰਕਾਰ ਮੰਜੇ ਤੇ ਲੱਤ ਰੱਖੀ ਖੜ੍ਹਾ ਜੋ ਇੱਕ ਪੱਤਰਕਾਰ ਨੂੰ ਸੋਭਾ ਨਹੀਂ ਦਿੰਦਾ

  • @sukhmindersalh4685
    @sukhmindersalh4685 Місяць тому +3

    Sad❤❤

  • @BalkarSingh-br8pd
    @BalkarSingh-br8pd Місяць тому

    ਸਮੋ੍ਣੀ ਅਕਾਲੀ ਦਲ ਜਿੰਦਾਬਾਦ

  • @devindersethi4986
    @devindersethi4986 Місяць тому +3

    SAD jindabad

  • @Jaspreet22923
    @Jaspreet22923 Місяць тому +2

    Bilkul sahi gallan g

  • @prxxt7368
    @prxxt7368 Місяць тому +1

    Saab tubewell connection Deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏vhuhgh

  • @user-jq8up2mb7l
    @user-jq8up2mb7l Місяць тому

    ❤❤SAD❤❤❤

  • @raghvirsingh7908
    @raghvirsingh7908 Місяць тому +2

    Akali dal zindabaad

  • @freefiregaming-jh7uu
    @freefiregaming-jh7uu Місяць тому +3

    Agli sarkar ch aaro band hoye ।badal sahib ne tan bahut come hoye

  • @AvtarSingh-gs1si
    @AvtarSingh-gs1si 23 дні тому

    ਕਮਾਇਆ ਕਿਨਾ ਇਹ ਵੀ ਦਸ ਦਿਓ ਪਤਰਕਾਰ ਜੀ ਕਮਾਈ ਕਿਨੀ ਕਰੀ ਕਿ ਘਰੋ ਖਰਚ ਕਰਿਆ ਹੁਣ ਕਰਜਾਈ ਆ

  • @surindersinghsidhamerimatt3433
    @surindersinghsidhamerimatt3433 Місяць тому

    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।।
    ਵੀਰ ਮੇਰੀ ਮੱਤ ਥੋੜੀ ਆ।।
    ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।।
    ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ??
    ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।??
    ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।।
    ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।।
    ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।।
    ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।।
    ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।।
    1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ??
    ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।।
    2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।।
    3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।।
    4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।।
    5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।।
    6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।।
    ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।।
    7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।।
    8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ
    9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।।
    10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।।
    ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।।
    ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।
    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਤੇ ਬਾਦਲ ਨਰਕੀਏ ਦੀ ਸਿਆਸਤ ਨਹੀ ਚੱਲਣੀ??
    ਪਰ ਇਸ ਨਰਕੀਏ ਬਾਦਲ ਦਾ ਕੋਈ ਪਤਾ ਨ੍ਹੀ ਜਿੱਨਾ ਮਿੱਠਾ ਬਣੇ ਕੇ ਪੰਜਾਬ ਦਿਆ ਨਾਸਮਝ, ਬੇਵਕੂਫ ਤੇ ਭੇਖੀ ਸਿੱਖਾ ਨੂੰ ਬੇਵਕੂਫ ਬਣਾ ਕੇ ਸਿਆਸਤ ਕਰ ਗਿਆ।।।।
    ਹੁਣ ਨਰਕੀਆ ਅਗੈ ਜਾ ਕੇ ਵੀ ਆਪਣੇ-ਆਪ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੇ ਗਾ ਕਿਉ ਕਿ ਇਸ ਗੁਨਾਹਗਾਰ ਨੇ ਇਸ ਤੋ ਸਿਵਾਏ ਹੋਰ ਕੁਝ ਕੰਮ ਨ੍ਹੀ ਕੀਤਾ।।

  • @ParmSidhu-nq4iv
    @ParmSidhu-nq4iv 28 днів тому

    ਇਹ ਤਾਂ ਭਾਈ ਲੋਕ ਨਿਤ ਗੁਣ ਭਾਲਦੇ ਆ ਤੂੰ ਨਾ ਇਹਨਾਂ ਨੂੰ ਮੋਟਰਾਂ ਲਾ ਤੀਆਂ ਜੱਟਾਂ ਨੂੰ ਤੂੰ ਉੱਠ ਖੜਦਾ

  • @jasssidhu8565
    @jasssidhu8565 Місяць тому +1

    ਗੂਰਗਰਥ

  • @RamSingh-ss1yp
    @RamSingh-ss1yp Місяць тому +1

    Sardar bhagwant Singh maan ji zindabad ❤❤❤❤❤