ਜੱਗੀ ਸਰਪੰਚ ।। PART - 75 ।। JAGGI SARPANCH ।। PUNJABI SHORT MOVIE 2024

Поділитися
Вставка
  • Опубліковано 17 вер 2024
  • ਜੱਗੀ ਸਰਪੰਚ ।। PART - 75 ।। JAGGI SARPANCH ।। PUNJABI SHORT MOVIE 2024‎@RajuPumar
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਬਨਾਈ ਗਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਰਾਜਨੀਤੀ ਨੂੰ ਗ਼ਲਤ ਨਹੀਂ ਕਿਹਾ ਗਿਆ।।
    Instagram Raju Mansa wala

КОМЕНТАРІ • 234

  • @ramankainth9944
    @ramankainth9944 4 дні тому +57

    ਬਿੰਦਰੀ ਲੈ ਕੇ ਆਓ
    Miss u bindri

  • @SurinderKaur-ct4rd
    @SurinderKaur-ct4rd 4 дні тому +28

    ਮੈਂਬਰ ਦਾ ਸਰਪੰਚ ਦਾ ਬਿੰਦਰੀ ਦਾ ਬਹੁਤ ਵਧੀਆ ਰੋਲ ਹੈ ਤੇ ਬਹੁਤ ਸੋਹਣੇ ਲੱਗਦੇ ਆ ਜਦੋਂ ਚੁਗਲੀਆਂ ਕਰਦੀ ਹੈ ਲੋਕਾਂ ਨਾਲ ਅਸੀਂ ਭਾਖੜਾ ਨੰਗਲ ਤੋਂ ਜੁੜੇ ਤੁਹਾਡੇ ਨਾਲ ਬਹੁਤ ਧੰਨਵਾਦ ਤੁਹਾਡੇ ਤੇ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਸਾਨੂੰ❤❤

  • @khushdeep7172
    @khushdeep7172 4 дні тому +39

    ਸਿਰਾ ਸਰਪੰਚਾ ਬਹੁਤ ਵਧੀਆ ਵੀਡੀਓ ❤❤❤❤❤

  • @RajuMaan-k2t
    @RajuMaan-k2t 4 дні тому +85

    ਬਿੰਦਰੀ ਨੂੰ ਕੋਣ ਕੋਣ ਲਾਇਕ ਕਰਦੇ ਨੇ ਤਾ ਕਮੈਟ ਲਾਇਕ ਕਰਕੇ ਦੱਸੂ❤❤❤❤❤❤❤❤❤❤❤❤❤❤

  • @VickyVicky-p5p
    @VickyVicky-p5p 4 дні тому +14

    Sira bro ji🎉🎉🎉🎉🎉

  • @gursharankaur7993
    @gursharankaur7993 4 дні тому +7

    Video auon saar mera hasa nikal janda

  • @malkeetSingh-cn4oi
    @malkeetSingh-cn4oi 4 дні тому +10

    Video Very Very Good hai Sarpanch Saab ji Raju Bhai Zindabad love you All Team God Bless you

    • @KrishnaSharma-uy8bt
      @KrishnaSharma-uy8bt 22 години тому

      Acting of member is very good and binderi is also very good actoress

  • @JassuAulakh-m7v
    @JassuAulakh-m7v 4 дні тому +11

    Very nice video ji😊😊😊😊😊❤❤❤❤❤

  • @surindersharma9935
    @surindersharma9935 4 дні тому +12

    Sat shri akal veer ji bahut acche video aa veer ji par sarpanch ani didi ji or bin deri didi ji tusi video ch leke aayo video dekh ke dil khush ne ho da 🙏🏻🙏🏻🌹🌹💐🌹🌹💐🌹

  • @NavjeetSingh-b9n
    @NavjeetSingh-b9n 4 дні тому +9

    Member Sahib tohada
    Roll the ki kihna manu
    bahot vadiya lagga ji

  • @iqbalsingh693
    @iqbalsingh693 4 дні тому +6

    Jai sajNaDOarb🆗🇮🇳🙏👏👏👏👏🙏🙏🙏🙏🦅🎉🎆🤝🏾👍🏻

  • @ManjeetSingh-bo1vh
    @ManjeetSingh-bo1vh 3 дні тому +9

    ਬਹੁਤ ਜਿਆਦਾ ਵਧੀਆ ਬੰਬ ਵੀਡੀਓ ਐ ਸਰਪੰਚ ਸਾਬ 💕 ਮਨਜੀਤ ਸਿੰਘ ਮੂਨਕ ਜਿਲ੍ਹਾ ਸੰਗਰੂਰ

  • @BabbuTyer
    @BabbuTyer 3 дні тому +4

    ਮੈਂਬਰ ਸਾਹਿਬ ਦੀ ਐਕਟਿੰਗ ਬਹੁਤ ਸੋਹਣੀ

  • @dalvirsingh5597
    @dalvirsingh5597 4 дні тому +8

    VERY VERY NICE VIDEO JAGGI.SARPUNCH.AND.MABER.❤❤❤❤❤❤DALBIR.SINGH. MAKAROUNA.SOTHA DISTK ROOPNAGAR

  • @HarjinderSingh-sf3yf
    @HarjinderSingh-sf3yf 3 дні тому +7

    ਮੱਘਰ ਨੀ ਕਦੇ ਵੇਖਿਆਂ ਬਿੰਦਰੀ ਵੀ ਲੈਕ ਆੳਓ ਬਹੁਤ ਵਧੀਆ ਵਿਡੀਉ ਬਹੁਤ ਵਧੀਆ ਐਕਟਿੰਗ ❤❤❤❤❤❤

  • @ShinderpalMaan-ue9ug
    @ShinderpalMaan-ue9ug 4 дні тому +5

    Bahut he vedia vedio👌👌
    Atte Bahut he vedia acting👌
    Parmatma Sari team nu tendrusttia deve🙏🙏🙏

  • @swaranjitkaur-vw2kq
    @swaranjitkaur-vw2kq 4 дні тому +24

    ਮੈਂਬਰ ਦੀ ਗੱਲ ਬਹੁਤ ਹਾਸੇ ਵਾਲੀ ਹੁੰਦੀ ਆ

  • @ramankaur5775
    @ramankaur5775 4 дні тому +5

    Raju veera sirra

  • @SukhdeepSingh-pr9xf
    @SukhdeepSingh-pr9xf 4 дні тому +5

    ❤❤❤❤❤❤❤❤❤❤❤❤❤❤❤❤❤❤❤❤❤❤❤❤❤ ਬਹੁਤ ਵਧੀਆ ਜੀ

  • @handeepkour7099
    @handeepkour7099 4 дні тому +9

    ਬਾਪੂ ਤੇ ਕੁਲਵੰਤ ਬਸ ਗੱਲਾ ਵਾਲੇ ਨੇ ਕੁਝ ਨਹੀਂ ਹੁੰਦਾ ਇਹਨਾ ਤੋ

  • @BaljeetKaur-r8j
    @BaljeetKaur-r8j 4 дні тому +90

    ਰੋਪੜ ਤੋਂ ਜੂੜੇ ਹਾਂ ਬਹੁਤ ਵਧੀਆ ਵੀਡੀਉ ਹੈ ਬਿੰਦਰੀ ਮੈਂਬਰ ਸਰਪੰਚਨੀ ਮੱਘਰ ਸ਼ਿੰਦਰ ਕਲਵੰਤ ਡਾਕਟਰ ਸਾਹਿਬ ਬਾਪੂ ਜੀ ਬਿੰਦਰੀ ਕਿਉਂ ਬਾਹਰ ਕੱਡ ਦਿੱਤੀ ਉਸ ਨੂੰ ਵੀ ਵੀਡੀਓ ਵਿਚ ਲਿਆ ਦਾ ਜਾਵੇ ਜੀ ਧੰਨਵਾਦ ਜੀ ❤❤

  • @AjeetSingh-md5eb
    @AjeetSingh-md5eb 3 дні тому +2

    ਸਰਪੰਚ ਤੇ ਸੁਰਜੀਤ ਕੌਰ ਦੀ ਜੋੜੀ badr ਤੇ hadni ਦੀ ਜੋੜੀ ਹੁੰਦੀ ਹ ਸੁਰਜੀਤ ਕੌਰ ਨੇ ਸਰਪੰਚ ਤਬ ਲਿਆ ਥੱਲੇ

  • @user-vz5hz4vc4g
    @user-vz5hz4vc4g 4 дні тому +2

    ❤ Very nice ❤

  • @KiranRamgadhiya
    @KiranRamgadhiya 4 дні тому +10

    ਬਿੰਦਰੀ ਤੇ ਸਰਪੰਚ ਨੀ ਲੈ ਕੇ ਆਉ ਵਾਪਸ

  • @SukhwinderSingh-wq5ip
    @SukhwinderSingh-wq5ip 2 дні тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @amarjitsingh1946
    @amarjitsingh1946 3 дні тому +2

    ਬਹੁਤ ਵਧੀਆ ਵੀਡਿਓ ਆ ਰਾਜੂ ਸੰਰਪਚ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @Manmohan-zl3qu
    @Manmohan-zl3qu 2 дні тому +3

    Member is the best corrector 😅😅😂😂😂❤

  • @JagrajDhalio
    @JagrajDhalio 3 дні тому +3

    ਬਹੁਤ ਵਧੀਆ ਵਡੀੁਓ ਹੈ ਵਹਿਗੁਰੂ ਮੇਹਰ ਭਰਿਆ ਹੱਥ ਰੱਖਣ ਵਡੀੁਓ ਜਲਦੀ ਪਾਇਆ ਕਰੋ ਹਫ਼ਤੇ ਵਿੱਚ ਦੋ ਵਾਰੀ ਪਾਇਆ ਕਰੋ ਜਗਰਾਜ ਸਿਘ ਮੋਹਰ ਸਿਘ ਵਾਲਾ ਕਿਸਾਨ ਵੀਰ ਜਿਲਾ ਮਾਨਸਾ ਤਹਿਸੀਲ।ਮਾਨਸਾ

  • @Manpreetsingh-rt7yu
    @Manpreetsingh-rt7yu 4 дні тому +10

    ਬਾਈ ਜੀ ਬਿੰਦਰੀ ਕਿੱਧਰ ਤੁਰ ਗਈ

  • @GurdeepSingh-ec1fb
    @GurdeepSingh-ec1fb 4 дні тому +4

    Amazing movie

  • @kaursukhdeep7616
    @kaursukhdeep7616 4 дні тому +3

    Haha member veer 👌

  • @HarjotSingh-jv6ws
    @HarjotSingh-jv6ws 4 дні тому +3

    Very nice movie bro sira kita

  • @ਹਰਪਾਲਸਿੰਘ-ਭ7ਹ

    ਸਰਪੰਚ ਨੇ ਰਫਲ ਚੱਕੀ
    ਕਿ
    ਰਫਲ ਨੇ ਸਰਪੰਚ ਚੱਕਿਆ
    ਅੱਜ ਜਿੱਦਾਂ ਸ਼ਿੰਦਰ ਬਾਪੂ ਤੇ ਕੁਲਵੰਤ ਨੂੰ ਬੋਲਦੀ ਆ ਇਹਨੂੰ ਵਢੋ

  • @GurwinderKhiara-gn5ud
    @GurwinderKhiara-gn5ud 4 дні тому +2

    Very nice Video 👍

  • @Jashandeepsingh-of3yt
    @Jashandeepsingh-of3yt 4 дні тому +2

    ਬਾਜ sarpansh ❤❤❤

  • @CartoonKahani365
    @CartoonKahani365 4 дні тому +3

    Ghaint video 🔥🔥🔥🔥

  • @ਹਰਪਾਲਸਿੰਘ-ਭ7ਹ

    ਮੈਂਬਰ ਸਾਰੀ ਸੀਰੀਜ਼ ਚ ਮੈਂਬਰ ਜਵਾਕਾਂ ਹਾਕਾਂ ਮਾਰਦਾ ਸੁਣਿਆ ਪਰ ਮੈਂਬਰ ਦੇ ਜਵਾਕ ਦੇਖੇ ਕਦੇ ਨੀਂ 😂😂😂😂😂😂😂
    ਜੇਕਰ ਸਰਪੰਚਣੀ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਸਰਪੰਚ ਦੀ ਸਰਪੰਚੀ ਵੀ ਕੈਂਸਲ

  • @RamLal-jd5we
    @RamLal-jd5we 4 дні тому +4

  • @KulwinderKaur-ln3lc
    @KulwinderKaur-ln3lc 4 дні тому +1

    Vary nice movie ❤❤❤

  • @sukhwinderkaur2795
    @sukhwinderkaur2795 4 дні тому +2

    Omg thanks Jesse sarpanch safe

  • @AjeetSingh-md5eb
    @AjeetSingh-md5eb 3 дні тому +1

    ❤❤🎉🎉 ਸਰ ਪੰਚਾ ਕਮੈਂਟ ਦੇ ਕੇ ਪੜ੍ਹ ਕੇ ਕਿਸੇ ਦਾ ਜਵਾਬ ਮਿਲਿਆ ਕਰ

  • @anjumaan2186
    @anjumaan2186 3 дні тому +1

    V nice video 👍👍

  • @seemabansal1671
    @seemabansal1671 4 дні тому +2

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹

  • @ArshJassi
    @ArshJassi 4 дні тому +1

    End Bhutt vadia aa sarpanch saab da 😂😂 atttt hi kra diti ajj ❤❤😂

  • @navi4059
    @navi4059 4 дні тому +1

    Very very nice video ji ❤❤❤❤

  • @MandeepKaur-k6d
    @MandeepKaur-k6d 4 дні тому +2

    Very nice ❤❤❤

  • @BhupinderSingh-ue9xb
    @BhupinderSingh-ue9xb 4 дні тому +2

    ❤❤❤❤❤❤

  • @RamanjeetsinghBhangu
    @RamanjeetsinghBhangu 4 дні тому +2

    Attttt

  • @AmanDeep-bs8hf
    @AmanDeep-bs8hf 3 дні тому

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤❤😂😂😂😂😂😂😂🎉🎉🎉🎉🎉🎉

  • @gurmeetkaur5714
    @gurmeetkaur5714 3 дні тому

    Sare hi ek to ek badh k aaa ❤❤❤

  • @hardeepsinghsingh7016
    @hardeepsinghsingh7016 4 дні тому +1

    Keep it up 💯

  • @gillgurdas038
    @gillgurdas038 4 дні тому +1

    Very nice video aa jaggi bai 🎉🎉🎉

  • @DeepMaan-b6m
    @DeepMaan-b6m 3 дні тому +2

    ਦੂਜੀ.ਹੋਰ.ਕਿੱਥੋ.ਲੈ.ਕੇ.ਆਵੇਗਾ..ਛਿੰਦਰ..ਦੀਪੀ..ਸਰਵੈ..ਵਾਲੀ..ਕਿਧਰ..ਜਾਣਗੀਆ..ਸਰਪੰਚਨ.ਨਰਮ.ਸੀ..ਦੂਜੀ.ਤਾ.ਲੋਟ.ਨੀ.ਆਉਣੀ❤❤❤❤❤❤❤❤❤

  • @suchasingh3466
    @suchasingh3466 4 дні тому +1

    Very nice video 🙏🏼🙏🏼👌🏻👌🏻❤❤💙💙💙💙💙

  • @user-we8cz5vx1b
    @user-we8cz5vx1b 4 дні тому +1

    Very nice video ❤👌👍

  • @GurdialGurdial-p6e
    @GurdialGurdial-p6e 4 дні тому +2

    Love you 🎉🎉🎉

  • @Chiman-ol3vu
    @Chiman-ol3vu 4 дні тому +3

    Nice 👍 Jaggi sarpanch

  • @jaspalkhoslababbu8594
    @jaspalkhoslababbu8594 3 дні тому +1

    Raju zindabad

  • @jagjitkumar2446
    @jagjitkumar2446 3 дні тому

    ਅੱਜ ਦੀ ਵੀਡੀਓ ਮਨੋਰੰਜਨ ਤੇ ਕੌਮੇਡੀ ਭਰਪੂਰ ਸੀ ਤੇ ਸਟੋਰੀ ਵੀ ਨਵੀਂ ਸੀ ਵੇਖ ਕੇ ਬਹੁਤ ਅਨੰਦ ਆਇਆ 👌👍👏👏

  • @Bangashiv
    @Bangashiv 4 дні тому +1

    Jaggi Sarpanch jindabad
    ❤❤❤❤❤❤❤❤❤

  • @jaswinderkaur-xy4nm
    @jaswinderkaur-xy4nm 4 дні тому +1

    So good sarpanch

  • @satpalsingh6820
    @satpalsingh6820 4 дні тому +2

    Good video ji
    Satpal Singh Lalpura sikhan Suratgarh Rajsthan to ji

  • @ParmindarSingh-ht6tq
    @ParmindarSingh-ht6tq 3 дні тому

    Super video❤❤❤👌

  • @PervaizShah-ok5qx
    @PervaizShah-ok5qx 3 дні тому

    Nice 👍 video. Sari team da kum bohat wadiya. Shinder di acting number one.

  • @SatnamSingh-h3z7y
    @SatnamSingh-h3z7y 4 дні тому +1

    Nice video ❤❤🎉🎉🎉😂

  • @RavinderKaur_63
    @RavinderKaur_63 4 дні тому +1

    Ravinder Kaur Bhagtana USA Very nice

  • @davindersidhu7024
    @davindersidhu7024 3 дні тому

    Video. Is very good

  • @user-qp9dl6wc7i
    @user-qp9dl6wc7i 4 дні тому +1

    Nice ❤❤❤🎉🎉🎉🎉

  • @JagjeetSingh-bq4og
    @JagjeetSingh-bq4og 3 дні тому

    ਬਹੁਤ ਵਧੀਆ ਵੀਡੀਓ ਹੈ ਬਾਈ ਜੱਗੀ ਸਰਪੰਚ

  • @devgundeep4646
    @devgundeep4646 4 дні тому +1

    NYC video

  • @MithuSohal-n2q
    @MithuSohal-n2q 3 дні тому +1

    ❤❤❤❤❤❤❤❤

  • @ParamjeetKaur-i8j
    @ParamjeetKaur-i8j 3 дні тому

    Very nice viedo 👌👍🤟

  • @HarjeetSinghTiwana-f4d
    @HarjeetSinghTiwana-f4d 3 дні тому +1

    Good acting

  • @sukhdevsingh-k5l
    @sukhdevsingh-k5l 3 дні тому

    ਸਾਰੀ ਟੀਮ ਹੀ ਬਹੁਤ ਵਧੀਆ ਕੰਮ ਕਰ ਰਹੀ ਹੈ ।

  • @jaswinderkaur-xy4nm
    @jaswinderkaur-xy4nm 3 дні тому

    Good acting Jaggi sarpanch

  • @gurdeepaujla1442
    @gurdeepaujla1442 3 дні тому +1

    Very nice

  • @lovepreetkaur6033
    @lovepreetkaur6033 4 дні тому +2

    I❤Bindri

  • @BoharDhillon-hw3uc
    @BoharDhillon-hw3uc 4 дні тому +3

    Very Very nice video ji 👍👍👍👍👍
    👌👌👌👌👌

  • @ashaanjaurafilms5915
    @ashaanjaurafilms5915 День тому

    very nice serial.

  • @sukhwindersidhu9105
    @sukhwindersidhu9105 3 дні тому

    ਬਾਪੂ ਜੀ ਜਦੋਂ ਧੀਆਂ ਪੁੱਤਰ ਆਪਣੇ ਮਾਪਿਆਂ ਦੀ ਇੱਜ਼ਤ ਆਪ ਰੋਲਣ ਲੱਗ ਪੈਣ ਫਿਰ ਮਾਪਿਆਂ ਦਾ ਸਮਾਜ ਵਿੱਚ ਜਿਉਂਣਾ ਔਖਾ ਹੋ ਜਾਂਦਾ ਹੈ। ਬਾਪੂ ਜੀ ਜਦੋਂ ਤੇਰੀ ਧੀ ਤੇਰੀ ਪ੍ਰਵਾਹ ਨਹੀਂ ਕਰਦੀ ਅਤੇ ਨਾ ਆਪਣੇ ਘਰਵਾਲੇ ਦੀ ਉਹ ਤਾਂ ਸਰਪੰਚ ਦੀ ਬੋਲੀ ਬੋਲਦੀ ਹੈ ਉਸ ਦੇ ਹੱਕ ਵਿੱਚ ਖੜ੍ਹਦੀ ਹੈ ਜੇਕਰ ਉਸ ਨੂੰ ਪੱਕਾ ਯਕੀਨ ਹੋ ਗਿਆ ਬਾਪੂ ਅਤੇ ਉਸ ਦਾ ਘਰਵਾਲਾ ਸਰਪੰਚ ਦਾ ਕੋਈ ਨਾ ਕੋਈ ਨੁਕਸਾਨ ਕਰਣਗੇ ਤਾਂ ਉਸ ਤਹਾਨੂੰ ਸਬਜ਼ੀ ਵਿਚ ਰੋਟੀਆਂ ਵਿੱਚ ਜਾ ਹੋਰ ਕਿਸੇ ਚੀਜ਼ ਵਿੱਚ ਜ਼ਹਿਰ ਮਿਲਾ ਕੇ ਤਹਾਨੂੰ ਸੋਹਰੇ,ਜਵਾਈ ਮਾਰ ਦੇਵੇਗੀ। ਜ਼ਰਾ ਬਚ ਕੇ

  • @jasveersinghgill23023
    @jasveersinghgill23023 3 дні тому

    Very very nice ji video

  • @pammimour4449
    @pammimour4449 4 дні тому +1

    Very nice video

  • @user-zw2ko1fs1h
    @user-zw2ko1fs1h 3 дні тому

    🎉 very nice video

  • @SatwinderSingh-q6q
    @SatwinderSingh-q6q 23 години тому +1

    22 g membar da roll n' 1

  • @user-oi5ew3bh7x
    @user-oi5ew3bh7x 4 дні тому +2

    😅😅😅😅❤❤❤❤❤k

  • @navvirdi3357
    @navvirdi3357 4 дні тому +1

    Good like ❤❤

  • @pawanveersingh5071
    @pawanveersingh5071 3 дні тому

    Very nice video 22 g

  • @CharanjitKaur-q2e
    @CharanjitKaur-q2e 3 дні тому

    Very nice 💯💯💯💯💯💯💯💯😂❤

  • @bittuchahal6398
    @bittuchahal6398 4 дні тому +1

    Nice

  • @Hardeep_lally
    @Hardeep_lally 2 дні тому

    ਜੱਗੀ ਜੀ ਸਾਰਿਆਂ ਦੀ ਐਕਟਿੰਗ ਘੈਂਟ ਐ, ਤੁਸੀ ਜਿਹੜੀ ਵਚੋਲਣ (ਜਿਸਨੇ ਜੱਗੀ ਦਾ ਰਿਸ਼ਤਾ ਕਰਾਉਣਾ ਓਹਦੀ ਐਕਟਿੰਗ ਘੈਂਟ ਐ ਇਸ ਲਈ ਹਰੇਕ episode ਚ ਓਹਦੇ ਸੀਨ ਜ਼ਰੂਰ ਪਾਇਆ ਕਰੋ ਜੀ
    From Hardeep Lally
    Chandigarh

  • @FaisalAhmadshahzadWahla
    @FaisalAhmadshahzadWahla 3 дні тому +1

    ❤❤❤❤❤love you from Pakistan 🇵🇰

  • @SonySonysingh-y6o
    @SonySonysingh-y6o 4 дні тому +1

    Nice video

  • @TarlochansinghPalia1234
    @TarlochansinghPalia1234 2 дні тому

    Very nice bro

  • @NajarsinghSingh-v8y
    @NajarsinghSingh-v8y 4 дні тому +2

    ❤❤❤❤❤❤❤❤❤❤❤

  • @amritbhanguamritbhangu3057
    @amritbhanguamritbhangu3057 4 дні тому +3

    ਭੰਗੂ ਅਮ੍ਰਿਤ ਪਿਸ਼ੌਰ ਸੰਗਰੂਰ ਫੂਡ ਸਪਲਾਈ ਵਿਭਾਗ

  • @balwantdhaliwal582
    @balwantdhaliwal582 4 дні тому +1

    👌👌👌👌👌

  • @MohanSingh-gu8sy
    @MohanSingh-gu8sy 3 дні тому

    Good job

  • @sukhwindersidhu9105
    @sukhwindersidhu9105 3 дні тому

    ਡੋਗਰੀ ਡੋਗਰ ਨੂੰ ਕਹਿੰਦੀ ਰਾਤੀਂ ਮੈਨੂੰ ਸੁਪਨਾ ਆਇਆ ਸੁਪਨੇ ਵਿੱਚ ਜਿਉਂਣਾ ਮੋੜ ਆਇਆ ਉਸ ਨੇ ਆਪਾਂ ਨੂੰ ਮਾਰ ਮੁਕਾਇਆ, ਮੈਂ ਮਿੰਨਤਾਂ ਤੇਰੀਆਂ ਕਰਦੀ ਤੂੰ ਉਸ ਨਾਲ ਰਾਜ਼ੀ ਨਾਮਾ ਕਰ ਲੇ ਲਾਏ।

  • @Gurdaillehal
    @Gurdaillehal 4 дні тому +2

    ❤❤❤❤🎉🎉🎉🎉🎉

  • @GurinderBasra-c3w
    @GurinderBasra-c3w 4 дні тому +1

    Nyc