КОМЕНТАРІ •

  • @dilbagbanger2265
    @dilbagbanger2265 2 місяці тому +16

    ਸਰ 2ਸਾਲ ਦੇ ਬੱਚੇ ਤੋਂ 5ਸਾਲ ਬੱਚੇ ਤੱਕ ਵੀ ਚੰਗੀ ਖਾਣ ਪੀਣ ਤੰਦਰੁਸਤੀ ਵਾਲੀ ਵੀਡੀਓ ਜਰੁਰ ਬਣਾਈ ਜਾਵੇ ਤਾਂ ਜੋ ਹਰ ਬੰਦਾ ਅਪਨੇ ਬੱਚੇ ਨੂੰ ਨਰੋਗ ਰੱਖ ਸਕਣ.. ਬਹੁਤ ਬਹੁਤ ਧੰਨਵਾਦ ਜੀ ਚੰਗੀ ਸਿਹਤ ਲਈ ਇਹ ਵੀਡੀਓ ਬਣਾਉਣ ਲਈ ਜੀ 🙏🏻🙏🏻

    • @MandeepKaur-ht9wc
      @MandeepKaur-ht9wc 2 місяці тому

      Daso

    • @rajpalmakhni
      @rajpalmakhni 2 місяці тому +3

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @sabhisingh2402
    @sabhisingh2402 2 місяці тому +3

    ਰਾਜਪਾਲ ਮਾਖਣੀ ਜੀ ਬਹੁਤ ਬਹੁਤ ਧੰਨਵਾਦ ਜੀ।ਸਰ ਮੇਰਾ ਸਰੀਰ ਬਹੁਤ ਟੁੱਟਦਾ ਹੈ ਜੀ ਕਦੇ ਕਦੇ ਐਵੇਂ ਲੱਗਦੇ ਜਿਵੇਂ ਸਰੀਰ ਦੇ ਵਿੱਚ ਜਾਨ ਈ ਨਾ ਹੋਵੇ ਜੀ 36ਸਾਲ ਦੀ ਮੇਰੀ ਉਮਰ ਹੈ ਜੀ ਕੰਮ ਖੇਤੀਬਾੜੀ ਕਰਦਾ ਹਾ ਜੀ।

    • @rajpalmakhni
      @rajpalmakhni 2 місяці тому +1

      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼

  • @KulbirSingh-cb2oh
    @KulbirSingh-cb2oh 2 місяці тому +5

    ਮਾਖਨੀ ਜੀ ਆਪ ਦੀ ਵੀਡੀਓ ਦੀ ਮੰਗਲਵਾਰ ੳਡੀਕ ਕਰਦੇ ਰਹਿਦੇ ਹਾ ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਹਨ ਧੰਨਵਾਦ ਜੀ

  • @rashpalsingh8767
    @rashpalsingh8767 2 місяці тому +2

    ਮੇਵਿਆਂ ਸੰਬੰਧੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ।

  • @Dasmeshbenipal
    @Dasmeshbenipal 2 місяці тому +4

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਪਰਿਵਾਰ ਨੂੰ

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @tejindersingh1237
    @tejindersingh1237 2 місяці тому +2

    ਜੱਗ ਬੀਤੀ ਨਾਲੋਂ , ਹੱਡ ਬੀਤੀ ਵਧੇਰੇ ਸਬਕ ਦਿੰਦੀ ਹੈ ,,,ਦੋਸਤ makhni ਜੀ , ਤੁਸੀ ਪਿੰਡੇ ਤੇ ਹੰਡਾਈ ਮੁਸ਼ਕਲ ਦੀ ਹੱਲ ਸਾਂਝੇ ਕਰਕੇ ਸਮੂਹ ਦੋਸਤਾਂ ਸਮਾਜ ਨੂ ਜਾਗਰੂਕ ਕਰਨ ਦਾ ਅਹਿਮ ਕਾਰਜ਼ ਕਰ ਰਹੇ ਓ ,,,ਸਦਾ ਚੜਦੀ ਕਲਾ ਵਿਚ ਰਹੋ ,,,

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @avtarsinghakali4249
    @avtarsinghakali4249 2 місяці тому +4

    ਰਾਜਪਾਲ ਜੀ ਆਪ ਜੀ ਦੁਆਰਾ ਭੇਜੇ ਗਏ ਪੰਜਾਬੀ ਤਰੀ ਪੇਸਟ ਵਿੱਚ ਦਾਲ ਸਬਜ਼ੀ ਅਤੇ ਦੇਸੀ ਮੁਰਗਾ ਬਣਾ ਕੇ ਛਕਿਆ ਬਹੁਤ ਹੀ ਸਵਾਦ ਆਇਆ ਤਰੀ ਪੇਸਟ ਤਿਆਰ ਕਰਨ ਅਤੇ ਭੇਜਣ ਲਈ ਆਪ ਜੀ ਦਾ ਧੰਨਵਾਦ

    • @rajpalmakhni
      @rajpalmakhni 2 місяці тому

      🙏🏼🤗🙂

    • @balwindersingh-zo8us
      @balwindersingh-zo8us 2 місяці тому

      @@rajpalmakhni ਰਾਜਪਾਲ ਜੀ , ਮੈਂ ਇਹ ਪੇਸ਼ਟ ਕਿਵੇਂ ਔਡਰ ਕਰ ਸਕਦਾ ਹਾਂ , ਕ੍ਰਿਪਾ ਕਰਕੇ ਦਸਣ ਦੀ ਖੇਚਲ ਕਰਨੀ

  • @gurjitrai108
    @gurjitrai108 2 місяці тому +3

    ਜੀਬ ਤੇ ਸਵੇਰੇ ਚਿੱਟੀ ਪਰਤ ਕਿਉ ਚੜਦੀ ਆ ਇਹ ਮਿਹਦੇ ਸਟਮਕ ਦਾ ਨੁਕਸ ਆ ਜਾ ਕੁਝ ਹੋਰ ਇਸ ਤੇ ਵਿਡੀਓ ਜਰੂਰ ਬਣਾਉ ਬਹੁਤ ਹੀ ਵਦੀਆ ਜਾਣਕਾਰੀ ਹੁੰਦੀ ਆ ਆਪ ਜੀ ਦੀ ਵਾਹਿਗੁਰੂ ਮਿਹਰ ਕਰਨ 🙏🏻🙏🏻🙏🏻🙏🏻🙏🏻🙏🏻🙏🏻

  • @7519541
    @7519541 2 місяці тому +2

    ਬੋਹਤ ਵਧੀਆ ਜਾਣਕਾਰੀ ਦਿੱਤੀ ਹੈ ਮਾਖਨੀ ਸਾਬ ਜੀ
    ਏਹ ਦੱਸੋ ਅੰਜੀਰ ਛੋਟੀ ਲੈਣੀ ਹੈ ਜਾਂ ਵੱਡੀ।

  • @nirmalsingh9933
    @nirmalsingh9933 2 місяці тому +3

    tusi ho asli Dr Rb vrge mera sugar thik ho gia sir tuhadi guidance nal tuhada hmesha mangal hove

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @user-xy4wc4dt7m
    @user-xy4wc4dt7m 2 місяці тому +3

    ਸਰ ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਬਾਰੇ ਬਹੁਤ ਭਰਮ ਨੇ ਇਸ ਤੇ ਅਗਲੀ ਵੀਡੀਉ ਵਿਚ ਜ਼ਰੂਰ ਚਾਨਣਾ ਪਾਇਉ ਜੀ।

    • @rajpalmakhni
      @rajpalmakhni 2 місяці тому

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @amarjeetsingh7561
    @amarjeetsingh7561 2 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਅਮਰਜੀਤ ਸਿੰਘ ਅੰਬਾਲਾ।

  • @Vansh.goraya.377
    @Vansh.goraya.377 2 місяці тому +1

    Bahut vadia lagga video sunken waheguru ji mehar karn

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @societenaturelle9005
    @societenaturelle9005 2 місяці тому +1

    *Sat Sri Akal RJpal ji 🙏🏻*
    *Thanku for ur Efforts and Sharing ji🙏🏻*

  • @jatinderb7595
    @jatinderb7595 2 місяці тому +1

    Excellent support sir! Thanks!

  • @jasbirkour804
    @jasbirkour804 2 місяці тому +1

    Ssak veerji thank you so much bahut badiya jankari ji intjar rahe ga ji tuhadi aan bali video da

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @abc1def120
    @abc1def120 2 місяці тому +1

    Very good information Sirji
    God bless you

    • @rajpalmakhni
      @rajpalmakhni Місяць тому

      A big thank you for your blessings and kind words of appreciation g
      Best Regards 🙏🏼🙂

  • @praisethelord3829
    @praisethelord3829 2 місяці тому +3

    ਮਾਖਣੀ ਸਾਬ ਥੋੜਾ ਮੌਸਮ ਬਾਰੇ ਵੀ ਦੱਸ ਦਿਆ ਕਰੋ ਕਿ ਕਿਸ ਮੌਸਮ ਵਿੱਚ ਲੈਣੇ ਚਾਹੀਦੇ ਨੇ।

  • @Manraj1265
    @Manraj1265 2 місяці тому +1

    Very good information Rajpal ji,thanks.

  • @mehtabbrar543
    @mehtabbrar543 2 місяці тому +1

    ਵਾਹ ਜੀ ਵਾਹ ਬਹੁਤ ਵਧੀਆਂ ਜੀ

  • @nirmalaulakh622
    @nirmalaulakh622 2 місяці тому +1

    ਬਹੁਤ ਵਧੀਆ ਜਾਣਕਾਰੀ ਰਾਜਪਾਲ ਜੀ🙏🫡

  • @jatinder27127
    @jatinder27127 2 місяці тому +1

    Excellent info Dr Sahib

  • @SukhpalSingh-xy8pg
    @SukhpalSingh-xy8pg 2 місяці тому +1

    ਬਹੁਤ ਵਧੀਆ ਜੀ 👌👌

  • @karamjtsinghgaahlay1299
    @karamjtsinghgaahlay1299 2 місяці тому +1

    Great work Sir, valuable information thank-you Makhni Saheb 🙏🙏

    • @rajpalmakhni
      @rajpalmakhni 2 місяці тому

      A big thank you for your blessings and kind words of appreciation g
      Best Regards 🙏🏼🙂

  • @param-ww3iy
    @param-ww3iy 2 місяці тому +3

    ਬਹੁਤ ਬਹੁਤ ਧੰਨਵਾਦ ਜੀ ❤❤

  • @mrtattla21
    @mrtattla21 2 місяці тому +1

    Good knowledge veer ji. Thanks 🎉🎉🎉🎉

  • @SurinderSingh-ye2ud
    @SurinderSingh-ye2ud 2 місяці тому +1

    ਬਹੁਤ ਬਹੁਤ ਧੰਨਵਾਦ ਜੀ

  • @meharindersinghbhatia3723
    @meharindersinghbhatia3723 2 місяці тому +1

    ਬਹੁਤ ਵਧੀਆ ਜਾਣਕਾਰੀ Makni sahib। ਆਪਾਂ ਥੂਈ ਰੋਡ ਤੇ ਮਿਲੇ ਸੀ ਵੀਰ ਜੀ

  • @HealthyHardu
    @HealthyHardu 2 місяці тому +1

    लाजवाब जानकारी देने के लिए शुक्रिया

    • @rajpalmakhni
      @rajpalmakhni 2 місяці тому

      शुक्रिया जी 🙏🏼🙂

  • @er.shamsher2789
    @er.shamsher2789 2 місяці тому +1

    We like your information very much
    ...!!

    • @rajpalmakhni
      @rajpalmakhni 2 місяці тому

      A big thank you g 🙏🏼

  • @sbajwa4057
    @sbajwa4057 2 місяці тому +1

    ਬਹੁਤ ਵਧੀਆ ਜਾਣਕਾਰੀ ਜੀ । ਧੰਨਵਾਦ 👍🏻

  • @tarsembuttar8225
    @tarsembuttar8225 2 місяці тому +1

    ਵਾਹ ਜੀ ਵਾਹ! 🙏

  • @ashokwalia6886
    @ashokwalia6886 2 місяці тому +1

    ਬਹੁਤ ਵਧੀਆ ਜਾਣਕਾਰੀ ਮਾਖਣੀ ਜੀ

  • @charanjeetsingh2335
    @charanjeetsingh2335 2 місяці тому +1

    ਬਹੁਤ ਵਧੀਆ ਜਾਣਕਾਰੀ

  • @KuldeepKaur-br6co
    @KuldeepKaur-br6co 2 місяці тому +1

    Bhut bhut Sukrana sir ji🙏🙏🙏🙏

  • @user-xg5pc8yx9g
    @user-xg5pc8yx9g 2 місяці тому +2

    ਬਹੁਤ ਹੀ ਅਹਿਮ ਜਾਣਕਾਰੀ ਦੇਣ ਲਈ ਧੰਨਵਾਦ sir ji ❤❤

    • @rajpalmakhni
      @rajpalmakhni 2 місяці тому +1

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @sonihardeep
    @sonihardeep 2 місяці тому +1

    Thanks ji Rajpal ji

    • @rajpalmakhni
      @rajpalmakhni 2 місяці тому

      You are welcome g 🙏🏼

  • @gurmeetsingh8793
    @gurmeetsingh8793 2 місяці тому +1

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਧੰਨਵਾਦ

  • @sukhgill4684
    @sukhgill4684 2 місяці тому +1

    Thanks ji so much

  • @BalwinderSingh-ug2mf
    @BalwinderSingh-ug2mf 2 місяці тому +1

    Very nice information sir thanks

  • @birpalkaurchouhan84
    @birpalkaurchouhan84 2 місяці тому +2

    Thnkuuu sir ji 😊😊❤❤

  • @bhagwantkaurbrar5615
    @bhagwantkaurbrar5615 2 місяці тому +1

    Good information Bro thank you so much Rab mehar bani rakhey

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @lakhrajguraya7067
    @lakhrajguraya7067 2 місяці тому +1

    Very good information Sir ❤❤

  • @joginderkaur9178
    @joginderkaur9178 2 місяці тому +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @GurpreetSingh-se4wi
    @GurpreetSingh-se4wi 2 місяці тому +1

    ਬਹੁਤ ਧੰਨਵਾਦ ਏਨੀ ਸੋਹਣੀ ਜਾਣਕਾਰੀ ਸਾਂਝੀ ਕਰਨ ਲਈ❤

  • @surjitsahi3455
    @surjitsahi3455 2 місяці тому +1

    Very nice knowledge 👌 ❤

  • @user-yh1kv1cv9s
    @user-yh1kv1cv9s 2 місяці тому +1

    ਧੰਨਵਾਦ ਜੀ 🙏🙏

  • @surindersidana1653
    @surindersidana1653 2 місяці тому +3

    Very Nice Sir Ji 🙏🙏🙏🙏🙏🙏🙏🙏🙏🙏🙏🙏

  • @its_84
    @its_84 2 місяці тому +1

    Good information of dry fruit

  • @AkimSingh1010
    @AkimSingh1010 2 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ । ਬਹੁਤ ਬਹੁਤ ਧੰਨਵਾਦ ਜੀ

    • @rajpalmakhni
      @rajpalmakhni 2 місяці тому

      🙏🏼🙏🏼🙏🏼🙂

  • @harpreetsingh9992
    @harpreetsingh9992 2 місяці тому +1

    v good information sahib

  • @sukhjeetkaurbrar9558
    @sukhjeetkaurbrar9558 2 місяці тому +1

    Thanks sir.🙏🙏

  • @user-ji8sp2mz2v
    @user-ji8sp2mz2v 2 місяці тому +1

    ਐਨਰਜੀ ਭਰਪੂਰ ਜਾਣਕਾਰੀ ਲਈ ਸ਼ੁਕਰੀਆ ਜੀ..ਨਿੰਦਰ ਮਾਈਦਿੱਤਾ

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @prodigyasr
    @prodigyasr 2 місяці тому +1

    Good information Bhai Saab

  • @jarnailbrarbrar7994
    @jarnailbrarbrar7994 2 місяці тому +1

    Thanks sir ji🙏🙏🙏🙏

  • @sukhmindersingh7565
    @sukhmindersingh7565 2 місяці тому +1

    Very good information Veer ji

  • @JarnailSingh.dandiwal
    @JarnailSingh.dandiwal 2 місяці тому +1

    Bahut.asha.nukta.aa.g

  • @balwansingh8292
    @balwansingh8292 2 місяці тому +1

    Thanks shab

  • @surinderkaur5240
    @surinderkaur5240 2 місяці тому +1

    Very good.

  • @sukhpalsingh2148
    @sukhpalsingh2148 2 місяці тому +1

    Thanks y g❤

  • @JasvirKaur-vm7cw
    @JasvirKaur-vm7cw 2 місяці тому +1

    Waheguru ji tuhanu chaddi kla ch rakhn

    • @rajpalmakhni
      @rajpalmakhni 2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @jasbirkaur3961
    @jasbirkaur3961 2 місяці тому +1

    Thank you veer g

  • @hardeepbhullar2080
    @hardeepbhullar2080 2 місяці тому +1

    ਧੰਨਵਾਦ🙏🙏

  • @pargatsingh4276
    @pargatsingh4276 2 місяці тому +2

    ਬਹੁਤ ਵਧੀਆ ਜਾਣਕਾਰੀ ਭਰਭੂਰ ਵਿਚਾਰ ਚਰਚਾ ਕੀਤੀ ਹੈ ਜੀ

  • @robindhillon10rd
    @robindhillon10rd 2 місяці тому +3

    Sir Vata Dosha wale di diet plan te v video bna do and kede dry fruits kha sakde aw Vata Dosha wale

  • @user-lw7lu9tk3l
    @user-lw7lu9tk3l 2 місяці тому +1

    Thanks sir❤❤

  • @HarjinderSingh-em8bn
    @HarjinderSingh-em8bn 2 місяці тому +1

    Thanks veer ji 🙏

  • @ManpreetSingh-ug6rg
    @ManpreetSingh-ug6rg 2 місяці тому +1

    Thanks ji

  • @AmritPal-hp4dp
    @AmritPal-hp4dp 2 місяці тому +1

    ਬਹੁਤ ਮੁਲਵਾਨ ਜਾਣਕਾਰੀ. Organic ਸਬਜੀਆਂ ਉਗਾਉਣ ਬਾਰੇ ਵੀਡੀਓ ਬਣਾਉ ਕਿਉਂਕਿ Canada ਤੋਂ ਵਾਪਸੀ ਕਰਨ ਦੀ ਸੋਚ ਰਿਹਾ.

  • @inderjitkaur4890
    @inderjitkaur4890 2 місяці тому +1

    Thanks veere🎉

  • @gurkiratsingh2205
    @gurkiratsingh2205 2 місяці тому +3

    ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਵਧੀਆ ਹੈ ਇਹ ਨੁਕਤਾ 8ਸਾਲ ਦੇ ਬੱਚੇ ਤੇ ਅਜ਼ਮਾ ਸਕਦੇ ਹਾਂ ਸਕੂਲ ਜਾਣ ਤੋਂ ਪਹਿਲਾਂ ਖਵਾ ਕੇ ਕਿ ਉਹ ਦਹੀਂ ਦੇ ਨਾਲ ਖਾ ਸਕਦੇ ਜਾਂ ਨਹੀਂ ਧੰਨਵਾਦ

  • @rajvinderkaur5962
    @rajvinderkaur5962 2 місяці тому +1

    Thank you sir 🙏🙏🙏🙏

  • @ajmersinghgill4220
    @ajmersinghgill4220 2 місяці тому +1

    Very nice ji ❤

  • @JaswinderSingh-ue6uq
    @JaswinderSingh-ue6uq 2 місяці тому +1

    Eni vadia jankari den lai bahaut bahaut dhanvad. Sir ji me Europe vich aa ethe jihre badam milde aa o pata nahi kihri kisam de aa. Ki o lai sakde aa. Thanks

  • @gurjindersingh4666
    @gurjindersingh4666 2 місяці тому +1

    VV.Good.Info.22.Ji

  • @davinderkumar7471
    @davinderkumar7471 7 днів тому +1

    Thank you

  • @gurdeepsohi4291
    @gurdeepsohi4291 2 місяці тому +1

    Very good👍👍

  • @preetsidhu6030
    @preetsidhu6030 2 місяці тому +1

    Nice video ❤

  • @bhathal0235
    @bhathal0235 Місяць тому +1

    ❤❤❤❤good sir

  • @makelove7134
    @makelove7134 2 місяці тому +2

    Sir please make a video on rheumatoid arthritis. My wife is suffering from it.

  • @dilbagsandhu3257
    @dilbagsandhu3257 2 місяці тому +1

    Bahut bahut thanvaad 🙏🙏Rajpal makhni ji.. bahut sohna uprala .... Ik benti aa ji ik video Balgum te banao Nak vicho resha aonda ...Nale daso eh Chare meve Exercise to pehla lai sakde aa ja baad vich 🙏🙏Jaroor reply deo .... thanks from bottom of heart ❤️

    • @rajpalmakhni
      @rajpalmakhni 2 місяці тому +1

      aan valian videos vich is bare vistar ch zarur gl karanga g 🙏🏼🙂

  • @sukhpreet8512
    @sukhpreet8512 2 місяці тому +1

    SSAVeer ji

  • @SurjeetSinghkalra
    @SurjeetSinghkalra 2 місяці тому +1

    Har Tuesday twadi video da intjar rahnda hai ,

  • @gurpreetsinghjalandhar8596
    @gurpreetsinghjalandhar8596 2 місяці тому +1

    ਵਾਹਿਗੁਰੂ ਜੀ ਟਾਈਫਾਇਡ ਤੇ ਵੀਡੀਓ ਪਾਉ

  • @jagbirsingh9900
    @jagbirsingh9900 20 днів тому +1

    Well explained. Can these be taken in ongoing garam din

  • @jaswindersingh6776
    @jaswindersingh6776 2 місяці тому +1

    ਰਾਜ ਪਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਵੇਰੇ ਨਰਨੇ ਕਾਲਜੇ ਤਾਂ ਜੋ ਤੁਸੀਂ ਗੈਸ ਦਾ ਨੁਸਖਾ ਸੌਫ ਜਵੈਣ ਜੀਰਾ ਆਦਿ ਵਾਲਾ ਦਸਿਆ ਸੀ ਮੈਂ ਉਹ ਪਾਣੀ ਵਿੱਚ ਮਿਲਾ ਕੇ ਪੀਂਦੀ ਹਾਂ ਤਾਂ ਡਰਾਈ ਫਰੂਟ ਅਗੋਂ ਜਾ ਪਿਛੋਂ ਤੇ ਕਿੰਨੇ ਟਾਇਮ ਦਾ ਵਕਫਾ ਪਾਇਆ ਕਰਾਂ ਜੀ

    • @rajpalmakhni
      @rajpalmakhni 2 місяці тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @ranjitkaur579
    @ranjitkaur579 2 місяці тому +1

    ❤❤

  • @kahlon7793
    @kahlon7793 2 місяці тому +1

    🙏🙏

  • @MalkeetSingh-tm1vd
    @MalkeetSingh-tm1vd 2 місяці тому +1

    Sir menu pit vdeya a vitamin d ghat a nal dhat di problem a kmjori bhot a kuj hel dseo

    • @rajpalmakhni
      @rajpalmakhni Місяць тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @sokhiind4614
    @sokhiind4614 2 місяці тому +1

    ਸਰ ਜੀ ਇੱਕ ਬੇਨਤੀ ਹੈ ਇਕ ਵੀਡੀਓ ਪਾਰਕਿਨਸਨ ਤੇ ਜਰੂਰ ਬਣਾਓ ਜੀ,ਧੰਨਵਾਦ ਜੀ, ਅਮ੍ਰਿਤਸਰ।

  • @bmsohal1
    @bmsohal1 2 місяці тому +1

    Just thought of you and your video appeared on the screen,Rajpal bhaji.

  • @JagdeepSingh-kt5sq
    @JagdeepSingh-kt5sq 2 місяці тому +2

    Sir vat pitt kaph cure diet vare dso ji

  • @jagbirsingh9900
    @jagbirsingh9900 20 днів тому +1

    I got the anwer from your reply to a comment- we can use these even in garmi

  • @sanjaybudania
    @sanjaybudania 2 місяці тому +1

    🙏🙏🙏

  • @darabrar6911
    @darabrar6911 2 місяці тому +1

    Waheguru

  • @HarvinderSingh-or1kf
    @HarvinderSingh-or1kf 2 місяці тому +1

    🙏🏻♥️🙏🏻

  • @GurpreetKaur-sk5vm
    @GurpreetKaur-sk5vm 2 місяці тому +1

    Thanks for valuable information 👍👍ek homeopathy doctor sahib na eh 4 almond,4kismis,1walnut,1anjeer,2 alubhukara dry,2 khurmani,dasaya se khan lae pr two different katori Leni ha eh app ji ton pata lagga Thanks very much 🙏🙏

  • @sohansinghbhathal6934
    @sohansinghbhathal6934 2 місяці тому +1

    Sugar ਵਾਲੇ ਖਾ ਸਕਦੇ ਹਨ ਜੀ ।ਗਠੀਏ ਬਾਰੇ ਵੀ ਜਾਣਕਾਰੀ ਦਿੳ ਸਰ ਜੀ ।

  • @amreekamreek688
    @amreekamreek688 2 місяці тому +1

    Hair fall problems discuss

  • @user-pf2gm1gn6r
    @user-pf2gm1gn6r 2 місяці тому +1

    ਸਰ ਮੈਨੂੰ ਕਾਬਜ ਰਹਿੰਦੀਆਂ ਪੇਟ ਪੂਰੀ ਤਰਾ ਸਾਫ ਨੀ ਹੁੰਦਾ ਮੈਂ ਈਸਬਗੋਲ ਵੀ ਖਾ ਕੇ ਦੇਖ ਲਿਆ sofotovic ਵੀ ਖਾ ਲਿਆ ਪਰ ਪੇਟ ਪੂਰੀ ਤਰਾ ਸਾਫ਼ ਨੀ ਹੁੰਦਾ ਕੋਈ ਹੱਲ ਦਸੋ ਸਿਰ ਜਿਸ ਨਾਲ ਜਲਦੀ ਪੇਟ ਸਾਫ ਹੋ ਜਾਵੇ

    • @rajpalmakhni
      @rajpalmakhni 2 місяці тому

      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼

    • @ranapattu2707
      @ranapattu2707 2 місяці тому

      ਰਾਤ ਨੂੰ ਸੌਣ ਵੇਲੇ ਧੁੰਨੀ ਵਿੱਚ ਦੇਸੀ ਘਿਉ ਪਾਉਣਾ ਸ਼ੁਰੂ ਕਰ ਦਿਓ ਰੋਟੀ ਖਾਣ ਨਾਲ ਪਾਣੀ ਪੀਣਾ ਬੰਦ ਕਰ ਦਿਓ ਪਾਣੀ ਠੰਡਾ ਬਿਲਕੁਲ ਬੰਦ ਕਰ ਦਿਓ