Paji Sanu lease te le devo jamin Asii 2 janne partnership vich farming start krni chohda aw Approximately Koi 500 kille takk too starting krni chaha ga Please 🙏 request aw paji Koi farm lease te deva deo
@ Thanks paji tuhada Bahut Bahut Me try krda Jkr ho sake ta Paji 1 video Canadian kheti Lai varte jann Walle Tractor 🚜 implement te vi bnaeo Jive Punjab Rotavetor , tavia (harrow ) , halla ( cultivator ) , svaga , vatt- plough te horr EHNA te video bnaeo Te price vi daseo Uhna da Tractor 🚜 di hp bare vi daseo
ਖੇਤੀਬਾੜੀ ਬਾਰੇ ਭਾਗ ਪਹਿਲਾ 👉🏼 bit.ly/3D3WyRg
ਡਾਕਟਰ ਨਿਰਮਲ ਸਿੰਘ ਹਰੀ ਜੀ ਵਲੋਂ ਕਨੇਡਾ ਦੀ ਖੇਤੀ ਬਾਰੇ ਬੜੀ ਸੋਹਣੀ ਜਾਣਕਾਰੀ ਦਿੱਤੀ ਗਈ ਹੈ ਵੈਸੇ ਵੀ ਜਾਣਕੇ ਬੜੀ ਖੁਸ਼ੀ ਹੋਈ ਕਿ ਡਾਕਟਰ ਸਾਹਬ ਸਾਡੇ ਪਿੰਡ ਸਾਰੇ ਜੱਟ ਹਰੀ ਗੋਤ ਦੇ ਹਨ
ਬਹੁਤ ਵਧੀਆ ਬਾਈ ਜੀ
ਬਹੁਤ ਜਾਣਕਾਰੀ ਭਰਪੂਰ ਗੱਲਬਾਤ ਹੁੰਦੀ ਹੈ ਜੀ
ਸ਼ੁਕਰੀਆ ਜੀ 🙏🏼
Very valuable information...Keep it up.
Thanks a lot
Very good Knowledge give us
Very good job beta🎉
Very good knowledge beta
🎉🎉🎉🎉🎉very good betta
Good job beta
Watching from India. Good information. Make video on farming with food processing unit.
Sure 👍, thank you 😊
Nice g
Very informative vedio.
Vir,
Bas background music add na kare karo.
Thank you veer suggestion lyi 😊
Nirmal bai ji bahut sohna bolde ne
Thank you ☺️
Very good beta ji Goddess you all always
Thanks a lot ji 🙏🏼☺️
Good 👍
Thanks 😊
❤❤❤❤
Paji Sanu lease te le devo jamin
Asii
2 janne partnership vich farming start krni chohda aw
Approximately Koi 500 kille takk too starting krni chaha ga
Please 🙏 request aw paji
Koi farm lease te deva deo
Veere, aah ikk do links ne, ethe dekh lao je koi availability mildi a ta: bit.ly/41yTk2e and
bit.ly/4iCs6ht
@
Thanks paji tuhada Bahut Bahut
Me try krda
Jkr ho sake ta
Paji 1 video
Canadian kheti Lai varte jann Walle
Tractor 🚜 implement te vi bnaeo
Jive Punjab Rotavetor , tavia (harrow ) , halla ( cultivator ) , svaga , vatt- plough te horr
EHNA te video bnaeo
Te price vi daseo Uhna da
Tractor 🚜 di hp bare vi daseo
ਪੰਜਾਬ ਚ ਖੇਤੀ ਕਰਨੀ ਸੋਖੀ ਜਾਂ ਕਨੇਡਾ ਛ🌽🌽🌴🌴🌾🌻🌻🌻🍇🍇🍇🚜🚜🌄🚜🚜
ਦੋਨੇ ਥਾਂਵਾਂ ‘ਤੇ ਆਪਣੇ ਆਪਣੇ ਚੈਲੇਂਜ ਆ, ਪਰ ਏਥੇ ਮਸ਼ੀਨਰੀ ਕਾਫ਼ੀ ਵੱਡੀ ਆ, ਹਜ਼ਾਰਾਂ ਕਿੱਲੇ ਹੁੰਦੇ ਆ ਕਿਸਾਨ ਕੋਲ ਜੋ ਵੱਡੀ ਮਸ਼ੀਨਰੀ ਨਾਲ ਹੀ ਸੰਭਵ ਐ, ਪਰ ਓਥੇ ਈ ਮਸ਼ੀਨਰੀ ਮਹਿੰਗੀ ਵੀ ਬਹੁਤ ਐ, ਜ਼ਿਆਦਾ ਜਾਣਕਾਰੀ ਲਈ ਆਪਣੀਆਂ ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਓਂ
🙏👍👍👍💧💧⛈️⛈️⛈️⛈️
ਜ਼ਮੀਨ ਅਸਮਾਨ ਦਾ ਫਰਕ? ਐਡਾ ਕਿਹੜਾ ਫਰਕ ਆ? ਮੌਸਮ ਨਾਲ ਅਸਰ ਹੁੰਦਾ। ਕਿਥੇ ਨਹੀਂ ਹੁੰਦਾ ਮੌਸਮ ਦਾ ਅਸਰ? ਆਏ ਬਾਹਲ਼ੇ “ਐਕਸਪਰਟ“।
ਠੀਕ ਆ ਗ਼ਜ਼ਲਗੋ ਸਾਹਬ ਜੀ 😄😂
Sir , ma bsc agricultural Kari a Manu job millu canada
ਹਾਂਜੀ, ਮਿਲ ਜਾਂਦੀ ਐ
Music galat😂pa ditta.gallan ta theek karde oo
Appreciate your suggestion, thanks 🙏🏼
ਤੁਸੀਂ ਕੀ ਕੰਮ ਕਰਦੇ ਹੋ ਭਾਜੀ ।
ਭਾਜੀ ਮੈਂ ਮੈਨੀਟੋਬਾ ਸੂਬੇ ਦੇ ਖੇਤੀਬਾੜੀ ਮਹਿਕਮੇ ‘ਚ ਸਪੈਸ਼ਲਿਸਟ ਵਜੋਂ ਕੰਮ ਕਰਦਾਂ
Plz doctor sahab naal mulakat karni hove ta contact ya email mil sakdi a
Email: nirmalhari1010@gmail.com