Sanjha Vehda Punjabi New Movie ! Lovepreet Ghuman ! Harmeet Jassi ! Jaggie Tv ! Mangu Films !

Поділитися
Вставка
  • Опубліковано 3 лют 2025

КОМЕНТАРІ • 266

  • @JagroopSingh-ye1nv
    @JagroopSingh-ye1nv 4 місяці тому +9

    ਬਹੁਤ ਵਧੀਆ ਵੀਰ ਲਵਜੂ ਵੀਰ ❤❤❤❤❤

  • @Renu-uh1bf
    @Renu-uh1bf 5 днів тому +1

    Very very nice video's hai aapki❤❤❤❤❤❤❤❤

  • @ArashdeepKaur-xx8zq
    @ArashdeepKaur-xx8zq 11 місяців тому +25

    Yr sachii bout sohni video 😢😢 reality lg rehi c jive ajj kl ho rehe apne ਸਮਾਜ ਚ 😢😢 ਮਾਂ ਵਿਚਾਰੀ , ਵਿਆਹ ਹੋਣ ਤੋਂ ਬਾਅਦ ਪੁੱਤ ਕਿੱਥੇ ਪੁੱਛਦੇ ਮਾਂ ਨੂੰ , ਤੀਵਿਆ ਆ ਜਾਂਦੀਆਂ ਤਾਂ 🥹 ਵਾਹਿਗੁਰੂ ਜੀ 🙏🥹ਇਹ ਦਿਨ ਕਦੇ ਕਿਸੇ ਮਾਂ ਨੂੰ ਨਾ ਦਿਖਾਵੇ 😢 ਜੇ 2 ਪੁੱਤਾ ਦੇ ਹੁੰਦੇ ਇਹ ਦਿਨ ਇਕ ਮਾਂ ਨੂੰ ਵੇਖਣੇ ਪੈਣ ਤਾਂ ਲੱਖ ਦੀ ਲਾਹਨਤ ਆ 😵‍💫✅

    • @MANGUFILMS
      @MANGUFILMS  11 місяців тому +7

      Thank You G 🙏🤗

    • @ArashdeepKaur-xx8zq
      @ArashdeepKaur-xx8zq 11 місяців тому +3

      @@MANGUFILMS shukriya 🙏🏻 jii tusi mere comments read kite te mainu reply kita ❤️ bout bout ਧੰਨਵਾਦ ਜੀ

    • @SureshMafia-i2z
      @SureshMafia-i2z 5 місяців тому

      @@MANGUFILMS lovepreet
      Hab
      Tuch

    • @GurjeetKaur-xs9uf
      @GurjeetKaur-xs9uf 2 місяці тому

      Eda kon krda mnu ta ni lgda bhi eda bhi hundi aa haay waheguru ji meher kryo mnu ta apna bhudapa wikhda

  • @veenakhurana4151
    @veenakhurana4151 11 місяців тому +8

    ਬਹੁਤ ਵਧੀਆ 🎉🎉🎉🎉🎉🎉🎉🎉

  • @gurdarshansingh8953
    @gurdarshansingh8953 8 місяців тому +17

    ਲਵਪ੍ਰੀਤ ਤੇਰੇ ਤੋਂ ਉਮੀਦ ਨਹੀਂ ਸੀ ਕਿ 2:31:41 ਤੂੰ ਇਹੋ ਜਿਹਾ ਪਾਰਟੀ ਪੇਸ਼ ਕਰੇਗੀ। ਬਹੁਤ ਦੁੱਖ ਹੋਇਆ ਤੂੰ ਇਕ ਸਿਆਣੀ ਬੇਟੀ ਹੈਂ। ਸੱਸਾਂ ਨੂੰ ਇਨ੍ਹਾਂ ਤੰਗ ਕਰਨਾਂ ਚੰਗੀ ਗੱਲ ਨਹੀਂ ਹੁੰਦੀ। ਪੈਸੇ 2:31:44 😮ਦਾ ਪਤਾ ਨਹੀਂ ਅੱਜ ਤੁਹਾਡੇ ਪਾਸ ਹੈ ਕੱਲ੍ਹ ਨੂੰ ਕਿਸੇ ਹੋਰ ਪਾਸੇ ਹੋ ਵੇਗਾਂ।ਮਾਤਾ ਜੀ ਦਾ ਤੇ ਬੱਚਿਆਂ ਦਾ ਰੋਲ ਸਭ ਤੋਂ ਵਧੀਆ ਲੱਗਿਆ। ਅੱਜ ਕੱਲ੍ਹ ਦੇ ਹਲਾਤਾਂ ਦੀ ਬੜੀ ਵਧੀਆ ਤਰਾਂ ਸਟੋਰੀ ਤਿਆਰ ਕੀਤੀ ਗਈ। ਪਰ ਪਤਾ ਤਾਂ ਬਾਅਦ ਵਿੱਚ ਲੱਗਦਾ ਹੈ ।ਆਖਿਰ ਆਪਣੇ ਤਾਂ ਆਪਣੇ ਹੁੰਦੇ ਹਨ।ਸਟੋਰੀ ਬਨਾਉਣ ਵਾਲੇ ਦਾ ਵੀ ਧੰਨਵਾਦ ਜੀ 🙏

  • @Datajimeharkaro
    @Datajimeharkaro 4 місяці тому +3

    Bahut rulaya es movie ch dikhayi gyi aj de bacheya d sachayi ne😢😢😢😢

  • @harinderkaur8713
    @harinderkaur8713 Місяць тому +1

    😊 very very very very nice

  • @GurmeetKaur-k9p
    @GurmeetKaur-k9p 11 місяців тому +2

    Very Very nice episode 😊😊🙏🏽🙏🏽

  • @ranaji9774
    @ranaji9774 2 місяці тому +1

    Great वीडियो Hero सच्चाई है दुनिया वास्ते एक सबक ❤❤❤❤❤❤❤

  • @MottiSingh-ty1cg
    @MottiSingh-ty1cg 10 місяців тому +1

    Labpeet ji 🌹 kini soni video hai ,,kine dukh dite ne maata ji nu pr ass da and mnu lgda ,,ik maffi naal sampat ho jabegi ,,,❤❤❤

  • @ArashdeepKaur-xx8zq
    @ArashdeepKaur-xx8zq 11 місяців тому

    Last seen soo emotional 😭😭😭😭😭😭😭😭😭😭😭😭❤heart touching 😭😭😭😭😭😭😭😔sachiii rona aa gya yr last seen dekh ke 😢

  • @karnaildhiman2568
    @karnaildhiman2568 7 місяців тому +3

    ਵਧੀਆਂ ਤੋਂ ਵਧੀਆ ਇਮੋਸਨਲ ਵੀਡੀਓ।
    1=ਮਾਤਾ ਨੂੰ ਪੋਟਲੀ ਚੱਕਣ ਦੀ ਕੀ ਲੋੜ ਸੀ ਗਈ ਤਾਂ ਵੱਡੇ ਵੱਲ ਰੋਟੀ ਖਾਣ ਲਈ।
    2=ਜਦੋਂ ਘਰ ਵੜਦੇ ਹੀ ਲਵਪ੍ਰੀਤ ਨੇ ਦਸਤਾ ਕਿ ਮਾਂ ਨੂੰ ਕਦੇ ਮਿਲ ਨੀਂ ਸਕਦੇ ਫੇਰ ਛੋਟਾ ਵਾਰ ਵਾਰ ਕਿਉਂ ਚੀਕ ਰਿਹਾ ਕਿ ਮਾਂ ਕਿਉਂ ਨੀਂ ਬੋਲਦੀ।

  • @mohitmehra9646
    @mohitmehra9646 Місяць тому +1

    Acting all star full btta full
    Story chardiklla
    Massage bhut sohna
    End very emonational
    🤗🤗🤗🤗🤗🤗🤗

  • @annnilsson501
    @annnilsson501 8 місяців тому +7

    Freedom is the solution for all fight

  • @ArashdeepKaur-xx8zq
    @ArashdeepKaur-xx8zq 11 місяців тому +135

    ਇਸ movie ਤੋਂ bout ਕੁਝ ਸਿੱਖਣ ਨੂੰ ਮਿਲਿਆ ❤ਵਾਹਿਗੁਰੂ ਸਾਰਿਆ ਨੂੰ ਮਤ ਬੁੱਧੀ ਬਖਸ਼ਣ ਤੇ ਏਦਾ ਦੀਆ ਨੂੰਹਾਂ ਨੂੰ ਸਮਜ਼ਨਾ ਚਾਹੀਦਾ ਕਿ ਕੱਲ ਨੂੰ ਸਾਡੀਆ ਮਾਵਾਂ ਨਾਲ ਵੀ ਏਦਾ ਹੋ ਸਕਦਾ 😐soo ਲੈਣਾ ਦੇਣਾ ਵਾਹਿਗੁਰੂ ਸਭ ਏਥੇ ਹੀ ਕਰਦਾ 🙏🏻 ਜੀਦਾ ਕਰਨੀ ਓਦਾ ਭਰਨੀ ✅ਬਾਕੀ ਗੁਲਾਬੋ ਏਦਾ ਬੋਲਦੀ ਹੋਈ ਬਿਲਕੁਲ ਚੰਗੀ ਨੀ ਲਗਦੀ ,ਤੁਸੀ ਪਿਆਰ ਵਾਲੀਆ ਹੀ viedos ਬਣਿਆ ਕਰੋ ,nd ਸੱਸ ਦੀ ਐਕਟਿੰਗ wonderfull ❤🤟🏻all team vadia km krdi aa te acting vi ,god blessings uuu 🙏🏻🌸

  • @lovelysingh-oi4pd
    @lovelysingh-oi4pd 4 місяці тому +3

    Bhut hi sohni video ehh ajj kl di reality aa bche apne maa baap de respect ni krde

    • @HarjeetKaur-qr8ef
      @HarjeetKaur-qr8ef 2 місяці тому

      Sahi kiha biwia nu kuch bol nahi sakde Maa pio nu vadh vadh peinde ajkal de bache

  • @NavjotKaur-bx1nq
    @NavjotKaur-bx1nq 4 місяці тому +4

    ਬਹੁਤ ਹੀ ਵਧੀਆ ਫਿਲਮ ਸੀ 😢ਬਹੁਤ ਵਾਰ ਦੇਖਦੇ ਹੋਏ ਅੱਖਾਂ ਚ ਹੰਜੂ ਵੀ ਆਏ 😔ਬਹੁਤ ਗੱਲਾਂ ਫਿਲਮ ਵਿਚ ਵਾਲੀਆਂ ਸਿੱਖਿਆ ਦੇਣ ਵਾਲੀਆਂ ਨੇ ਜਿਨ੍ਹਾਂ ਤੋਂ ਜ਼ਿੰਦਗੀ ਚ ਸਾਨੂੰ ਚੰਗੀ ਸੇਧ ਮਿਲਦੀ ਆ

  • @beantkaur7901
    @beantkaur7901 6 місяців тому +1

    ਬਹੁਤ ਵਧੀਆ video hai Excellent 👍👍👍👍👍👍👍👍👌👍

  • @kantapreet4382
    @kantapreet4382 Місяць тому +1

    Bhut kuj sikhan nu mileya video dekh ke jehna kol mama hundeya ne h kadar ni krde ehna kol hai ni oh ronde ne bhut rona aya video dekh ke miss you mummy papa😢😢

  • @AmandeepSondhi
    @AmandeepSondhi 19 днів тому

    Very nice very nice ❤❤❤❤❤

  • @gurdarshansingh8953
    @gurdarshansingh8953 8 місяців тому +1

    ਮਾਂ ਬਾਪ ਦਾ ਦਰਦ ਉਹੀ ਜਾਣਦੇ ਹੈ। ਨੂਹਾਂ ਦਾ ਘਰ ਉਨ੍ਹਾਂ ਦੀਆਂ ਮਾਵਾਂ ਹੀ ਉਜਾੜ ਦਿੰਦੀਆਂ ਹਨ,ਤੇ ਭਰਾਵਾਂ ਦੇ ਵਿਚ ਫਰਕ ਨਾ ਦਿੰਦੀਆਂ ਹਨ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅੱਗ ਹੋ ਕੇ ਸੁਖੀ ਨਹੀਂ ਰਹਿੰਦੀਆਂ। ਪਰ ਜਦੋਂ ਸਮਾਂ ਲੱਗ ਜਾਂਦਾ ਹੈ ਤਾਂ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਦਾ।ਹਰ ਇਕ ਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਸਹੁਰੇ ਪਰਿਵਾਰ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਧੰਨਵਾਦ ਜੀ 🙏

  • @vinodtarar3177
    @vinodtarar3177 8 місяців тому +3

    Heart touching 😢😢

  • @Jasdeep12Jasdeep12
    @Jasdeep12Jasdeep12 Місяць тому +1

    ਬਹੁਤ ਵਧੀਆ Miss you maa

  • @JaspalKaur-q8h
    @JaspalKaur-q8h 7 місяців тому +3

    Bhot vadyia vedeio maa ta maa e hundi a

  • @gaganfarmer4508
    @gaganfarmer4508 3 місяці тому +2

    Waheguru ji 🙏

  • @paramhara4669
    @paramhara4669 18 днів тому

    Bai ji bhot sohni video banie aa sabak milda video dakhe ka eda hi hor videos la ka ayu ❤❤❤🙏🏻🙏🏻🙏🏻🙏🏻🙏🏻

  • @Sehj_.302
    @Sehj_.302 25 днів тому

    Yrr video ne akhan vichi paani kad duta 😢😢
    Miss uu maa😔😭

  • @wiskyk2863
    @wiskyk2863 11 місяців тому

    Very Very nice story Amber dhindsa canada karmjit dhindsa parinaaz dhindsa canada

  • @darshnarani8760
    @darshnarani8760 11 місяців тому +1

    , very nice ❤❤

  • @BobbyRk-c8t
    @BobbyRk-c8t 11 місяців тому +2

    Bhot shoni video didi

  • @MnpreetKour-x2e
    @MnpreetKour-x2e 4 місяці тому +1

    Bhut vdia movie lovepreet di god bless you

  • @ਹਰਲੀਨਕੌਰ-ਜ8ਤ
    @ਹਰਲੀਨਕੌਰ-ਜ8ਤ 13 днів тому

    ਬਹੁਤ ਬਹੁਤ ਵਧੀਆ ਵੀਡੀਓ ਲੱਗੀ

  • @BalwindersinghBaddu
    @BalwindersinghBaddu 5 місяців тому +1

    ਅਸੀਂ ਦੋ ਭਰਾ ਇਕੱਠੇ 30 ਸਾਲ ਤੋਂ ਸਾਡੇ ਵਿੱਚ ਕੋਈ ਨਹੀਂ ਪਿਆ ਪਰ ਲਵਪ੍ਰੀਤ ਦਾ ਇਹ ਰੋਲ ਦੇਖ ਕੇ
    ਕਿਰਾਏ ਵਾਲਾਂ ਕਮਰਾ ਦੇਖਣ ਨੂੰ ਜੀਅ ਨਹੀਂ ਕਰਦਾ

  • @SukhwinderKaur-kl8or
    @SukhwinderKaur-kl8or 5 місяців тому +1

    ਮੈਨੂੰ ਵੀ ਬਹੁਤ ਰੋਣ ਆਇਆ ਕਿਉ ਕੇ ਮੇਰੀ ਮਾਂ ਦੀ ਯਾਦ ਆ ਗੀ ਸਾਰੀਆਂ ਵੀਡੀਓ ਬਹੁਤ ਵਧੀਆ ਸੀ

  • @angadpreetsingh8060
    @angadpreetsingh8060 11 місяців тому +2

    Yery❤nice

  • @ranarana6497
    @ranarana6497 29 днів тому

    Very good message all familly brother and sister ji ❤se salaut Balraj France punjab india

  • @inderjit57m
    @inderjit57m 5 місяців тому

    Very good video thanks ji 👌👌👍🇨🇦

  • @satinderkaur8716
    @satinderkaur8716 24 дні тому

    🌟🌟🌟🌟🌟🌟🌟🌟🌟🌟🌟🌟🌟🌟🌟🌟to good

  • @SandeepGill-i1q
    @SandeepGill-i1q 17 днів тому

    Bro sachi bht sohni video c video to sanu bht kush sikhan nu miliya k sanu apne ma baap di ijt krni chahidi aa

  • @Sandeepkaur-dl2do
    @Sandeepkaur-dl2do 4 місяці тому +1

    Superb

  • @AnkushKumar-d4l
    @AnkushKumar-d4l 6 днів тому

    Nice video bro 😢😢😢😢😢😢❤❤

  • @HarishKumar-vu3zn
    @HarishKumar-vu3zn 2 місяці тому +2

    Betti video wich dard bhari kahni He gana par harbhajan man de gane par video he. Mari Dhai lovepreet

  • @RitaTanda
    @RitaTanda 4 місяці тому

    Very nice story bhut vadia a ji ❤

  • @gillsaab7530
    @gillsaab7530 Місяць тому

    Bhut sohni story aa ji te bhut vadia msg v aa ji ❤

  • @poojakaur3667
    @poojakaur3667 9 місяців тому +1

    So nice video all group family so nice

  • @SukhpreetKaur-j2d
    @SukhpreetKaur-j2d 28 днів тому

    Bhut vdiaa story family di nooh a nu samjna chahida

  • @GurnoorBajwwa
    @GurnoorBajwwa 9 місяців тому +1

    Bhut nice video ji

  • @kantapreet4382
    @kantapreet4382 Місяць тому

    Waheguru ji kade vi kise ghar ch kise vi maa nal ada na hove 🙏🙏😢😢

  • @gulabofinit9singh226
    @gulabofinit9singh226 11 місяців тому +1

    Vary nice

  • @SimranDeep-s7h
    @SimranDeep-s7h 2 місяці тому

    Boht he sohni video rona a geya 😢

  • @plantlover884
    @plantlover884 6 місяців тому

    Bahut bahut vadiya video ji thankyou ji ji harjinder kaur Bhopal 🙏

  • @jagirsingh6057
    @jagirsingh6057 10 місяців тому

    Yaar bahoot rulaya hai

  • @Jasmin_masih04
    @Jasmin_masih04 4 місяці тому

    Very nice film ha 🎉🎉🎉🎉🎉🎉

  • @OmParkash-d4w
    @OmParkash-d4w 24 дні тому +1

    🎉🎉🎉🎉🎉

  • @AmanBrar-o9d
    @AmanBrar-o9d 19 днів тому

    Very nice ❤

  • @chintusingh3850
    @chintusingh3850 11 місяців тому +1

    Nice 👌🏻

  • @lakhbirsingh1068
    @lakhbirsingh1068 25 днів тому

    Good nice

  • @anchalranaAnchalrana-q5n
    @anchalranaAnchalrana-q5n Місяць тому

    Bhot vidya 😢😢😢😢

  • @AshokKumar-o5u7l
    @AshokKumar-o5u7l 15 днів тому

    Veri nyc g

  • @darshnarani8760
    @darshnarani8760 11 місяців тому +7

    ਲਵਪ੍ਰੀਤ ਬਹੁਤ ਦੇਰ ਬਾਅਦ ਸਟੋਰੀ ਪਾਈ?

  • @InderjitMadiawal-vg4so
    @InderjitMadiawal-vg4so 2 місяці тому

    bhot vadia video

  • @paulsaab5597
    @paulsaab5597 5 місяців тому

    Bai sachi ronna aa gaya😭😭

  • @vikramjeetsingh5930
    @vikramjeetsingh5930 Місяць тому

    Very nice ji good

  • @PuneetSingh009
    @PuneetSingh009 4 місяці тому

    Very nice veer ji

  • @gurlalsidhu9634
    @gurlalsidhu9634 8 місяців тому

    Super duper hit ❤

  • @Jasdeep12Jasdeep12
    @Jasdeep12Jasdeep12 Місяць тому

    ਜਿਉਂਦੇ ਜੀ ਸੇਵਾ ਕਰਿਆ ਕਰੋ ਵੀਰੇ ਮਾਂ ਦੀ

  • @HarnoorChoudhary-f6n
    @HarnoorChoudhary-f6n 3 місяці тому +1

    I love ❤❤ u

  • @mohindergrewal8992
    @mohindergrewal8992 11 місяців тому +1

    Very nyc

  • @KulwinderKour-b8c
    @KulwinderKour-b8c 9 місяців тому

    🎉🎉Good luck 🎉🎉

  • @AmanpreetSingh-hx5qj
    @AmanpreetSingh-hx5qj 4 місяці тому

    Very NYC

  • @chamkaursinghkhangura1496
    @chamkaursinghkhangura1496 11 місяців тому +1

    Nice❤

  • @HusanPreet-qy7fn
    @HusanPreet-qy7fn Місяць тому

    Very nice hart tuch

  • @inderjitsingh6849
    @inderjitsingh6849 5 місяців тому

    Very good video thanks ji inderjit from Canada

  • @HarishKumar-vu3zn
    @HarishKumar-vu3zn Місяць тому

    Betti lovepreet Happy New year Mari Dhai nu 2025 Me chardikala wich Rahe Mari Dhai lovepreet

  • @jagirsingh6057
    @jagirsingh6057 10 місяців тому

    Yaar bahoot rullayahai

  • @jagjeevansinghdhindsa2187
    @jagjeevansinghdhindsa2187 9 місяців тому

    Vry nice video ❤❤❤❤❤

  • @gurjeetchhina5627
    @gurjeetchhina5627 Місяць тому

    We have no words for this story

  • @DavinderKaur-u8v
    @DavinderKaur-u8v 6 днів тому

    Very good

  • @lovejitsingh223
    @lovejitsingh223 2 місяці тому

    Must be learn something from this moovie.weldone all team.

  • @aakashahuja8909
    @aakashahuja8909 Місяць тому

    Vry nice 👍👍

  • @sumitKawatrass-oj7nv
    @sumitKawatrass-oj7nv 7 місяців тому

    Bhut vdhia

  • @RupinderShergill-tn9yf
    @RupinderShergill-tn9yf 6 місяців тому

    BHUT VADIA VIDEO❤

  • @gillbrother7786
    @gillbrother7786 4 місяці тому

    Buhat buhat dukh hoy video dak ka 😢😢😢😢😢😢😢😢😢😢😢😢

  • @jagtarmalaysia9666
    @jagtarmalaysia9666 5 місяців тому

    Very nice video Ji 🙏🙏

  • @iftikharpasha2774
    @iftikharpasha2774 2 місяці тому

    Wekh lei lakh di laanat tuhade warge puttran nu

  • @kindcare1024
    @kindcare1024 Місяць тому

    Nic,story.❤❤❤❤

  • @theheritagelocationsamana9428
    @theheritagelocationsamana9428 4 місяці тому

    Bhot sohni movie a

  • @VijayKumar-fw4pt
    @VijayKumar-fw4pt 4 місяці тому

    ❤️🥀🌹🌺💟👍

  • @sehajnoorranu4402
    @sehajnoorranu4402 11 місяців тому +1

    0:49 0:52 0:52 ❤😂🎉😢😮❤

  • @jasveerkaurgill9871
    @jasveerkaurgill9871 7 місяців тому

    ਬਹੁਤ ਵੀਡੀਓ ਵਧੀਆ ਬਾਈ ਰੋਣਾ😢😢 ਆ ਗਿਆ ਵੀਡੀਓ ਦੇ ਵਿੱਚ ਬਹੁਤ ਵਧੀਆ

  • @mukhtiarsingh203
    @mukhtiarsingh203 4 місяці тому +2

    Lovepreet ਤੇਰੇ ਲਈ ਰੋਲ ਚੰਗਾ ਨਹੀਂ

  • @ATWAL929
    @ATWAL929 9 місяців тому +2

    ਬਾਈ ਸੱਚੀਂ ਬਹੁਤ ਸੋਹਣੀ video 😢 ਅਸਲੀ ਲੱਗ ਰਹੀਂ ਸ਼ੀ ਜਿਵੇਂ ਅੱਜ ਕੱਲ ਹੋ ਰਿਹਾ ਆਪਣੇਂ ਸਾਮਜ ਚ ਵਾਹਿਗੁਰੂ ਜੀ ਇਹ ਦਿਨ ਕਦੇ ਕਿਸੇ ਮਾਂ ਨੂੰ ਨਾ ਦਿਖਾਵੇ 🙏🙏🙏🙏🙏 ਗੁਰਪ੍ਰੀਤ ਅਟਵਾਲ ਯੂਕੇਂ ਤੋਂ ਵਾਹਿਗੁਰੂ ਜੀ ਮੇਹਰ ਕਰਨ ਧੰਨਵਾਦ ॥

  • @SukhwinderSingh-pc1fj
    @SukhwinderSingh-pc1fj 10 місяців тому +1

    GOOD JOB

  • @jasveerkaurgill9871
    @jasveerkaurgill9871 7 місяців тому

    ਬਹੁਤ ਬਹੁਤ ਚੜ੍ਹਦੀ ਕਲਾ ਦੇ ਸੋਨੂ ਵਿਚ ਨਾਟਕ ਦੇ ਲਈ

  • @harlinsingh4166
    @harlinsingh4166 Місяць тому

    😢😢😢😢Bahut muskil nal video dekhi hai veer

  • @SaganSingh-b7n
    @SaganSingh-b7n 29 днів тому

    ❤❤❤❤❤❤❤❤❤❤❤❤❤❤❤❤❤❤❤❤❤❤

  • @SukhpalDhaliwal-j1g
    @SukhpalDhaliwal-j1g 9 місяців тому +1

    ❤❤ਫੁਫੜ ਜੀ ਮੇ ਸੁਖਪਾਲ ਸ਼ਿੰਘ ਧਾਲੀ ਵਾਲ ਘਾਬਦਾ ❤❤❤❤ਬਹੁਤ ਘੈਟ ਪੰਜਾਬੀ ਜੱਟ ❤❤❤❤

  • @ManvirsinghAnshu
    @ManvirsinghAnshu 4 місяці тому

    Bhot bhot vadiya vedieo si Main buct buct jada rohi waheguru ji 🙏🙏🙏🙏🙏🙏🙏🙏🙏 kisa nal vi ida na hoya😢😢😢😢😢😢😢😢😢😢😢

  • @KuldeepSingh-u4t
    @KuldeepSingh-u4t 4 місяці тому

    Nice story ❤

  • @AmandeepSingh-ni2kf
    @AmandeepSingh-ni2kf 4 місяці тому

    😢bhut shoni series a ❤