Department chaunda hai ki cader aapas wich fight karvana chaunda. Agar SC/BC category da koi candidate court case kar dave ta prui recruitment stagnate ho sakdi hai . Eh chal hai department di. Monday nu department te ik hambla maro sare taki complete category da station choice open kite jawe
Sc , bc ਦੇ ਬੱਚਿਆ ਲਈ ਜੈ ਸੀਟਾਂ ਨਹੀਂ , ਤਾਂ sc, bc kol ਵੋਟਾ ਵੀ ਨਹੀਂ , Punjab ਸਰਕਾਰ ਮਰਦਾਬਾਦ
ਬਹੁਤ ਗਲਤ ਗੱਲ ਹੈ ਸਰਕਾਰ ਲਈ।ਜੇਕਰ ਪੋਸਟਾਂ ਖਾਲੀ ਸੀ ਤਾਂ ਹੀ ਭਰਤੀ ਕੱਢੀ ਸੀ,ਹੁਣ ਤੇ ਸਗੋਂ ਚਾਰ ਲੇਟ ਭਰਤੀ ਹੋ ਰਹੀ ਹੈ । ਹੁਣ ਤੇ ਜ਼ਿਆਦਾ ਪੋਸਟਾਂ ਖਾਲੀ ਹੋਣੀਆਂ ਚਾਹੀਦੀਆਂ ਸੀ। ਇਸ ਭਰਤੀ ਹੁਣ ਕਿਹੜੇ ਉਤੋਂ ਨਵੇਂ ਅਧਿਆਪਕ ਡਿੱਗ ਪਏ ਜਿਹੜੀਆਂ ਪੋਸਟਾਂ ਹੀ ਹੁਣ ਖਾਲੀ ਨਹੀਂ ਰਹਿ ਗਈਆਂ।
6635 Vale sathi
ਸਰਕਾਰਾਂ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਤੇ ਚਲਦੀਆਂ।
ਸਰਕਾਰਾਂ ਕੈਟਾਗਰੀ ਦੇ ਅਧਾਰ ਤੇ ਸਾਡਾ ਏਕਾ ਤੋੜਨ ਦੀ ਕੋਸ਼ਿਸ਼ ਕਰਦੀਆਂ ਨੇ,,, ਅਸੀਂ ਆਪਣਾ ਏਕਾ ਕਾਇਮ ਰੱਖਣਾ ਹੈ ਜੀ
Ryt
Esh lyi Monday vadh toh vadh cader dharne te aawe
Good thinking
ਜਦੋਂ ਭਰਤੀ ਪੂਰੇ ਪੰਜਾਬ ਦੀ ਨਹੀਂ ਹੈ ਸਿਰਫ ਬਾਰਡਰ area ਦੀ ਹੈ ਤਾਂ ਪੂਰਾ ਪੰਜਾਬ ਕਿਵੇਂ ਖੋਲ ਦੇਣਗੇ???
ਜਿੱਤ ਲੜ੍ਹਦੇ ਲੋਕਾਂ ਦੀ
Ava ge bai g
🚨🚨🚨🚨 ਸਾਵਧਾਨ 5994 ਕੇਡਰ
2364 ਭਰਤੀ ਲਈ ਜੇਕਰ ਸਾਰੇ ਜਿਲ੍ਹੇ ਖੋਲ ਦਿੱਤੇ ਤਾਂ 5994 ਲਈ ਸਰਕਾਰ ਕੋਲ ਸੀਟਾਂ ਖਾਲੀ ਨਹੀਂ ਹਨ।
5994 ਭਰਤੀ ਖਤਰੇ ਚ ਜਾ ਰਹੀ ਹੈ
🚒 fire brigade bulao
@@allarakha3462 kive 6635 ale join kr rhe ne ta 😂😂
@@nok.6167 ohna ne nhi join krna
Sc . Bc ਕੈਟਾਗਰੀ ਨਾਲ ਧੱਕਾ ਕੀਤਾ ਕੀਤਾ ਜਾ ਰਿਹਾ ਹੈ । ਪੂਰੇ ਪੰਜਾਬ ਦੇ ਜਿਲੇ ਜਿੱਥੇ ਪੋਸਟ ਖਾਲੀ ਪਈਆਂ ਹਨ ਉਹ ਸਾਰੇ ਜਿਲੇ ਖੋਲ੍ਹੇ ਜਾਣ ।
Fer 5994 Vale sc bc kidar Jan ge
6635 nu border area te ku transfer kiti je ohna nu2364 diya sita de ditiya te hun ohna di khali sita te rehndia category nu join karwana chahida h
Monday aa ge ਅਸੀਂ ਤੁਹਾਡੇ ਨਾਲ ਹਾਂ
If they have no vacancy there is no meaning to giving advertisements mentioned with sc R&O have 400+ seats😡😡😡🤬🤬🤬🤬gandi goverment
Eh government sc/bc virodi aaa dr baljit kaur nu milna chida
SC RO ਅਤੇ BC ਦਾ ਪੋਰਟਲ ਕਦ OPEN ਹੋਣਾ।। ਯੂਨੀਅਨ ।।
Dept ,2364 ਨਾਲ ਹੀ ਏਦਾ ਕਿਉ ਕਰ ਰਿਹਾ, ਪੈਸਾ ਖਾਧਾ ਲਗਦਾ dept ਨੇ
Freedom fighter di v ni pae y
Department chaunda hai ki cader aapas wich fight karvana chaunda. Agar SC/BC category da koi candidate court case kar dave ta prui recruitment stagnate ho sakdi hai . Eh chal hai department di. Monday nu department te ik hambla maro sare taki complete category da station choice open kite jawe
Please koi union de pradhan sir ji da no de deo ji
Eda kive Punjab khol denge sidha notification challange hou koi logical gal kro lgna tuc master aa
Je mai gangster hunda ta ehna nu wad di da.. pr aam lok aa ki kr skda
Gndi sarkar ek to ek chal tyar e rakhdi ae
Es da solution eh ha ki ett state cadre Banya jave nahi tan eh mushkil ha
Avage ji
Hnji sir je SC and BC liye seats nhi aa ta vote v nhi pavegi
Avange g
Koi Amritsar district to hai plzz dsyo?
Hrjeet veer tuc v s c ro o ji
Well done
State cadre hi solution ha
Sir ji SC R/o 49 makes ne sir koi hope hai pls 🙏🙏
Mere v
5 district open kitia ne 6 nhi
Second list wale jrur sath diyo
Sare sathi aapne nal 5 member lai k aan ji
Gernal wale vi sath do 2364 da
Punjab sarkar murdabad
Sc ro 51 number ha chance Hai Sar
BC da kdo open hovega ji
Hona hi nhi, protest krage fr ਹੋਊ
Sare district khole Jan eh mang rakho ji
ਸਾਰੇ ਜਿਲ੍ਹੇ ਨਹੀਂ ਖੋਲ੍ਹੇ ਜਾ ਸਕਦੇ ਜੀ ਭਰਤੀ ਬਾਰਡਰ area ਦੀ ਹੈ ਸਾਰੇ ਜਿਲ੍ਹੇ ਖੋਲ੍ਹੇ ਤਾਂ ਕੇਸ ਵੀ ਤਿਆਰ ਹੈ।
ਜਦੋਂ 6635 ਦੀ trasfer hoyiia ne ਤਾਂ ਬਾਰਡਰ ਏਰੀਆ vcant ਕਰਨਾ ਓਹਨਾ ਦੀ ਜੁੰਮੇਵਾਰੀ ਸੀ ਜਦੋਂ ਪਤਾ c ki 2364 complete ਕੀਤੀ ਜਾਣੀ ਆ। ਹੁਣ ਸਾਡੇ ਲਈ ਬਾਕੀ dist khole jaan