73000 ਹਜਾਰ ਰੇਟ ਸਿਰਫ - Alto - ਅਲਟੋ ਗੱਡੀ ਜਵਾ ਮੰਦੇ ਰੇਟ ਚ ਵੇਚਣੀ ਹੈ ਪਰਿਵਾਰ ਨੇ - ਫੈਮਲੀ ਗੱਡੀ ਹੈ ਲੋੜ ਚ ਵਿਕਾਉ

Поділитися
Вставка
  • Опубліковано 1 лип 2024
  • ਟਰੈਕਟਰ ਮੰਡੀ ਚੈਨਲ ਨੂੰ like ਤੇ subscribe ਕਰੋ.
    / tractormandi
    ਪੁਰਾਣਾ ਟਰੈਕਟਰ ਵੇਚਣ ਲਈ ਇਸ ਨੰਬਰ ਤੇ ਵਹਟਸ ਅੱਪ ਕਰੋ ਜੀ. Ravi +91 77194 45360
    Mic: amzn.to/3mg5QMr
    Camera: amzn.to/2HlvFv0
    SmartPhone: amzn.to/3dH7SBT
    ਟਰੈਕਟਰ ਮੰਡੀ, Tractor Mandi,ट्रेकटर मंडी
    For Sponsorship and Promotion:-
    Email:- jattlife1995@gmail.com
    Facebook Page:- / onlinetractomandi
    ਪੁਰਾਣਾ ਟਰੈਕਟਰ ਮਾਰਕੀਟ, ਟਰੈਕਟਰ ਮੰਡੀ ਬਰਨਾਲਾ, ਟਰੈਕਟਰ ਮੰਡੀ ਬਰਨਾਲਾ, ਟਰੈਕਟਰ ਮੰਡੀ ਮੋਗਾ,
    ਟਰੈਕਟਰ ਮੰਡੀ ਮੋਗਾ, ਟਰੈਕਟਰ ਮੰਡੀ ਫ਼ਤਿਹਾਬਾਦ, ਟਰੈਕਟਰ ਮੰਡੀ ਤਲਵੰਡੀ ਸਾਬੋ, हरियाणा ट्रेकटर मंडी
    #onlinetractormandi
    #TractorMandi
    #ਟਰੈਕਟਰਮੰਡੀ
    #ट्रैक्टरमंडी
    #cars
    #Tractormandi
    #TractorMela
    #car
    #Trending
    Privacy Policy for Tractor Mandi
    ਅਸੀ ਆਪਣੇ ਚੈਨਲ ਤੇ ਟਰੈਕਟਰ ਤੋ ਇਲਾਵਾ ਜਮੀਨ ਦੀ ਐਡ, ਗੱਡੀਆ ਦੀ ਐਡ,
    ਕੋਠੀਆ ਦੀ ਐਡ ਤੇ ਪਲਾਟਾ ਦੀ ਐਡ ਕਰਦੇ ਹਾ | ਟਰੈਕਟਰ ਮੰਡੀ ਚੈਨਲ ਤੇ ਐਡ
    ਬਿਲਕੁਲ ਫਰੀ ਦੇ ਵਿੱਚ ਕੀਤੀ ਜਾਦੀ ਹੈ | ਟਰੈਕਟਰ ਮੰਡੀ ਚੈਨਲ ਦੁਅਰਾ ਤੁਸੀ
    ਘਰ ਬੈਠੇ ਹੀ ਮਸ਼ੀਨਰੀ ਵੇਚ ਤੇ ਖਰੀਦ ਸਕਦੇ ਹੋ ਚੈਨਲ ਤੇ ਤੁਸੀ ਜਿਨੀਆ ਵੀ
    ਮਸ਼ੀਨਰੀਆ ਪਲਾਟ ਕਾਰਾ ਗੱਡੀਆ ਡੀ ਐਡ ਦੇਖਦੇ ਹੋ ਓਹਨਾ ਦਾ ਰੇਟ ਅਸੀ
    ਤਹਿ ਨਹੀ ਕਰਦੇ.ਜਿਨੇ ਵੀ ਕਿਸਾਨ ਸਾਨੂੰ ਵੱਟਸਅਪ ਵਿੱਚ ਫੋਟੋਆ ਭੇਜ ਕੇ ਐਡ
    ਕਰਵਾਉਦੇ ਨੇ ਉਹਨਾ ਦੀਆ ਮਸ਼ੀਨਰੀਆ ਦੀ ਕਾਪੀ ਜਾ ਕੋਈ ਹੋਰ ਚੀਜ ਦੀ
    ਸਾਡੀ ਕੋਈ ਜਿਮੇਵਾਰੀ ਨਹੀ ਹੁੰਦੀ. ਜੇਕਰ ਸਾਡੇ ਚੇਨਲ ਤੇ ਕਿਸੇ ਵੀ ਕਿਸਾਨ ਵੀਰ
    ਨੇ ਇੱਕ ਵਾਰ ਵੀਡੀਓ ਵਿੱਚ ਐਡ ਕਰਵਾ ਦਿੱਤੀ ਫਿਰ ਉਹ ਵੀਡੀਓ ਡਿਲੀਟ ਨਹੀ
    ਕਿੱਤੀ ਜਾਵੇਗੀ. ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
    ਤੇ ਚੈਨਲ ਦੀ ਪੋਲਸੀ ਵਿੱਚ ਕਿਸੇ ਵੀ ਤਰਾ ਦਾ ਬਦਲਾਵ ਕੀਤਾ ਗਿਆ ਤਾ ਅਸੀ
    ਵੀਡੀਓ ਰਾਹੀ ਤੁਹਾਨੂ ਦੱਸਿਆ ਜਾਵੇਗਾ.By Team Tractor Mandi
  • Авто та транспорт

КОМЕНТАРІ • 10

  • @tarsemkaur4959
    @tarsemkaur4959 11 днів тому

    ਬਖਸ਼ੀਸ਼ ਵਲੋਂ ਆਪ ਜੀ ਦਾ ਧੰਨਵਾਦ ਵੀਰ ਜੀ ਦਾ ਵਧੀਆ ਯਤਨਹੈ 8:18

  • @hansraj8298
    @hansraj8298 24 дні тому

    Gurdaspur area vich altp 2011or12_13 or waganr

  • @JagdishSingh-qy2pl
    @JagdishSingh-qy2pl Місяць тому

    Nice

  • @arjanarshi9881
    @arjanarshi9881 Місяць тому

    Swift vdi pb no hove number vich 9 na hove 11.12 model tak chahidi hai passing jroori hai

  • @RajKumar-qp4tt
    @RajKumar-qp4tt Місяць тому +1

    Dhyan naal khreedo

  • @GurpreetMaan-be6bo
    @GurpreetMaan-be6bo Місяць тому

    Good g

  • @gurmeetsingh6743
    @gurmeetsingh6743 Місяць тому

    Alto da nabar ਕਿੱਥੋਂ ਦਾ ਹੈ

  • @RajKumar-qp4tt
    @RajKumar-qp4tt Місяць тому +1

    Chori Diya gadian vi hundian ne

  • @hansraj8298
    @hansraj8298 24 дні тому

    Gurdaspur area vich altp 2011or12_13 or waganr