Unique Political Ideology of Sant Bhindranwale [Prof. Harinder Singh Mehboob] Full Video

Поділитися
Вставка
  • Опубліковано 12 гру 2024

КОМЕНТАРІ • 29

  • @lalikahlon1331
    @lalikahlon1331 2 роки тому +11

    ਇਹਨਾ ਦਿਆ ਕਿਤਾਬਾ ਪੜੋ ਵੀਰੋ।ਜਿਵੇ ਸਹਿਜੇ ਰਚਾਉ ਖਾਲਸਾ। ਝਨਾ ਦੀ ਰਾਤ। ਇਲਾਹੀ ਨਦਰ ਦੇ ਪੇਂਡੇ।

    • @hungama2492
      @hungama2492 2 роки тому

      ਸਹਿਜੇ ਰਚਿਓ ਖਾਲਸਾ ਬਹੁਤ ਢੂੰਗੀ ਏਕਰੀ ਪੜਕੇ ਸਮਝਣੀ ਔਖੀ

    • @lovetech2348
      @lovetech2348 3 місяці тому

      Smj hi ni ondia yr

    • @lalikahlon1331
      @lalikahlon1331 2 місяці тому

      @@lovetech2348 ਕਿਨੀ ਵਾਰੀ ਪੜੀ ਆ ਭਰਾ ਜੀ। ਮੈਨੂੰ ਪਤਾ ਬਹੁਤ ਸੱਗਣੀ ਆ। ਆਪਾ ਪਾਠ ਕਰਦੇ ਆ । ਸਾਨੂੰ ਉਸ ਦੇ ਅਰਥ ਨਹੀ ਪਤਾ ਹੁੰਦੇ। ਤਾ ਵੀ ਅਸੀ ਕਰਦੇ ਆ। ਇਸੇ ਤਾਰਾ ਤੁਸੀ ਜਿਨੀ ਵਾਰੀ ਫੜੋ ਗਏ ।ਜਿਆਦਾ ਸਮਝੋ ਗੇ। ਪੰਥ ਦਾ ਵਾਲੀ ਤੋ ਸੁਰੂ ਕਰੋ

  • @simratpalsinghbrar5222
    @simratpalsinghbrar5222 3 роки тому +16

    ਧੰਨ ਸਿੱਖੀ ਧੰਨ ਸਿੱਖਾਂ ਦੀ ਤੀਖਣਤਾ ਸਲੂਟ

  • @gulzarsingh2642
    @gulzarsingh2642 3 роки тому +21

    ਇਨਾੰ ਬਾਰੇ ਬਹੁਤ ਸੁਣਿਆ ਸੀ ਪਰ ਅੱਜ ਇਨਾਂ ਨੂੰ ਸੁਣਨ ਦਾ ਮੋਕਾ ਮਿਲਿਆ …..ਬਹੁਤ ਸਤਿਕਾਰ

  • @thahsota232
    @thahsota232 2 роки тому +1

    ਬਹੁਤ ਸਿਤਕਾਰ ਤੇ ਪਿਆਰ ਮਹਿਬੂਬ ਸਾਹਬ ਲਈ❤🙏🏼

  • @gurrymarahar7809
    @gurrymarahar7809 3 роки тому +4

    ਬਹੁਤ ਮਿਹਰਬਾਨੀ ਜੀ 🌹🌹🌹🌹

  • @money5434
    @money5434 3 роки тому +10

    Thanks for posting a lecture by my most favourite Sikh scholar, writer and thinker. Love you Mehboob Sahib.

  • @happysingh9245
    @happysingh9245 2 роки тому +1

    ਵਾਹਿਗੁਰੂ ਜੀ

  • @simratpalsinghbrar5222
    @simratpalsinghbrar5222 3 роки тому +7

    ਕੌਮ ਨੂੰ ਸੁਚੇਤ ਕਰਨ ਲਈ ਇਹੋ ਜਿਹੀਆਂ ਵੀਡੀਓ ਦੀ ਬਹੁਤ ਲੋੜ ਹੈ ਧੰਨਵਾਦ

  • @charanjitlehal7192
    @charanjitlehal7192 Рік тому

    Thanks

  • @karambirsarao8533
    @karambirsarao8533 7 місяців тому

    Main apne aap nu khushnaseeb Manda k main ehna de parivaar vich janam leya🙏

  • @manpreetkaur-hw8hj
    @manpreetkaur-hw8hj 3 роки тому +4

    Waheguru ji

  • @sarangjassi7216
    @sarangjassi7216 3 роки тому +1

    Waheguru gg mehar kareo ❤️

  • @jaswantsingh14435
    @jaswantsingh14435 Рік тому

    ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜੀ ਮਹਾਂਕਾਵਿ ਦੇ ਰਚੇਤਾ ਹਨ ਅਤੇ ਹਿੰਦੁਸਤਾਨ ਵਿੱਚ ਅਤੇ ਸਿੱਖ ਪੰਥ ਦੇ ਵਿੱਚ ਪਹਿਲੇ ਮਹਾਂਕਾਵਿ ਲਿਖਣ ਵਾਲੇ ਮਹਾਨ ਸ਼ਖਸ਼ੀਅਤ ਹਨ ਸੰਨ

    • @gurshabad8683
      @gurshabad8683 7 місяців тому

      Dunia de ikko ikk mahakav likhan vle kavi ne apne same de..

  • @GagandeepSingh-nd1lx
    @GagandeepSingh-nd1lx 2 роки тому +1

    Genius

  • @pargatsanghera6296
    @pargatsanghera6296 3 роки тому +5

    sant ji ❤️❤️❤️

  • @user-rl9dc2ge6b
    @user-rl9dc2ge6b 3 роки тому +2

    🙏

  • @BalwantSingh-vj6ee
    @BalwantSingh-vj6ee 3 роки тому +1

    🙏🙏

  • @filmsvox
    @filmsvox 11 місяців тому

    👏🏻

  • @sukhy28
    @sukhy28 5 місяців тому

    Can someone translate/list the main points discussed here?

  • @hardialsingh352
    @hardialsingh352 2 роки тому +3

    ਕਿਉਂਕਿ ਸਿੱਖ ਹਿੰਦੁਸਤਾਨ ਅੰਦਰ ਗੁਲਾਮ ਕੋਮ ਹੈ

  • @amarpreetsingh548
    @amarpreetsingh548 2 роки тому +2

    He is going all over the place without any clarity of his thoughts. There is lot of disrespect of Sikh principles in his dialogue. His references to Maradona, moguls, KPS gill, Kirpal Dhillon are utterly useless.

    • @parmgill3815
      @parmgill3815 9 місяців тому

      that is your vision!! thats why!