КОМЕНТАРІ •

  • @BhajanSingh-vw8bq
    @BhajanSingh-vw8bq 8 місяців тому +1

    ਇਹ ਹਨ ਜੀ ਸਾਡੇ ਦਿਲਾਂ ਦੀ ਧੜਕਣ ਬਾਈ ਸੁੱਚਾ ਰੰਗੀਲਾ ਤੇ ਬੀਬਾ ਮਨਦੀਪ ਮੈਂਡੀ ਜੀ ਜਿਨ੍ਹਾਂ ਦੇ ਡਿਉਟ ਗੀਤ ਸਾਰੇ ਸੁਫਰਹਿਟ ਹਨ ਜੀ ਵਾਹਿਗੁਰੂ ਜੀ ਇਨ੍ਹਾਂ ਦੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਧੰਨਵਾਦ।

  • @balbirbeli8742
    @balbirbeli8742 3 роки тому +7

    ਸੁਪਰ ਹਿੱਟ ਡਿਊਟ ਜੋੜੀ ਸੁੱਚਾ ਰੰਗੀਲਾ ਜੀ ਤੇ ਮਨਜੀਤ ਮੈਂਡੀ ਜੀ। ਬਹੁਤ ਬਹੁਤ ਧੰਨਵਾਦ ਜੀ ਰੂਬਰੂ ਕਰਨ ਲਈ ਹੈਪੀ ਜੀ।

  • @AkramAkram-nb6bh
    @AkramAkram-nb6bh 7 місяців тому +1

    Masha allha g very nice I'm from Pakistan Punjab

  • @manjeetstudiolehragaga5312
    @manjeetstudiolehragaga5312 4 роки тому +13

    ਨਾਮ ਸੁਚਾ ਕੰਮ ਵੀ ਬਿਲਕੁਲ ਸੁਚਾ
    ਜਿੳਦਾ ਰਹਿ inntervew ਵਾਲਿਆ

  • @KuldeepSingh-qq9ds
    @KuldeepSingh-qq9ds 4 роки тому +16

    ਮੈਂ ਅੱਜ ਜੋਡ਼ੀ ਨੂੰ ਪਹਿਲੀ ਵਾਰ ਸੁਣਿਆ , ਬਹੁਤ ਵਧੀਆ ਲੱਗਿਆ. ਪ੍ਰਸਿੱਧ ਹੋ ਣ ਲਈ ਹੋਰ ਐਡ ਕਰੋ

  • @JAGJEETSingh-lv1dm
    @JAGJEETSingh-lv1dm 4 роки тому +20

    ਵੀਰ ਸੂੱਚਾ ਜੀ ਦੀ ਅਵਾਜ਼ "+ ਈ ਸਵਰਗੀ ਕਲਾਕਾਰ ਬਾਈ ਕਰਤਾਰ ਰਮਲੇ ਵਰਗੀ ਆ।ਮਨਦੀਪ ਮੈਡੀ ਜੀ ਜੋੜੀ ਇੰਝ ਈ ਬਣਾਈ ਰੱਖਿਓ।ਇੰਟਰਵਿਊ ਰਾਹੀ ਦਰਸ਼ਨ ਕਰਵਾਉਣ ਲਈ~ ਹੈਪੀ~ਜੀ
    ਧੰਨਵਾਦ!

  • @ਯਾਰਡਰਾਈਵਰ
    @ਯਾਰਡਰਾਈਵਰ 4 роки тому +16

    ਬਹੁਤ ਵਧੀਆ ਕੀਤਾ ਕਿ ਸੁੱਚਾ ਰੰਗੀਲਾ ਅਤੇ ਮਨਦੀਪ ਮੈਡੀ ਜੀ ਨੂੰ ਮਿਲਾ ਕੇ
    ਬਹੁਤ ਬਹੁਤ ਧੰਨਵਾਦ

  • @arshbrar6162
    @arshbrar6162 Рік тому +4

    ਸਦਾ ਖੁਸ ਰਹੋ ਬਾਈ ਤੇ ਭੈਣੇ ਜਮਾ ਸਿਰਾਂ ਕਰਾਤਾ

  • @jagtarslanedarvpomanaoli8732
    @jagtarslanedarvpomanaoli8732 4 роки тому +11

    ਵਧੀਆ ਲੱਗਾ ਬਾਈ ਜੀ ਦੋਨਾਂ ਦੀ ਅਵਾਜ਼ ਬਹੁਤ ਖੁਬਸੁਰਤ ਐ
    ਵਹਿਗੁਰੂ ਤਰੱਕੀਆਂ ਬਖਸ਼ੇ।

  • @harmelsinghdhaliwal8965
    @harmelsinghdhaliwal8965 4 роки тому +7

    ਹੈਪੀ ਬਾਈ ਜੀ ਬਹਿਜਾ ਬਹਿਜਾ ਕਰਵਾ ਦਿੱਤੀ...ਬਹੁਤ ਹੀ ਬਾਕਮਾਲ ਜੋੜੀ...ਪੂਰੀ ਗੱਲ ਸਿਰਾ ਹੋ ਗਈ👍👍

  • @sidhuanoop
    @sidhuanoop 4 роки тому +9

    ਬਹੁਤ ਵਧੀਆ ਜੋੜੀ । ਬਹੁਤ ਵਧੀਅਾ ਲੱਗੀ ਮੁਲਾਕਾਤ ਬਾਈ ਜੀ

  • @jassmaan3286
    @jassmaan3286 Рік тому +2

    Man gaye guru ji me bas sidhu nu sunda aa but aap nu sun ke ajj te music de ine mahire ustad oo tusi keya baat sachi ruhh Khush ho gai aap dona nu sun ke 💐💐💐💐💐💐💐💐🌹🌹🌹🌹🌹🌹🌹🌹🌹💘💘💘💘💘💘💘💘💘💘

  • @AvtarSingh-hj2uh
    @AvtarSingh-hj2uh 4 роки тому +11

    ਇਕ ਗਲ ਪੱਕੀ ਆ ਜੀ ਬੰਦੇ ਨੂੰ ਸੁਰ ਦਾ ਗਿਆਨ ਹੈ

  • @jagmeetteona6186
    @jagmeetteona6186 3 роки тому +5

    ਬਹੁਤ ਵਧੀਆ ਇੰਟਰਵਿਊ ਹੈਪੀ ਜੀ🙏🙏

  • @sukhmandersran584
    @sukhmandersran584 4 роки тому +11

    ਬਹੁਤ ਵਧੀਆ ਗਾਇਕ ਸੁਚਾ ਸਿੰਘ ਤੇ ਮੈਡੀ ਜੀ

  • @gurpreetsidhugroupmalwaigi1320
    @gurpreetsidhugroupmalwaigi1320 2 роки тому +1

    ਬਹੁਤ ਸੋਹਣੀ ਗੱਲ ਬਾਤ ਜੀ ਗਾਇਕੀ ਸਿਰਾਂ Fan ਹੋਗੇ ਜੇ ਥੋਡੇ…

  • @Pargatsinghmarar
    @Pargatsinghmarar 4 роки тому +7

    ਨਜ਼ਾਰਾ ਆ ਗਿਆ ਵੀਰ ਬਹੁਤ ਖੂਬ

  • @KuldeepSingh-qq9ds
    @KuldeepSingh-qq9ds 4 роки тому +8

    ਵੀਰ ਜੀ, ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ . ਜਾਂ ੳਨਾਂ ਬਾਰੇ ਕੋਈ ਜਾਣਕਾਰੀ ਦਿਉ ਜੀ

    • @AppleRecords
      @AppleRecords 4 роки тому +1

      ਪਿਆਰਾ ਸਿੰਘ ਪੰਛੀ ਜੀ ਕਿੱਥੇ ਮਿਲਣਗੇ ?
      ਉਨ੍ਹਾਂ ਦਾ ਕੋਈ ਕੰਟੈਕਟ ਨੰਬਰ ਹੈ ਤੁਹਾਡੇ ਕੋਲ ?

  • @nickprabh6707
    @nickprabh6707 4 роки тому +5

    Sucha ji tusi siraaaa o.Eh tuhade dhanbhaag v eni sulji,hasmukh kudi tuhade naa e(Mandy ji)
    Mere walon Mandy ji layi bohat respect.Tusi bohat wade singer o

  • @kabiraris6981
    @kabiraris6981 4 роки тому +13

    ਚਮਕੀਲੇ ਨੇ "ਠੇਕੇ ਤੇ ਘਰ ਪਾ ਲਿਆ "
    ਤੁਸੀਂ ਘਰ ਚ੍ ਅਖਾੜਾ ਲਾ ਲਿਆ👍🏼ਕਮਾਲ ਕਰਤੀ
    ਸੁੱਚਾ ਸਿੰਉ ਨੂੰ ਛੋਟੇ ਹੁੰਦੇ ਨੂੰ ਜਾਣਦੇ ਹਾ
    ਚਮਕੀਲੇ ਅਮਰਜੋਤ ਦੀ 28 ਵੀਂ ਵਰਸੀ ਤੇ ਵੀ ਮਿਲੇ ਸੀ
    ਰੰਦੇਵ ਤੇ ਦਿਲਵਾਗ ਦਾ ਦੋਆਬੇ ਚ ਆਉਣ ਤੇ ਸਵਾਗਤ ਕਰਦੇ ਹਾਂ
    ਸੀਤਲ ਸਿੰਘ ਸੀਤਲ ਤੇ ਚੰਨ ਗੋਰਾਇਆਂ ਵਾਲੇ ਨੂੰ ਵੀ ਮਿਲੋ 🙏🙏🙏🙏🙏ਧੰਨਵਾਦ ਜੀ🙏🙏👍🏼

  • @kajaldhoot5945
    @kajaldhoot5945 4 роки тому +7

    ਭਾਜੀ ਬਹੁਤ ਹੀ ਵਧੀਆ ਮੁਲਾਕਾਤ ਹੋਈ ।
    ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ ।
    ਵੀਰ ਹੈਪੀ ਜੀ ਵਧਾਈ ਦੇ ਪਾਤਰ ਨੇ...

    • @AppleRecords
      @AppleRecords 4 роки тому +1

      Kajal veer ji apna no deo
      9814727873

  • @kamykalipur85
    @kamykalipur85 3 роки тому +9

    ਬਾਬੇ ਸਿਰਾ ਗੱਲਬਾਤ ਆ, ਬਾਈ ਦੀ ਆਵਾਜ਼ *ਸਵ: ਕਰਤਾਰ ਰਮਲਾ ਜੀ* ਨਾਲ ਮਿਲਦੀ ਆ, ਕੁੜੀ ਵੀ ਜਦੋਂ ਗਾਉੰਦੀ ਆ ਸੋਨੇ ਤੇ ਸੁਹਾਗਾ ਹੀ ਆ ...🥰🥰🥰🥰🥰🥰🥰🥰🥰🥰

  • @nirmalsingh9484
    @nirmalsingh9484 4 роки тому +7

    Very nice veer ji

  • @hardeepsingh-uj2ic
    @hardeepsingh-uj2ic 4 роки тому +2

    Very nice Baijee Sat Sai Akaal

  • @sukhwinderheer3999
    @sukhwinderheer3999 4 роки тому +4

    Bhut vdia jorhi a bhut sunia ina nu ruh khush ho gi ina di inter viu lagi gla sun k

  • @Avreen_Kaur9824
    @Avreen_Kaur9824 4 роки тому +6

    Swaad aa geya interview sun k

  • @vikasjangra2121
    @vikasjangra2121 4 роки тому +5

    siraaaa bhai ji.....

  • @Pargatsinghmarar
    @Pargatsinghmarar 4 роки тому +6

    ਬਹੁਤ ਵਧੀਆ ਵੀਰ ਜੀ

  • @RAKESHKUMAR-qh2ot
    @RAKESHKUMAR-qh2ot 4 роки тому +7

    Ghint a bai sirra👌

  • @DeepRajianaMogaeBrar
    @DeepRajianaMogaeBrar 4 роки тому +4

    ਬਹੁਤ ਵਧੀਆ ਬਾਈ ਜੀ

  • @manjeetstudiolehragaga5312
    @manjeetstudiolehragaga5312 4 роки тому +6

    ਨਜਾਰਾ ਲਿਆਤਾ program ਨੇ

  • @GurdevSingh-yv7pf
    @GurdevSingh-yv7pf 4 роки тому +5

    ਚੜ੍ਹਦੀ ਕਲਾ

  • @jandwalianath7279
    @jandwalianath7279 Рік тому +5

    ਸੁਚਾ ਰਗੀਲਾ ਪੂਰਾ ਕਲਾਕਾਰ

  • @MukeshKumar-kn3ny
    @MukeshKumar-kn3ny 3 роки тому +3

    👌🔥 gaint jori a g siraa rhang 👌👌👌👌🔥🔥🔥🔥🙌🙌🙌

  • @p.s.dandiwal
    @p.s.dandiwal 4 роки тому +6

    Wah veer wah ♥♥♥♥♥

  • @ranbirbadhesha3860
    @ranbirbadhesha3860 4 роки тому +7

    ਸੁਹਣੀ ਜੋੜੀ

  • @onkarbhandal7680
    @onkarbhandal7680 3 роки тому +4

    Very good ji nice job 👍🏽

  • @ranbirbadhesha3860
    @ranbirbadhesha3860 4 роки тому +8

    ਸੁਹਣੀ ਵਾਜ ਤੇਂ ਤਾਲ ਮੇਲ

  • @bhattijaidwala6225
    @bhattijaidwala6225 3 роки тому +2

    Baki gla shdo sucha Rn sire di tikai firda Mandy bhot beautiful hai God ne Husan bhot dita koi Lfz nhi mere kol sift krn lai God thano din dugni rat chugni traki bkhse 👍👍👍👍👍👍👍

  • @kewalsingh4870
    @kewalsingh4870 Рік тому +2

    ਸੋਹਣੀ ਅਵਾਜ਼ ਹੈ

  • @GurmeetSingh-jq6mq
    @GurmeetSingh-jq6mq Рік тому +3

    ਹੈਪੀ ਭਾ ਜੀ ਤੂਸੀਂ ਆਪਣੇ ਵਾਰੇ ਵੀ ਦੱਸੋ ਤੁਹਾਡੇ ਉਸਤਾਦ ਵਾਰੇ

  • @avinashmusafir2936
    @avinashmusafir2936 4 роки тому +2

    Bahut hi khoob jnaab

  • @HarjinderSingh-ot4mw
    @HarjinderSingh-ot4mw 4 роки тому +4

    Very nice Bai ramala g di yad Kara ti

  • @mrnokia4342
    @mrnokia4342 4 роки тому +5

    ਅੱਤ

  • @ਫੈਨਪੰਜਾਬੀਗੀਤਾਂਦੇ

    Bohat nice gallbaat ji

  • @asdoabaofficial6180
    @asdoabaofficial6180 4 роки тому +4

    Sucha ragila ji bahut vadhiya singr ah jiode rho 1o1 sal

  • @harpreetsinghsra7253
    @harpreetsinghsra7253 4 роки тому +6

    Happy ji raja sidhu rajwinder kaur nal interview jroor kro veer ji

  • @lakhi_pb1639
    @lakhi_pb1639 Рік тому

    Bai sirraa e la ta g tummbi daaaa 🏋️🏋️🏋️🏋️

  • @manjeetsingh8092
    @manjeetsingh8092 4 роки тому +3

    Happy bai g raju patto wala nal v interview karro te nal deep dakhya wala nal v

  • @onkarbhandal7680
    @onkarbhandal7680 4 роки тому +3

    Good job ji

  • @hakikatraisingh1157
    @hakikatraisingh1157 Рік тому

    Telanted funkar ne God bless both of you

  • @amritmaan6140
    @amritmaan6140 4 роки тому +8

    ਗਿੱਲ ਬਲਕਾਰ ਸਤਿੰਦਰ ਗਿੱਲ ਗਾਇਕ ਜੋੜੀ ਨੂੰ

  • @fatehmeet
    @fatehmeet Рік тому +2

    Bhaine.veere.jiode.raho

  • @RAKESHKUMAR-qh2ot
    @RAKESHKUMAR-qh2ot 4 роки тому +6

    Nice 👌mendi ji

  • @jagjitkumar2700
    @jagjitkumar2700 4 роки тому +6

    Very happy to see Sucha Rangila after a longtime nice singer good interview 👍🙏

  • @charanjitkaur5057
    @charanjitkaur5057 Рік тому +2

    Very nice song written and sung
    Good Luck 👍

  • @kuldeepkaur9593
    @kuldeepkaur9593 4 роки тому +3

    Good.22ji.🙏..satnam.singh.lehra.makhu

  • @faqirsingh4723
    @faqirsingh4723 4 роки тому +5

    Nice. Ok. Ok

  • @baljitsingh-dy2by
    @baljitsingh-dy2by 3 роки тому +3

    Very nice g

  • @hardeepsingh-uj2ic
    @hardeepsingh-uj2ic 3 роки тому +2

    Mandeep very nice 👍 very Beautiful Godbless you

  • @harpreetsinghsra7253
    @harpreetsinghsra7253 4 роки тому +2

    Sat shri akal happy Bai ji

  • @onkarbhandal7680
    @onkarbhandal7680 4 роки тому +5

    Beautiful 💞 song ji

  • @sukhdevsinghsohi1951
    @sukhdevsinghsohi1951 3 роки тому +3

    very good veerji

  • @RAKESHKUMAR-qh2ot
    @RAKESHKUMAR-qh2ot 4 роки тому +5

    Nice voice nice jodi

  • @HarjinderSingh-ot4mw
    @HarjinderSingh-ot4mw 4 роки тому +3

    Good hide raho Bai g

  • @omparkash7860
    @omparkash7860 4 роки тому +6

    Very good singer

  • @rupinderramgarh3596
    @rupinderramgarh3596 4 роки тому +3

    V.nice g

  • @gurwantkaler4658
    @gurwantkaler4658 4 роки тому +5

    v nice

  • @harmindersingh5148
    @harmindersingh5148 Рік тому

    Sucha rangila je Mandy je best 👌 👍 Jodi loved both voices sucha rangila je 💖 ♥️ 💝💖💕💘💘💔💔💔 voice 💖 ❤️ ♥️ 💕 kartar ramla je I loved sucha rangila je Mandy je voices 💖 ❤️ 💕 💗 ♥️ touch the sky 💖 ❤️

  • @Sarbjitsingh-nh6rp
    @Sarbjitsingh-nh6rp 4 роки тому +5

    Good

  • @jarnaildharmsot1262
    @jarnaildharmsot1262 Рік тому

    ਬਹੁਤ ਵਧੀਆ ਜੀ

  • @hardeepsingh-uj2ic
    @hardeepsingh-uj2ic 3 роки тому +3

    Sucha put very good 👍

  • @gurcharnsinghkhiali5731
    @gurcharnsinghkhiali5731 4 роки тому +4

    Vadhia lekhek di ghata

  • @Avreen_Kaur9824
    @Avreen_Kaur9824 4 роки тому +7

    Mandy shoni aa kudi ❤️

  • @randhawakalacobra8661
    @randhawakalacobra8661 4 роки тому +5

    Att

  • @gurcharnsinghkhiali5731
    @gurcharnsinghkhiali5731 4 роки тому +4

    Very nice

  • @SurinderSingh-dq4lu
    @SurinderSingh-dq4lu 4 роки тому +4

    Very.good

  • @manjeetsingh8092
    @manjeetsingh8092 4 роки тому +3

    👌

  • @kaurjeet68
    @kaurjeet68 Рік тому +1

    Really amazing Jodi
    Very nice

  • @bhupindersanghabhupindersa6020
    @bhupindersanghabhupindersa6020 4 роки тому +4

    Hit jodi

  • @navkaran_uppal
    @navkaran_uppal Рік тому +1

    Sucha rangila g ne nimrta ch interview kiti

  • @jaspalsingh382
    @jaspalsingh382 4 роки тому +4

    👌👌👌👌👌👌👌

  • @gurvindersingh6922
    @gurvindersingh6922 4 роки тому +3

    Nice singing .....👌👌👌👌

  • @kulwantsingh4045
    @kulwantsingh4045 4 роки тому +4

    Sucha veer yar ranjit bad ch ai ah pehla davindar hundi c jo sucha di gharwali c us nal gana hit ho a c hun ta sababi mele hon ge mapia viah deni door mitara a gana hit ho a c

    • @ranjitsinghbhullar3010
      @ranjitsinghbhullar3010 4 роки тому

      ਬਹੁਤ ਹੀ ਵਧੀਆ ਜੋੜੀ ਏ ਜੀ ਹੈਪੀ ਜੀ ਧੰਨਵਾਦ

  • @gagandeepsinghpb0916
    @gagandeepsinghpb0916 3 роки тому +1

    gujra di kudi song daso yr

  • @VarshaGuc
    @VarshaGuc Рік тому

    Very nice👍

  • @parmindersaini6370
    @parmindersaini6370 4 роки тому +5

    ਤੂੰਬੀ ਤਾਂ ਚਮਕੀਲੇ ਵਰਗੀ ਵਾਜਾਤੀ

  • @Gurkeertan_singh_mohanpuria
    @Gurkeertan_singh_mohanpuria 4 роки тому +4

    👌🏻👌🏻👌🏻👌🏻👌🏻

  • @baousingh809
    @baousingh809 Рік тому +1

    Nice 22g

  • @AnoopSingh-ed9ou
    @AnoopSingh-ed9ou 3 роки тому +3

    ❤️S❤️U❤️P❤️E❤️R❤️B❤️

  • @gurcharnsinghkhiali5731
    @gurcharnsinghkhiali5731 4 роки тому +2

    Sharmila/bansal bapla de likhe song gao

  • @jagdishsingh3886
    @jagdishsingh3886 4 роки тому +3

    spiral Singh spiral

  • @SomalJobPlacementNearGovtAyurv

    Very good

  • @punjabination
    @punjabination Рік тому

    Pure Punjabi

  • @mandeepshergill6231
    @mandeepshergill6231 Рік тому

    Ba g att jode a

  • @parmindermalhi9540
    @parmindermalhi9540 Рік тому +1

    Very nice singer 👌

  • @krishanlal1883
    @krishanlal1883 Рік тому +1

    Very nice song

  • @SurinderKumar-tz5vg
    @SurinderKumar-tz5vg Рік тому

    Supar star hit jori ❤️❤️❤️❤️❤️🌹

  • @rajindernoornoor3377
    @rajindernoornoor3377 4 роки тому +2

    Good singer dono

  • @HarjinderSingh-ot4mw
    @HarjinderSingh-ot4mw 4 роки тому +3

    Hide raho Bai g