Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Rajinder Kumarਸਤਿ ਸ੍ਰੀ ਆਕਾਲ ਜੀ ਪਰਮਿੰਦਰ ਜੀ ਅਤੇ ਸੂਝਵਾਨ ਸਰੋਤਿਆਂ ਨੂੰ ਸਵੇਰ ਦੀ ਪਿਆਰ ਭਰੀ ਨਮਸਕਾਰ ਜੀ R Zira 🙏🏻🙏🏻🙏🏻❣❣❣🌹🌹🌹👍Jagdish Singhਉਹ ਵੱਡੇ ਵੀਰ ਜੀ ਮੈਂ ਬੋਲ ਕੇ ਪਾਉਣਾ ਵਾ ਬੋਲ ਕੇ ਪਾਉਣ ਦੇ ਨਾਲ ਥੋੜਾ ਜਿਹਾ ਮਿਸਟਿਕ ਹੋ ਜਾਂਦਾ ਮਾਫੀ ਚਾਹੁੰਦਾ ਵੀਰਾJagdish Singhਅਸੀਂ ਤੇ ਦੁਬਾਰੇ ਕਦੀ ਕਮੈਂਟ ਪੜ੍ਹਿਆ ਹੀ ਨਹੀਂ ਅੱਜ ਅਸੀਂ ਵੇਲੇ ਕਰਕੇ ਵੇਖ ਲਿਆKuldeep Singhਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼👍🏼👍🏼👍🏼kamalਵੀਰ ਜੀ ਸਾਡੇ ਹੁਸਿ਼ਆਰਪੁਰ ਚ ਵਾਰਿਸ਼ ਨਹੀਂ ਹੋਈKhush Dhillonਕੋਈ ਗੱਲ ਨਹੀਂ ਜਗਦੀਸ਼ ਵੀਰ ਜੀ ਕਈ ਵਾਰ ਹੋ ਜਾਂਦਾ ਏRajinder MittalMember (2 months)ਟਿਵਾਣਾ ਜੀ ਸਮਾਣੇ ਬੀ ਇੱਕ ਸਿੰਘ ਟਾਵਰ ਤੇ ਚੜ੍ਹਿਆ ਹੋਇਆ ਹੈ ਦੋ ਮਹੀਨੇ ਹੋ ਗਏGurlal Singh Kangਜਗਤਾਰ ਸਿੰਘ ਮੱਲ੍ਹੀ ਜੀ ਕਾਫੀ ਦਿਨਾਂ ਤੋਂ ਰੇਡੀਓ ਤੇ ਨਹੀਂ ਆ ਰਹੇ ਹਨ ਕੀ ਉਹਨਾਂ ਦੀ ਸਿਹਤ ਵਗੈਰਾ ਤਾਂ ਠੀਕ ਹੈ ਕਿਸੇ ਨਾਲ ਗੱਲ ਹੋਈ ਹੋਵੇ ਤਾਂ ਦੱਸਣਾ ਜੀ 🙏Bhullarਹਰਨੇਕ ਵਰਗੇ ਨੰੂ ਸਫਾੲੀ ਦੇਣਾ ਸਮੇਂ ਦੀ ਬਰਬਾਦੀ ਹੈJagdish Singhਜਾਂਦਾ ਕਰਕੇ ਕੁੜੀਆਂ ਗਲਤੀ ਹੁੰਦੀ ਹੈ ਮੋਰੀ ਭੋਣਾ ਗੁੱਸਾ ਨਾਂ ਕਰਨ ਮੋ ਪਹਿਲਾਂ ਹੀ ਮਾਫੀ ਮੰਗ ਲੋਦਾ ਹਾਂ ਭੋਣੋJagdish Singhਅਸੀਂ ਤੇ 50-50 ਦੀ ਪੀਜ਼ੇ ਨੇ ਨਾਗਪੁਰBhupendra DaveEVM related matters Loksabha elections results BJP ka less seats kyu hua hai, fake perception of the opposition fellows should be successful to the lower castes voters of the Hindu community.MANU BATTHਟਿਵਾਣਾ ਵੀਰ ਜੀ ਅਤੇ ਟਿਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।Sikander Singh Aujlaਟਿਵਾਣਾ ਵੀਰ ਠੱਗਣ ਵਾਲਿਆਂ ਤੋਂ ਵੀ ਬਚਾਅ ਕਿਵੇਂ ਹੋਊ 🥲😎😉Jatinder Bains🙏 ਸਤਿ ਸ੍ਰੀ ਅਕਾਲ ਜੀ ਟਿਵਾਣਾ ਸਾਬ ਤੇ ਰੇਡੀਓ ਸੁਣ ਰਹੇ ਸਾਰੇ ਸਰੋਤੇ ਵੀਰਾਂ ਨੂੰ ਜੀ🙏Rajan Sainiਕੰਗ ਸਾਬ🙏🙏 ਵੀਰ ਜਗਤਾਰ ਸਿੰਘ ਮੱਲੀ ਸਾਬ ਨੂੰ ਡੇੰਗੂ ਹੋਇਆ ਸੀ ਪਰ ਬਾਅਦ ਵਿੱਚ ਠੀਕ ਹੋ ਰਹੇ ਸੀ। ਪਰ ਹੁਣ ਦਾ ਪਤਾ ਨਹੀਂ ਜੀ। ਪਤਾ ਕਰ ਲੈਂਦੇ ਹਾਂ ਜੀ।Bhupendra Dave15 feb' of the 25' the world can be able to provide the solution for the any disputes of the Anti Govt forces.G Sranਮੈ ਜਾੜ੍ਹ ਦੀ Rct ਕਰਾਉਣੀ ਹੈ ਮੇਰੇ ਕੋਲੋ $1100/- ਮੰਗ ਰਹੇ ਹਨ ਭਾਰਤ ਵਿੱਚ ਵੱਧ ਤੋ ਵੱਧ Rs 3000/- ਹਜ਼ਾਰ ਹੋਵੇਗਾ ਮੇਰੇ ਮੁਤਾਬਕBalraj singh Sandhuਟਿਵਾਣਾ ਸਾਹਿਬ ਅਤੇ ਸਮੂਹ ਸਤਿਕਾਰਤ ਸਰੋਤਿਆ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ ਜੀ 🙏🙏🙏🙏Harjeet Sraਬਲਰਾਜ ਸੰਧੂ ਅੰਕਲ ਜੀ ਸਤਿ ਸ਼੍ਰੀ ਆਕਾਲ 🙏🙏🙏🙏🙏Lalli Tohra Officialਨਾ ਭਾਈ ਮੈਂ ਤਾਂ ਠੀਕ ਆ ਜੀBhupendra Daveone Nation one election agenda to reduce the cost of the election frequently in the Bharat plus the Time of the Leaders less while the election Rallies to the public,
iqbal sainiਮੈ ਵੀਰ ਜੀ ਗਰਮੀਆਂ ਦੀਆਂ ਸਾਰੀਆਂ ਸਬਜ਼ੀਆਂ ਘਰ ਲਾਈਆਂ ਨੇਂ ਕੋਈ ਸਪਰੇ ਨਾ ਕੋਈ ਖਾਦMANU BATTHਅਜਮੇਰ ਲੱਖੋਵਾਲ ਸਮਝਾਉਦਾ ਸੀ ਕਿ ਕਿਸਾਨ ਆਪਣਾ ਖਰਚ ਘੱਟ ਕਰਨ।Charanjit Singh Shallyਜੱਥੇਬੰਦੀ ਦਾ ਪੱਕਾ ਕੇਡਰ ਹੀ ਨਾਲ ਜਾਂਦਾ ਹੈ, ਕਿਸੇ ਦੇ ਕਹੇ ਤੇ ਇੱਕ ਨਾਲ ਇੱਕ ਵੀ ਨਹੀ ਜਾਂਦਾ,ਇਹ ਸੱਚ ਹੈ,,ਚੀਮਾ cheemaVIP ਸਿਸਟਮ ਚੱਲਦਾ ਦੇਸ ਮੇਰੇ ਵਿੱਚNanak shahiਜਿਹਦਾ ਧੱਕਾ ਚਲਦਾ ਓਹ ਦੂਜਿਆਂ ਤੇ ਚਲਾਈ ਜਾਂਦੈ,ਆਵਦੀ ਵਾਰੀ ਵਚਾਰਾ ਬਣ ਜਾਂਦਾSarb Brarਇਹ ਬਾਈ ਜੀ ਗੱਲ ਜਵਾਂ ਸਹੀ 👌ਚੀਮਾ cheemaਆਬਾਦੀ ਜਿਆਦਾ ਸੜਕਾ ਛੋਟੀਆਂ ਪੈ ਗਈਆਂ ਨੇ ਜੋ ਸੜਕ ਮੈ ਅੱਜ ਤੋਂ ਵੀਹ ਸਾਲ ਪਹਿਲਾਂ ਵੇਖੀਆਂ ਨੇ ਉਹੀ ਚੱਲੀ ਜਾਂਦੀਆਂ ਨੇLakhbir Sohalਗੁਰਦਾਸਪੁਰ ਦੇ ਪਿੰਡ ਮਾਨ ਖਾਹਿਰਾ ਦਾ ਮੁੰਡਾ ਮੇਲੇ ਚ ਸਟੰਟ ਕਰਦਾ ਮਰ ਗਿਆ ਸੀMUKADDAR SINGH AULAKHMember (1 year)ਸਿਸਟਮ ਸਿੰਘ ਕਿਹਾ ਕਰੋ, ਸਿੱਧੂ ਮੁਤਾਬਿਕGagandeep Singhਫੁੱਕਰਾਪਨ ਬਹੁਤ ਆ ਗਿਆCharanjit Singh Shallyਜਿਸ ਕਿਸਾਨ ਕੋਲ ਚਾਰ ਪੈਸੇ ਨੇ ਉਹ ਇਸ ਤਰ੍ਹਾਂ ਕਰਦੇ ਨੇGurlal Singh Kangਟਰੈਕਟਰ ਟੋਚਨ ਮੁਕਾਬਲਿਆਂ ਤੇ ਰੋਕ ਲਗਾ ਦਿੱਤੀ ਹੈ ਭਗਵੰਤ ਮਾਨ ਸਰਕਾਰ ਨੇChat...
Ssa sir ji
Good. Advice
Agent for ta ragister karna chahida
Rajan Sainiਔਜਲਾ ਸਾਬ🙏🙏 ਕਹਿੰਦੇ ਜਿਹੜੇ ਸ਼ਾਮ ਨੂੰ ਬਹਿ ਕੇ ਖਰਚਦੇ ਉਸਦਾ ਕੀ ਲਾਭ ?Harjeet Sraਲਾਲੀ ਵੀਰ ਹਾਜ਼ਰ ਜਵਾਬ ਹੋLalli Tohra Officialਸਿੱਧਾ ਕਹੋ ਕੰਜੂਸ ਉBhupendra DaveBharat ka Punjab objections to the Hindu, Hindu unity with the power as the Pakistan Punjab types thoughts.Harjeet Sraਰਾਜਨ ਸੈਣੀ ਵੀਰ ਸ਼ਾਮ ਨੂੰ ਉਹ ਤਾਂ ਆਦਤ ਪੈ ਗਈ 😂😂😂😂😂Khush Dhillonਔਜਲਾ ਵੀਰ ਜੀ ਮੇਰੇ ਕੋਲ ਆਜੋ ਬਰਸੀਨ ਦੀਆਂ ਵੱਟਾਂ ਉੱਤੇ ਗੋਂਗਲੂ ਗਾਜ਼ਰਾਂ ਬਰੂਕਲੀ ਮੂਲੀਆਂ ਖਵਾਂਵਾਗੇSatnam Singh ਜਾਣੀਆਂ ਚਾਹਲ ਤੋਂ।ਸਾਡੇ ਬਜ਼ੁਰਗ ਸਬਜ਼ੀ ਵਾਲੀ ਕੌਲੀ ਵਿੱਚ ਪਾਣੀ ਫੇਰ ਕੇ ਪੀ ਲੈਂਦੇ ਨੇ ਕਹਿੰਦੇ ਅਨਾਜ ਆ ਪਰ ਹੁਣ ਤਾਂ ਆਵਾ ਈ ਊਤਿਆ ਹੋਇਆJagdish Singhਢਵਾਣਾ ਭਾਜੀ ਖਰਚਾ ਲੋਕਾਂ ਕੋਲ ਹੈ ਹੀ ਨਹੀਂ 82=83ਵਿਚ ਸਾਡੀ ਜੀਰੀ 6ਕਿਲੋ ਦੇ ਵਿਚ 9000ਜਾਰ ਦੀ ਹੋਈ ਸੀ ਲੋਕ ਕਹਿੰਦੇ ਬਹੁਤ ਚੋਨੋ ਹੋਏLalli Tohra Officialਬਾਹਰਲੇ ਮੁਲਕਾਂ ਨੇ ਸਾਡੇ ਵੀਰ ਰੂੰਅ ਵਰਗੇ ਕਰਤੇ। ਭਾਵ ਕੇ ਗੋਰੇ ਅੰਗਰੇਜCharanjit Singh Shallyਸਾਡੇ ਬਜ਼ੁਰਗ ਇਕੱਲਾ ਲੂਣ ਹੀ ਲੈਂਦੇ ਸੀ,ਬਾਕੀ ਤਕਰੀਬਨ ਤਕਰੀਬਨ ਸਾਰੀਆਂ ਚੀਜ਼ਾਂ ਘਰੇ ਉਗਾਉਂਦੇ ਸੀ,,Narinder Pannuਸਤਿ ਸ੍ਰੀ ਆਕਾਲ ਜੀ ਨਰਿੰਦਰ ਸਿੰਘ ਪੰਨੂLalli Tohra Officialਸਹੀ ਗੱਲ ਹੈ ਜੀ ਸ਼ੈਲੀ ਵੀਰNirmal Singh Maanਸਤਿ ਸ੍ਰੀ ਆਕਾਲ ਜੀ ਆਪ ਅਤੇ ਸਾਰੇ ਸਤਿਕਾਰਿਤ ਸਰੋਤਿਆਂ ਨੂੰ ਜੀ 🙏🙏Khushveer Aujlaਸਤਿ ਸ੍ਰੀ ਅਕਾਲ ਟਿਵਾਣਾ ਬਾਈ ਜੀ ਸੁਰਿੰਦਰ ਬਾਈ ਜੀSikander Singh Aujlaਗੋਡੇ ਲਾਲੀ ਵਿਰ ਜੀ ਦੁਖਦੇ ਗਿਡੇ ਕੁ ਲਾ ਦਿਤੇBhupendra Davestates Govt & centre Govt companies should be not provided the public related services & management became the burden to the Govt while the periods of the Congress party upto the many decades!!!!!?Charanjit Singh Shallyਹੁਣ ਤਾਂ ਬਿਨਾਂ ਰੇਅ ਸਪਰੇਅ ਦੇ ਹੁੰਦੀਆਂ ਹੀ ਨਹੀਂ, ਮੇਰੇ ਇੱਕ ਬਾੜ ਕਰੇਲਿਆਂ ਦੀ ਵੇਲ ਸੀ ਆਪੇ ਫੁੱਟ ਆਉਦੀ ਸੀ, ਪਿਛਲੇ ਦੋ ਸਾਲਾਂ ਤੋਂ ਨਹੀ ਫੁੱਟੀ ਜੀ,ਕੀ ਕਰੀਏLalli Tohra Officialਗੱਲ ਪੱਕੀ ਆ ਜੀ ਸੈਣੀ ਸਾਬCharanjit Singh Shallyਟੌਹੜਾ ਸਾਹਿਬ ਜੀ,, ਬਿਲਕੁੱਲLalli Tohra Officialਸਾਡੇ ਕੋਲ ਭੇਜ ਦੋ ਗੱਡੀPratap Sandhuਰਾਜਨ ਸੈਣੀ ਸਾਬ 🙏🙏Satnam Singh ਜਾਣੀਆਂ ਚਾਹਲ ਤੋਂ।ਸੈਣੀ ਸਾਹਬ ਅਸਲੀ ਵਕੀਲ ਆSarb Brarਮ੍ਹੱਲੀ ਸਹਿਬ ਹੁਣ ਠੀਕ ਹਨ ਮੇਰੇ ਨਾਲ ਦੋ ਤਿੰਨ ਵਾਰ ਗੱਲ ਹੋਈ ਹੈLalli Tohra Officialਜੀ ਬਰਾੜ ਸਾਬ ਸ਼ੁਕਰ ਹੈ ਜੀRajan Sainiਬੱਲ ਸਾਬ ਨਾ ਵੀਰ ਜੀ ਨਾ । ਮੈਂ ਐਡਾ ਵੀ ਅਮੀਰ ਨਹੀਂ ਜੀ।jagdev sandhuਸਤਿ ਸ੍ਰੀ ਅਕਾਲ ਸਭ ਸਰੋਤਿਆਂ ਨੂੰ 🙏🙏Charanjit Singh Shallyਹੈਗੇ ਅਸੀ ਵੀ ਜੱਟ ਹਾਂ,ਪਰ ਲਾਲਿਆ ਨਾਲ ਰਹਿੰਦੇ ਹਾਂ,ਪਰ ਕਦੇ ਕਦੇ ਜੱਟਾਂ ਵਾਲਾ ਪਾਹ ਆਉਂਦਾ ਹੀ ਆਉਂਦਾ ਹੈ,ਕੀ ਕੀਤਾ ਜਾਵੇ,, ਸੱਚRashpal Singh Changerassa ji🙏🏻Kulmeet Sekhonਜੱਟ ਕੀ ਤੇ ਘੱਟ ਕੀKhush Dhillonਬਾਈ ਜੀ ਮੇਰੇ ਦੋ ਗਵਾਂਢੀ ਪਿੰਡ ਨੇ ਕੰਬੋਜਾਂ ਦੇ ਅਸਰ ਪੁਰ ਕਰਤਾਰ ਪੁਰ ਕਿੱਲੇ ਕਿੱਲੇ ਵਾਲਿਆਂ ਨੇ ਮਹਿਲਾ ਵਰਗੇ ਘਰ ਪਾਏ ਹੋਏ ਨੇ ਕਿਸੇ ਕੋਲ ਢਾਈ ਏਕੜ ਤੋਂ ਵੱਧ ਨਹੀਂCharanjit Singh Shallyਸੈਣੀ ਸਾਹਿਬ ਜੀ 👍Pratap Sandhuਉਦਰ ਦਿਲਜੀਤ ਦੁਸਾਂਝ ਵੀ ਫੱਟੇ ਚੱਕੀ ਜਾਂਦੇ ਸਵਾਦ ਲਿਆ ਤਾ ਕੱਲ 👍Rajan Sainiਬੱਲ ਸਾਬ ਬਹੁਤ ਬਹੁਤ ਧਨਵਾਦ ਵੱਡੇ ਵੀਰ ਜੀCharanjit Singh Shallyਔਜਲਾ ਸਾਹਿਬ ਕੋਲ ਪੰਜਾਹ ਪੱਗਾਂ ਨੇ,,ਸੂਟ ਗਿਣੀ ਜਾਂਦੇ ਨੇ,,Sikender Sikendertiwana sahib ji satshri akal tiwana sahib main 63 saal da munda haan bahut kuj wekhiya apni jindgi wich per jo iss waqt punjab wich chal riha patta nahin kiss di nazar lagg gai punjab noonCharanjit Singh Shallyਸੈਣੀ ਸਾਹਿਬ ਜੀ,, ਲੋੜਮੰਦਾਂ ਨੂੰ ਦੇ ਦਿਉ ਜੀ,,Rajan Sainiਸ਼ੈਲੀ ਵੀਰ ਜੀ ਘਰ ਵਿੱਚ ਬਹੁਤੇ ਸਿਆਣੇ ਬਣੋਗੇ ਤਾਂ ਰੋਟੀ ਤੌ ਵੀ ਜਾਉਂਗੇ ਜੀ 🙏Rajan Sainiਸ਼ੈਲੀ ਵੀਰ ਜੀ ਮੈਂ ਰੋਟੀ ਖਾਣੀ ਹੈ ਘਰ ਜੀLalli Tohra Officialਘਰ ਵਿੱਚ ਨੀ ਵਕਾਲਤ ਨੀਂ ਚੱਲਦੀCharanjit Singh Shallyਸੈਣੀ ਸਾਹਿਬ ਜੀ,,ਦੋ ਰੋਟੀਆਂ ਤਾਂ ਮਿਲ ਹੀ ਜਾਣੀਆਂ ਨੇ,,ਇਹ ਤਾਂ ਕਹਿਣ ਦੀਆਂ ਗੱਲਾਂ ਨੇ,, ਮੈਨੂੰ ਮਾਣ ਹੈ ਤੁਹਾਡੇ ਤੇ ਸੈਣੀ ਸਾਹਿਬ ਜੀRajan Sainiਲਾਲੀ ਵੀਰ ਜੀ ਔਜਲਾ ਸਾਬ ਨੂੰ ਪੁਛੋ ਤੁਸੀਂ ਕਿਹੜਾ ਭੈਣ ਜੀ ਦੇ ਨਾਮ ਤੇ ਤਾਜਮਹਿਲ ਬਣਾ ਦਿੱਤਾ। ਕੀ ਚਾਰ ਸੂਟਾੰ ਪਿੱਛੇ ਰੇਡੀਓ ਤੇ ਪਹੁੰਚੇ ਜੀLalli Tohra OfficialRum ਪੀਣ ਦਾ ਵੀ ਟਾਇਮ ਆ ਗਿਆiqbal sainiਸਤਿ ਸ੍ਰੀ ਅਕਾਲ ਵੀਰ ਜੀJEEV KIRANਸਤਿ ਸ੍ਰੀ ਅਕਾਲ ਜੀ ਸੁਰਮੁੱਖ ਸਿੰਘLakhbir Sohalਸੇਵਾ ਤੇ 2 ਦਿਨ ਚ ਪੂਰੀ ਕਰ ਦੇਣ ਲਗਾ ਸੀ ਚੌੜਾ ਪਰ ਵਾਹਿਗੁਰੂ ਬਚਾ ਗਿਆCharanjit Singh Shallyਸੈਣੀ ਸਾਹਿਬ ਜੀ,,ਤੁਸੀ ਵੀ ਉਹ ਗੱਲ ਕਰਤੀ ਕਹਿੰਦਾ ਮੈਂ ਪੰਜ ਸਾਲ ਹੋ ਗਏ ਦਾਰੂ ਛੱਡ ਦਿੱਤੀ???Sikander Singh Aujlaਰਾਜਨ ਜੌ ਬੱਲ ਸਾਹਿਬ 🙏🙏
Sir date trust Kar lo.
10 12 24 ਹੈ 10 11 24 ਨਹੀ ਹੈ ਜੀ
Mittran da na chalda
Bhan Grewalਸ: ਜਗਜੀਤ ਸਿੰਘ ਡੱਲੇਵਾਲ ਜੀ ਦੀ ਤੰਦਰੁਸਤੀ ਪਰਮਾਤਮਾ ਕੇਲੇ ਮੰਗਦੇ ਹਾ ਪਰਮਾਤਮਾ ਮੇਹਰ ਕਰੇSikander Singh Aujlaਸੁਖਵੀਰ ਬਾਦਲ ਹੁਣ ਵੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂHarjeet Sraਬੇਸ਼ਰਮ ਟੋਲਾ ਇੱਕਠਾ ਹੋਇਆ ਵੀਰ ਟਿਵਾਣਾ ਜੀSarb Brarਭਾਨ ਸਿੰਘ ਗਰੇਵਾਲ ਸਤਿ ਸ੍ਰੀ ਆਕਾਲ ਜੀ 🙏🙏Gamasidhuvlogs🙏Harjeet Sraਭਾਨ ਸਿੰਘ ਗਰੇਵਾਲ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏Mohinder SaranSSA, Tiwana Sahib!Bhan GrewalSarb Brar Sab Sat Sri Akal Ji 🙏Rishab SharmaTiwana ji ਪਿਛਲੇ 6 ਮਹੀਨਿਆ ਤੋ ਪੰਜਾਬ ਚ ਘਸਮਾਣ ਪੈ ਰਿਹਾ ਕਦੇ ਕੋਈ ਚੋਣਾ ਕਦੇ ਕੋਈGuri Dhindsaਬਾਈ ਜੀ ਥੋੜਾ ਜਾ ਪੁੱਛੋਂ... ਕੈਨੇਡਾ ਚ ਵਸਦੇ ਪੁਰਾਣੇ... ਪੰਜਾਬੀਆਂ ਨੂੰ... ਤੁਸੀਂ ਪੈਸੇ ਕਿਉਂ. ਨਹੀਂ ਦਿੰਦੇ ਪੂਰੇ.... minimum wage as per law¿¿¿¿ ਕੰਮ ਦੇ ਕੇ ਜਵਾਕਾ ਨੂੰ ਕਿਉਂ use ਕਰਦੇ ਨੇ??/Bhan GrewalHarjeet Singh Sra Sab Sat Sri Akal Ji 🙏Gurlal Singh Kangਰੰਧਾਵਾ ਟੀਵੀ ਵਾਲਾਂ ਸ਼ਰੇਆਮ ਸਰਕਾਰ ਦੀ ਬੋਲੀ ਬੋਲਦਾ ਹੈSukhpal Daryaਸਤਿ ਸ੍ਰੀ ਅਕਾਲ ਟਿਵਾਣਾ ਜੀ 🙏🙏Satnam Singh ਜਾਣੀਆਂ ਚਾਹਲ ਤੋਂ।ਅੰਨ੍ਹੇ ਦੋ ਪ੍ਰਕਾਰ ਦੇ ਹੁੰਦੇ ਨੇ ਟਿਵਾਣਾ ਵੀਰJagdish Singhਟਵਾਣਾ ਭਾਜੀ ਸਵਰਨ ਸਿੰਘ ਟਹਿਣੇ ਨੇ ਵੀ ਕਿਹਾ ਵੀ ਇਹ ਪੈ ਗਿਆGurlal Singh Kangਗੁਰ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇਂ ਡਾਕਟਰ ਕਰਮਜੀਤ ਸਿੰਘ ਜੀHarchan Singhtivana veer neki nu puso tun ve bahut bhajjia c per avglia ne bhajjen dita per neoh tenu time dinde tun na bhajjdaRajinder MittalMember (2 months)ਦੀਵਾਨਾ ਜੀ ਜਦੋਂ ਗੋਲੀ ਚੱਲੀ ਤਾਂ ਸੁਖਬੀਰ ਬਾਦਲ ਗੁਮਸੁਮ ਹੋ ਗਿਆ ਸੀਗਾGurlal Singh Kangਟਿਵਾਣਾ ਜੀ ਝੂਠ ਵਿਕਦਾ ਬਾਕੀ ਬਾਲੀ ਹੋਰੀਂ ਸਾਥ ਦਿੰਦੇ ਹਨGurlal Singh Kangਭਾਨ ਸਿੰਘ ਗਰੇਵਾਲ ਜੀ ਸਤਿ ਸ੍ਰੀ ਆਕਾਲ ਜੀ 🙏Harjeet Sraਰਾਜਿੰਦਰ ਮਿੱਤਲ ਰਾਜਿੰਦਰ ਚੀਮਾ, ਜ਼ੋਰਾਂ ਸਿੰਘ ਦੌਧਰੀਆ ਸੰਮੇਵਾਲੀਆ ਜਗਤਾਰ ਮੱਲੀ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏🙏🙏Rajinder MittalMember (2 months)ਟਿਵਾਣਾ ਜੀ ਜੇਕਰ ਸੁਖਬੀਰ ਬਾਦਲ ਨੂੰ ਰਾਜਨੀਤਿਕ ਸਜ਼ਾ ਦੇ ਦਿੱਤੀ ਜਾਂਦੀ ਤਾਂ ਜਥੇਦਾਰਾਂ ਦੇ ਉੱਤੇ ਬੀਜੇਪੀ ਕੀ ਹੋਣ ਦਾ ਠੱਪਾ ਲੱਗ ਜਾਣਾ ਸੀRajinder MittalMember (2 months)ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀSarb Brarਟਿਵਾਣਾ ਜੀ ਉਸ ਦਾ ਨਾਮ ਲੈਣ ਨੂੰ ਮੈਂ ਚੰਗਾ ਨਹੀਂ ਸਮਝਦਾ ਜਿਸ ਨੇ ਆਪਣੇ ਗੁਰੂ ਸਾਹਿਬ ਕੇ ਮਹਿਲਾ ਬਾਰੇ ਕਿਨ੍ਹਾਂ ਗ਼ਲਤ ਬੋਲਦਾ ਹੈKhush Dhillonਭਾਨ ਸਿੰਘ ਗਰੇਵਾਲ ਜੀ ਗੁਰ ਫ਼ਤਿਹ ਪ੍ਰਵਾਨ ਕਰਿਉ ਜੀGurlal Singh Kangਸੀਤਲਾ ਦੀ ਬੁੱਕ ਗੁਜਰਾਤ ਚਿਠੀਆਂ ਮੈਂ ਪੜ੍ਹੀ ਹੈBhan GrewalGurlal Singh Kang Sab Sat Sri Akal Ji 🙏Gurlal Singh Kangਮਿੱਤਲ ਸਾਬ੍ਹ 🙏Bhan Grewalਖੁੱਛ ਸਿੰਘ ਢਿੱਲੋ ਵੀਰ ਸਤਿ ਸ੍ਰੀ ਅਕਾਲ ਜੀ 🙏Rajinder MittalMember (2 months)ਕੰਗ ਸਾਹਿਬ ਸੁਖਬੀਰ ਬਾਦਲ ਤੋਂ ਬਗੈਰ ਪਾਰਟੀ ਨਹੀਂ ਚੱਲਣੀJaswinderpal Singhਟਿਵਾਣਾ ਸਬ ਸਤਿ ਸ੍ਵੀ ਅਕਾਲ ਬਾਈKhush Dhillonਗਰੇਵਾਲ ਜੀ ਸਿਹਤਾ ਕਾਇਮ ਹਨRajinder MittalMember (2 months)ਟਿਵਾਣਾ ਜੀ ਮਾਫ ਕਰਨਾ ਮੈਂ ਬਜ਼ਾਰ ਚ ਵੇਖਿਆ ਔਰਤਾਂ ਵੀ ਦੋ ਦੋ ਫੋਨ ਚੁੱਕੀ ਫਿਰਦੇJagdish Singhਭਵਾਨਾ ਭਾਜੀ ਦੋ ਮੋਬਾਈਲਾਂ ਦੀ ਜ਼ਰੂਰਤ ਰਹਿੰਦੀ ਆBhan Grewalਬਿੱਲਕੁੱਲ ਛੋਟੇ ਵੀਰ 🙏Khush Dhillonਜਗਦੀਸ਼ ਵੀਰ ਦਾ ਕੂਮੈਂਟ ਪੜਕੇ ਮੇਰਾ ਹਾਸਾ ਨਿੱਕਲ ਆਇਆ ਟਿਵਾਣਾ ਬਾਈ ਜੀ ਏ ਭਵਾਨਾ ਨਹੀਂRAJA USASsa pajiSatnam Singh ਜਾਣੀਆਂ ਚਾਹਲ ਤੋਂ।ਫੋਨ ਕੰਪਨੀਆ ਦਾ ਮਹੀਨਾ 28 ਦਿਨ ਦਾ ਇਹ ਕਿੳੰ?Jagdeep SinghGood morning JeeAvtar Singhhand-pink-wavingKhush DhillonBsnl ਸਭ ਤੋਂ ਵਧੀਆ ਜੀ WiFi ਲਈ ਛੇ ਮਹੀਨੇ ਦਾ ਉਧਾਰ ਵੀ ਕਰ ਲੈਂਦੇ ਹਨ
Rajinder Kumar
ਸਤਿ ਸ੍ਰੀ ਆਕਾਲ ਜੀ ਪਰਮਿੰਦਰ ਜੀ ਅਤੇ ਸੂਝਵਾਨ ਸਰੋਤਿਆਂ ਨੂੰ ਸਵੇਰ ਦੀ ਪਿਆਰ ਭਰੀ ਨਮਸਕਾਰ ਜੀ R Zira 🙏🏻🙏🏻🙏🏻❣❣❣🌹🌹🌹👍
Jagdish Singh
ਉਹ ਵੱਡੇ ਵੀਰ ਜੀ ਮੈਂ ਬੋਲ ਕੇ ਪਾਉਣਾ ਵਾ ਬੋਲ ਕੇ ਪਾਉਣ ਦੇ ਨਾਲ ਥੋੜਾ ਜਿਹਾ ਮਿਸਟਿਕ ਹੋ ਜਾਂਦਾ ਮਾਫੀ ਚਾਹੁੰਦਾ ਵੀਰਾ
Jagdish Singh
ਅਸੀਂ ਤੇ ਦੁਬਾਰੇ ਕਦੀ ਕਮੈਂਟ ਪੜ੍ਹਿਆ ਹੀ ਨਹੀਂ ਅੱਜ ਅਸੀਂ ਵੇਲੇ ਕਰਕੇ ਵੇਖ ਲਿਆ
Kuldeep Singh
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼👍🏼👍🏼👍🏼
kamal
ਵੀਰ ਜੀ ਸਾਡੇ ਹੁਸਿ਼ਆਰਪੁਰ ਚ ਵਾਰਿਸ਼ ਨਹੀਂ ਹੋਈ
Khush Dhillon
ਕੋਈ ਗੱਲ ਨਹੀਂ ਜਗਦੀਸ਼ ਵੀਰ ਜੀ ਕਈ ਵਾਰ ਹੋ ਜਾਂਦਾ ਏ
Rajinder Mittal
Member (2 months)
ਟਿਵਾਣਾ ਜੀ ਸਮਾਣੇ ਬੀ ਇੱਕ ਸਿੰਘ ਟਾਵਰ ਤੇ ਚੜ੍ਹਿਆ ਹੋਇਆ ਹੈ ਦੋ ਮਹੀਨੇ ਹੋ ਗਏ
Gurlal Singh Kang
ਜਗਤਾਰ ਸਿੰਘ ਮੱਲ੍ਹੀ ਜੀ ਕਾਫੀ ਦਿਨਾਂ ਤੋਂ ਰੇਡੀਓ ਤੇ ਨਹੀਂ ਆ ਰਹੇ ਹਨ ਕੀ ਉਹਨਾਂ ਦੀ ਸਿਹਤ ਵਗੈਰਾ ਤਾਂ ਠੀਕ ਹੈ ਕਿਸੇ ਨਾਲ ਗੱਲ ਹੋਈ ਹੋਵੇ ਤਾਂ ਦੱਸਣਾ ਜੀ 🙏
Bhullar
ਹਰਨੇਕ ਵਰਗੇ ਨੰੂ ਸਫਾੲੀ ਦੇਣਾ ਸਮੇਂ ਦੀ ਬਰਬਾਦੀ ਹੈ
Jagdish Singh
ਜਾਂਦਾ ਕਰਕੇ ਕੁੜੀਆਂ ਗਲਤੀ ਹੁੰਦੀ ਹੈ ਮੋਰੀ ਭੋਣਾ ਗੁੱਸਾ ਨਾਂ ਕਰਨ ਮੋ ਪਹਿਲਾਂ ਹੀ ਮਾਫੀ ਮੰਗ ਲੋਦਾ ਹਾਂ ਭੋਣੋ
Jagdish Singh
ਅਸੀਂ ਤੇ 50-50 ਦੀ ਪੀਜ਼ੇ ਨੇ ਨਾਗਪੁਰ
Bhupendra Dave
EVM related matters Loksabha elections results BJP ka less seats kyu hua hai, fake perception of the opposition fellows should be successful to the lower castes voters of the Hindu community.
MANU BATTH
ਟਿਵਾਣਾ ਵੀਰ ਜੀ ਅਤੇ ਟਿਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
Sikander Singh Aujla
ਟਿਵਾਣਾ ਵੀਰ ਠੱਗਣ ਵਾਲਿਆਂ ਤੋਂ ਵੀ ਬਚਾਅ ਕਿਵੇਂ ਹੋਊ 🥲😎😉
Jatinder Bains
🙏 ਸਤਿ ਸ੍ਰੀ ਅਕਾਲ ਜੀ ਟਿਵਾਣਾ ਸਾਬ ਤੇ ਰੇਡੀਓ ਸੁਣ ਰਹੇ ਸਾਰੇ ਸਰੋਤੇ ਵੀਰਾਂ ਨੂੰ ਜੀ🙏
Rajan Saini
ਕੰਗ ਸਾਬ🙏🙏 ਵੀਰ ਜਗਤਾਰ ਸਿੰਘ ਮੱਲੀ ਸਾਬ ਨੂੰ ਡੇੰਗੂ ਹੋਇਆ ਸੀ ਪਰ ਬਾਅਦ ਵਿੱਚ ਠੀਕ ਹੋ ਰਹੇ ਸੀ। ਪਰ ਹੁਣ ਦਾ ਪਤਾ ਨਹੀਂ ਜੀ। ਪਤਾ ਕਰ ਲੈਂਦੇ ਹਾਂ ਜੀ।
Bhupendra Dave
15 feb' of the 25' the world can be able to provide the solution for the any disputes of the Anti Govt forces.
G Sran
ਮੈ ਜਾੜ੍ਹ ਦੀ Rct ਕਰਾਉਣੀ ਹੈ ਮੇਰੇ ਕੋਲੋ $1100/- ਮੰਗ ਰਹੇ ਹਨ ਭਾਰਤ ਵਿੱਚ ਵੱਧ ਤੋ ਵੱਧ Rs 3000/- ਹਜ਼ਾਰ ਹੋਵੇਗਾ ਮੇਰੇ ਮੁਤਾਬਕ
Balraj singh Sandhu
ਟਿਵਾਣਾ ਸਾਹਿਬ ਅਤੇ ਸਮੂਹ ਸਤਿਕਾਰਤ ਸਰੋਤਿਆ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ ਜੀ 🙏🙏🙏🙏
Harjeet Sra
ਬਲਰਾਜ ਸੰਧੂ ਅੰਕਲ ਜੀ ਸਤਿ ਸ਼੍ਰੀ ਆਕਾਲ 🙏🙏🙏🙏🙏
Lalli Tohra Official
ਨਾ ਭਾਈ ਮੈਂ ਤਾਂ ਠੀਕ ਆ ਜੀ
Bhupendra Dave
one Nation one election agenda to reduce the cost of the election frequently in the Bharat plus the Time of the Leaders less while the election Rallies to the public,
iqbal saini
ਮੈ ਵੀਰ ਜੀ ਗਰਮੀਆਂ ਦੀਆਂ ਸਾਰੀਆਂ ਸਬਜ਼ੀਆਂ ਘਰ ਲਾਈਆਂ ਨੇਂ ਕੋਈ ਸਪਰੇ ਨਾ ਕੋਈ ਖਾਦ
MANU BATTH
ਅਜਮੇਰ ਲੱਖੋਵਾਲ ਸਮਝਾਉਦਾ ਸੀ ਕਿ ਕਿਸਾਨ ਆਪਣਾ ਖਰਚ ਘੱਟ ਕਰਨ।
Charanjit Singh Shally
ਜੱਥੇਬੰਦੀ ਦਾ ਪੱਕਾ ਕੇਡਰ ਹੀ ਨਾਲ ਜਾਂਦਾ ਹੈ, ਕਿਸੇ ਦੇ ਕਹੇ ਤੇ ਇੱਕ ਨਾਲ ਇੱਕ ਵੀ ਨਹੀ ਜਾਂਦਾ,ਇਹ ਸੱਚ ਹੈ,,
ਚੀਮਾ cheema
VIP ਸਿਸਟਮ ਚੱਲਦਾ ਦੇਸ ਮੇਰੇ ਵਿੱਚ
Nanak shahi
ਜਿਹਦਾ ਧੱਕਾ ਚਲਦਾ ਓਹ ਦੂਜਿਆਂ ਤੇ ਚਲਾਈ ਜਾਂਦੈ,ਆਵਦੀ ਵਾਰੀ ਵਚਾਰਾ ਬਣ ਜਾਂਦਾ
Sarb Brar
ਇਹ ਬਾਈ ਜੀ ਗੱਲ ਜਵਾਂ ਸਹੀ 👌
ਚੀਮਾ cheema
ਆਬਾਦੀ ਜਿਆਦਾ ਸੜਕਾ ਛੋਟੀਆਂ ਪੈ ਗਈਆਂ ਨੇ ਜੋ ਸੜਕ ਮੈ ਅੱਜ ਤੋਂ ਵੀਹ ਸਾਲ ਪਹਿਲਾਂ ਵੇਖੀਆਂ ਨੇ ਉਹੀ ਚੱਲੀ ਜਾਂਦੀਆਂ ਨੇ
Lakhbir Sohal
ਗੁਰਦਾਸਪੁਰ ਦੇ ਪਿੰਡ ਮਾਨ ਖਾਹਿਰਾ ਦਾ ਮੁੰਡਾ ਮੇਲੇ ਚ ਸਟੰਟ ਕਰਦਾ ਮਰ ਗਿਆ ਸੀ
MUKADDAR SINGH AULAKH
Member (1 year)
ਸਿਸਟਮ ਸਿੰਘ ਕਿਹਾ ਕਰੋ, ਸਿੱਧੂ ਮੁਤਾਬਿਕ
Gagandeep Singh
ਫੁੱਕਰਾਪਨ ਬਹੁਤ ਆ ਗਿਆ
Charanjit Singh Shally
ਜਿਸ ਕਿਸਾਨ ਕੋਲ ਚਾਰ ਪੈਸੇ ਨੇ ਉਹ ਇਸ ਤਰ੍ਹਾਂ ਕਰਦੇ ਨੇ
Gurlal Singh Kang
ਟਰੈਕਟਰ ਟੋਚਨ ਮੁਕਾਬਲਿਆਂ ਤੇ ਰੋਕ ਲਗਾ ਦਿੱਤੀ ਹੈ ਭਗਵੰਤ ਮਾਨ ਸਰਕਾਰ ਨੇ
Chat...
Ssa sir ji
Good. Advice
Agent for ta ragister karna chahida
Rajan Saini
ਔਜਲਾ ਸਾਬ🙏🙏 ਕਹਿੰਦੇ ਜਿਹੜੇ ਸ਼ਾਮ ਨੂੰ ਬਹਿ ਕੇ ਖਰਚਦੇ ਉਸਦਾ ਕੀ ਲਾਭ ?
Harjeet Sra
ਲਾਲੀ ਵੀਰ ਹਾਜ਼ਰ ਜਵਾਬ ਹੋ
Lalli Tohra Official
ਸਿੱਧਾ ਕਹੋ ਕੰਜੂਸ ਉ
Bhupendra Dave
Bharat ka Punjab objections to the Hindu, Hindu unity with the power as the Pakistan Punjab types thoughts.
Harjeet Sra
ਰਾਜਨ ਸੈਣੀ ਵੀਰ ਸ਼ਾਮ ਨੂੰ ਉਹ ਤਾਂ ਆਦਤ ਪੈ ਗਈ 😂😂😂😂😂
Khush Dhillon
ਔਜਲਾ ਵੀਰ ਜੀ ਮੇਰੇ ਕੋਲ ਆਜੋ ਬਰਸੀਨ ਦੀਆਂ ਵੱਟਾਂ ਉੱਤੇ ਗੋਂਗਲੂ ਗਾਜ਼ਰਾਂ ਬਰੂਕਲੀ ਮੂਲੀਆਂ ਖਵਾਂਵਾਗੇ
Satnam Singh ਜਾਣੀਆਂ ਚਾਹਲ ਤੋਂ।
ਸਾਡੇ ਬਜ਼ੁਰਗ ਸਬਜ਼ੀ ਵਾਲੀ ਕੌਲੀ ਵਿੱਚ ਪਾਣੀ ਫੇਰ ਕੇ ਪੀ ਲੈਂਦੇ ਨੇ ਕਹਿੰਦੇ ਅਨਾਜ ਆ ਪਰ ਹੁਣ ਤਾਂ ਆਵਾ ਈ ਊਤਿਆ ਹੋਇਆ
Jagdish Singh
ਢਵਾਣਾ ਭਾਜੀ ਖਰਚਾ ਲੋਕਾਂ ਕੋਲ ਹੈ ਹੀ ਨਹੀਂ 82=83ਵਿਚ ਸਾਡੀ ਜੀਰੀ 6ਕਿਲੋ ਦੇ ਵਿਚ 9000ਜਾਰ ਦੀ ਹੋਈ ਸੀ ਲੋਕ ਕਹਿੰਦੇ ਬਹੁਤ ਚੋਨੋ ਹੋਏ
Lalli Tohra Official
ਬਾਹਰਲੇ ਮੁਲਕਾਂ ਨੇ ਸਾਡੇ ਵੀਰ ਰੂੰਅ ਵਰਗੇ ਕਰਤੇ। ਭਾਵ ਕੇ ਗੋਰੇ ਅੰਗਰੇਜ
Charanjit Singh Shally
ਸਾਡੇ ਬਜ਼ੁਰਗ ਇਕੱਲਾ ਲੂਣ ਹੀ ਲੈਂਦੇ ਸੀ,ਬਾਕੀ ਤਕਰੀਬਨ ਤਕਰੀਬਨ ਸਾਰੀਆਂ ਚੀਜ਼ਾਂ ਘਰੇ ਉਗਾਉਂਦੇ ਸੀ,,
Narinder Pannu
ਸਤਿ ਸ੍ਰੀ ਆਕਾਲ ਜੀ ਨਰਿੰਦਰ ਸਿੰਘ ਪੰਨੂ
Lalli Tohra Official
ਸਹੀ ਗੱਲ ਹੈ ਜੀ ਸ਼ੈਲੀ ਵੀਰ
Nirmal Singh Maan
ਸਤਿ ਸ੍ਰੀ ਆਕਾਲ ਜੀ ਆਪ ਅਤੇ ਸਾਰੇ ਸਤਿਕਾਰਿਤ ਸਰੋਤਿਆਂ ਨੂੰ ਜੀ 🙏🙏
Khushveer Aujla
ਸਤਿ ਸ੍ਰੀ ਅਕਾਲ ਟਿਵਾਣਾ ਬਾਈ ਜੀ ਸੁਰਿੰਦਰ ਬਾਈ ਜੀ
Sikander Singh Aujla
ਗੋਡੇ ਲਾਲੀ ਵਿਰ ਜੀ ਦੁਖਦੇ ਗਿਡੇ ਕੁ ਲਾ ਦਿਤੇ
Bhupendra Dave
states Govt & centre Govt companies should be not provided the public related services & management became the burden to the Govt while the periods of the Congress party upto the many decades!!!!!?
Charanjit Singh Shally
ਹੁਣ ਤਾਂ ਬਿਨਾਂ ਰੇਅ ਸਪਰੇਅ ਦੇ ਹੁੰਦੀਆਂ ਹੀ ਨਹੀਂ, ਮੇਰੇ ਇੱਕ ਬਾੜ ਕਰੇਲਿਆਂ ਦੀ ਵੇਲ ਸੀ ਆਪੇ ਫੁੱਟ ਆਉਦੀ ਸੀ, ਪਿਛਲੇ ਦੋ ਸਾਲਾਂ ਤੋਂ ਨਹੀ ਫੁੱਟੀ ਜੀ,ਕੀ ਕਰੀਏ
Lalli Tohra Official
ਗੱਲ ਪੱਕੀ ਆ ਜੀ ਸੈਣੀ ਸਾਬ
Charanjit Singh Shally
ਟੌਹੜਾ ਸਾਹਿਬ ਜੀ,, ਬਿਲਕੁੱਲ
Lalli Tohra Official
ਸਾਡੇ ਕੋਲ ਭੇਜ ਦੋ ਗੱਡੀ
Pratap Sandhu
ਰਾਜਨ ਸੈਣੀ ਸਾਬ 🙏🙏
Satnam Singh ਜਾਣੀਆਂ ਚਾਹਲ ਤੋਂ।
ਸੈਣੀ ਸਾਹਬ ਅਸਲੀ ਵਕੀਲ ਆ
Sarb Brar
ਮ੍ਹੱਲੀ ਸਹਿਬ ਹੁਣ ਠੀਕ ਹਨ ਮੇਰੇ ਨਾਲ ਦੋ ਤਿੰਨ ਵਾਰ ਗੱਲ ਹੋਈ ਹੈ
Lalli Tohra Official
ਜੀ ਬਰਾੜ ਸਾਬ ਸ਼ੁਕਰ ਹੈ ਜੀ
Rajan Saini
ਬੱਲ ਸਾਬ ਨਾ ਵੀਰ ਜੀ ਨਾ । ਮੈਂ ਐਡਾ ਵੀ ਅਮੀਰ ਨਹੀਂ ਜੀ।
jagdev sandhu
ਸਤਿ ਸ੍ਰੀ ਅਕਾਲ ਸਭ ਸਰੋਤਿਆਂ ਨੂੰ 🙏🙏
Charanjit Singh Shally
ਹੈਗੇ ਅਸੀ ਵੀ ਜੱਟ ਹਾਂ,ਪਰ ਲਾਲਿਆ ਨਾਲ ਰਹਿੰਦੇ ਹਾਂ,ਪਰ ਕਦੇ ਕਦੇ ਜੱਟਾਂ ਵਾਲਾ ਪਾਹ ਆਉਂਦਾ ਹੀ ਆਉਂਦਾ ਹੈ,ਕੀ ਕੀਤਾ ਜਾਵੇ,, ਸੱਚ
Rashpal Singh Changera
ssa ji🙏🏻
Kulmeet Sekhon
ਜੱਟ ਕੀ ਤੇ ਘੱਟ ਕੀ
Khush Dhillon
ਬਾਈ ਜੀ ਮੇਰੇ ਦੋ ਗਵਾਂਢੀ ਪਿੰਡ ਨੇ ਕੰਬੋਜਾਂ ਦੇ ਅਸਰ ਪੁਰ ਕਰਤਾਰ ਪੁਰ ਕਿੱਲੇ ਕਿੱਲੇ ਵਾਲਿਆਂ ਨੇ ਮਹਿਲਾ ਵਰਗੇ ਘਰ ਪਾਏ ਹੋਏ ਨੇ ਕਿਸੇ ਕੋਲ ਢਾਈ ਏਕੜ ਤੋਂ ਵੱਧ ਨਹੀਂ
Charanjit Singh Shally
ਸੈਣੀ ਸਾਹਿਬ ਜੀ 👍
Pratap Sandhu
ਉਦਰ ਦਿਲਜੀਤ ਦੁਸਾਂਝ ਵੀ ਫੱਟੇ ਚੱਕੀ ਜਾਂਦੇ ਸਵਾਦ ਲਿਆ ਤਾ ਕੱਲ 👍
Rajan Saini
ਬੱਲ ਸਾਬ ਬਹੁਤ ਬਹੁਤ ਧਨਵਾਦ ਵੱਡੇ ਵੀਰ ਜੀ
Charanjit Singh Shally
ਔਜਲਾ ਸਾਹਿਬ ਕੋਲ ਪੰਜਾਹ ਪੱਗਾਂ ਨੇ,,ਸੂਟ ਗਿਣੀ ਜਾਂਦੇ ਨੇ,,
Sikender Sikender
tiwana sahib ji satshri akal tiwana sahib main 63 saal da munda haan bahut kuj wekhiya apni jindgi wich per jo iss waqt punjab wich chal riha patta nahin kiss di nazar lagg gai punjab noon
Charanjit Singh Shally
ਸੈਣੀ ਸਾਹਿਬ ਜੀ,, ਲੋੜਮੰਦਾਂ ਨੂੰ ਦੇ ਦਿਉ ਜੀ,,
Rajan Saini
ਸ਼ੈਲੀ ਵੀਰ ਜੀ ਘਰ ਵਿੱਚ ਬਹੁਤੇ ਸਿਆਣੇ ਬਣੋਗੇ ਤਾਂ ਰੋਟੀ ਤੌ ਵੀ ਜਾਉਂਗੇ ਜੀ 🙏
Rajan Saini
ਸ਼ੈਲੀ ਵੀਰ ਜੀ ਮੈਂ ਰੋਟੀ ਖਾਣੀ ਹੈ ਘਰ ਜੀ
Lalli Tohra Official
ਘਰ ਵਿੱਚ ਨੀ ਵਕਾਲਤ ਨੀਂ ਚੱਲਦੀ
Charanjit Singh Shally
ਸੈਣੀ ਸਾਹਿਬ ਜੀ,,ਦੋ ਰੋਟੀਆਂ ਤਾਂ ਮਿਲ ਹੀ ਜਾਣੀਆਂ ਨੇ,,ਇਹ ਤਾਂ ਕਹਿਣ ਦੀਆਂ ਗੱਲਾਂ ਨੇ,, ਮੈਨੂੰ ਮਾਣ ਹੈ ਤੁਹਾਡੇ ਤੇ ਸੈਣੀ ਸਾਹਿਬ ਜੀ
Rajan Saini
ਲਾਲੀ ਵੀਰ ਜੀ ਔਜਲਾ ਸਾਬ ਨੂੰ ਪੁਛੋ ਤੁਸੀਂ ਕਿਹੜਾ ਭੈਣ ਜੀ ਦੇ ਨਾਮ ਤੇ ਤਾਜਮਹਿਲ ਬਣਾ ਦਿੱਤਾ। ਕੀ ਚਾਰ ਸੂਟਾੰ ਪਿੱਛੇ ਰੇਡੀਓ ਤੇ ਪਹੁੰਚੇ ਜੀ
Lalli Tohra Official
Rum ਪੀਣ ਦਾ ਵੀ ਟਾਇਮ ਆ ਗਿਆ
iqbal saini
ਸਤਿ ਸ੍ਰੀ ਅਕਾਲ ਵੀਰ ਜੀ
JEEV KIRAN
ਸਤਿ ਸ੍ਰੀ ਅਕਾਲ ਜੀ ਸੁਰਮੁੱਖ ਸਿੰਘ
Lakhbir Sohal
ਸੇਵਾ ਤੇ 2 ਦਿਨ ਚ ਪੂਰੀ ਕਰ ਦੇਣ ਲਗਾ ਸੀ ਚੌੜਾ ਪਰ ਵਾਹਿਗੁਰੂ ਬਚਾ ਗਿਆ
Charanjit Singh Shally
ਸੈਣੀ ਸਾਹਿਬ ਜੀ,,ਤੁਸੀ ਵੀ ਉਹ ਗੱਲ ਕਰਤੀ ਕਹਿੰਦਾ ਮੈਂ ਪੰਜ ਸਾਲ ਹੋ ਗਏ ਦਾਰੂ ਛੱਡ ਦਿੱਤੀ???
Sikander Singh Aujla
ਰਾਜਨ ਜੌ ਬੱਲ ਸਾਹਿਬ 🙏🙏
Sir date trust Kar lo.
10 12 24 ਹੈ 10 11 24 ਨਹੀ ਹੈ ਜੀ
Mittran da na chalda
Bhan Grewal
ਸ: ਜਗਜੀਤ ਸਿੰਘ ਡੱਲੇਵਾਲ ਜੀ ਦੀ ਤੰਦਰੁਸਤੀ ਪਰਮਾਤਮਾ ਕੇਲੇ ਮੰਗਦੇ ਹਾ ਪਰਮਾਤਮਾ ਮੇਹਰ ਕਰੇ
Sikander Singh Aujla
ਸੁਖਵੀਰ ਬਾਦਲ ਹੁਣ ਵੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ
Harjeet Sra
ਬੇਸ਼ਰਮ ਟੋਲਾ ਇੱਕਠਾ ਹੋਇਆ ਵੀਰ ਟਿਵਾਣਾ ਜੀ
Sarb Brar
ਭਾਨ ਸਿੰਘ ਗਰੇਵਾਲ ਸਤਿ ਸ੍ਰੀ ਆਕਾਲ ਜੀ 🙏🙏
Gamasidhuvlogs
🙏
Harjeet Sra
ਭਾਨ ਸਿੰਘ ਗਰੇਵਾਲ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏
Mohinder Saran
SSA, Tiwana Sahib!
Bhan Grewal
Sarb Brar Sab Sat Sri Akal Ji 🙏
Rishab Sharma
Tiwana ji ਪਿਛਲੇ 6 ਮਹੀਨਿਆ ਤੋ ਪੰਜਾਬ ਚ ਘਸਮਾਣ ਪੈ ਰਿਹਾ ਕਦੇ ਕੋਈ ਚੋਣਾ ਕਦੇ ਕੋਈ
Guri Dhindsa
ਬਾਈ ਜੀ ਥੋੜਾ ਜਾ ਪੁੱਛੋਂ... ਕੈਨੇਡਾ ਚ ਵਸਦੇ ਪੁਰਾਣੇ... ਪੰਜਾਬੀਆਂ ਨੂੰ... ਤੁਸੀਂ ਪੈਸੇ ਕਿਉਂ. ਨਹੀਂ ਦਿੰਦੇ ਪੂਰੇ.... minimum wage as per law¿¿¿¿ ਕੰਮ ਦੇ ਕੇ ਜਵਾਕਾ ਨੂੰ ਕਿਉਂ use ਕਰਦੇ ਨੇ??/
Bhan Grewal
Harjeet Singh Sra Sab Sat Sri Akal Ji 🙏
Gurlal Singh Kang
ਰੰਧਾਵਾ ਟੀਵੀ ਵਾਲਾਂ ਸ਼ਰੇਆਮ ਸਰਕਾਰ ਦੀ ਬੋਲੀ ਬੋਲਦਾ ਹੈ
Sukhpal Darya
ਸਤਿ ਸ੍ਰੀ ਅਕਾਲ ਟਿਵਾਣਾ ਜੀ 🙏🙏
Satnam Singh ਜਾਣੀਆਂ ਚਾਹਲ ਤੋਂ।
ਅੰਨ੍ਹੇ ਦੋ ਪ੍ਰਕਾਰ ਦੇ ਹੁੰਦੇ ਨੇ ਟਿਵਾਣਾ ਵੀਰ
Jagdish Singh
ਟਵਾਣਾ ਭਾਜੀ ਸਵਰਨ ਸਿੰਘ ਟਹਿਣੇ ਨੇ ਵੀ ਕਿਹਾ ਵੀ ਇਹ ਪੈ ਗਿਆ
Gurlal Singh Kang
ਗੁਰ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇਂ ਡਾਕਟਰ ਕਰਮਜੀਤ ਸਿੰਘ ਜੀ
Harchan Singh
tivana veer neki nu puso tun ve bahut bhajjia c per avglia ne bhajjen dita per neoh tenu time dinde tun na bhajjda
Rajinder Mittal
Member (2 months)
ਦੀਵਾਨਾ ਜੀ ਜਦੋਂ ਗੋਲੀ ਚੱਲੀ ਤਾਂ ਸੁਖਬੀਰ ਬਾਦਲ ਗੁਮਸੁਮ ਹੋ ਗਿਆ ਸੀਗਾ
Gurlal Singh Kang
ਟਿਵਾਣਾ ਜੀ ਝੂਠ ਵਿਕਦਾ ਬਾਕੀ ਬਾਲੀ ਹੋਰੀਂ ਸਾਥ ਦਿੰਦੇ ਹਨ
Gurlal Singh Kang
ਭਾਨ ਸਿੰਘ ਗਰੇਵਾਲ ਜੀ ਸਤਿ ਸ੍ਰੀ ਆਕਾਲ ਜੀ 🙏
Harjeet Sra
ਰਾਜਿੰਦਰ ਮਿੱਤਲ ਰਾਜਿੰਦਰ ਚੀਮਾ, ਜ਼ੋਰਾਂ ਸਿੰਘ ਦੌਧਰੀਆ ਸੰਮੇਵਾਲੀਆ ਜਗਤਾਰ ਮੱਲੀ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏🙏🙏
Rajinder Mittal
Member (2 months)
ਟਿਵਾਣਾ ਜੀ ਜੇਕਰ ਸੁਖਬੀਰ ਬਾਦਲ ਨੂੰ ਰਾਜਨੀਤਿਕ ਸਜ਼ਾ ਦੇ ਦਿੱਤੀ ਜਾਂਦੀ ਤਾਂ ਜਥੇਦਾਰਾਂ ਦੇ ਉੱਤੇ ਬੀਜੇਪੀ ਕੀ ਹੋਣ ਦਾ ਠੱਪਾ ਲੱਗ ਜਾਣਾ ਸੀ
Rajinder Mittal
Member (2 months)
ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ
Sarb Brar
ਟਿਵਾਣਾ ਜੀ ਉਸ ਦਾ ਨਾਮ ਲੈਣ ਨੂੰ ਮੈਂ ਚੰਗਾ ਨਹੀਂ ਸਮਝਦਾ ਜਿਸ ਨੇ ਆਪਣੇ ਗੁਰੂ ਸਾਹਿਬ ਕੇ ਮਹਿਲਾ ਬਾਰੇ ਕਿਨ੍ਹਾਂ ਗ਼ਲਤ ਬੋਲਦਾ ਹੈ
Khush Dhillon
ਭਾਨ ਸਿੰਘ ਗਰੇਵਾਲ ਜੀ ਗੁਰ ਫ਼ਤਿਹ ਪ੍ਰਵਾਨ ਕਰਿਉ ਜੀ
Gurlal Singh Kang
ਸੀਤਲਾ ਦੀ ਬੁੱਕ ਗੁਜਰਾਤ ਚਿਠੀਆਂ ਮੈਂ ਪੜ੍ਹੀ ਹੈ
Bhan Grewal
Gurlal Singh Kang Sab Sat Sri Akal Ji 🙏
Gurlal Singh Kang
ਮਿੱਤਲ ਸਾਬ੍ਹ 🙏
Bhan Grewal
ਖੁੱਛ ਸਿੰਘ ਢਿੱਲੋ ਵੀਰ ਸਤਿ ਸ੍ਰੀ ਅਕਾਲ ਜੀ 🙏
Rajinder Mittal
Member (2 months)
ਕੰਗ ਸਾਹਿਬ ਸੁਖਬੀਰ ਬਾਦਲ ਤੋਂ ਬਗੈਰ ਪਾਰਟੀ ਨਹੀਂ ਚੱਲਣੀ
Jaswinderpal Singh
ਟਿਵਾਣਾ ਸਬ ਸਤਿ ਸ੍ਵੀ ਅਕਾਲ ਬਾਈ
Khush Dhillon
ਗਰੇਵਾਲ ਜੀ ਸਿਹਤਾ ਕਾਇਮ ਹਨ
Rajinder Mittal
Member (2 months)
ਟਿਵਾਣਾ ਜੀ ਮਾਫ ਕਰਨਾ ਮੈਂ ਬਜ਼ਾਰ ਚ ਵੇਖਿਆ ਔਰਤਾਂ ਵੀ ਦੋ ਦੋ ਫੋਨ ਚੁੱਕੀ ਫਿਰਦੇ
Jagdish Singh
ਭਵਾਨਾ ਭਾਜੀ ਦੋ ਮੋਬਾਈਲਾਂ ਦੀ ਜ਼ਰੂਰਤ ਰਹਿੰਦੀ ਆ
Bhan Grewal
ਬਿੱਲਕੁੱਲ ਛੋਟੇ ਵੀਰ 🙏
Khush Dhillon
ਜਗਦੀਸ਼ ਵੀਰ ਦਾ ਕੂਮੈਂਟ ਪੜਕੇ ਮੇਰਾ ਹਾਸਾ ਨਿੱਕਲ ਆਇਆ ਟਿਵਾਣਾ ਬਾਈ ਜੀ ਏ ਭਵਾਨਾ ਨਹੀਂ
RAJA USA
Ssa paji
Satnam Singh ਜਾਣੀਆਂ ਚਾਹਲ ਤੋਂ।
ਫੋਨ ਕੰਪਨੀਆ ਦਾ ਮਹੀਨਾ 28 ਦਿਨ ਦਾ ਇਹ ਕਿੳੰ?
Jagdeep Singh
Good morning Jee
Avtar Singh
hand-pink-waving
Khush Dhillon
Bsnl ਸਭ ਤੋਂ ਵਧੀਆ ਜੀ WiFi ਲਈ ਛੇ ਮਹੀਨੇ ਦਾ ਉਧਾਰ ਵੀ ਕਰ ਲੈਂਦੇ ਹਨ