КОМЕНТАРІ •

  • @kultarsingh8015
    @kultarsingh8015 Рік тому +17

    ਦੋਗਾਣਾ ਗਾਇਕੀ ਵਿੱਚ ਜਨਾਬ ਮੋਹੰਮਦ ਸਦੀਕ ਜੀ ਤੇ ਬੀਬੀ ਰਣਜੀਤ ਕੌਰ ਵਰਗਾ ਜਲਵਾ ਕੋਈ ਹੋਰ ਜੋੜੀ ਨਹੀਂ ਵਿਖੇਰ ਸਕਦੀ। ਤਾਂ ਹੀ ਮੋਹੰਮਦ ਸਦੀਕ ਮਹਾਨ ਹੈ।

  • @janaksingh5653
    @janaksingh5653 10 днів тому

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਬਹੁਤ ਹੀ ਪਿਆਰਾ ਗੀਤ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ ਆਪ ਜੀ ਤੇ

  • @gurpreetmangat1089
    @gurpreetmangat1089 Рік тому +6

    ਅਜੇਹੀ ਜੋੜੀ ਸਦੀ ਵਿਚ ਇਕ ਵਾਰ ਹੀ ਪੈਦਾ ਹੁੰਦੀ ਹੈ

  • @BaljeetSingh-gx4yv
    @BaljeetSingh-gx4yv 10 місяців тому +3

    ਬਹੁਤ ਹੀ ਵਧੀਆ ਜੋੜੀ ਸੀ ਜਿਸ ਦਾ ਅੱਜ ਤੱਕ ਤੋੜ ਨਹੀਂ ਲੱਭਾ

  • @harchetbrar2740
    @harchetbrar2740 Рік тому +9

    ਲਾਜਵਾਬ ਸੀ ਅਖਾੜੇ ਸਦੀਕ ਤੇ ਰਣਜੀਤ ਕੌਰ ਦੇ ਅੱਜ ਵੀ ਬਹੁਤ ਸੁਣਦੇ ਆ ਲੋਕ

  • @avtarsingh2531
    @avtarsingh2531 Рік тому +7

    ਸਦੀਕ ਰਣਜੀਤ ਕੌਰ ਮਾਣਕ ਦੀਦਾਰ ਛਿੰਦਾ ਚਮਕੀਲਾ ਕਦੇ ਵੀ ਪੁਰਾਣੇ ਹੋਣ ਵਾਲੇ ਨਹੀਂ।
    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @charanjeetsinghuppal8012
    @charanjeetsinghuppal8012 10 місяців тому +3

    ਬਹੁਤੀ ਵਧੀਆ ਦੋ ਗਾਣਾ ਜੋੜੀ ਸੀ ਜਿੰਨਾ ਦੀ ਕੋਈ ਕੀਮਤ ਨਹੀਂ ਸੀ ਝਾਂਜਰਾਂ ਵਾਂਗੂੰ ਸਣਕਨ ਵਾਲੀ ਇਹ ਪੰਜਾਬ ਦੇ ਹੀਰੇ ਸੀ ਜਿਸ ਦੀ ਕੋਈ ਕੀਮਤ ਨਹੀਂ ਸੀ।

  • @ManjitSingh-eo2cc
    @ManjitSingh-eo2cc Рік тому +11

    ਇਹ ਨੇ ਮਾਂ ਬੋਲੀ ਨੂੰ ਟੀਸੀ ਤੇ ਪਹੁੰਚਣ ਵਾਲੀਆਂ ਰੂਹਾਨੀ ਆਵਾਜ਼ਾਂ।। ਬਾਬਾ ਜੀ ਇਨ੍ਹਾਂ ਨੂੰ ਸਦਾ ਸਲਾਮਤ ਰੱਖਣਾ।।

  • @RanjitSingh-yn8zv
    @RanjitSingh-yn8zv 18 днів тому

    Nice , bachpan yaad aa giya.

  • @tirathram453
    @tirathram453 Рік тому +3

    ਵਾਹ ਜੀ ਵਾਹ ਸਦੀਕ ਦੀ ਨਹੀਂ ਕੋਈ ਰੀਸ ਕਰ ਸਕਦਾ।

  • @gursahibsingh7429
    @gursahibsingh7429 6 місяців тому +2

    ਰਣਜੀਤ ਕੌਰ is the best

  • @HarjinderSingh-pc8mw
    @HarjinderSingh-pc8mw Рік тому +2

    Jwani yad aa gai 1981 oh ho

  • @balwinderpadda2311
    @balwinderpadda2311 Рік тому +6

    ਬਹੁਤ ਵਧੀਆ ਅਖਾੜਾ ਪ੍ਰੋਗਰਾਮ ਦੀ ਪੇਸ਼ਕਸ਼

    • @tirathram453
      @tirathram453 Рік тому +1

      ਵਾਹ ਜੀ ਵਾਹ ਸਦੀਕ ਸਾਹਿਬ ਤੇ ਰਣਜੀਤ ਕੌਰ ਇਹ ਜੋੜੀ ਹੇ ਪਰਮਾਤਮਾ ਤੁਸੀਂ ਅਮਰ ਹੀ ਕਰਦੋ ਜੰਮਣ ਮਰਨ ਤੋਂ ਰਹਿਤ ਕਰੋ ਇਹਨਾਂ ਨੇ ਲੋਕਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੀਆਂ ਹਨ

    • @tirathram453
      @tirathram453 Рік тому

      ਸਦੀਕ ਸਾਹਿਬ ਅਤੇ ਰਣਜੀਤ ਕੌਰ ਇਹਨਾਂ ਨੇ ਕਈ ਜਨਮ ਪਰਮਾਤਮਾ ਦਾ ਸਿਮਰਨ ਕੀਤਾ ਹੋਵੇਗਾ।ਜੋ ਇਨ੍ਹਾਂ ਸੋਹਣਾ ਗਾਉਣ ਵਜਾਉਣ ਨੱਚਣ ਟੱਪਣ ਲਈ। ਅਤੇ ਮਨ ਕਰਦਾ ਸੀ ਕਿ ਭਾਵੇਂ ਦਿਨ ਰਾਤ ਵੇਖੀ ਜਾਈਏ ਨਾਭੁਖ ਨਾ ਨੀਂਦ ਨਾ ਧੁੱਪ ਨਾ ਛਾਂ।ਪਤਾ ਨਹੀਂ ਲੱਗਦਾ ਸੀ।। ਕੀ ਇਹ ਰੂਹ ਦੀ ਖੁਰਾਕ ਨਹੀਂ ਸੀ।। ਹੁਣ ਵਾਲਿਆਂ ਨੂੰ ਵੇਖ ਕੇ ਮਨ ਕਾਹਲਾ ਪੈਂਦਾ ਕਿ ਕਦੋਂ ਹਟਣ।।

  • @harjindersidhu3554
    @harjindersidhu3554 Місяць тому

    Wah ji wah kia baat hai sadik saab or Ranjit kaur ji 🙏

  • @devindersidhu3361
    @devindersidhu3361 5 місяців тому +1

    Beautiful ❤

  • @Manraj1265
    @Manraj1265 7 місяців тому +1

    ਬਹੁਤ ਵਧੀਆ ਗੀਤ।।

  • @Suman-xw9jd
    @Suman-xw9jd 5 місяців тому +1

    Very nice song ji ❤❤❤❤❤

  • @bhadursidhu7783
    @bhadursidhu7783 2 місяці тому

    ਜ ਦਾ ਗੀਤ

  • @harjindersidhu3554
    @harjindersidhu3554 Рік тому +1

    Wah ji wah kia kia baat hai

  • @ishwarsanghera1063
    @ishwarsanghera1063 Рік тому +4

    Beautiful song and Jodi 🌹🍁🌷♥️💗💜💚👌👌🙏

  • @mahindersingh792
    @mahindersingh792 2 місяці тому

    Verry. Good. Seadk. Ranjeet. Kaur .time. To. Back.very. Nice

  • @jogindersinghsingh9841
    @jogindersinghsingh9841 Рік тому +2

    Grait singar jodi ❤

  • @satwinderlal5709
    @satwinderlal5709 10 місяців тому +1

    Mohammad Sadique and Ranjit Kaur ,this couple singer has been recognized ad the most famous singers of Punjab.

  • @HarpreetSingh-qr8pu
    @HarpreetSingh-qr8pu Рік тому +1

    Sira kita pia

  • @sarya_singh1219
    @sarya_singh1219 24 дні тому

    सदाबहार ❤🎉

  • @RajPalSingh-bv9rs
    @RajPalSingh-bv9rs 9 місяців тому +1

    No other duet singers are matching this duet singing couple

  • @roopsinghdeol441
    @roopsinghdeol441 Рік тому +1

    Lajawab

  • @asgharpehlwanrehmani9606
    @asgharpehlwanrehmani9606 Рік тому +2

    Wahhhhhhhhhhhh

  • @karamjitkaur1821
    @karamjitkaur1821 9 місяців тому +1

    Jaswinder. Buttar. P. P. Jwaani. Yaad. Aagai. Good. Yaar

  • @rajeshgarg2970
    @rajeshgarg2970 Рік тому +1

    Very nice Nazara Lya diyta Gujjran pind ch

  • @gurpreetmangat1089
    @gurpreetmangat1089 Рік тому +5

    Es sadi di Mahan geik jorri
    Ih hud hn

  • @GagandeepSingh-be7wy
    @GagandeepSingh-be7wy 9 місяців тому +2

    ❤❤❤❤❤❤❤❤❤❤❤

  • @SukhwinderSingh-di9dj
    @SukhwinderSingh-di9dj 11 місяців тому +2

    👍👍👍👍👍👍👍👍👍👍👍👍

  • @yadwindermaan1103
    @yadwindermaan1103 Рік тому +1

    Good aaa jee

  • @dharamsingh5541
    @dharamsingh5541 Рік тому +3

    Eh he asli duet jodi. Ehna geeta vich ranjeer kaur di awaaj koil vargi cee. Is jodi ne punjabia de dila te lamba sma raaj kita. Jodi tuttan to vadh sadiq di pehla wali gall ni rhi ji

  • @HarpreetSingh-qr8pu
    @HarpreetSingh-qr8pu Рік тому +2

    1986 ਦਾ ਪ੍ਰੋਗਰਾਮ ਹੈ ਬਹਿਰੀਨ ਚ। 1981ਦਾ ਨਹੀਂ।

  • @mohammadashraf4744
    @mohammadashraf4744 Рік тому +1

    1

  • @amarjitgir9099
    @amarjitgir9099 9 місяців тому +2

    5:01 5:02 😅😢 5:09

  • @user-gz6xr3vn9n
    @user-gz6xr3vn9n 3 місяці тому

    Peak Time of this jorhi