Waheguru ji, Mann nu chain aa gya Shabad sunn ke, hun Ragi bhayi ji bahut jldi shabad bolke smapti kr dende hun. Pehla sma kitna sohna hoga na, Anund aa gya bhayi saheb di awaz aur shabad dee thehraa ne leen kr deeta 🙏🙏🙏🙏🙏.
Many thanx to Kirtan sewa Malaysia u have made it possible to listen to Guru Ji’s bani by such uch koti de kirtiniyay Bhai ji Takhat Singh’s Kirtan is very soothing to the mind and soul Thank u 🙏🏼🙏🏼🙏🏼🙏🏼
ਅਜੋਕੇ ਦੌਰ ਵਿੱਚ ਅਜਿਹੇ ਕੀਰਤਨੀਏ ਲੱਭਣੇ ਮੁਸ਼ਕਿਲ ਹਨ ਜੀ। ਬਹੁਤ ਠਹਿਰਾਅ ਵਾਲਾ ਕੀਰਤਨ ਕਰ ਰਹੇ ਹਨ ਭਾਈ ਸਾਹਿਬ ਜੀ 🙏💕🙏
Hun wale kirtne singh purtan sajj ta bartde e naii
ਅਨੰਦ ਹੀ ਅਨੰਦ ਹੈ ਜੀ
ਕੀਰਤਨ ਸੇਵਾ ਮਲੇਸ਼ੀਆ ਜੱਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਜੀਓ ਆਪ ਜੀ ਪੁਰਾਤਨ ਰਾਗੀ ਸਿੰਘਾਂ ਵੱਲੋਂ ਗਾਇਨ ਕੀਤੇ ਗਏ ਸ਼ਬਦਾਂ ਨੂੰ ਸੰਗਤਾਂ ਨਾਲ ਸਾਂਝਾ ਕਰ ਕੇ ਬਹੁਤ ਵੱਡਾ ਪਰਉਪਕਾਰ ਕਰ ਰਹੇ ਹੋ ਜੀ 🙏💕🙏
Sai gall aw jii hun sparsh te kirtne singh rkhe jnde aw darbar sahib
ਭਾਈ ਤਖ਼ਤ ਸਿੰਘ ਜੀ ਨੂੰ 1975 ਤੋ 1980 ਤੱਕ ਮੈਂ ਸਾਹਮਣੇ ਬੈਠ ਕੇ ਬਹੁਤ ਅਨੰਦ ਮਾਣਿਆ ਹੈ ਦਿੱਲੀ ਵਿੱਚ
ਬਹੁਤ ਰਸ ਭਿੰਨਾ ਕੀਰਤਨ ਕਰਦੇ ਸਨ
ਦਿੱਲੀ ਨਾਰੰਗ ਕਲੋਨੀ ਰਹਿੰਦੇ ਸਨ
ਮੇਰਾ ਘਰ ਤਿਲਕ ਨਗਰ ਹੈ
ਮੈਂ 30 ਸਾਲ ਹੋ ਗਏ u s a ਵਿਚ ਹਾਂ
Gurdeep singh u s a
AAP v great ho z gurmkho❤❤
Aajkal veerji Musik jada hunda aavaj ghatt ainna di aavaj sunai dendi a Musik halka halka bahut achha lagya jasvir kaur germany
ਕਰਮਾ ਵਾਲਿਓ ਤੁਸੀਂ ਵੀਰ ❤
You are very fortunate.
Waheguru ji, Mann nu chain aa gya Shabad sunn ke, hun Ragi bhayi ji bahut jldi shabad bolke smapti kr dende hun. Pehla sma kitna sohna hoga na, Anund aa gya bhayi saheb di awaz aur shabad dee thehraa ne leen kr deeta 🙏🙏🙏🙏🙏.
ਦਰਸ਼ਨ ਤੇ ਨਹੀਂ ਕੀਤੇ ਪਰ ਦਿੱਲੀ ਵਿਖ਼ੇ 1979 ਵਿਚ ਕੇਸਟਾ ਰਾਹੀਂ ਬਹੁਤ ਸੁਣੀਦਾ ਸੀ ਵਾਹਹ ਕਿਆ ਵੈਰਾਗ ਮਈ ਕੀਰਤਨ hay
Dhanwaad kirtan sewa ji 🙏🏻🙏🏻
Very sweet keertan
ਕੀਰਤਨ ਸੁਣੇ...! 👌 ਪਰ ਐਸਾ🌹ੴ🌹ਰੁਹਾਨੀਂ ਕੀਰਤਨ ਅੱਜ ਤੱਕ ਨਹੀਂ ਸੁਣਿਆਂ । ਰੂਹ ਆਨੰਦ ਦੀ ਮਸਤੀ ਨਾਲ ਭਰ ਗਈ ।
🙏🙏🙏🙏🙏
! ਧੰਨਵਾਦ !
Wahegure ji wahegure ji wahegure ji Wahaguru ji Wahaguru ji
ਸਤਿਨਾਮ ਜੀ 🌹🙏
Bahut mithaa kirtn mainu bahut aannd aaya me kush dina to sunya bhaiji nu jasvir kaur germany
ਇਹ ਹੀ ਸ਼ਬਦ ਇਹ ਹੀ ਰੀਤ ਭਾਈ ਚਤਰ ਸਿੰਘ ਸਿੰਧੀ ਨੇ ਵੀ ਗਾਈ ਹੈ
Many thanx to Kirtan sewa Malaysia u have made it possible to listen to Guru Ji’s bani by such uch koti de kirtiniyay Bhai ji Takhat Singh’s Kirtan is very soothing to the mind and soul Thank u 🙏🏼🙏🏼🙏🏼🙏🏼
Bless u Veerji ❤❤❤
Lyrics to read along deo ji anand aa Gaya enni soothing awaaz hai.
Waheguru 🙏
Waheguru ji
Waheguru Ji ka Khalsa Waheguru Ji ki Fateh.
No words !!Wow!!
Immense Anand 🙏🏼🙏🏼
ਵਾਹਿਗੁਰੂ ਜੀ
Waheguru sahib ji
Waheguru Ji ❤
Beautiful voice
Will we ever hear this standard of kirtan ever again.?
REAL Kirtan
❤️🙏🙏🙏🙏🙏
V impressive
❤❤❤waheguruji waheguruji waheguruji 🙏🙏🙏🙏🙏👌🏻
ਅਨੰਦ ਹੀ ਅਨੰਦ ਹੈ
❤❤❤❤
❤❤❤❤❤❤❤❤
❤
Waheguru ji Waheguru ji 🙏
ਬਹੁਤ ਵਧੀਆ ਧੰਨਵਾਦ
Waheguru ji 🙏
Waheguru ji
ਰੂਹਾਨੀ
Thanks
🙏🙏🙏🙏🙏
Filmi tuna te gurubani gayen Karan waleo dhyaan naal suno issnu kehnde han kirtan
Bilkul sahi kiya aanand a gia sunke jasvir kaur germany
ਭਾਈ ਤਖ਼ਤ ਸਿੰਘ ਜੀ ਨੂੰ 1975 ਤੋ 1980 ਤੱਕ ਮੈਂ ਸਾਹਮਣੇ ਬੈਠ ਕੇ ਬਹੁਤ ਅਨੰਦ ਮਾਣਿਆ ਹੈ ਦਿੱਲੀ ਵਿੱਚ
ਬਹੁਤ ਰਸ ਭਿੰਨਾ ਕੀਰਤਨ ਕਰਦੇ ਸਨ
ਦਿੱਲੀ ਨਾਰੰਗ ਕਲੋਨੀ ਰਹਿੰਦੇ ਸਨ
ਮੇਰਾ ਘਰ ਤਿਲਕ ਨਗਰ ਹੈ
ਮੈਂ 30 ਸਾਲ ਹੋ ਗਏ u s a ਵਿਚ ਹਾਂ
Gurdeep singh u s a
आप बहुत भाग्यशाली
ਵਾਹਿਗੁਰੂ ਜੀ