ਮਜੀਠੀਆ ਦੇ ਨਾਲ ਬੈਠ ਕੇ ਆਹ ਬੀਬੀ ਕਹਿੰਦੀ ਸੁਖਬੀਰ ਬਾਦਲ ਨੂੰ ਲਾ ਦਿਓ ਫਾਂਸੀ ! Sukhbir Badal
Вставка
- Опубліковано 9 лют 2025
- Punjab Vidhan Sabha , Akali Dal, Sukhbir badal, Bikram Majithia, Surjit Singh , Behbal Goli Kand , Surjit Singh Wife , Bikram Majithia Press Conference
ਮਾਤਾ ਜੀ ਤਾਂ ਠੀਕ ਕਹਿੰਦੀ ਹੈ।ਪਰ ਗੰਦ ਵੀ ਇਹਨਾਂ ਨਾਲ ਬੈਠ ਕੇ ਆਪਣੇ ਆਪ ਨੂੰ ਸੁੱਚਾ ਬਣਦਾ ਫਿਰਦਾ ਹੈ।
ਸੁਆਦ ਲਿਆਤਾ ਬੀਬੀ ਜੀ ਸੱਚ ਬੋਲਦੇ ਨੇ ਪਰ ਬੀਬੀ ਜੀ ਦੋਨੋਂ ਮਿਲੇ ਹੋਏ ਨੇ ਜੀ।।
ਬਾਦਲ ਕੈਪਟਨ ਰਲੇ ਹੋਏ ਆ ਮਾਤਾ ਜੀ
ਮਾਤਾ ਜੀ ਤੁਸੀ ਚੋਰਾਂ ਨਾਲ ਬੈਠੈ ਅੋ.... ਜੇ ਇਹੀ ਪ੍ਰੈਂਸ ਕਾਨਫਰੈਂਸ ਤੁਸੀ ਇੱਕਲੇ ਕਰਦੇ ਤਾ ਸ਼ਾਹਿਦ ਪ੍ਰਭਾਵ ਹੋਰ ਪੈਣਾ ਸੀ.... ਜਿਹੜਾ ਸੱਜੇ ਪਾਸੇ ਬੈਠਾ ਇਹੀ ਚੋਰ ਆ
Kou chakar ni bai naal jo betha kann ta ho gaye hone aa k har banda seyast de jhanse ch nahi aunda
Sahi keha
veer ji pehla oh ikale hi c ..ta hi ta ina zulm hoyea te ik insan mar giya ..aj de yug insaf made insan nu nahi milda...ik gal hor beadbi te goli kand hoyea akali sarkar vich te fir ih congress vale kyo lat ada rahe ne.. sach sahmane aona chahida
ਬਰਗਾੜੀ ਕਾਂਡ ਦਾ ਇਕ ਦੋਸ਼ੀ ਬਾਦਲਾਂ ਦਾ ਡੱਬੂ ਤੇਰੇ ਨਾਲ ਈ ਬੈਠਾ ਮਾਤਾ ਅੱਗ ਤੇ ਰਜਾਈ ਪਾਉਣ ਨਾਲ ਅੱਗ ਨੀ ਬੁਝਦੀ ਸਗੋਂ ਭਾਂਬੜ ਬਣਦਾ ਮਾਤਾ ਇਹ ਅੱਗ ਤੇ ਰਜਾਈ ਪਾਉਣ ਦਾ ਕੰਮ ਤੇਰੇ ਤੋਂ ਕਰਵਾ ਰਹੇ ਨੇ
ਬਿਲਕੁਲ ਸਹੀ ਆਖਿਆ
ਬਿਲਕੁਲ ਸਹੀ ਕਿਹਾ ਹੈ ਵੀਰ ਜੀ।
ਮਾਤਾ ਜੋ ਮਰਜੀ ਕਰਲੋ , ਜਦ ਤੱਕ ਕੁੱਤੀ ਚੋਰਾਂ ਨਾਲ ਰੱਲਕੇ ਰਹੂਗੀ ਕੁੱਝ ਨੀ ਹੋਣਾ
ਦਸ ਕਰੋੜ ਰੁਪਏ ਦੀ ਰਕਮ ਸੁਖਬੀਰ ਸਿੰਘ ਬਾਦਲ ਨੇ ਕਿਓ ਦਿੱਤਾ ਸੀ ਸਰਸੇ ਵਾਲੇ ਦੈ ਚੇਲੇ ਨੇ ਬਾਦਲ ਕੇ ਫਿਰ ਤਾਂ ਗਵਾਹ ਮਰਨ ਗਏ ਪਹਿਲਾਂ ਸਿਰਸਾ ਵਾਲੇ ਨੇ ਵੀ ਗਵਾਹ ਹੀ ਮਰਵਾਏ ਸੀ
Ryt bro
ਸੁਖਬੀਰ ਬਾਦਲ ਨੇ ਲਾਸ਼ ਚੱਕਣ ਦਾ 10/10ਕਰੋੜ ਕਿਉਂ ਦਿੱਤਾ ਜਦੋਂ ਕਿ ਸਰਕਾਰੀ ਮੁਆਵਜ਼ਾ ਤਕਰੀਬਨ ਵੱਧ ਤੋਂ ਵੱਧ 10 ਲੱਖ ਤੋਂ ਇਕ ਕਰੋੜ ਹੋ ਸਕਦਾ 10ਕਰੋੜ ਮੁੱਦਾ ਖਤਮ ਕਰਨ ਨੂੰ ਦਿੱਤਾ ਸੀ , msg ਫਿਲਮ ਵਿੱਚ ਤੇ ਬੇਅਦਬੀ ਕੇਸ ਵਿੱਚ ਇਸ ਗੱਲ ਨਾਲ ਸੁਖਬੀਰ ਦਾ ਯੋਗਦਾਨ ਸਾਹਮਣੇ ਆ ਰਿਹਾ
ਬੀਬੀ ਜੀ ਚੰਗੇ ਬੰਦੇ ਨਾਲ ਬਿਠਾਏ ਕੋਲ ਬੈਠਿਆਂ ਕੋਲੋਂ ਜੁਵਾਬ ਮੰਗ ਲੳ ਬੀਬੀ ਪਹਿਲਾਂ ਧਰਮੀ ਬੰਦੇ ਨਾਲ ਲੳ
ਸੁਖਬੀਰ ਨੇ ਕਿਓ ਦਿੱਤਾ ਪੈਸਾ ਕੋਈ ਇਹ ਨਹੀਂ ਸੋਚਦਾ
ਸੁੱਖੇ ਗੱਪੀ ਦਾ ਨਾਮ ਆਉਂਦਾ ਸੀ
ਇਕੋ ਜਿਹੇ ਦੋਵੇਂ ਨੇ
Sahi gal aa
ਮਾਤਾ ਜੀ ਸਾਨੂ ਪਤਾ ਤੁਸੀ ਬਹੁਤ ਦੁਖੀ . ਪਰ ਜਿਹੜੇ ਤੁਹਾਡੇ ਨਾਲ ਬੈਠੇ ੲਿਨਾ ਦਾ ਕਰਾੲਿਅਾ ਸਭ ਕੁਝ , ਨਸੇ ਦਾ ਵਪਾਰੀ ਤੁਹਾਡੇ ਕੌਲ ਬੈਠਾ ,ੲਿਹ ਤੁਹਾਨੂ ੲਿਨਸਾਫ ਦਵਾੳੁਨਗੇ ,ਕੈਪਟਨ ਬਾਦਲ ੲਿਕ ਨੇ , ਕੈਪਟਨ ੲਿਨਾ ਨੂ ਬਚਾੳੁਨ ਦੀ ਕੌਸਿਸ ਕਰ ਰਿਹਾ
ਬੀਬੀ ਇੱਕ ਚੋਰ ਤਾਂ ਤੇਰੇ ਨਾਲ ਹੀ ਬੈਠਾ ਹੈ ਇਹਨੂੰ ਵੀ ਪੁਸ਼ ਲਾ ਕੁਸ਼
Chor nahi, paapi a eh
ਮਾਤਾ ਜੀ ਤੁਸੀ ਗਲਤ ਬਦਿਆ ਨਾਲ ਪੈ੍ਸ ਕਾਨਪਰਸ ਕੀਤੀ ਆ ਇਸਦਾ ਪ੍ਭਾਵ ਗਲਤ ਜਾਦਾ ਆ
ਬੀਬੀ ਜਿਹੜੇ ਨਾਮ ਬੈਠੇ ੳੁਹਨਾਂ ਨੇ ਬੇਅਦਬੀ ਕਰਨ ਵਾਲਿਅਾਂ ਵਿਰੁੱਧ ਕੀ ਕਾਰਵਾੲੀ ਕੀਤੀ ਸੀ? ਬੀਬੀ ਤੁਸੀ ਅਤੇ ਤੁਗਾਡਾ ਪਤੀ ਬੇਅਦਬੀ ਲੲੀ ਕਿਸ ਨੂੰ ਦੋਸ਼ੀ ਮੰਨਦੇ ਹੌ?
ਸੁਖਬੀਰ ਦੀ ਹਕੂਮਤ ਸੀ ਉਦੋਂ, ਉਸਨੇ ਇਸ ਬੰਦੇ ਦੀ ਝੂਠੀ ਗਵਾਹੀ ਪਵਾਈ ਸੀ, ਸੁਖਬੀਰ ਐਂਡ ਕੰਪਨੀ ਦਾ ਬੇੜਾ ਬਿਠਾ ਕੇ ਭੱਜ ਗਿਆ ਪੰਜਾਬ ਦਾ। 2015 ਵਿਚ ਸਭ ਕੁਝ ਸੁਖਬੀਰ ਦੀ ਅਤੇ ਸਰਸੇ ਵਾਲੇ ਬਾਬੇ ਦੀ ਸ਼ਹਿ ਤੇ ਹੋਇਆ ਸੀ ਜਾਂ ਕਰਾਇਆ ਸੀ।
ਪੰਥਕ ਜਥੇਬੰਦੀਆਂ ਵਾਲਿਓ ਆਓ ਬੀਬੀ ਜੀ ਨਾਲ ਖੜੋ ਜੀ।।
ਬਿਲਕੁਲ ਸਹੀ ਆਖਿਆ ਵੀਰ ਜੀ
Bibi ne vik jana
Tejwant Singh ਵੀਰ ਪੰਥਂਕ ਆਗੂ ਕੋਈ ਨਹੀ ਬੋਲੂਗਾ ਹੁੱਣ... ਬੀਬੀ ਆਪ ਕਹਿ ਰਹੀ ਆ ਕੀ ਲੇਣ-ਦੇੱਣ ਕਰੋੜਾਂ ਚ ਹੋਇਆ਼਼਼਼ ਪਰ ਸੋਚਣ ਵਾਲੀ ਗੱਲ ਆ ਜੀ ਪੰਥਕ ਕਿੱਨੇ ਕ ਸੁੱਚੇ ਹੋੱਣਗੇ ... ਕਰੋੜਾ ਤੋ ਕੱਟ ਤਾ ਬਾਦਲ , ਕੇਪਟਨ ਵਰਗੇ ਗੱਲ ਨਹੀ ਕਰਦੇ
ਮਾਤਾ ਤੇਰੇ ਨਾਲ ਬੈਠਾ ਚਿੱਟੇ ਦਾ ਸਮੱਗਲਰ ਤੇ ਬੇਅਦਬੀ ਕਾਂਡ ਮੁਖੀ
ਵੱਡੇ ਚੋਰ ਨੂੰ ਵੀ ਫਾਂਸੀ ਚਾਹੀਦੀ ਕਿੱਦਾਂ ਬੋਲਦਾ
Theek kiha
@@amritpalkaur5722 Thanks 👍
ਮਾਤਾ ਜੀ ਬਰਗਾਰੀ ਕਾਡ ਵਾਲੇ ਤੇਰੇ ਨਾਲ ਬੈਠੇ ਹਨ
ਜਾਪਦਾ ਬੀਬੀ ਅਕਾਲੀ ਦਲ ਦੀ ਅਗਲੀਆਂ ਚੋਣਾਂ ਵਿੱਚ ਐਮ ਐਲ ਏ ਦੀ ਉਮੀਦਵਾਰ ਬਣੂ।
ਇਨਸਾਫ ਨਹੀ ਮਿਲਣਾ ਕਿਉਂਕਿ ਇਹ ਗੇਮ ਹੀ ਕਾਂਗਰਸ ਅਕਾਲੀ ਖੇਡਦੇ ਆ
ਮਾਤਾ ਜੀ ਤੇਰੇ ਨਾਲ ਬੈਠੇ ਨੇ ਬਰਗਾੜੀ ਕਾਂਡ ਵਾਲੇ
Shai gal a bro
Mata tenu insaff ni milna Kate v ni milna sab chor ne
ਮਾਤਾ ਜੀ ਤੁਹਾਡੇ ਨਾਲ ਬੈਠੇ ੲਿਨਾ ਕੀ ਕੀਤਾ
Shi gal a bro
ਮਾਤਾ ਜੀ ਦੀ ਬਿਲਕੁਲ ਸਹੀ ਗੱਲ ਐ ਜੀ
ਬੀਬੀ ਜੀ ਚੋਰਾਂ ਨਾਲ ਬੈਠੇ ਜੇ ਸਾਰੇ ਹੀ ਪੁਆੜੇ ਦੀ ਜੜ ਵਾ ਇਹਨਾ ਦੇ ਹੀ ਸਿਆਪਾ ਪਾਏ ਨੇ
👌👌👌
ਚੌਰ ਦੀ ਦਾੜ੍ਹੀ ਚ ਕਿਣਕਾ, ਵੇਖ ਲੋ ਹੈਗਾ ਜੇ, ਜੋ ਛੂਫ ਪੀਣਾ ਬੈਠਾ ਨਾਲ,,(ਸਿੱਧੂ 👳♂️ਛੂਫ 🤭ਪੀਣਾ😜)
ਡੰਗਰ ਲੋਕੋਂ 2022 ਚ ਝਾੜੂ ਨੂੰ ਵੋਟ ਪਾਉ
ਹੁਣ ਕਿੱਥੇ ਮਰਗੇ ਪੰਥਕ ਲੀਡਰ। ਲਡਦੀ ਰਹਿ ਬੀਬੀ। ਗੁਰੂ ਰਾਖਾ
ਕਾਂਗਰਸੀ ਬਾਦਲਾਂ ਨੂੰ ਬਚਾਉਣ ਲੱਗੇ ਆ।
1.15 ਮਜੀਠੀਆ ਆਪਣੇ ਡੈਡੀ ਨੂੰ call me call me ਦੇ ਮੈਸਜ ਪਾ ਖਿਸਕਣ ਬਾਰੇ ਸੋਚ ਰਿਆ ਹੋਣਾ
ਜਾਗੋ ਲੋਕੋ ਜਾਗੋ ਲੋਕੋ ਪੰਜਾਬ ਵਿਚੋ ਖ਼ਤਮ ਕਰਦੋ ਕਨਗ੍ਰਸੀ ਤੇ ਅਕਲੀ ਨੂੰ
Aap 👍
ਠੀਕ ਆ ਵੀਰ ਜੀ ਕੇਜਰੀਵਾਲ ਕੇਜਰੀਵਾਲ ਪੂਰਾ ਭਾਰਤ ਤੇਰੇ ਨਾਲ
Samj ਤੋਂ ਪਰ੍ਹਾਂ
ਗੋਲੀ ਕਿਸ ਨੇ ਚਲਯੀ ਨਾਮ ਲਗਦਾ ਅਕਾਲੀ ਦਾ
ਅਕਾਲੀ ਹੀ ਗਵਾਹੀ ਵਾਲਿਆਂ ਨਾਲ
ਕਾਂਗਰਸ ਗਵਾਵਾਂ ਨੂੰ ਮਾਰੀ ਜਾਂਦੀ
ਕਿ ਹੋ ਰਿਹਾ।
ਕੋਈ ਸਮਜਵਾ ਗ
Eh vre samaj ni aun dinde kuj
.unj vekhlo paisa kiwa aina aina ute thale karde aa!!!
Eh vre samaj nu aun dinde kuj
.unj vekhlo paisa kiwa aina aina ute thale karde aa!!!.
Veer golli akali dal.sarkaar de hundya challi. Dharneya ch golliya koj aive ni chala.denda. home minister to order mile te chaldi aa te home minister udo sukhvir badal c. .
Akaliyan di digdi shaakh bachaun di koshish kiti ja rhi hai, kita sara kuchh akaliyan ne hi aa, congresi v akaaliyan nu bacha rhe ne sab mili bhugat hai
ਮਜੀਠੀਆ ਦੇ ਵਿਰੁੱਧ ਸਾਰੇ ਸਬੂਤ ਮਿਲੇ ਹਨ ਚਿੱਟੇ ਵੇਚਣ ਦੇ ਪਰ ਕੋਈ ਕਾਰਵਾਈ ਨਹੀਂ ਹੋਈ ਕੀ ਤੁਸੀਂ ਕਾਨੂੰਨ ਤੋਂ ਵੱਡੇ ਹੋ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ ਮਜੀਠੀਆ ਸਾਹਿਬ
ਭੈਣ ਜੀ ਇਥੇ ਕੁਰਬਾਨੀਆਂ ਦੀ ਕੋਈ ਮੁੱਲ ਨਹੀਂ ਪੈਂਦਾ
ਬੀਬੀ ਜੀ ਤੁਸੀ ਸਚ ਬੋਲਤਾ ਤੇ ਸੁੱਖੇ ਦਾ ਭੇਦ ਖਲੋਤਾ ਉਸ ਨੇ ਪੈਸੇ ਕਿਓਂ ਦਿੱਤੇ
ਮਾਤਾ ਜੀ ਰੱਬ ਤੇ ਭਰੋਸਾ ਰੱਖੋ ਜਿੱਤ ਸੱਚ ਦੀ ਹੋਊ
ਮਾਤਾ ਜੀ ਇਥੇ ਨੀ ਹੁਣ ਇਨਸਾਫ਼ ਦੀ ਉਮੀਦ ਕੀਤੀ ਜਾ ਸਕਦੀ । ਇਹ ਸਭ ਰਲੇ ਹੋਏ ਨੇ ।
ਮਾਤਾ ਜੀ ਗੰਗਾਧਰ ਈ ਸ਼ਕਤੀਮਾਨ ਐ......
ਕੁੱਛੜ ਬਹਿਠ ਕੇ ਦਾੜੀ ਖੋਹ ਦਿਤੀ
ਬੀਬੀ ਕਿਕੀ ਢਿੱਲੋ ਦੇ ਨਾਲ ਬਾਦਲ ਨੂੰ ਤਾਂ ਠੋਕ ਰਹੀ ਆਂ ਜਿਹੜ੍ਹਾ ਕੋਲੇ ਬੈਠਾ ਇਹਨੂੰ ਵੀ ਰਗੜਾ ਲਾ।ਇਹ ਤੇਰਾ ਹਮਦਰਦ ਨਹੀਂ ਵਰਤ ਰਿਹਾ
Gandu
Waheguru ji
Bebe je chor tere nal bethe
ਬਾਦਲ ਦੱਲੀਆ ਨੇ ਕਰਾਇਆ ਤੇਰੇ ਨਾਲ ਬੈਠੇ ਨੇ ਇੰਹਨਾ ਕੀ ਕੀਤਾ ਸੱਭ ਰਲੇ ਨੇ ਇੱਕ ਦੂਜੇ ਨੂੰ ਬਚਾਉਦੇ ਨੇ ਦਾਲ ਵਿੱਚ ਕਾਲਾ ਨਹੀ ਸਾਰੀ ਦਾਲ ਕਾਲੀ ਹੈ
Good bai
Akali te Congress ek party de do naam ne.
ਸੁਖਬੀਰ ਬਾਦਲ ਨੇ ਕਾਸਤੋ 10 ,10 ਕਰੋੜ ਰਪਏ ਇਹਨਾ ਨੂੰ िਦਤੇ , ਸਵਾਲ ਖੜਾ ,, ਤਾ ਕੇ ਕਾਗਰਸੀ ਲੀ੩ਰ ਬਾਦਲ ਦੇ िਖਲਾਫ ਕਾਰਵਾਈ ਨਾ ਕੀਤੀ ਜਾਵੇ
Mata tere admi nu marwaon wale tere nal hi baithe aa
Majithiye nu garmi aa rahi 😂😛😛
Sahi pakda haa bhi
Ooun waliaa vota bna riha lgda ......😆😆
Sahi gl h
Sira la ta mata ne
Bibi. Sach. Boldi. A
ਵੇਖੌ ਲੌਕੌ ਨਾਲੇ ਚੌਰ ਤੇ ਨਾਲੇ ਚਤਰ ਇਹ ਮਜੀਠਿਐ ਕੈ ਤਾ ਹਨ ਸਾਰੇ ਪੌਆੜੇ ਦੀ ਜੜ ਹੁਣ ਏਥੇ ਬੀਬੀ ਕੌਲ ਸਚੇ ਹੌਣ ਆਏ ਨੇ ਕਿਡੇ ਪਖੰਡੀ ਨੇ ਕਾਲੀਆ ਬੂਥੀਆ ਵਾਲੇ ਕਾਲੀ
BEBE TU TE TERA PREWAR SAREAM CHOR A JDO SUKHWEER BADEL NE 50LAKH RUPEA PAKGRAE WARGEA NU DEETA TE SAREA M RUPENDER WARGE AESSA KARDE A 50/50LAKH RUPEA LAE KE TU SACHE BANDE A TUVTA APP MAJHETEA CANJER DE NAL BAETHE A JENA CANJRA NE BAEADWE CARWEA OS DE TA NAL KURSE TE BATHEA MENU TA LAGDA TERA PATE GHAWHA NE HOBSAKDA BEADWE HE US NE APP KETE A JDO BEADWE KARN WALA CANJER LOUNDA KUTA TERE NAL BAETHE DOOSRA EHE BADEL KEA NU ANDER JAN DA DAR C HOBSAKDA ENA MAJHETEA KEA DE BAHEN DEA LTTA CHUKEA GAEA HON TE ANDER LAKD DA WENGA LUN FAS GEA HOWE V TERE GHAR WSLE DA GHAWAHE NAL ENA NE JAIL JAN DE DROVENA CANJRA NE KOE DAB DBA BANEA HOWE GHAWHA MARJEGA SADA KEHDA SUT JE GA BEBE KALE MOH WALE LOUNDE CANJER CHETE BAPAE NU APNE NAL KURSE TE BEHA RAKHEA HU TU BOLDE RAKANE TU BOLDE TERE MAJHETEA CANJER BOLDA SWAD FER C KANFRAS KARN DA PEHLA MAJHETEA JDO TERE GHARE AEA C CANJER DA MOH KALA KAR KE GHRO KAD DENDE MAE KO CONGRSE NE PAR JDO MAJHETEA TERE BUKEL CH BARTHA TE TU SAREAM KEHNDA A DUKHE KUTE NE DOSREA NU RUPEA DETE A TU V HUN A ESJAM MAJHETEA TO RUPEA LAE BAKWAS WANE KARDE HOWE NALE CHOR NALE CHATRAE CAHE TERE GHARWALE LAKH MAR GEA ASE NE KEHNDE V KURWAN HO GEA TERE CHORA NAL YARE A MAJHETEA DE TU KOSES CH BAETH KE JO TENU DEKHEA GEA RUPEA LAE TU BOL RAHE A JDO KE BE ADWE WALA CANJER TERE NAL BAETHA SADE KOE HAMDARDE NE BAKE HUN TU TS KAHEGE HE SADE RUPEA DE KOEANG NE MAJHETEA NE TERE CHOLE JO BAHRTE KAD CANJER NU APNE GHAR CH BETHA KE TU RUPEA DA SOUDA JO KAR LEA RU TA KEKE CANGD NU HUN SAB KHUJ BOKENGE PAR JENA CANJRA NE BE ADWE CARWE A KE SUP SUNG GEA TENU JS BADELJA MAJHETEA JA DUKHE NE TERE MUNDE BUND DE DETE BOLNA HAE TA MAJHETEA DEA BAHEN DEA LTTA CHUK KE APNE MUNDEA TO FUDE KARWEA KAR HAR ROJ GHAWHA NU RAKHEGE SARKAR TA SJJA HOWEGE TU TA 365CAHRTER DEKHA RAHE A MAJHETEA TO RUPEA LAE KE WEKU HO GE bebe
TO BEBE HUN ENJ HE RULE GE JDO MAJHETEA TERE NAL BETH'S BEBE RUPEA MARE NE BOLDE BEBE RUPEA LAE KE BOLDE MAJHETEA KOE KESE NE KURWNE NE DETE OH JO RUPEA OH V SUKHVEERDA HE TE JO TU MAJHETEA TO RUPEA LET'S OH C SUKHVEER DA HE A SERF FARK ENA HE MAJHETEA RAHE TU LAE LEA GHAWAHE REHN NALTA ENA. ANJRA NE ANDER JANA C TERE NAL LOUNDA NEVX
LOUNDA mJhetea TERE NAL LAKHA GANGSTRA DEA OHOTM PAEA OE LOUNDEA KUTEA TU DSS MATA JE NU HUN KENE RUPEA DETE A TE II RUPEA KES KES TO ASTA MATA JE NU DEN LAE KES KES TO APNE BAHEN DEA LTTA CHKKA KE EKHRA KEETA HUN TY KANGD DE LUN DA SIJE DEKHN A GEA KE GLL HOR KESE DA DHUNE TAK LAGEA NE SOTA REH GEA MATA JE TUVSACHE HUNDE TA MAJHETEA NU APNE GHARE NEVBADN DENDE NALEVJENA NUBRUPEQ DETEVACRUPEA DENVWWLA TEVLOOKA CHVHERO BANUN WALACTWCTERE HOUSE CHVAPNE BAHEN DEVCAPDE UTARVFUDE MARWE JANDA VVMATA JE HOR DE JAWA EKHTE KAR KE MATACTU VVCHOR HAE
Please Headlines ਸਹੀ ਲਿਖਿਆ ਕਰੋ..ਵਾਹਿਗੁਰੂ ਭਲੀ ਕਰੇ ।
Logo kyu ene besram ho gye. Je bibi akali ja congres kisse nal v beth jve ta ki tuc kangar.. Kikki nu clean chit deoge Sirf ke eh akali dal nal Beth gyi bibi.... Glt nu glt kea kro sahi nu sahi
ਬੀਬੀ ਜੀ ਕਰਵਾਉਣ ਵਾਲੇ ਤਾਂ ਥੋਡੇ ਨਾਲ ਬੈਠੇ ਹਨ,ਸਹੀ ਬੰਦਿਆ ਦਾ ਸਾਥ ਲਵੋ ਬੀਬੀ ਜੀ ਇਨਸਾਫ਼ ਮੰਗਣਾ ਹੱਕ ਹੈ,ਕਰਨ ਵਾਲੇ ਲੀਡਰ ਥੋਡੇ ਮੋਢਿਆਂ ਤੇ ਰੱਖ ਕਿ ਰਾਜਨੀਤੀ ਲਾਹਾ ਲੈਣਾ ਚਾਹੁੰਦੇ ਹਨ!
ਬੀਬੀ ਜੀ ਗੁਰੂਗ੍ਰੰਥ ਸਾਹਿਬ ਸਾਹਿਬ ਜੀ ਜਾਗਦੀ ਜੋਤ ਹੈ ।ਜਿੰਨਾ ਨੇ ਗੁਰੂ ਦੀ ਬੇਅਦਬੀ ਕੀਤੀ ਹੈ ਇਨ੍ਹਾਂ ਨੇ ਵੇਖੀ ਕੀੜੇ ਪੈ ਕੇ ਮਰਨਾ ਹੈ। ਦਲਿਆ ਨੇ। ਇੰਨਾ ਤੈਨੂੰ ਵਾਰੇ ਨਹੀਂ ਆਉਣ ਦੇਣਾ।ਪਰ ਤਸੀ ਬੀਬੀ ਮਰੋ ਨਾ ।
Good very good 👍👍
Hun ajnala ate daduwal kithe han
ਮਾਤਾ ਜੀ ਕੈਪਟਨ ਤੇ ਬਾਦਲ ਰਲੇ ਹੋਏ ਨੇ
Mata Tu sach boldi reh ahe kaali congressi saare ik hi ne mata waheguru ji tere naal a waheguru ji hor himmat bakhse
Saeee gall aa suaaad lyaataa bibi ji nay
ਪਹਿਲਾ ਬੇਬੇ ਕਹਿਦੀ ਅਸੀ ਗਰੀਬ ਅਾ ਫਿਰ ਜ਼ਦੌ ਜੁਰਮਾਨਾ ਪੈ ਗਿਅਾ ਫਿਰ ਕਹਿਦੀ ਕੌੲੀ ਗਲ ਨੀ ਮਾਤਾ ਪੈਸਾ ਬੰਦੇ ਦਿਅਾ ਜ਼ੜਾ ਹਲਾ ਦਿਦਾ ਨਾਲੇ ਪੰਜਾਬ ਵਿੱਚ ਕਨੂਨ ਨਾਲ ਦੀ ਕੌੲੀ ਚੀਜ ਹੇਨੀ
ਬੀਬੀ ਜੀ ਤੁਸੀਂ ਸਚ ਬੋਲ ਰਹੇ ਹੋ ਅਸੀਂ ਤੁਹਾਡਾ ਦੁੱਖ ਸਮਝਦੇ ਆਂ ਜਿਹੜੇ ਦੋਸ਼ੀਆਂ ਨੂੰ ਬਚਾਉਂਦੇ ਆ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੁੱਖ ਨੀ ਇਨ੍ਹਾਂ ਦਾ ਅੰਤ ਵੀ ਬੁਰਾ ਹੋਣਾ ਕੀੜੇ ਪੈਣੇ ਆ।
Shi gal a
,ਮਾਤਾ ਵੀ ਲਗੀ ਅਾਪਣੇ ਸਹੀਦ ਪਤੀ ਬਾਦਲਾ ਕੋਲ ਵੇਚਣ ,ਅਖੈ ਮੇਰੇ ਪਤੀ ਨੂੰ ਧਕੇ ਨਾਲ ਗਵਾਹ ਬਾਣਿਅਾ ,ਮਾਤਾ ਅਕਲ ਨੂੰ ਹਾ ਮਾਰ ੲਿਹਨਾ ਬਾਦਲਾ ਨੂੰ ਬਚਾਣ ਖਾਤਰ ਹੀ ਕਾਗਰਸੀ ਲੀਡਰਾ ਦਾ ਬੇੜਾ ਗਰਕਿਅਾ ,ਤੁਸੀ ਫੇਰ ੲਿਹਨਾ ਨਾਲ ਬੈਠੇ ਜੇ
ਸਹੀ ਦੋਸ਼ੀ ਆਕਲੀ ਦਲ ਆ ਮਾਤਾ
Sab Chor aa naal baithev te door wale v
ਬੀਬੀ ਆ ਨਾਲ ਨਹੀਂ ਸੀ ਬਠਾਉਣਾ ਇਹ ਸਾਰੇ ਇਕੋ ਨੇ।ਗਵਾਹ ਮਕਰਾਉਣ ਨਾਲ ਬਾਦਲਾਂ ਨੂੰ ਵੀ ਫਾਇਦਾ ਹੋਣਾ ਸੀ। ਬੀਬੀ ਆਪਣੀ ਲੜਾਈ ਲੋਕਾਂ ਨਾਲ ਰਲ ਕੇ ਲੜੋ।ਆ ਲੀਡਰਾਂ ਦੇ ਹੱਥ ਨਾ ਚੜੋ।
Mayi jehra tera kol betha a ehdi sah rag wad dai insaf aapay ho javu
ਬੀਬੀ ਜੀ ਇਹ ਸਿਆਸਤ ਇਹਨਾਂ ਕਾਂਗਰਸੀ ਨੇਤਾਵਾਂ ਰਾਜ ਲੈਣ ਲਈ ਬੇਆਬਦੀ ਕਰਵਾਈ ਹੁਣ ਗੁਵਾਇਆ ਮੁਕਾਉਣ ਲਈ ਕਿਉਂ ਮਜਬੂਰ ਕਰ ਰਹੇ ਹਨ ਬੀਬੀ ਜਦੋਂ ਉਹ ਅਫਸਰ ਫਸ ਗਏ ਤਾਂ ਉਹਨਾ ਨੇ ਕਾਂਗਰਸ ਪਾਰਟੀ ਦੇ ਬੰਦਿਆਂ ਨਾਂ ਲੈ ਦੇਣਾ ਸੱਚ ਸਾਹਮਣੇ ਆ ਜਾਣਾ ਵੀਰ ਜੀ ਸਮਾਂ ਆਉਣ ਵਾਲਾ ਜਦੋਂ ਅਫਸਰਾਂ ਨੇ ਸੱਚ ਦੱਸ ਦੇਣਾ
ਬਜੇ ਵੜੇ Lider ਦਾ ਮਰਜੋ ਔ linder ਔ
ਮਰ ਗਿਆ ਹਾਰਟ ਅਟੈਕ ਨਾਲ ਪਖੰਡੀ ਜਨਾਨੀ ਨੋਟ ਬਣਾੳਣਾ ਚੰਹਦੀ ਹੈ, ਬਿਜਲੀ ਮਹਿਕਮਾ ਆਪਦਾ ਕੰਮ ਨਾ ਕਰੇ
Mata ji chtta nal bhadha hai
la dio ਫਾਸੀ ਬਾਦਲ ਨੂੰ
Doshi ta thode nal hi bethe a mata ji
Punjab the mukh mantri Sukhbir Singh Badal zindabaad Punjab India
ਬੀਬੀ ਜੀ ਸਲਾਮ ਐ,ਚਿੱਟੇ ਆਲਾ ਛੂਪ ਪੀ ਕੇ ਆਇਆ ਲੱਗਦੈ
Suchi ho mata tucee
Bibi g tuci AAP party naal aajo tuci sache ho
Nala chor nala chatar sala totla
Hun vi samj javo ji congress te akaali nu koyi vi vote na pavo.hje vi samj kro tuhade kol mokka a next vaar vadia sarkaar leavo.
Bilkul theek
Vote 4 2020
Zindabaad
ਇੱਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਕੀਤੀ,ਦੂਜਿਆਂ ਨੇ ਇਹਨਾ ਨੂੰ ਬਚਾਇਆ।ਮਾਤਾ ਜੀ,ਇਹ ਦੋਵੇਂ ਦੋਸ਼ੀ ਆ 'ਕਾਲੀ+ਕਾਂਗਰਸੀ ।ਸਭ ਤੋਂ ਵੱਡੇ ਗੁਰੂ ਦੇ ਦੋਸ਼ੀ ਤੇ ਗ਼ਦਾਰ ਇਹਨਾਂ ਨੂੰ ਵੋਟਾਂ ਪਾਉਣ ਵਾਲ਼ੇ ।
👎👎 👎👎
Punjab waleyo hun ta sharm krlo yar.2022 ch sirf ek var AAP party nu vote pado yar. Smj javo hun ve
Os channel per news nhi sirf add dikhte h
ਬੀਬੀ ਇਹ ਮਤਰੀ ਨੀ ਮਰਦੇ ਜਦ ਤਕ ਇਹਨਾ ਨੁੰ ਕੋਈ ਪਾਗਲ ਹਲिਕਅਾ ਕੁਤਾ ਨੀ ਬੜਤਾ
Tc nashe de tssker naal bath ke ki sabit krna chaunde ho ki tc badlan naal ni mile hoe ?
Mata jinna chir congress, akali rhu Punjab ch ehi haal rhu...
Badlah appa app ni liyaounde
Ehna di vari bnn rakhi aa bss
ਕੌਮ ਕਿਥੇ ਗਈ ਹੁਣ?
ਹੁਣ ਕਿੳੁ ਨਹੀ ਬੋਲਦੇ ਜਾਥੇਦਾਰ ਤੇ ਧੂਮਾ ਤੇ ਅਜਨਾਲਾ ਹੁਣ ਕਿਥੇ ਮਾਰੇ ਨੇ ਗਦਾਰ
koi ਓਠੇ sorma ਰੱਬਾ
ਵੀਰ ਜੀ ਸੂਰਮੇ ਆਪ ਹੀ ਬਣਨਾ ਪੈਣਾ
🙄🙄🙄🙄 eh kri ki jande ne.....
Biba thoda ta akala gaya jeda soday NAL baitha USS ne ta lakha kar ujad te
Maa dlerr hgi tu ,,
Eh sara kam hi congress da c
Eh state ghatiya bna ti bohat vadiya state si ,,,,punjabio hun apna mulk Canada hai India Punjab ni reha
Smj javo punjaboi hun ve 2022 vich AAP party da sath devo eh Congress akhali chor ne. Hath jod k gal sun lvo
Mata ji eh sarey bajigar aa eh khedan kheid rahey aa, par eh sarey chor aa tuhanu mohra bna rahey aa, aap bachan vastey, tuseen emotional na hovo,
2022 ch bibi g tuci AAP party da sath devo. Eh majithiye ta aap chor a.chithe da Vapari.congress akali chor ne.mile hoye ne eh
Uljaa lyndia Sarkara ,,, pind sathh devy
Badal captain mile hoye ne.chor ne eh 2ve.AAP party da sath devo 2022 ch.sb kuj ok hoju punjab ch
Hun vota aaa gyiaaan taaa sale akali bibi nu joothi gvahi de k congress daa name lainde aaa dono milne ne congress v te akali v udo taa ehna di e sarkar c udo kio ni kite gvaaha te prche beabdi too bahd 2.5 saaal rhi aaa sarkar
Daadu Waal ate mand kithe aaa ajjj
ਪੈਸਾ ਹਜਮ ਕਰਦੇ ਆ 😆😆
Amritpal singh Amritpal io
2022vich aap sarkar lio pnb bchao