Australia, UP ਤੇ Hazoor Sahib ਤੋਂ ਸਿੱਖਾਂ ਨਾਲ ਜੁੜੀਆਂ 3 ਖਬਰਾਂ । KHALAS TV

Поділитися
Вставка
  • Опубліковано 7 вер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 61

  • @HarpreetSingh-lf6qq
    @HarpreetSingh-lf6qq Місяць тому +55

    ਸਿੱਖ ਬਾਗੀ ਹੋ ਸਕਦੇ ਨੇ ਪਰ ਅੱਤਵਾਦੀ ਨਹੀਂ। ਜਿਵੇਂ ਕੇ ਹਿੰਦੂ ਅੱਤਵਾਦੀਆਂ ਨੇ 1984 ਚ ਸਿੱਖਾਂ ਦਾ ਕਤਲੇਆਮ ਕੀਤਾ ਸੀ ਪਰ ਸਿੱਖਾਂ ਨੇ ਕਿਸੇ ਨਿਰਦੋਸ਼ ਹਿੰਦੂ ਨੂੰ ਨਹੀਂ ਮਾਰਿਆ

    • @RanjitsinghSingh-rn5hp
      @RanjitsinghSingh-rn5hp Місяць тому +3

      ਇਹ ਲੋਕ ਭੁੱਖ ਨੰਗ ਚੋਂ ਉੱਠ ਕੇ ਪੁਲਿਸ ਚੋਂ ਭਰਤੀ ਹੋ ਗੇ ਹੁਣ ਔਕਾਤ ਦਿਖਾ ਰਹੇ ਨੇ

  • @NirmalSingh-ys7wz
    @NirmalSingh-ys7wz Місяць тому +14

    ਕਾਂਵੜ ਯਾਤਰੀਅਾਂ ਨੂੰ ਦੇਖਣਾ ਕੋੲੀ ਮਾੜੀ ਗੱਲ ਨਹੀਂ।ਪੁਲਿਸ ਜਾਣ ਬੁੱਝਕੇ ਵਿਵਾਦ ਪੈਦਾ ਕਰ ਰਹੀ ਹੈ।

  • @godisone7569
    @godisone7569 Місяць тому +15

    ਬੀਬਾ ਜੀ ! ਇਹ ਅਹਿਸਾਨ ਫਰਾਮੋਸ਼ ਖੂਨ ਐ, ਏਹਨਾ ਨੇ ਤਾਂ ਗੁਰੂ ਸਾਹਿਬਾਨ ਨੂੰ ਨਹੀਂ ਬਖ਼ਸ਼ਿਆ ਸੀ, ਤੁਸੀਂ ਕੀਹ ਚੀਜ ਹੋ... ਕਿਤੇ ਘਰ ਢਾਹ ਦਿੱਤੇ, ਕਿਤੇ ਕੋਈ ਵਿਤਕਰਾ, ਕਿਤੇ ਕੋਈ ! ਹੋਰ ਲਾਓ ਆਕਸੀਜਨ ਦੇ ਲੰਗਰ, ਹੋਰ ਕਰੋ ਏਹਨਾਂ ਵਲੋਂ ਸੁੱਟੀਆਂ ਗਈਆਂ ਲਾਸ਼ਾਂ ਦੇ ਸੰਸਕਾਰ... ਕਸੂਰ ਆਪਣੇ ਈ ਦੋਗਲਿਆਂ ਦਾ ਐ , ਕਿੱਥੇ ਮਰ ਗਿਆ ਉੱਚੀ ਉੱਚੀ ਭੋਂ....ਣ ਵਾਲਾ ਮਨਜਿੰਦਰ ਸਿਰਸਾ..

  • @ParamjitSingh-q6x
    @ParamjitSingh-q6x Місяць тому +20

    ਮੈਡਮ ਜੀ ਕਨੇਡਾ ਦੇ ਕੈਲਗਰੀ ਰਿਫਰੈਂਮ ਦੀਆਂ ਵੀ ਖਬਰਾਂ ਸੁਣਾ ਦੋ

  • @tumerarakha1699
    @tumerarakha1699 Місяць тому +4

    ਸ਼ਰਮ ਤੇ ਫੇਰ ਸਾਨੂੰ ਸਿੱਖਾਂ ਨੂੰ ਚਾਹੀਦੀ ਹੈਂ ਜਿਹੜੇ ਇਹਨਾਂ ਲਈ ਕੱਢਸ਼ੀਆਂ ਚੁੱਕੀ ਫਿਰਦੇ ਹਨ। ਜੁੱਤੀਆਂ ਖਾਈ ਜਾਂਦੇ ਨੇ ਤੇ ਲੰਗਰ ਲਾਈ ਜਾਂਦੇ ਨੇ ਸਿੱਖਾਂ ਨੂੰ ਅਕਲ ਪਤਾ ਨੀ ਕਦੋਂ ਆਉਣੀ।

  • @bhullarsahib69
    @bhullarsahib69 Місяць тому +2

    ਭਾਰਤੀ ਹਿੰਦੂਆਂ ਨੂੰ ਦੋਸ਼ੀ ਨਹੀ ਕਿਹਾ ਜਾ ਸਕਦਾ ਹੈ 🙏 ਕੁੱਝ ਸ਼ਰਾਰਤੀ ਸਰਕਾਰੀ ਪਿੱਠੂ ਸਿੱਖਾਂ ਨੂੰ ਜਾਣਬੁੱਝਕੇ ਅੱਤਵਾਦੀ ਕਹਿੰਦੇ ਹਨ,ਜਿਸ ਕਰਕੇ ਖਾਸਕਰ ਬੀਜੇਪੀ ਦੀਆਂ ਸਰਕਾਰਾਂ ਪੂਰਨ ਤੌਰ ਤੇ ਜਿੰਮੇਵਾਰ ਹਨ 👍 ਸਿੱਖਾਂ ਦਾ ਕੁੱਝ ਨਹੀ ਜਾਣਾ , ਕਿਉਂਕਿ ਸਿੱਖ ਕੌਮ ਅਕਾਲ ਪੁਰਖ ਦੀ ਸਾਜੀ ਹੋਈ ਕੌਮ (ਫ਼ੌਜ )ਹੈ ਤੇ ਹਮੇਸ਼ਾ ਚੱੜ੍ਹਦੀ ਕਲਾ ਵਿੱਚ ਰਹੇਗੀ , ਜਿਨ੍ਹਾਂ ਸਮਾਂ ਧਰਤੀ ਤੇ ਮਨੁੱਖ ਹੋਣਗੇ 🤞🙏🚩

  • @bhagwantsingh2037
    @bhagwantsingh2037 Місяць тому +9

    ਨਾ ਅਤਵਾਦੀ ਸਿਖ ਨੇ ਨਾ ਮੁਸਲਮਾਨ ਨ ਉਹ ਨੇ ਜੋਂ ਇਹਨਾਂ ਨੂੰ ਵੋਟਾਂ ਲੈਣ ਲਈ ਕਹਿੰਦੇ ਨੇ।

  • @jotikaur1210
    @jotikaur1210 Місяць тому +7

    😮ਅਸਟਰੇਲੀਆ ਵਿੱਚ ਵੀ ਜ਼ਾਲਮ ਲੋਕ ਨੇ
    ਵਾਹਿਗੁਰੂ ਜੀ ਮਿਹਰ ਕਰੋ😔🙏🏻

  • @amardeepsingh8338
    @amardeepsingh8338 Місяць тому +7

    ਇਹਨਾ ਨੂੰ ਕਹੋ ਕਾਂਵੜੀਆਂ ਵਾਸਤੇ ਲੰਗਰ ਲਾਓ ਤਾ ਕੇ ਤਹਾਨੂੰ ਹੋਰ ਜੁੱਤੀਆ ਪੈਣ ਇਹਨਾ ਨੂੰ ਅਕਲ ਪਤਾ ਨਹੀ ਕਦੋ ਆਉਣੀ ਇਹਨਾ ਕਾਂਵੜੀਆਂ ਤੈ ਧਾਰਾ ਲੈਣੀਆ ਸੀ ।

  • @GurpalSingh-qo9qc
    @GurpalSingh-qo9qc Місяць тому +4

    ਸਿੱਖ ਅੱਤਵਾਦੀ ਹਨ ਫਿਰ ਸਿੱਖਾਂ ਦੀਆਂ ਜ਼ਮੀਨਾਂ ਤੇ ਸੜਕਾਂ ਕਿਉਂ ਭਾਲਦੇ ਹਾਂ
    ਸਿੱਖ ਅੱਤਵਾਦੀ ਹਨ ਤਾਂ ਸਿੱਖਾਂ ਨੂੰ ਤਾਂ ਕੇਦਰ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਕੋਈ ਟੈਕਸ ਲੈਣ ਦਾ ਹੱਕ ਨਹੀਂ
    ਹਲਕੇ ਵਿੱਚ ਲੈਂਦੇ ਹਨ ਸਿੱਖ ਇਸ ਕਰਕੇ ਸਿਆਸੀ ਪਾਰਟੀਆਂ ਅੱਤਵਾਦੀ ਦੱਸਦੀਆਂ ਹਨ ਸਿੱਖਾਂ ਦੀ ਆਪਸ ਦੇ ਵਿੱਚ ਏਕਤਾ ਨਹੀਂ

  • @user-ng1vq6yb1d
    @user-ng1vq6yb1d Місяць тому +5

    ਕਾਂਵੜਿਆਂ ਨੇ ਜੋ ਧੱਕਾ ਰੋੜਾ ਤੇ ਆਮ ਜਨਤਾ ਨਾਲ ਕੀਤੇ ਤੇ ਹਜ਼ੇ ਵੀ ਕਰਦੇ ਹਨ ਸਾਫ਼ ਫੋਟੋਆਂ ਵਿੱਚ ਵੇਖਿਆ ਜਾ ਸਕਦਾ ਹੈ ਉਹਨਾਂ ਉਤੇ ਕਾਰਵਾਈ ਕਿਉਂ ਨਹੀਂ ਹੁੰਦੀ।

  • @psingh-3073
    @psingh-3073 Місяць тому +5

    ਸਿੱਖ ਕੌਮ ਨੂੰ ਹੁਣ ਕੋਈ ਸਖਤ ਫੈਸਲਾ ਲੈਣ ਦੀ ਲੋੜ ਹੈ। ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੌ ਬੀਤੀ ਸੋ ਬੀਤੀ

  • @jotikaur1210
    @jotikaur1210 Місяць тому +7

    Suspend kro is officer nu jo glt bolde k sikh Atvaadi 😡😡😡😠😠

    • @gharg2309
      @gharg2309 Місяць тому

      ਸਿੱਖਾਂ ਨੂੰ ਕੀ ਲੋੜ ਸੀ ਕਾਂਬੜ ਯਾਤਰਾ ਦੇ ਦਰਸ਼ਨ ਕਰਨ ਸੀ। ਸਿੱਖਾਂ ਨੂੰ ਅਪੀਲ ਹੈ ਕਿ ਪੰਜਾਬ ਤੋਂ ਬਾਹਰ ਕਿਤੇ ਵੀ ਲੰਗਰ ਸੇਵਾ ਨਾ ਕੀਤੀ ਜਾਵੇ ਸਿਰਫ਼ ਗੁਰੂ ਘਰ ਦੇ ਸਮਾਗਮਾਂ ਵਿੱਚ ਹੀ ਹਾਜ਼ਰੀ ਭਰੋ। ਦੂਜੇ ਧਰਮਾਂ ਦਾ ਸਤਿਕਾਰ ਤਾਂ ਜਰੂਰ ਕਰੋ ਪਰ ਉਨ੍ਹਾਂ ਦੇ ਧਾਰਮਿਕ ਸਮਾਗਮ ਬਿਨਾਂ ਸੱਦੇ ਤੋਂ ਨਾ ਜਾਓ।

    • @Satnamsingh-px3eq
      @Satnamsingh-px3eq Місяць тому

      ​@@gharg2309ਹੁਣ ਕੀ ਬਣੂਗਾ

  • @SukhwinderSingh-b1r
    @SukhwinderSingh-b1r Місяць тому +7

    Bharat bich sikha nal dhaka huda hai

  • @gammingwithdilpreet1763
    @gammingwithdilpreet1763 Місяць тому +7

    ਅੱਤਵਾਦੀ ਕਸਮੀਰ ਵਿੱਚ ਨੇ ਜੋ ਇਸ3 ਮਹੀਨਾ ਵਿੱਚ ਸਾਡੇ 50 ਫੋਜੀ ਸਹੀਦ ਕਰਤੇ

    • @sattibains4818
      @sattibains4818 Місяць тому +1

      Kashmirian nal bhi insaaf kre Bharat sarkar Maharaj Hari Singh de time keete hoe baadea to mukar rahi bharat sarkar

  • @gillsaab-cf3du
    @gillsaab-cf3du Місяць тому

    Waheguru ji

  • @balkaransingh2945
    @balkaransingh2945 Місяць тому

    ਜਿਨਾਂ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਹਿੰਦੂਆ ਦੀਆ ਔਰਤਾਂ ਛੁਡਵਾਇਆ ਉਹ ਸਿਖ ਅਤਿਵਾਦੀ ਹੈ

  • @JaswinderSingh-ie8xu
    @JaswinderSingh-ie8xu Місяць тому

    ਸਰਕਾਰੀ ਮੀਡੀਆ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਦੱਸਦੇ

  • @user-nx1qs5uz9n
    @user-nx1qs5uz9n Місяць тому

    Waheguru ji 🙏

  • @gursimratkaurcheema6000
    @gursimratkaurcheema6000 Місяць тому +4

    ਰਿਸਤੇ ਦਾਰੀ ਹੋਣਾ ਗੁਨਾਹ ਨਹੀਂ

  • @gamdoorsingh6300
    @gamdoorsingh6300 Місяць тому

    ਪਤਕਰ ਸਾਹਿਬ ਜੀ ਸਿੱਖ ਧਰਮ ਕੋਮ ਘਟ ਗਿਨਤੀ ਨਹੀਂ 96ਕਰੋੜ ਹੈ

  • @harjeetkaur7856
    @harjeetkaur7856 Місяць тому +2

    Skht tarna da koe asr njr nhi aa raha hai ji
    Kdi kisi state kdi kisi state vich sikh kom nu bejit kita ja raha hai ji
    Ki center sarkar nu njr nhi aa raha
    Eh sb sarkar di chlaki bemani hai ji

  • @simerjeetkaur-xo4ui
    @simerjeetkaur-xo4ui Місяць тому +1

    ਲੋਕਾ ਹੀ ਪਾਗਲ ਹੈ ਜੋ ਇਨੀ ਦੂਰ ਜਾ ਕਿ ਪਾਪੀਆਂ ਨੂੰ ਪੈਸੇ ਫੜਦਾ ਹੈ

  • @RandhirSingh-do6gc
    @RandhirSingh-do6gc Місяць тому

    Waheguru ji.Good

  • @AvtarSingh-ox4lg
    @AvtarSingh-ox4lg Місяць тому

    ਜੀ ਪੁੱਤ ਹਰਸ਼ਰਨ ਕੌਰ ਜੀ ਸਹੀ ਕਿਹਾ ਜੀ

  • @JaspalSingh-hi3xy
    @JaspalSingh-hi3xy Місяць тому +1

    ❤🌹🚶‍♀️👈🌹🚶‍♂️🙏🙏✍️🚶‍♂️

  • @kirtansingh7124
    @kirtansingh7124 Місяць тому +3

    ਪੰਜਾਬ ਵਿੱਚ ਜੱਟ ਜੱਟੂ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਸਿਰਸੇ ਵਾਲੇ ਸੌਦਾ ਨੇ ਬੇੜਾ ਗ਼ਰਕ ਕਰ ਦਿੱਤਾ ਹੈ ਵਾਹਿਗੁਰੂ ਜੀ

  • @kulwindersingh9227
    @kulwindersingh9227 Місяць тому +1

    Sikh dharam vich bahut narakdhariya ne koi farak nahi inha te narakdhariya vich sab paise de yarr ne

  • @RAMSINGH-rt1lx
    @RAMSINGH-rt1lx Місяць тому

    Eh Jaminaa kisai diaan nahin hai. Sarkaari. Kanoon dai Adhin hai. Jameenaan

  • @anmolsingh1416
    @anmolsingh1416 Місяць тому +1

    Sukhbeer badal na he kush bole ta changa hovega keoke es ne bandi sikha nu khud atwadi keha se

  • @devinderkaur3283
    @devinderkaur3283 Місяць тому

    police te action huna chiada ha.

  • @harmeetkour3844
    @harmeetkour3844 Місяць тому

    ਇਹ ਹੋਣਾ ਚਾਹੀਦਾ ਸੀ ਕਿਉ ਕੇ ਮਰਿਯਾਦਾ ਵਿੱਚ ਅਖੰਡ ਪਾਠ ਹੈ ਹੀ ਨਹੀਂ ਹੈ ਸੇਅਜ ਪਾਠ ਦੀ ਗੱਲ ਕੀਤੀ ਹੈ ਉਹ ਵੀ ਸਿੱਖ ਨੇ ਆਪ ਕਰਨਾ ਹੈ

  • @nirmalsinghsidhu3098
    @nirmalsinghsidhu3098 Місяць тому +1

    Hu kithe Hai Bittu kio Nhi Bol Riha Bjp De Party De Police U P Wich Aatwadi KEH rahe Hai

  • @mukhtarsingh8972
    @mukhtarsingh8972 Місяць тому +1

    nina paisa sadak bnaonn te laya hai. ena paisa apne bachyan nu is/ips banaoon laee kharcho. jyada ehna de himaiti na bano

  • @iqbalsinghsingh7997
    @iqbalsinghsingh7997 Місяць тому

    Bati gi sat Sri akal chardi kala vich raho j i

  • @arshdeepbrar7849
    @arshdeepbrar7849 Місяць тому

    ਮਰਵਾਇਆ ਤਾਂ ਆਪਣਾ ਨੂੰ ਮਾਸਟਰ ਤਾਰਾ ਸਿੰਘ ਨੇ ਹੈ

  • @kuldeepveertegurudikirpaha7774
    @kuldeepveertegurudikirpaha7774 Місяць тому

    Sikhan nu Attwadi kehan wale khud Attwadi ne

  • @JaspalSingh-zs1mj
    @JaspalSingh-zs1mj Місяць тому

    Hor bano dess Paget
    Gulaam loka naal ehi kuss hunda h besarmo thonu sarem hani

  • @paramjitsingh-nv2gw
    @paramjitsingh-nv2gw Місяць тому +1

    Befkoofo Kandi nu ki wekhna guru ke darshn kr lwo

  • @RAMSINGH-rt1lx
    @RAMSINGH-rt1lx Місяць тому

    Sharm karo Langar Band. Karan Layi. Boli Jaandai. ho

  • @harjinderghoman
    @harjinderghoman Місяць тому +1

    ਪੰਜਾਬ ਚ ਕੁੱਝ ਕੁ ਲੋਕ ਮਾੜੇ ਹੋ ਸਕਦੇ ਹਨ ਸਾਰਾ ਪੰਜਾਬ ਨਹੀਂ

    • @anmolsingh1416
      @anmolsingh1416 Місяць тому +2

      Marhe han bitu.sukhbeer,or bjp

    • @Satnamsingh-px3eq
      @Satnamsingh-px3eq Місяць тому

      ​@@anmolsingh1416ਪੰਜਾਬ ਦੇ ਲੋਕ ਮਾੜੇ ਨਹੀ ਭਾਰਤ ਦੀ ਸਰਕਾਰ ਮਾੜੀ ਹੈ

  • @crazy.46
    @crazy.46 Місяць тому

    Es kom nu jathedar ne dabo dena hai