Kohistan Bus Terminal | Goga Pasroori and Saleem Albela Funny Video new
Вставка
- Опубліковано 30 бер 2024
- #albelatv #gogapasroori #saleemalbela
Kohistan Bus Terminal | Goga Pasroori and Saleem Albela Funny Video new
⭐⭐ Website Details ⭐⭐
👍
Buy NOW Premium Quality Chiltan Pure Products 💁🏼👩🏼
👍
mamasjan.com/
👍
Buy Now Facial Kit 👍.
mamasjan.com/collections/all/...
👇
/ mamasjanstore ✔️
👇
/ mamas_jan_store 📷
wa.me/+923338880107 (WhatsApp)
Subscribe to Support Our Channel ❤
Our Site : albelatv.com
Albela Tv is an Platform which provides you Information Videos, Celebrities Interviews, Funny Show Like AfraTafrii, and Much more news about the World.
Our Facebook Page :
/ albela-tv-102290901139357
Our Twitter : albelatv
OOOOO More Interesting Uploads OOOOO
3. Water Pumps in Barcelona | streets Roads Important | Albela TV
• Water Pumps in Barcelo...
4. Albela TV Team will visit the European countries very soon
• Albela TV Team will vi...
5. Uneducated Philosophers on Facebook Mazahia Programm Albela TV
• Uneducated Philosopher...
Thanks For Watching!
Stay Tuned For More Videos.
Oye hoye kyaa baat , finally goga in bus … the guy who comments everytime about goga as bus conductor. Bro krla check hun tera lamhba laa dita aglean ne…! 🙌🙌
Asli fan gogge bhaa da ehi aa baki dekho video kehde base te aa
Us di gal poori nhee hoiii o Goga nu as a Bus conductor chahndaa 😂😂😂
Bhai aap hi demand krtay thay bus wali video ka?
Goga ❤❤❤❤❤❤
I love you yaar
Khush hona
الَلّٰــهُمَہ صَــِلّ عَلٰى سَــيَّدِنَاوَمَوْلٰنَا مُحَمَّدٍ وَّعَلَىٰ اٰلِهِ وَاَصْــحَابِهِ وَبَـارِكْ وَسَــلِّمْ.❤️
Bus conductor 😂
Stop it please,lest it becomes their what we say,ਛੇੜ 😂😂😂
ਕਿਸੇ ਵੀ ਚੀਜ਼ ਦੀ ਫਰਮਾਇਸ਼ ਇਕ ਦੋ ਵਾਰੀ ਹੀ ਕਰਨੀ ਚਾਹੀਦੀ ਹੈ ਜੇ ਪੂਰੀ ਹੋਜੇ ਚੰਗੀ ਗੱਲ ਹੈ ਨਹੀਂ ਤਾਂ ਪਰੇ ਦਫਾ ਕਰੋ ਕਿਉਂਕਿ ਵਾਰ ਵਾਰ ਕਿਸੇ ਚੀਜ਼ ਦੀ ਮੰਗ ( ਫ਼ਰਮਾਇਸ਼ ) ਕਰਨ ਨਾਲ ਬਾਈ ਜੀ ਆਪਣੀ ਇੱਜਤ ਘੱਟਦੀ ਹੈ
Very good
Othe paneer da vi nahi pata te conductor v nahi hunde..saara kuch same nahi apne waang
@@dalbirSinghghuman-fn6chaaye haaye Paajii thuadi angrezi😅
😉ਅੱਜ ਤਾਂ ਸੱਚੀਂਓ ਦਿਲ ਦੀ ਰੀਜ਼ ਪੂਰੀ ਕਰ ਦਿੱਤੀ ਇਹ ਵੀਡੀਓ ਬਣਾ ਕੇ🥰🥰
ਓਏ ਬੱਲੇ ਬੱਲੇ ਬਣਾ ਦਿਤੀ ਵੀਡੀਓ ❤❤ ਬਹੁਤ ਸਾਰਾ ਪਿਆਰ ਅੰਮ੍ਰਿਤਸਰ ਵਾਲਿਆਂ ਵਲੋਂ ❤❤
ਕੋਣ ਕੋਣ ਗੋਗਾ ਭਾਈ ਸਲੀਮ ਅਲਬੇਲਾ ਨੂੰ ਪਸੰਦ ਕਰਦਾ ਹੈ ਸਿਰਫ਼ ਪੰਜਾਬ ਵਾਲੇ ਕਮੈਂਟਾਂ ਵਿੱਚ ਦੱਸੋ
Nice
sara jana❤
❤❤
❤❤❤❤❤❤❤❤ love 💕 you
Nice ❤❤❤
ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ 🌹🌷🌹🌷🌹🌷🌹🌷🌹🌷🙏❤️ Love From PUNJAB (Phagwara) INDIA.
ਸੁਣ ਹੀ ਲਈ ਕਿਤੇ ਸਾਡੀ ਇਹਨਾਂ ਨੇ 2 ਸਾਲ ਹੋਗੇ ਸੀ ਬੋਲ ਬੋਲ ਅਸੀਂ ਕਹਿਣਾ ਛੱਡ ਦਿੱਤਾ ਸੀ। Love from chrda Punjab❤😅😅😂
ਕੌਣ ਕੌਣ ਦਿਲੋਂ ਪਿਆਰ ਕਰਦਾ ਲਹਿੰਦੇ ਪੰਜਾਬ ਵਾਲਿਆਂ ਨੂੰ ❤️
ਹੋ ਗਈ ਖਵਾਹਿਸ਼ ਚੜਦੇ ਪੰਜਾਬ ਦੇ ਵੀਰਾਂ ਦੀ😂😂😂❤❤❤
Najara banta 150 ne tan😂😂😂
Hate ne tusi pajiii 😊
hogi poori😁
❤
Yaar eda nii bus ch conductor hon gogga paji 😂❤
ਸਮੁਹ ਮੁਸਲਿਮ ਪਈਚਰਾ ਨੰ ਈਦ ਮੁਬਾਰਕ 🙏🙏🙏🙏🌹🌹🌹🌹
Ehi video di mang krde c.. Asi... Shukar a tuhada.. Goga pajji saleem pajiii cameraman... Alll team.. God blesss you❤❤❤❤❤❤❤❤
Goga paaji classic dialogue "O hello" 😂❤😂
Goga 😊Saab sleem saab🎉
Very nice video
Hogi demand puri janta di
Good sabaas😄👌
Jeeyo Albela and Goga Paaji , Ajj Reejh Poori kar diti saadi love from Bathinda Punjab India ❤
Only Punjab no India one nation
Love from punjab♥️♥️♥️♥️
ਕਿਆ ਬਾਤ ਆ ਸੁਪਰ ਕਾਮੇਡੀ ਨਜਾਰਾ ਆ ਗਿਆ ਦਿਲ ਖੁਸ਼ ਕੀਤਾ ਈ ਗੋਗੇ ਔਰ ਸਲੀਮ ਭਾਈ ਜਿਉਂਦੇ ਵੱਸਦੇ ਰਹੋ ਬਹੁਤ-ਬਹੁਤ ਪਿਆਰ ਜੀ ਸਹਿਰ ਸੰਗਰੂਰ ਚੜਦਾ ਪੰਜਾਬ ਤੋਂ 👌👍💝🙏🏻
ਬਹੁਤ ਹੀ ਸੋਹਣੀ ਵੀਡੀਓ ਬਣਾਈ ਆ ਗੋਗਾ ਭਰਾ ਜੀ ਗੌੜ ਰੱਬ ਤੁਹਾਡਾ ਭਲਾ ਕਰੇ
ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਗੋਗਾ ਚੌਧਰੀ ਭੋਏ ਭਾਂਡੇ ਵਾਲਾ 😂😂
Bus conductor ❤❤😂😂😂
😂😂😂ਸਿਰਾਂ ਗੱਲ ਬਾਤ ਹੋਣੀ ਅੱਜ
ਕੱਖ ਨਹੀ ਹੈ ਸਿਰਫ ਝੱਭਲੀਆਂ ਹੀ ਮਾਰੀਆਂ ਹਨ
ਕੋਹੀਸਤਾਨ ਵਾਲ਼ਿਓ ਤੁਹਾਡੀਆਂ ਗੱਡੀਆਂ ਦੇਖਕੇ ਸੱਚੀਂ ਰੂਹ ਖਿੜ੍ਹ ਗਈ ❤❤
lgda tu kde super dx video coach ch ni baitha .. sahi keha na?
@@satyasanatan.dharam ਜਦੋਂ ਦੀ ਸੁੁਰਤ ਸੰਭਾਲ਼ੀ ਕਾਰਾਂ ਹੀ ਚਲਾਈਆਂ ਭਰਾਵਾ ਬੱਸ ਚ ਸਫਰ ਦਾ ਮੌਕਾ ਹੀ ਨਹੀਂ ਮਿਲ਼ਿਆ
@@balvirsingh9650 bus Fer taahi twadi ruh ikk aam jehi bus vekh k khid gyi...waise
..
Tumhara lehza bta rha hai ,tumhari daulat nyi nyi hai .
@@satyasanatan.dharam ਸਰ ਮੈਂ ਕਦੋਂ ਅਮੀਰ ਹੋਣ ਦਾ ਜ਼ਿਕਰ ਕੀਤਾ
ਤੈਨੂੰ ਕਿਉ ਗੁੱਸਾ ਲੱਗ ਗਿਆ ਤੁਸੀਂ ਖੁਦ ਨੂੰ ਸਭ ਤੋਂ ਵੱਡੇ ਦੇਸ਼ ਭਗਤ ਦੱਸਦੇ ਓ ਕੋਈ ਪਾਕਿਸਤਾਨ ਬਾਰੇ ਜਾ ਉਹਨਾਂ ਦੇ ਧਰਮ ਬਾਰੇ ਚੰਗਾ ਬੋਲ ਦੇਵੇ ਤਾਰੀਫ਼ ਕਰ ਦੇਵੇ ਤੁਹਾਡੇ ਕੋਲੋ ਬਰਦਾਸ਼ਤ ਨਹੀਂ ਹੁੰਦੀ 😂ਦੂਜੇ ਪਾਸੇ ਤੁਹਾਡੀ rss bahragdal ਬਾਂਦਰ ਸੇਨਾ ਜੇਹੜੇ ਦੇਸ਼ ਦੇ ਸਭ ਤੋਂ ਵੱਡੇ ਗਦਾਰ ਚੋਰ ਨੇ ਤਿਰੰਗੇ ਤੇ ਸਵਿਧਾਨ ਦਾ ਅਪਮਾਨ ਕਰਨ ਵਾਲੇ ਉਹਨਾਂ ਬਾਰੇ ਕੋਈ ਬੁਰਾ ਬੋਲੇ ਫੇਰ ਵੀ ਤੁਹਾਡੇ ਕੋਲੋ ਬਰਦਾਸ਼ਤ ਨਹੀਂ ਹੁੰਦਾ ਤੇ ਸਮਝਦੇ ਅਪਣੇ ਆਪ ਨੂੰ ਦੇਸ਼ ਭਗਤ ਜੇ 😂😂😂@@satyasanatan.dharam
Balle balle lehnde panjab valeyo love from charda Panjab Gurdaspur majhail ❤❤
Mere dada huni pind ghorewah batala de lagge district gurdaspur ton Pakistan aye c
Sade Vadde Gurdaspur Tehsil Dina Nagar To Ae C Pakistan
Love from gujranwala Punjab ❤❤😊😊
Kaint goga paaji kaint saleem paaji dillo respect aaa tohaanu
Bhaji charde Punjab ton watching 👀 jila Hoshiarpur wale rabb rakha ustaad g
ਬਹੁਤ ਵਧੀਆ,👍
ਗੋਗਾਂ ਜੀ ਬੱਸ ਕੰਡਕਟਰ ਤੇ ਵੀ ਵਿਡੀਉ ਬਣਾਓ ❤
Hahaha love you Salam shab ji Goga Ji and all team 😊😍🥰😘😘😘😘😘😘 me aj Canada jana full episode dak ka far Ghar sa niklo gya ji
(I am Raman Sidhu Bathinda 🇮🇳🙏)
Tu v aja marwon ithe
😂 finally aa gaya eh episode
Yup
Real actors comedy 😁😂😂😂😂😂😂❤❤goga paaji saleem albela ❤❤love u paaji.
ਸਿਰਾ la ਦਿੱਤਾ ❤
ਲਵ ਯੂ ਆਆ ਗੋਗਾ ਜੀ
Kinu kinu lgda pura Pakistan punjab apni majhe aali boli bolda aa lv from ambrsr to
Very Very good show Love you all Team india PHAGWARA 🇮🇳 ❤
Phagwara toh kitho veere❤
Aaj ke time ka no 1 comedian channel
Lahore tu sab nu pyar❤ ae non stop bus si asal maza local bus connecter da away ga
bht bht dhanwaad gall mann he layi tuc 🎉
One of the Best comedy. Extraordinary.
ਸਰਹੱਦਾਂ ਨਾ ਹੋਣ ਤਾ ਰੋਜ ਲਹੋਰ ਗੇੜਾ ਵੱਜੇ
Love u Goga g albela g waheguru ji chardikalan vich rakhe app sabb nu ❤❤❤❤❤❤❤❤❤❤❤❤❤❤❤albela g manna pave ga gogo thadi field da sabb utam artist aa
Kya baat ghanit ❤
Goga paji and Salim paji..bahut hi vdia performance c ajj ..Rabb chardi kallan ch rakhe punjabian nu..khoob tarraki kre Lehnda punjab.Lots of love from Hoshiarpur, Punjab,India
Love fromludhiana punjab india ❤❤❤❤❤
Goga bus conductor 😅😅😅😂❤
Bohat time to ek hi comment dekh reha c bai da ajj o Bohat khush hou😂❤
Bhuat badiya Saleem,,goga bhaji❤❤❤❤🎉🎉🎉
زبردست وڈیو۔ مزا آگیا دیکھ کر۔ کافی دنوں کے بعد کوٸ معیاری کام نظر آیا ہے۔
Finally goga as a bus conductor 😂❤🎉🎉
Suni gai us bhai di jera hr video de thalay comment krda c
Conducter tan bnaya hi nhi
@@palwindersinghkhalsa1737 mai khali thumbnail dekhya hajay
Video nhi dekhi
Mai bus vekh k aakhya shayad conductor bn gya 😂
@@muhammadumar-dx1bk ok Bhai
Love From Punjab❤
Nice comdy Nice work all the best eanjoy your day rab tuhanu sari kushiya Dean ji 🎉🎉❤❤😂
Very good performance goga and saleem
Wow bahut vadeya sadhi gal Mann le asi udeek karde paye ce bus conducter de Thanks tuhada👌🏻👌🏻❤️❤️👏🏻
Goga❤❤❤❤
End ala seen bhuot sira laya goge ne😂😂🤣🤣
Buhat achay bahi Allah apk chenal ko kamyab karay
ਬਹੁਤ ਵਧੀਆ ਵੀਰੇ 👌
Very very nice good ❤❤❤❤❤❤❤
Aa kiti aa punjabia vali
Ferozepur
ਇਕ ਗੱਲ ਬਹੁਤ ਵਧੀਆ ਹੈ ਪਾਕਿਸਤਾਨ ਵਾਲੇ ਵੀਰ ਅਜੇ ਵੀ ਸੁੱਧ ਪੰਜਾਬੀ ਬੋਲਦੇ ਨੇ ਸਾਡੇ ਵਾਲੇ ਖੁਦ ਨੂੰ ਜ਼ਿਆਦਾ ਪੜ੍ਹੇ ਲਿਖੇ ਦੱਸਣ ਲਈ ਪੰਜਾਬੀ ਹਿੰਦੀ ਅੰਗਰੇਜੀ ਮਿਕਸ ਕਰਕੇ ਬੋਲਦੇ ਨੇ ਅਨਪੜ੍ਹ 😂😂ਪੇਸ਼ੀ, ਰੋਹ, ਵੇਲਣਾ, ਵਾਜਾ, ਲਾਂਭੇ ਹੋ ਏਹ ਸੁੱਧ ਮਾਝੀ ਬੋਲੀ ਆ ❤❤❤❤ਤੇ ਸਾਡੇ ਅਨਪੜ੍ਹ ਰੋਹ ਨੂ ਜੂਸ ਬਿਸਕੁਟ ਖਾਣ ਨਹੀਂ ਬਿਸਕੁਟ ਲੈਣ ਨੂ ਚਾਹ ਪੀਣ ਨੂ ਨਹੀਂ ਚਾਹ ਲੈਣ ਨੂ ਆਖਦੇ ਨੇ ਜਿਵੇਂ ਬਿਸਕੁਟ ਖਾਣੇ ਨਹੀਂ ਪਿੱਛੇ ਲੈਣੇ ਹੁੰਦੇ ਨੇ 😂😂😂
ਪਹਿਲਾ ਦੱਸਦੇ ac ਆ ਮੈਂ ਖੇਸ ਲੈ ਕੇ ਆਉਂਦਾ 😂😂
Finally bus conductor next chor 🌚 sipahi 👮♀️
I am the one talking always for Goga bus conductor thanks for the video ❤❤
ALBELA TV ZINDABAAD💪💪
Zbrdast 😍😂 Me From Faisalabad Pakistan 🇵🇰
Fsd kehra area?
@@Abuhafsah2024 Raza Abad Sy Hu Or Ap
ایسی سواریاں ہی ان کو ٹھیک رہتی ہے 😅😅😅😅
Dil khush krta all team.. ❤❤❤ thku🎉🎉🎉
Goga g Saleem Albela very best actor 🎉🎉
❤❤❤❤
Very nice video ...hard work video ma👏 👍 👌 😀 🙌 💪 👏 👍 👌 😀 🙌 💪
World no 1 standup comedy show
Goga Ji and Albela ji sat shri akal ji
Nice 👌
Bhai log Bus conductor wala kam bada aukha
Jaandi karo saray veer
Love you gogga and saleem g indian
First time time pass video lgi
Beautiful show 👏👏
ਬੜੀਆਂ ਵੀਡੀਓ ਵੇਖੀਆਂ ਵਾ ਗੋਗੀ ਵੀਰ ਤੇ ਸਲੀਨ ਵੀਰ ਪਰ ਪਹਿਲੀ ਵੀਡੀਓ ਵਿੱਚ ਗੋਗੇ ਦਾ ਹਾਸਾ ਨਿਕਲਿਆ ਪਰ 150 ਛੱਡਿਆ ਨਹੀਂ
V.Good video
Hatsoff
Ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ❤
Aayo kabhi sir hamare INDIA ma be
Sada khush rho 👌👌👌👌👌👌🙏🙏🙏🙏🙏🙏
I think there's not any problem for any bus company to set up an urine cabin (available for only passing urine).
Bohot badhiya goga ji
Wonderful comedy video 😂😃😅😁🤣😃😀😂👍🇵🇰👈
ਬਹੁਤ ਅੱਛੇ 😂😂
Super 🎉Very nice ❤🎉Waah
Thankyou apne purani laughing effect le aye love it
Mashallah kohistaan bus
Love from Punjab India
Hahahaha aj episode wich maza aa gya
wah byai gogay kiya bat hai teri❤
Bus stand good 😊
So.sweet.gogga.ji
Verry good super video ❤❤❤❤❤
Goga di security dehko
ae bus conductor ale ne bahut dukhi kita si... chak bhai ... hun repeat ch rakhi..😂
Imagine a goga as a kulfi vala 😂
Goga paji ❤❤
❤ from 🇬🇧