Dhadi Jatha Gurpartap Singh Padam

Поділитися
Вставка
  • Опубліковано 26 лис 2023
  • You are Watching Manjit Singh Biba This is Dhadi Jatha Gurpartap Singh Padam, Gurmat Samagam, Live Dhadi Jatha Gurpartap Singh Padam, Live Dhadi Gurpartap Singh Padam, #dhadijathagurpartapsinghpadam# Parsang Babbar akali Lehar, Dhadi Gurpartap Singh Padam, ਪ੍ਰਸੰਗ ਬੱਬਰ ਅਕਾਲੀ ਲਹਿਰ, ਢਾਡੀ ਜੱਥਾ ਗੁਰਪ੍ਰਤਾਪ ਸਿੰਘ ਪਦਮ, Live Gurpartap Singh Padam, Live Dhadi Darbar, Live Dhadi Jatha, Thanks Watching Listening ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰ ਢਾਡੀ ਵਾਰਾਂ ਕਵੀਸ਼ਰੀ ਤੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰ ਦਾ ਲਗਾਤਾਰ ਆਨੰਦ ਮਾਨਣ ਲਈ ਇਹ ਚੈਨਲ Manjit Singh Biba Channel Subscribe Like &Shear Kro Ji Thanks Ji

КОМЕНТАРІ • 537

  • @AgyapalRandhawa
    @AgyapalRandhawa 21 день тому +7

    ਪਦਮ ਭਾਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਖੂਬ ਤਰੱਕੀਆਂ ਕਰੋ ਤੰਦਰੁਸਤ ਰਹੋ
    ਬਾਕਮਾਲ ਪੇਸ਼ਕਾਰੀ ਅਨੰਦ ਆ ਗਿਆ ਸੁਣ

  • @user-qj4kd5df4w
    @user-qj4kd5df4w 2 місяці тому +5

    ❤❤ਵਾਹਿਗੁਰੂ ਜੀ ਬਹੁਤ ਹੀ ਵਧੀਆ ਇਤਹਾਸ ਸੁਣਾਇਆ ਹੈ ❤❤ਭਾਈ ਸਾਹਿਬ ਜੀ ਆਪ ਜੀ ਮੁੱਖ ਚੋਂ ਇਤਹਾਸ ਸੁਣਕੇ ਖੂਨ ਉਬਾਲੇ ਖਾਣ ਗਿਆ ❤❤

  • @hardevsinghmaan3878
    @hardevsinghmaan3878 3 місяці тому +19

    ਬਹੁਤ ਵਧੀਆ ਪ੍ਰਸੰਗ ਜੀ ਸੁਣਕੇ ਅਨੰਦ ਆ ਗਿਆ ਹੈ ਜੀ

  • @malwinderbara4686
    @malwinderbara4686 3 місяці тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @ManjitSinghBiba
      @ManjitSinghBiba  3 місяці тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂ ਪਿਆਰਿਉ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤🙏🙏🙏🙏❤❤❤

  • @sarvjeetsarvjeet7658
    @sarvjeetsarvjeet7658 2 місяці тому +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਮਾਲ ਦੀ ਕਵੀਸ਼ਰੀ ਨਿਹਾਲ ਕੀਤਾ ਭਰਾਵੋ ਸੰਗਤ ਕੀਲ ਕੇ ਰੱਖ ਦਿੱਤੀ

    • @ManjitSinghBiba
      @ManjitSinghBiba  2 місяці тому

      ❤❤❤❤❤👏👏👏👏👏👏❤❤❤

  • @karnaildhillon321
    @karnaildhillon321 2 місяці тому +7

    Waheguru ji bhala kare jathe nu charhdi kala ch rakhe etihas nu jinda rakhna dhadi varan da bohhhhhhht roll hunda a eh boht jaruri han ajkal di gayki tan nighaar Val ja rhi aa. Etihas janan lai dhadi varan bohhhhhhht jaruriea bohhhhhhht wadhia lga ji dhanwad 🙏 🙏 🙏 🙏

    • @ManjitSinghBiba
      @ManjitSinghBiba  2 місяці тому

      ❤❤❤❤❤👏👏👏👏👏❤❤❤🙏🙏🙏

  • @jatindersingh1809
    @jatindersingh1809 4 місяці тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੀ ਸਭ ਤੇ

    • @ManjitSinghBiba
      @ManjitSinghBiba  4 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🙏🙏🙏🙏

  • @BhagwanSingh-zy3qr
    @BhagwanSingh-zy3qr 3 місяці тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਢਾਡੀ ਜੱਥਾ ਵੀ ਪਹਿਲੀ ਵਾਰ ਤੇ ਪ੍ਰਸੰਗ ਵੀ ਪਹਿਲੀ ਵਾਰ ਸੁਣਿਆ ਇਸ ਇਤਹਾਸ ਦਾ ਅੱਜ ਪਤਾ ਲੱਗਾ ਤਿੰਨ ਵਾਰ ਵਾਰ ਸੁਣਿਆ

    • @ManjitSinghBiba
      @ManjitSinghBiba  3 місяці тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂ ਪਿਆਰਿਉ ❤❤❤❤🙏🙏🙏🙏🙏❤❤❤

  • @manteshwarchahal3999
    @manteshwarchahal3999 2 місяці тому +6

    Parsang suna baba ji baba ujjagar singh b t baba puran singh or babar kunda singh de jatha akhan mura jinda ho gya wah jathedaro wah wahèguru tuhada bhala kre

  • @sarbjitsingh3038
    @sarbjitsingh3038 3 місяці тому +7

    Wah kya khub bol ney Bhai sab dey 🙏🙏

    • @ManjitSinghBiba
      @ManjitSinghBiba  3 місяці тому

      ❤❤❤❤❤❤🙏🙏🙏🙏🙏❤❤❤❤

  • @user-mt7yw7pl8p
    @user-mt7yw7pl8p 2 місяці тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ✅

    • @ManjitSinghBiba
      @ManjitSinghBiba  2 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤👏👏

    • @gurcharansingh8416
      @gurcharansingh8416 2 місяці тому

      KQPlQpir😊ř

  • @naazpreetkaur96
    @naazpreetkaur96 2 місяці тому +4

    ਪਦਮ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gsantokhsinghgill8657
    @gsantokhsinghgill8657 3 місяці тому +4

    Jiunde Raho Dhadi singho waheguru ji Mehar karan ge ji🙏🙏

  • @JagdevSingh-mv3rr
    @JagdevSingh-mv3rr 2 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

    • @ManjitSinghBiba
      @ManjitSinghBiba  2 місяці тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂ ਪਿਆਰਿਉ ❤❤❤❤❤👏👏👏👏👏❤❤❤❤

  • @devendrasingh2682
    @devendrasingh2682 14 днів тому +1

    ਬਹੁਤ ਵਧੀਆ ਖਾਲਸਾ ਜੀ

  • @user-mt7yw7pl8p
    @user-mt7yw7pl8p 2 місяці тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @ManjitSinghBiba
      @ManjitSinghBiba  2 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤👏👏👏👏👏👏👏👏👏

  • @user-zy1yw6wp7t
    @user-zy1yw6wp7t 4 місяці тому +6

    Waheguru charrdi kla wich rakhe thuanu sarw jatthe nu❤🎉

  • @gurmeetsingh6903
    @gurmeetsingh6903 2 місяці тому +7

    Weheguru Sahab ji🙏🙏

    • @ManjitSinghBiba
      @ManjitSinghBiba  2 місяці тому

      Waheguru Ji Waheguru Ji Waheguru Ji Waheguru Ji ❤❤❤👏👏👏👏👏🙏🙏

  • @darshansingh5448
    @darshansingh5448 3 місяці тому +5

    ਬਹੁਤ ਵਧੀਆ ਪਰਸੰਗ ਜੀ ਸੁਣਕੇ ਅਨੰਦ ਆ ਗਿਆ ਜੀ

    • @ManjitSinghBiba
      @ManjitSinghBiba  3 місяці тому

      ❤❤❤❤🙏🙏🙏🙏🙏🙏❤❤❤

  • @Rajindersingh-uv1td
    @Rajindersingh-uv1td 2 місяці тому +18

    ਵਾਹ ਜੀ ਵਾਹ
    ਸੁਣ ਕੇ ਸਰੀਰ ਦਾ ਰੋਮ ਰੋਮ ਖੁਲ੍ਹ ਗਿਆ

    • @ManjitSinghBiba
      @ManjitSinghBiba  2 місяці тому

      ❤❤❤❤👏👏👏👏👏❤❤🙏🙏

  • @iqbalsingh-xx2cz
    @iqbalsingh-xx2cz 4 місяці тому +8

    Waheguru charrdi kla wich rakhe thuanu sare jatthe nu,,

    • @ManjitSinghBiba
      @ManjitSinghBiba  4 місяці тому

      Waheguru Ji Waheguru Ji ❤❤❤❤❤❤🙏🙏🙏🙏🙏❤❤❤❤

  • @GurpreetSingh-pi3dg
    @GurpreetSingh-pi3dg Місяць тому +2

    Dhan dhan baba deep singh ji 🙏

    • @ManjitSinghBiba
      @ManjitSinghBiba  Місяць тому

      Dhan Dhan Baba Deep Singh Ji ❤❤❤❤👏👏👏👏👏❤❤❤❤❤🙏🙏🙏🙏

  • @sukhwindersahi4522
    @sukhwindersahi4522 21 день тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @mandeepgill5926
    @mandeepgill5926 25 днів тому

    ਸਾਡਾ ਪਿੰਡ ਗੁਰੂ ਕਾ ਬਾਗ ਦੇ ਨਾਲ ਹੈ ਜੀ 🙏🌹

  • @user-jg5nq4li9z
    @user-jg5nq4li9z 2 місяці тому +2

    Very good

  • @user-oz4my3gh2x
    @user-oz4my3gh2x 4 місяці тому +9

    ਬਹੁਤ ਵਧੀਆ ਪ੍ਰਸੰਗ ਵਾਹਿਗੁਰੂ ਜੀ

    • @ManjitSinghBiba
      @ManjitSinghBiba  4 місяці тому +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏❤❤❤❤❤❤🙏🙏🙏

    • @ManjitSinghBiba
      @ManjitSinghBiba  4 місяці тому +1

      ਜੀ ਗੁਰੂ ਪਿਆਰਿਉ ਵਾਹਿਗੁਰੂ ਜੀ 🙏🙏🙏🙏❤❤❤🙏🙏🙏

  • @bhagsingh9077
    @bhagsingh9077 4 місяці тому +6

    ੴ ਸਤਿਨਾਮ ਸੌਂਹ ਹਰਿ ਸ੍ਰੀ ਵਾਹਿਗੁਰੂ ਜੀਓ ੴ
    ੴ ਸਤਿਨਾਮ ਜੀ ਬਹੁਤ ਵਧੀਆ ਕਵਿਸਰ ਜਬਾ ੴ

    • @ManjitSinghBiba
      @ManjitSinghBiba  4 місяці тому +1

      ❤❤❤❤🙏🙏🙏🙏🙏❤❤❤❤🙏🙏

  • @prabhjot_1992_
    @prabhjot_1992_ 2 місяці тому +6

    1947 ਤੋ ਪਹਿਲਾ ਅੰਗ੍ਰੇਜਾ ਦੇ ਪੈਰ ਉਖੜਣ ਦਾ ਕਾਰਨ ਸਨ ਦੁਆਬੇ ਦੇ ਬੱਬਰ ਅਕਾਲੀਆ ਦਾ ਇਤਿਹਾਸ
    ਗਰਦ ਲਹਿਰ ਤੋ ਬਾਅਦ ਬੱਬਰ ਅਕਾਲੀ ਆਏ
    ਸ੍ਰੋਮਣੀ ਕਮੇਟੀ ਆਈ ਸਹੀਦਾ ਵਿੱਚੋ
    ਦੁਆਬੇ ਦੀ ਪਹਿਲ
    ਮਾਝੇ
    ਫਿਰ ਮਾਲਵੇ
    ਮਾਲਵੇ ਦਾ ਇਕ ਜਿਲਾ ਮਾਨਸਾ ਦਾ ਇਕ ਪਿੰਡ ਹੀਰੋ ਕਲਾ
    ਗੁਰਦੁਆਰ ਬਾਬਾ ਉਜਾਗਰ ਸਿੰਘ 20/25 ਪਿੰਡ ਵਿਚ ਨਾ ਸੀ
    ਹੀਰੋ ਕਲਾ ਤੋ 18 ਕਿਲੋਮੀਟਰ ਦੂਰ ਪਿੰਡ ਚੱਠਾ ਸੇਖਵਾ ਸੰਗਰੂਰ ਜਿਲੇ ਵਿੱਚ ਪੈਦਾ
    ਸਾਡੇ 6 ਫੁੱਟ ਦਾ ਬੰਦਾ ਖੜਾ
    ਕੱਪੜੇ ਪੰਜਾਬੀਆ ਵਾਲਾ
    ਅੰਮ੍ਰਿਤਸਰ ਪੁਲਸ ਵਿਚ ਕੈਪਟਨ ਰਹਿ ਚੁੱਕਿਆ ਆ
    ਮਿਸਟਰ ਬੀਟੀ
    ਅੰਬਾਲੇ ਜੱਜ ਦੀ ਡਿਊਟੀ ਤੇ ਆ
    ਜੱਥੇਦਾਰ ਬੱਬਰ ਕੁੰਡਾ ਸਿੰਘ ਆਗੂ
    ਗੁਰੂ ਕੇ ਬਾਗ
    ਅੰਮ੍ਰਿਤਸਰ ਤੋ ਅਜਨਾਲੇ ਨੂੰ ਜਾਏ
    ਰਾਜਾ ਸਾਸੀ ਇਰਪੋਰਟ
    ਕੁਕੜਾ ਵਾਲਾ ਅੱਡਾ
    ਕੂਕੇ ਵਾਲੀ ਪਿੰਡ
    ਪੰਜਵੇ ਤੇ ਨੌਵੇ ਪਾਤਸ਼ਾਹ ਦੇ ਚਰਨ ਪਏ
    ਗੁਰੂ ਕਾ ਬਾਗ
    ਸਰਦਾਰਾ ਨੂੰ ਗੁਲਾਮ
    ਧਾਰਮਿਕ ਰਾਜਨੀਤਕ ਤੇ ਸਮਾਜਿਕ ਪੱਖ ਖਤਮ ਕਰਤਾ
    ਮੀਰੀ ਤੇ ਪੀਰੀ ਦਾ ਸਿਧਾਂਤ ਕੀ ਦੱਸਦਾ
    ਮਹੰਤ ਸੁੰਦਰ ਦਾਸ
    ਬੀਬੀ ਦਾ ਨਾਮ ਹਰਨਾਮੀ
    ਦਾ ਦਿਓਰ 15 ਕੁ ਸਾਲਾ ਦਾ ਮੁੰਡਾ ਬੈਠਾ ਸੀ ਕਾਕਾ ਸਿੰਘ ਨਵਾ ਨਵਾ ਬੱਬਰ ਅਕਾਲੀਆ ਵਿੱਚ ਦਾਖਲ ਹੋਇਆ ਸੀ
    ਪੰਜ ਚੀਜਾ ਲਿਆ ਦਿਓ ਕੁੰਡਾ ਸਿੰਘ ਕਹਿੰਦਾ
    ਇਕ ਠਾਣੇਦਾਰ ਦੀ ਫੀਤੁਆ ਬਿਲਟ ਸਮੇਤ ਵਰਦੀ
    ਦੋ ਵਰਦੀਆ ਹੌਲਦਾਰ ਦੀਆ
    ਇਕ ਸਪਾਹੀ ਦੀਆ ਵਰਦੀ
    ਇਕ ਹੱਥਕੜੀ
    ਸੇਵਾਦਾਰ ਸੱਦਿਆ ਬਾਬਾ ਪੂਰਨ ਸਿੰਘ
    ਪਟਿਆਲੇ ਭੇਜਿਆ

    • @ManjitSinghBiba
      @ManjitSinghBiba  2 місяці тому

      ਵਾਹ ਜੀ ਵਾਹ ਗੁਰੂ ਪਿਆਰਿਉ ❤❤❤❤❤👏👏👏👏👏👏🙏🙏🙏❤❤❤👏👏👏

    • @harbhejsingh7568
      @harbhejsingh7568 Місяць тому

      Satnam Sri waheguru ji ❤❤❤❤

    • @harbhejsingh7568
      @harbhejsingh7568 Місяць тому

      ❤❤❤❤

  • @ramandeepkaurdhillon9676
    @ramandeepkaurdhillon9676 3 місяці тому +4

    Waheguru ji tuhadi chardi Kala karan.

    • @ManjitSinghBiba
      @ManjitSinghBiba  3 місяці тому

      Waheguru Ji Waheguru Ji Waheguru Ji Waheguru Ji 🙏🙏🙏🙏🙏🙏🙏

  • @user-di5pr9gy4n
    @user-di5pr9gy4n 4 місяці тому +8

    Sada pind heron kalan a ji 🙏
    Whaguru ji

    • @ManjitSinghBiba
      @ManjitSinghBiba  4 місяці тому

      ਵਾਹ ਜੀ ਵਾਹ ਗੁਰੂ ਪਿਆਰਿਉ ❤❤❤❤🙏🙏🙏🙏❤❤

  • @user-sw2iw5qg6h
    @user-sw2iw5qg6h 4 місяці тому +9

    Wahaguru ji ka khalsa Wahaguru ji ki Fateh,

    • @ManjitSinghBiba
      @ManjitSinghBiba  4 місяці тому

      Waheguru Ji ka Khalsa Waheguru Ji ki Fateh Ji ❤❤❤❤❤🙏🙏🙏🙏❤❤

  • @ramtejsingh130
    @ramtejsingh130 3 місяці тому +57

    ਇਹ ਐ ਸਾਡਾ ਅਸਲੀ ਇਤਿਹਾਸ ਜਿਸ ਨੂੰ ਸੁਣ ਕੇ ਸਰੀਰ ਤੇ ਕਰੰਟ ਜਾ ਮਹਿਸੂਸ ਹੋਣ ਲੱਗ ਪਿਆ ਐ ਪਰ ਦੁੱਖ਼ ਇਸ ਗੱਲ ਦਾ ਐ ਕੁੱਝ ਕੁ ਅੱਪਗ੍ਰੇਟ ਵਿਦਵਾਨਾਂ ਨੇ ਇਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਐ

  • @JasbirSingh-vh8sl
    @JasbirSingh-vh8sl 3 місяці тому +4

    ❤❤❤❤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤❤❤❤❤

    • @ManjitSinghBiba
      @ManjitSinghBiba  3 місяці тому

      ❤❤❤❤❤❤🙏🙏❤❤❤❤❤❤❤❤ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏

  • @JagarajSingh-nm5xd
    @JagarajSingh-nm5xd 2 місяці тому +1

    ਬੁਹਤ ਵਧੀਆ ਭਾਈ ਸਾਹਿਬ ਜੀ

    • @ManjitSinghBiba
      @ManjitSinghBiba  2 місяці тому

      ❤❤❤❤❤👏👏👏👏👏👏❤❤❤❤

  • @paviter_singh
    @paviter_singh 2 місяці тому +1

    Good good good

  • @user-wu8gb4ix8r
    @user-wu8gb4ix8r 2 місяці тому +1

    ❤ ਸਦਾ ਰਾਜ ਕਰੇਗਾ ਖ਼ਾਲਸਾ ❤

    • @ManjitSinghBiba
      @ManjitSinghBiba  2 місяці тому

      ❤❤❤❤❤👏👏👏👏👏👏❤❤❤❤

  • @dalelsingh998
    @dalelsingh998 3 місяці тому +4

    Wahe guru. Ji

    • @ManjitSinghBiba
      @ManjitSinghBiba  3 місяці тому

      Waheguru Ji Waheguru Ji Waheguru Ji Waheguru Ji ❤❤❤❤🙏🙏🙏🙏🙏

  • @mandeepkaur-uh6bc
    @mandeepkaur-uh6bc 4 місяці тому +17

    ਸੂਣ ਕੇ ਅਨੰਦ ਆ ਗਿਆ 🎉

  • @BalbirSingh-sp5ic
    @BalbirSingh-sp5ic 2 місяці тому +1

    ਵਾਹਿਗੁਰੂ ਜੀ

    • @ManjitSinghBiba
      @ManjitSinghBiba  2 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤🙏🙏🙏👏👏

  • @jsgill8689
    @jsgill8689 3 місяці тому +17

    ਆਪਣੀ ਕੌਮ ਨੂੰ ਇਸ ਇਤਹਾਸ ਤੇ ਫਿਲਮ ਬਨਾਉਣ ਦੀ ਆਗਿਆ ਦੇਣੀ ਚਾਹੀਦੀ ਹੈ ਬਹੁਤ ਸੋਹਣੀ ਕਹਾਣੀ ਬਣ ਸਕਦੀ ਹੈ

    • @ManjitSinghBiba
      @ManjitSinghBiba  3 місяці тому +2

      ❤❤❤❤🙏🙏🙏🙏❤❤❤

    • @narinderjitsingh3425
      @narinderjitsingh3425 2 місяці тому

      Dhn. Dhan. Guru. Ramdass. Ji. Maharaj. Sabh. Nau. Tandrustian. Bakhshan

    • @narinderjitsingh3425
      @narinderjitsingh3425 2 місяці тому +1

      Very. Good. Dhadi. Katha. Dhadi. Jathe. Nau. Kotin. Kotin. Parnam

  • @swaransingh6419
    @swaransingh6419 4 місяці тому +2

    waheguru waheguru waheguru waheguru waheguru ji

    • @ManjitSinghBiba
      @ManjitSinghBiba  4 місяці тому

      Waheguru Ji Waheguru Ji Waheguru Ji Waheguru Ji Waheguru Ji ❤❤❤🙏🙏🙏

  • @amarjitkaur9251
    @amarjitkaur9251 3 місяці тому +3

    Wahagueu wahaguru wahaguru wahaguru wahaguru

    • @ManjitSinghBiba
      @ManjitSinghBiba  3 місяці тому

      Waheguru Ji Waheguru Ji Waheguru Ji Waheguru Ji Waheguru 🙏🙏🙏🙏🙏

  • @tajindersingh-mb7bt
    @tajindersingh-mb7bt 3 місяці тому +3

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ , ਭਾਈ ਸਾਹਿਬ ਜੀ ਜੇਕਰ ਸੱਚੇ ਦਿਲੋ ਸ਼ਰਦਾ ਦੇ ਨਾਲ ਗਰੰਥੀ ਸਾਹਿਬ ਗੁਰੂ ਘਰ ਦੀ ਸੇਵਾ ਕਰਨ ta prmatma ਉਸੇ ਕਮਾਈ ਵਿੱਚ ਬਰਕਤ ਪਾਂ ਦਿੰਦੇ ਹਨ

    • @ManjitSinghBiba
      @ManjitSinghBiba  3 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🙏🙏🙏🙏❤❤❤❤🙏🙏

  • @BOPARAIPB29
    @BOPARAIPB29 4 місяці тому +5

    ਬਾਖੂਬੀ,, ਬ ਕਮਾਲ,,, ਨੰਬਰ ਇੱਕ ਪੇਸ਼ਕਾਰੀ,,,, ਉਸਤਾਦ ਜਨ,,,, ਚੈਨਲ ਦਾ ਵੀ ਧੰਨਵਾਦ ❤❤

    • @ManjitSinghBiba
      @ManjitSinghBiba  4 місяці тому

      ❤❤❤❤❤❤🙏🙏🙏🙏🙏❤❤❤

  • @saroopsingh2192
    @saroopsingh2192 4 місяці тому +3

    Wah jodio. Dharmi fauji saroop singh

    • @ManjitSinghBiba
      @ManjitSinghBiba  4 місяці тому

      ❤❤❤❤❤🙏🙏🙏🙏🙏❤❤❤

  • @mission-punjab
    @mission-punjab 3 місяці тому +4

    ਬਹੁਤ ਅਛਾ ਢਾਡੀ ਸਾਹਿਬ ਕੀ ਇਹ ਸੱਚਾ ਪ੍ਰਸੰਗ ਹੈ ਕੋਈ ਸ਼ੱਕ ਨਹੀਂ ਕਿ ਬੀਬੀ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਬੀਬੀ ਹਾਜ਼ਰ ਸੀ

  • @user-lx2ty3yi2r
    @user-lx2ty3yi2r 3 місяці тому +3

    ❤ WAHEGURU G ❤

    • @ManjitSinghBiba
      @ManjitSinghBiba  3 місяці тому

      Waheguru Ji Waheguru Ji Waheguru Ji Waheguru Ji ❤❤❤❤🙏🙏🙏🙏❤❤❤

  • @updatepunjabijunction1168
    @updatepunjabijunction1168 3 місяці тому +3

    ਵਾਹ ਜੀ ਵਾਹ

  • @pargatsingh4276
    @pargatsingh4276 2 місяці тому +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

    • @ManjitSinghBiba
      @ManjitSinghBiba  2 місяці тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂ ਪਿਆਰਿਉ ❤❤❤❤👏👏👏👏❤❤🙏🙏

  • @GurpreetSingh-pi3dg
    @GurpreetSingh-pi3dg Місяць тому +1

    Dhan dhan guru gobind singh ji 🙏

    • @ManjitSinghBiba
      @ManjitSinghBiba  Місяць тому

      Dhan Dhan Sahib Sri Guru Gobind Singh Sahib Ji ❤❤❤❤❤👏👏👏👏👏❤❤

  • @harbakshsingh860
    @harbakshsingh860 3 місяці тому +3

    Waheguru ji 🙏

    • @ManjitSinghBiba
      @ManjitSinghBiba  3 місяці тому

      Waheguru Ji Waheguru Ji Waheguru Ji Waheguru Ji ❤❤🧡🧡🙏🙏🙏🙏🙏❤❤❤❤

  • @ranjodhsinghkhatrao6710
    @ranjodhsinghkhatrao6710 4 місяці тому +3

    Saria sachia galla singh g par kodia lagan giya kayian nu 💯💯🙏🙏

    • @ManjitSinghBiba
      @ManjitSinghBiba  4 місяці тому +1

      ❤❤❤❤🙏🙏🙏🙏🙏🙏❤❤❤❤

  • @NirmalSingh-to9wo
    @NirmalSingh-to9wo 2 місяці тому +3

    Waheguru ji ❤❤❤

    • @ManjitSinghBiba
      @ManjitSinghBiba  2 місяці тому +1

      Waheguru Ji Waheguru Ji Waheguru Ji Waheguru Ji ❤❤❤❤❤🙏🙏🙏🙏🙏🙏

  • @user-lc7he4xc7j
    @user-lc7he4xc7j 2 місяці тому +1

    Waheguru ji mehar Karn bohat ithas sunaia ji waheguru ji chardi kalan karn

  • @gurpartapsinghdhotian273
    @gurpartapsinghdhotian273 2 місяці тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @ManjitSinghBiba
      @ManjitSinghBiba  2 місяці тому

      Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji ❤❤❤❤👏👏👏👏👏🙏🙏🙏

  • @jarnailsingh3279
    @jarnailsingh3279 3 місяці тому +3

    Waheguru ji tuhadi sdaa chardi kla rkhe ji mere weer

    • @ManjitSinghBiba
      @ManjitSinghBiba  3 місяці тому

      Waheguru Ji Waheguru Ji Waheguru Ji Waheguru Ji Waheguru Ji ❤❤❤❤🙏🙏🙏

  • @gstoor241
    @gstoor241 25 днів тому

    ਅਸਲੀ ਜੋਸ਼ ਵਾਲੀਆਂ ਵਾਰਾਂ

  • @fulkariboutiqueferozepur1524
    @fulkariboutiqueferozepur1524 4 місяці тому +3

    Mithai Teri Bani mithe tere bol ❤❤❤❤❤❤❤❤❤❤❤

    • @ManjitSinghBiba
      @ManjitSinghBiba  4 місяці тому

      ❤❤❤❤❤❤🙏🙏🙏🧡🙏🙏🙏🙏❤❤

  • @singhgurpreet5003
    @singhgurpreet5003 Місяць тому +1

    Waheguru ji waheguru ji waheguru ji waheguru ji

    • @ManjitSinghBiba
      @ManjitSinghBiba  Місяць тому

      Waheguru Ji Waheguru Ji Waheguru Ji Waheguru Ji Waheguru Ji Waheguru Ji

  • @gurpalvirdi1627
    @gurpalvirdi1627 2 місяці тому +1

    Wahegur ji

    • @ManjitSinghBiba
      @ManjitSinghBiba  2 місяці тому

      Waheguru Ji Waheguru Ji Waheguru Ji Waheguru Ji ❤❤❤👏👏👏👏🙏🙏🙏

  • @harwinderkaur184
    @harwinderkaur184 4 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪ੍ਰ ਸੰਗ ਲੱਗਿਆ ਵਾਹਿਗੁਰੂ ਮਿਹਰ ਕਰਣ🙏🙏🙏🙏🙏🙏

    • @ManjitSinghBiba
      @ManjitSinghBiba  4 місяці тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂ ਪਿਆਰਿਉ 🙏🙏🙏🙏🙏🙏

  • @daljitsandhu4363
    @daljitsandhu4363 2 місяці тому +1

    Bahut vadia parsang si te awaaj vi bahut vadia e waheguru ji Chardikala krn

    • @ManjitSinghBiba
      @ManjitSinghBiba  2 місяці тому

      ❤❤❤❤👏👏👏👏👏❤❤❤❤❤🙏🙏🙏

  • @jogasingh3803
    @jogasingh3803 4 місяці тому +9

    ਹੌਸਲੇ ਬੁਲੰਦ ਰੱਖੇ ਵਾਹਿਗੁਰੂ ।

    • @ManjitSinghBiba
      @ManjitSinghBiba  4 місяці тому

      ❤❤❤❤❤🙏🙏🙏🙏🙏❤❤❤

  • @SonuSingh-ic5ir
    @SonuSingh-ic5ir 4 місяці тому +3

    Wahaguru ji ka Khalsa wahaguru ji ki Fateh

    • @ManjitSinghBiba
      @ManjitSinghBiba  4 місяці тому

      Waheguru Ji ka Khalsa Waheguru Ji ki Fateh Ji ❤❤❤❤❤🙏🙏🙏🙏❤❤❤

  • @MalkeetSingh-uf2zl
    @MalkeetSingh-uf2zl 2 місяці тому +1

    Waheguruji maher karo waheguruji

    • @ManjitSinghBiba
      @ManjitSinghBiba  2 місяці тому

      Waheguru Ji Waheguru Ji Waheguru Ji Waheguru Ji 👏👏👏👏❤❤❤❤👏👏

  • @santokhsinghbhatia3843
    @santokhsinghbhatia3843 2 місяці тому +2

    WaheGuru Ji ka Khalsa WaheGuru Ji ki Fateh 🙏🙏🙏🙏🙏💕

    • @ManjitSinghBiba
      @ManjitSinghBiba  2 місяці тому

      Waheguru Ji ka Khalsa Waheguru Ji ki Fateh Ji ❤❤❤❤👏👏👏👏👏🙏🙏🙏

  • @HarwinderSingh-mu4bs
    @HarwinderSingh-mu4bs 2 місяці тому +1

    Bhut vadia ji utam

  • @sukhjindersingh1119
    @sukhjindersingh1119 3 місяці тому +2

    Dhan dhan guru de lal babar khalse shaheed ina de charna bich namaskat kia bat hai

    • @ManjitSinghBiba
      @ManjitSinghBiba  3 місяці тому

      ਧੰਨ ਗੁਰੂ ਧੰਨ ਗੁਰੂ ਪਿਆਰੇ ਖਾਲਸਾ ❤❤❤❤🙏🙏🙏🙏❤❤❤

  • @MakhanNaryala-cm8jo
    @MakhanNaryala-cm8jo 3 місяці тому +2

    ਵਾਹਿਗੁਰੂ ਮਿਹਰ ਬਣਾਈ ਰੱਖਣ ਜਥੇ ਉਪਰ

    • @ManjitSinghBiba
      @ManjitSinghBiba  3 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🙏🙏🙏🙏🙏❤❤❤❤

  • @abhijotSingh-tu9ry
    @abhijotSingh-tu9ry 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @ManjitSinghBiba
      @ManjitSinghBiba  3 місяці тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂ ਪਿਆਰਿਉ ❤❤❤❤❤🙏🙏🙏🙏🙏🙏❤❤❤

  • @shanuchahal3649
    @shanuchahal3649 2 місяці тому +1

    ਬੁਹਤ ਵਧੀਆ ਪ੍ਰਸੰਗ ਭਾਈ ਪਦਮ ਸਾਹਿਬ ਜੀ❤

  • @lakhwantsingh1792
    @lakhwantsingh1792 3 місяці тому +3

    Wah ji wah I proud of daddy jatha keep going ❤

    • @ManjitSinghBiba
      @ManjitSinghBiba  3 місяці тому

      ❤❤❤❤❤🙏🙏🙏🙏🙏❤❤❤❤

  • @sukhdevsingh-uy1oi
    @sukhdevsingh-uy1oi 3 місяці тому +2

    Waheguru ji ka khalsa waheguru ji ki 🙏 fahte ❤

    • @ManjitSinghBiba
      @ManjitSinghBiba  3 місяці тому

      Waheguru Ji ka Khalsa Waheguru Ji ki Fateh Ji ❤❤❤❤❤🙏🙏🙏🙏🙏

  • @balkarsingh3355
    @balkarsingh3355 4 місяці тому +14

    ਵਾਹਿਗੁਰੂ ਤਹਾਡੇ ਜਥਏਦਈ ਚੜ੍ਹਦੀ ਕਲਾ ਕਰੇਂ 😊

  • @anupsingh-jr7sp
    @anupsingh-jr7sp 2 місяці тому +1

    ਬਹੁਤ ਵਧੀਆ ਵੀਰ ਜੀ

  • @kuldipbhatti5224
    @kuldipbhatti5224 2 місяці тому +1

    Very thrilled presentation .

  • @sahotabaljit55
    @sahotabaljit55 5 місяців тому +17

    ਬਹੁਤ ਵਧੀਆ ਉਪਰਾਲਾ ਕਰ ਰਹੇ ਹੋ,ਵੀਰ ਜੀ! ਇਹੋ-ਜਿਹੇ ਅਣਗੌਲ਼ੇ ਪ੍ਰਸੰਗ ਜਿਹੜੇ ਬਹੁਤ ਘੱਟ ਲੋਕ ਜਾਣਦੇ ਨੇ ਸੰਗਤ ਤੱਕ ਪਹੁੰਚਾਉਣੇ ਚਾਹੀਦੇ ਹਨ। ਪਦਮ ਸਾਹਬ ਜੀ ਵੀ ਬਹੁਤ ਵਧੀਆ ਪ੍ਰਚਾਰਕ ਹਨ ਏਹਨਾਂ ਦਾ ਵੀ ਧੰਨਵਾਦ ਹੈ। ਜਥੇ ਦੀ ਚੜ੍ਹਦੀਕਲਾ ਵਾਸਤੇ ਉਸ ਆਕਾਲ-ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਜੀ।

    • @ManjitSinghBiba
      @ManjitSinghBiba  5 місяців тому +1

      🙏🙏🙏🙏❤❤❤❤💚💚💚💛💛💛🙏🙏🙏

  • @singhmakhan7460
    @singhmakhan7460 3 місяці тому +3

    Satnaam shri waheguru Waheguru ji 🙏

    • @ManjitSinghBiba
      @ManjitSinghBiba  3 місяці тому

      Satnam Sri Waheguru Sahib Ji Waheguru Ji ❤❤❤❤❤🙏🙏🙏🙏🙏❤❤❤

  • @baljeetsidhu4174
    @baljeetsidhu4174 5 місяців тому +3

    Bahut hi vadiya chardikla da jatha hai ji waheguru Ji mehar karn 🙏🙏🙏🙏

    • @ManjitSinghBiba
      @ManjitSinghBiba  5 місяців тому

      🙏🙏🙏🙏❤❤💚💚🧡🧡🙏🙏

  • @gurmailkaur6164
    @gurmailkaur6164 3 місяці тому +2

    Waheguru ji 🙏🏻🙏🏻♥️♥️🌹🌹🌷🌷🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @ManjitSinghBiba
      @ManjitSinghBiba  3 місяці тому

      Waheguru Ji Waheguru Ji Waheguru Ji Waheguru Ji 🙏🙏🙏🙏❤❤❤❤🙏🙏🙏

  • @GurpreetSingh-pi3dg
    @GurpreetSingh-pi3dg Місяць тому +1

    Wahe guru ji 🙏

    • @ManjitSinghBiba
      @ManjitSinghBiba  Місяць тому

      Waheguru Ji Waheguru Ji Waheguru Ji Waheguru Ji ❤❤❤❤❤👏👏👏👏👏

  • @user-cd7zj1rz4q
    @user-cd7zj1rz4q 3 місяці тому +2

    Waheguru yodhe singh sahib jio

    • @ManjitSinghBiba
      @ManjitSinghBiba  3 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤🙏🙏🙏🙏🙏🙏❤❤

  • @Supi945
    @Supi945 2 місяці тому +1

    Waheguru ji ki kirpa hai

    • @ManjitSinghBiba
      @ManjitSinghBiba  2 місяці тому

      Waheguru Ji Waheguru Ji Waheguru Ji Waheguru Ji ❤❤👏👏👏👏

  • @parmjeetkaur8797
    @parmjeetkaur8797 5 місяців тому +10

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ❤❤

    • @ManjitSinghBiba
      @ManjitSinghBiba  5 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂ ਪਿਆਰਿਉ 🙏🙏🙏💚💚💚💚🧡🧡🧡❤❤🙏🙏

  • @sukhwinder1712
    @sukhwinder1712 3 місяці тому +3

    ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @ManjeetSingh-ue2fx
    @ManjeetSingh-ue2fx 4 місяці тому +4

    Waheguruji 🙏🙏🙏 i❤❤

    • @ManjitSinghBiba
      @ManjitSinghBiba  4 місяці тому

      Waheguru Ji Waheguru Ji ❤❤❤❤🙏🙏❤❤

  • @user-rs8hs3zh8l
    @user-rs8hs3zh8l 3 місяці тому +2

    WaheGuru ji ka Khalsa
    Waheguru ji ki Fateh

    • @ManjitSinghBiba
      @ManjitSinghBiba  3 місяці тому

      Waheguru Ji ka Khalsa Waheguru Ji ki Fateh ❤❤❤❤🙏🙏🙏🙏❤❤❤❤

  • @charanjitsinghchanni5066
    @charanjitsinghchanni5066 4 місяці тому +3

    ਬਹੁਤ ਵਧੀਆ ਪੇਸ਼ਕਾਰੀ, ਵਾਹਿਗੁਰੂ ਜੱਥੇ ਦੀ ਚੜਦੀ ਕਲਾ ਰੱਖੇ

    • @ManjitSinghBiba
      @ManjitSinghBiba  4 місяці тому

      ਵਾਹਿਗੁਰੂ ਜੀ ❤❤❤❤❤🙏🙏🙏🙏❤❤❤❤

  • @kewalchand6527
    @kewalchand6527 4 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਆਪ ਜੀ ਨੇ ਠੀਕ ਹੀ ਕਿਹਾ।

    • @ManjitSinghBiba
      @ManjitSinghBiba  4 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏❤❤❤❤🙏🙏🙏

  • @arwindersingh5602
    @arwindersingh5602 4 місяці тому +2

    ਬਹੁਤ ਵਧੀਆ ਬਹੁਤ ਸੋਹਣਾ

    • @ManjitSinghBiba
      @ManjitSinghBiba  4 місяці тому

      ❤❤❤❤❤🙏🙏🙏🙏🙏❤❤❤❤❤

  • @LovelyRandhawa-bh1xt
    @LovelyRandhawa-bh1xt 2 місяці тому +1

    Waheguru ji mehr krn❤

    • @ManjitSinghBiba
      @ManjitSinghBiba  2 місяці тому

      Waheguru Ji ❤❤❤❤👏👏👏👏👏❤❤❤❤

  • @manjitsingh5180
    @manjitsingh5180 2 місяці тому +1

    ਅਟੈਕ ਬੁਹਤ ਵਧੀਆ ਕੀਤਾ❤

    • @ManjitSinghBiba
      @ManjitSinghBiba  2 місяці тому

      ❤❤❤❤❤👏👏👏👏👏👏❤❤❤

  • @lashkarsaroey6114
    @lashkarsaroey6114 3 місяці тому +2

    ਵਾਹ ਕਿਆ ਬਾਤ ਆ

  • @GurwinderSingh-cc7yy
    @GurwinderSingh-cc7yy 21 день тому +1

    Bilkul sachia gala

  • @sukhwinderjohal66
    @sukhwinderjohal66 3 місяці тому +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ🌹🌹🚩🚩🚩🚩⚔️⚔️🚩🚩🚩🐅⚔️⚔️⚔️🐅🐅🐅🐅🐅🌹🌹🌷🌺🌸🌼❤️🌼🌼

    • @ManjitSinghBiba
      @ManjitSinghBiba  3 місяці тому

      ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ❤❤❤❤❤❤🙏🙏🙏🙏🙏🙏❣❣❣❣🙏🙏

  • @Jasmindersingh-le3yd
    @Jasmindersingh-le3yd 2 місяці тому +1

    🎉 wahegeru JI

    • @ManjitSinghBiba
      @ManjitSinghBiba  2 місяці тому

      Waheguru Ji Waheguru Ji Waheguru Ji Waheguru Ji ❤❤❤❤👏👏👏👏👏🙏🙏

  • @baldevsingh3983
    @baldevsingh3983 3 місяці тому +2

    ਚੜ੍ਹਦੀ ਕਲਾਂ

  • @user-hf1qj3dc1z
    @user-hf1qj3dc1z 4 місяці тому +2

    Wahegrur ji dhan wahegrur ji good job ji

    • @ManjitSinghBiba
      @ManjitSinghBiba  4 місяці тому

      Waheguru Ji Waheguru Ji Waheguru Ji Waheguru Ji Waheguru Ji 🙏🙏🙏❤❤🙏🙏

  • @hsdjmu5997
    @hsdjmu5997 4 місяці тому +8

    ਬਹੁਤ ਹੀ ਵਧੀਆ ਵਿਚਾਰ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @user-ev8me2yf8h
    @user-ev8me2yf8h 4 місяці тому +2

    👏👏👏👏👏waeguru.ji

    • @ManjitSinghBiba
      @ManjitSinghBiba  4 місяці тому

      ❤❤❤❤🙏🙏🙏🙏🙏🙏❤❤❤❤