Amritpal Singh ਨੇ ਚੋਣ ਲੜਣ ਲਈ ਕੀਤੀ ਕੀ ਤਿਆਰੀ !

Поділитися
Вставка
  • Опубліковано 26 кві 2024
  • Amritpal Singh ਨੇ ਚੋਣ ਲੜਣ ਲਈ ਕੀਤੀ ਕੀ ਤਿਆਰੀ !
    #AmritpalSingh #SGPC #Punjab #Khadursahib #NSA #Loksabha #Election #Bhagwantmann #abpsanjha
    ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨਗੇ,ਚੋਣ ਕਿਸੇ ਪਾਰਟੀ ਦੇ ਚੋਣ ਨਿਸ਼ਾਨ 'ਤੇ ਨਹੀਂ ਲੜੀ ਜਾਵੇਗੀ ਅੰਮ੍ਰਿਤਪਾਲ ਸਿੰਘ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਅਤੇ ਨਾ ਹੀ ਕਿਸੇ ਪਾਰਟੀ ਦਾ ਸਮਰਥਨ ਕਰੇਗਾ, ਜਦਕਿ ਸਿਆਸੀ ਪਾਰਟੀਆਂ ਅਤੇ ਲੋਕ ਉਸ ਦਾ ਸਮਰਥਨ ਕਰ ਸਕਦੇ ਹਨ।ਅੰਮ੍ਰਿਤਪਾਲ ਸਿੰਘ ਦੇ ਵਕੀਲ ਅਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖ਼ਾਲਸਾ ਨੇ ਦਾਅਵਾ ਕੀਤਾ ਕਿ ਉਹ ਖੁਦ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲਣਗੇ, ਅੰਮ੍ਰਿਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੈ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਉਦੋਂ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੂੰ ਵਾਰਿਸ ਪੰਜਾਬ ਦੇ ਸੰਸਥਾ ਦਾ ਮੁਖੀ ਬਣਾਇਆ ਗਿਆ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੁਬਈ 'ਚ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ,ਦੀਪ ਸਿੱਧੂ ਦੀ ਮੌਤ ਤੋਂ ਬਾਅਦ 2022 'ਚ ਭਾਰਤ ਪਰਤਿਆ,29 ਸਤੰਬਰ 2022 ਨੂੰ ਅੰਮ੍ਰਿਤਪਾਲ ਸਿੰਘ ਨੂੰ ਸੰਸਥਾ ਦਾ ਮੁਖੀ ਬਣਾਇਆ ਗਿਆSubscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 191

  • @user-vb6go7qw9b
    @user-vb6go7qw9b Місяць тому +101

    ਖਡੂਰ ਸਾਹਿਬ ਵਾਲੇ ਵੀਰ ਭੇਣ ਭਾਈ ਅਮ੍ਰਿਤ ਪਾਲ ਸਿੰਘ ਦਾ ਸਾਥ ਦੇਣ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਬਚਾਓ ਨਸ਼ਿਆਂ ਤੋਂ ਨੌਜਵਾਨ ਪੀੜੀ ਬਚਾਓ

  • @rakkarrakkar2981
    @rakkarrakkar2981 Місяць тому +77

    ❤❤ਭਾਈ ਅੰਮ੍ਰਿਤਪਾਲ ਸਿੰਘ ਜੀ di 💯 ਜਿੱਤ ਪੱਕੀ

  • @tarsemsohi677
    @tarsemsohi677 Місяць тому +69

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦਾ,,ਬੱਚਾ ਬੱਚਾ, ਸਪੋਟ ਕਰੋ ਜੀ,

  • @Punjabimedia-io7if
    @Punjabimedia-io7if Місяць тому +75

    ਸਿੱਖਾਂ ਕੋਲ ਇੱਕ ਮੌਕਾ ਆਪਣੀ ਇੱਜਤ ਬਚਾਉਣ ਦਾ

  • @jashpalsingh1875
    @jashpalsingh1875 Місяць тому +43

    ਪੂਰੀ ਸਪੋਰਟ ਆ ਯੋਧੇ ਪੁੱਤ ਪੰਜਾਬ ਦੇ ਲਈ❤❤❤❤❤

  • @Deep-zy5uk
    @Deep-zy5uk Місяць тому +28

    ਸਾਰੀ ਸੰਗਤ ਨੂੰ ਬੇਨਤੀ ਆ ਕੇ ਜੀ ਸਾਥ ਦਿਓ , ਭਾਈ ਸਾਬ ਜੀ ਦਾ।।।।

  • @balrajsingh-iz6jr
    @balrajsingh-iz6jr Місяць тому +43

    ਖੱਡੂਰ ਸਾਹਿਬ ਤੋਂ ਸਾਰੀ ਸੰਗਤ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਲਈ ਪਰਚਾਰ ਕਰੋ ਬਲਕਿ ਸੰਗਤ ਜੀ ਤੁਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਲਈ ਪਰਚਾਰ ਤੇ ਕਰਨਾ ਹੀ ਆ ਸਮਜੋ ਤੁਸੀ ਆਪਣੇ ਲਈ ਹੀ ਪਰਚਾਰ ਕਰਨਾ ਏ ਅੱਜ ਸਾਨੂੰ ਸਬ ਨੂੰ ਇਹ ਲੋੜ ਏ ਕੀ ਸਾਰੀ ਸੰਗਤ ਭਾਈ ਸਾਬ ਦਾ ਸਾਥ ਦੇ ਕੇ ਉਹਨਾਂ ਦਾ ਹੌਸਲਾ ਵਧਾਈਏ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਜੀ ਨੂੰ 🙏

  • @lakhmirsinghkhalsa8282
    @lakhmirsinghkhalsa8282 Місяць тому +48

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਡਿਬਰੂਗੜ ਜੇਲ੍ਹ ਵਿੱਚੋਂ ਰਿਹਾਅ ਕਰਾਓ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @santokhtumber640
    @santokhtumber640 Місяць тому +34

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਧੰਨਵਾਦ❤❤❤❤❤🎉🎉🎉🎉,🎉🎉🎉🎉

  • @dhaliwalsaab-hb5ge
    @dhaliwalsaab-hb5ge Місяць тому +35

    ਖਡੂਰ ਸਾਹਿਬ ਵਾਲਿਉ ਕਿਰਪਾ ਕਰਕੇ ਅਮ੍ਰਿਤਪਾਲ ਸਿੰਘ ਦੇ ਹੱਕ ਚ ਆਉ ਜੀ ਜ਼ਮੀਰਾਂ ਜਾਗਦੀ ਰੱਖੇਉ

  • @bakhshishsingh5079
    @bakhshishsingh5079 Місяць тому +36

    ਭਾਈ ਅਮਿੰਰਤਪਾਲ ਸਿੰਘ ਜੀ ਦਾ ਚੋਣ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਹੇਠ ਜਿੱਤ ਹਾਸਲ ਹੋਈ ਏ ਅਮਿੰਰਤਪਾਲ ਸਿੰਘ ਜੀ ਦੀ ਜਿੱਤ ਹਾਸਲ ਹੋਈ ਏ ਅਮਿੰਰਤਪਾਲ ਸਿੰਘ ਜਿੰਦਾਬਾਦ

  • @binnydhaliwal5175
    @binnydhaliwal5175 Місяць тому +28

    ਵੀਰੋ ਭੈਣੋ ਬੁਜਰਗੋ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟ ਪਾਕੇ ਜਿਤਾੳ ਆਪਣੀਆ ਇਜ਼ਤਾਂ ਬਚਾੳ🙏🙏

  • @indarjitsingh1228
    @indarjitsingh1228 Місяць тому +31

    We support amritpal Singh Bhai g in votes

  • @HarpreetsinghBatth-ds1pk
    @HarpreetsinghBatth-ds1pk Місяць тому +24

    ❤❤❤ Amrit pal

  • @GurwinderSingh-ss5ym
    @GurwinderSingh-ss5ym Місяць тому +40

    Bhai Amritpal singh Zindabad

  • @ranjodhsingh7736
    @ranjodhsingh7736 Місяць тому +11

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @TarsemAtwal-vv1dd
    @TarsemAtwal-vv1dd Місяць тому +24

    ਭਾਈ ਸਾਹਿਬ ਨੂੰ ਵੋਟਾਂ ਪਾਇਓ ਪੰਜਾਬ ਬਚਾਓ

  • @ramankaur188
    @ramankaur188 Місяць тому +18

    ਖੰਡੂਰ ਸਾਹਿਬ ਦੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਲਾਇ ਕਾਲੇ ਕਾਨੂੰਨਾਂ ਦੇ ਖਿਲਾਫ ਆਵਾਜ਼ ਦੇ ਰੂਪ ਵਿੱਚ ਵੋਟ ਪਾਉਣ

  • @nishansharma4460
    @nishansharma4460 Місяць тому +14

    Amritpal zindabaad

  • @GURJOTSIDHU630
    @GURJOTSIDHU630 Місяць тому +13

    Bhai Amritpal Singh Khalsa Zindabad 🙏🙏🙏

  • @thehunterking8711
    @thehunterking8711 Місяць тому +7

    _💥ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ💥_
    _💥ਸ.ਸਿਮਰਨਜੀਤ ਸਿੰਘ ਜ਼ਿੰਦਾਬਾਦ💥_
    _💥ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ💥_

  • @user-em5nl5tx2b
    @user-em5nl5tx2b Місяць тому +7

    ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ। ❤ਇਲਾਕਾ ਸਾਰੇ ਨਿਵਾਸੀਆਂ ਨੂੰ ਮਦੱਤ ਕਰਨੀ ਚਾਹੀਦੀ ਹੈ।

  • @surinderkaur4312
    @surinderkaur4312 Місяць тому +16

    Waheguru ji chardikla vch rakhan amritpal Singh nu

  • @Jaspalsingh-fp5ek
    @Jaspalsingh-fp5ek Місяць тому +15

    Bhai Saab nu jitayo atki

  • @user-sq9gd5fj3q
    @user-sq9gd5fj3q Місяць тому +6

    ਸੰਗਤਾਂ ਆਪ ਹੀ ਭਾਈ ਜੀ ਦਾ ਘਰ ਘਰ ਜਾਕੇ ਪ੍ਰਚਾਰ ਕਰਨ ਤਾਂ ਜੌ ਬੁਜ਼ਰਗ ਮਾਤਾਵਾ ਬਾਪੂ ਤੇ ਹਰ ਨੂੰ ਪਤਾ ਲਗੇ ਖਾਲ਼ਸਾ ਹੀ ਨਸ਼ਾ ਮੁਕਤ ਪੰਜਾਬ ਕਰ ਸਕਦਾ ਕੋਈ ਸਰਕਾਰੀ ਪਾਰਟੀ ਨਹੀਂ❤

  • @santokhtumber640
    @santokhtumber640 Місяць тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਸਾਹਿਬ ਦੀ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਆਉਣ ਵਾਲੀ ਇੱਕ ਜੂਨ ਨੂੰ ਆਪਣੀ ਕੀਮਤੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾ ਕੇ ਕਾਮਯਾਬ ਕਰੋ ਜੀ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ

  • @rajmand1588
    @rajmand1588 Місяць тому +5

    ਅਮਿਤਪਾਲ ਸਿੰਘ ਜੀ ਜਿਤੇਗਾ ਦੁਨੀਆਂ ਦੇ ਵਾਕ ਜ਼ਰੂਰ ਪੂਰਾ ਹੋਵੇਗਾ ❤❤❤❤❤😂❤❤❤❤❤❤❤❤❤❤❤❤❤❤❤❤❤😂😂😂😂😂😂😂❤❤❤❤❤❤❤

  • @thehunterking8711
    @thehunterking8711 Місяць тому +12

    💥 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💥
    ਭਾਈ ਸਾਹਿਬ ਦੀ ਜਿੱਤ ਪੱਕੀ ਹੈ, ਏਹ ਜਿੱਤ ਪੰਜਾਬ ਦੀ ਹੈ
    ✅️✅️✅️✅️✅️✅️✅️✅️✅️✅️✅️✅️✅️✅️✅️

  • @Brar-Farming744
    @Brar-Farming744 Місяць тому +4

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਰੂਰ ਜਿੱਤ ਹਾਸਿਲ ਕਰਨ ਗੇ , ਜੇਕਰ ਸਰਕਾਰਾਂ ਕੋਈ ਘਪਲੇਬਾਜ਼ੀ ਨ ਕਰਨ।

  • @jangsinghchandumajra8575
    @jangsinghchandumajra8575 Місяць тому +16

    ਆਮ ਲੋਕ/ਵੋਟਰ ਲੜਨਗੇ ਅੰਮ੍ਰਿਤ ਪਾਲ ਸਿੰਘ ਦੀ ਚੌਣ ਜਿੱਤੇਗਾ ਅੰਮ੍ਰਿਤ ਪਾਲ ਸਿੰਘ ਸਿੰਘ ਅਜਾਦ ਹੀ

  • @manjitkaurpelia3506
    @manjitkaurpelia3506 Місяць тому +15

    Waheguru ji waheguru ji waheguru ji waheguru ji ka khalsa waheguru ji ki Fateh 🎉🎉🎉🎉🎉❤❤❤❤❤

  • @ramankaur188
    @ramankaur188 Місяць тому +13

    ਦੇਗ ਤੇਗ ਫਤਹਿ ਪੰਥ ਕੀ ਜੀਤ

  • @KaramjitkaurDhanoa
    @KaramjitkaurDhanoa Місяць тому +11

    Yes

  • @JagtarSingh-ng4qc
    @JagtarSingh-ng4qc Місяць тому +10

    Waheguru ji kirpa kryo

  • @sikhkhalsa281
    @sikhkhalsa281 Місяць тому +5

    ਜਿਤਾਅ ਕੇ ਸਬਕ ਸਿਖਾਇਆ ਜਾਵੇ

  • @gurjotsingh445
    @gurjotsingh445 Місяць тому +7

    Hath jod ke benti hai saarea nu jis kise da v koi relative Khadoor sahib rehnda please Bhai Amritpal singh ji nu support krwao hun saadi Sikh kaum di izzat di gal hai 🙏🏻🙏🏻🙏🏻🙏🏻

  • @HarmanSingh-vz7pw
    @HarmanSingh-vz7pw Місяць тому +10

    Waheguru ji mehar kro ji 🙏

  • @rana7018josan
    @rana7018josan Місяць тому +12

    Bhai saab nu vadh to vadh spot kro ,,punjab da koi hal hoju

  • @jarnalsingh9416
    @jarnalsingh9416 Місяць тому +13

    👍👍👍👍

  • @gurlabhsingh7627
    @gurlabhsingh7627 Місяць тому +3

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @SurjitSingh-xd5sk
    @SurjitSingh-xd5sk Місяць тому +3

    ਬਹੁਤ ਵਧੀਆ ਜੀ

  • @bhagwantkaur9007
    @bhagwantkaur9007 Місяць тому +3

    ਬਾਬਾ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ✌

  • @harinderkaur3219
    @harinderkaur3219 Місяць тому +3

    ਵਾਹਿਗੁਰੂ ਜੀ ਕਿਰਪਾ ਕਰਿਓ ਸਚੇ ਪਾਤਸ਼ਾਹ ਜੀ

  • @Makitkaurrandhawa23369
    @Makitkaurrandhawa23369 Місяць тому +6

    Please, Sikh community remained and support of bahi Amrit pal Singh ji Khalsa 🙏🙏🙏🙏🙏🙏🙏🙏🙏

  • @Sacchaikiawaaz-lm9fx
    @Sacchaikiawaaz-lm9fx Місяць тому +3

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ ❤

  • @sarbjitkaur4996
    @sarbjitkaur4996 Місяць тому +4

    Bahut vadiya hun khalsa panth nu eh samjhe honi chahide ki sari partiya apne apne candidate na uttarn bhai amritpal singh khalsa nu support kro

  • @user-Rashpalsohi55
    @user-Rashpalsohi55 Місяць тому +5

    Waheguru waheguru waheguru waheguru waheguru

  • @sukhbeerbrar5423
    @sukhbeerbrar5423 Місяць тому +3

    ਵਾਹਿਗੁਰੂ ਜੀ

  • @gurpreetsidhu9983
    @gurpreetsidhu9983 Місяць тому +5

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @karamjitsingh1624
    @karamjitsingh1624 Місяць тому +8

    💯👍

  • @amarjeetsinghsandhu4191
    @amarjeetsinghsandhu4191 Місяць тому +3

    Waheguru ji chardikla vch Rakhan Amritpal Singh Nu 🙏🙏

  • @gurjitkaur2259
    @gurjitkaur2259 Місяць тому +5

    Waheuru ji kirpa kryo

  • @kamalkaur9663
    @kamalkaur9663 Місяць тому +9

    🙏🙏

  • @dalbirkaur4884
    @dalbirkaur4884 Місяць тому +3

    Support Bhai Amritpal Singh ji

  • @GurjantSingh-fx9ob
    @GurjantSingh-fx9ob Місяць тому +8

    👏👏👏👏👏

  • @BaldevSingh-hy8cd
    @BaldevSingh-hy8cd Місяць тому +3

    Bhai saab da pura sath deo loko

  • @JagmeetSingh-mq6hx
    @JagmeetSingh-mq6hx Місяць тому +4

    Full support

  • @jasbirkaur39
    @jasbirkaur39 Місяць тому +5

    Good ji ❤❤❤

  • @BalwinderSingh-yb3lr
    @BalwinderSingh-yb3lr Місяць тому +4

    Bhai.saab.nu.jita.deyo
    .khadoor.saab.waliyo

  • @devindersingh3916
    @devindersingh3916 Місяць тому +7

    ❤❤❤❤❤

  • @laddi9462
    @laddi9462 Місяць тому +1

    ਜਿੱਤ ਪੱਕੀ waheguru ji di

  • @user-hg6xj2vv6u
    @user-hg6xj2vv6u Місяць тому +1

    ਖੰਡੂਰ ਸਾਹਿਬ ਵਾਲੇ ਲੋਕ ਲਾਈਕ ਕਰੋ ਅੰਮ੍ਰਿਤਪਾਲ ਨੂੰ ਸਪੋਟ ਕਰਨੇ ਵਾਲੇ

  • @RampalSingh-jo9qh
    @RampalSingh-jo9qh Місяць тому

    ਖੰਡੂਰ ਸਾਹਿਬ ਦੀ ਸੰਗਤ ਨੁ ਹੱਥ ਜੋੜ ਬੇਨਤੀ ਹੇ ਜੀ ਭਾਈ ਅਮਰਤਪਾਲ ਸਿੰਘ ਜੀ ਨੁ ਜਤਾਉ🙏🙏🙏🙏🙏🌹🌹🌹🌹🌹

  • @user-zu7is8kw6w
    @user-zu7is8kw6w Місяць тому +3

    Waheguru ji mehar kro

  • @user-pb3xt8pp5h
    @user-pb3xt8pp5h Місяць тому +3

    Very good

  • @AmarjeetSingh-cg5gk
    @AmarjeetSingh-cg5gk Місяць тому

    ਅਮ੍ਰਿਤਪਾਲ ਸਿੰਘ ਅਣਖੀ ਪੂੱਤ ਦਸਮੇਸ਼ ਪਿਤਾ ਦੇ ਹੂਕਮਾ ਤੇ ਚੱਲਣ ਵਾਲਾ ਜਿਤਾਓ ਵੀਰੌ ਭਰਾਓ

  • @GurjantSingh-fx9ob
    @GurjantSingh-fx9ob Місяць тому +6

    🙌🙌🙌🙌🙌❤️

  • @jainderrandhawa2209
    @jainderrandhawa2209 Місяць тому +4

    Welcome

  • @gurvinderkohli8074
    @gurvinderkohli8074 Місяць тому +3

    🙏👍

  • @rajbirkaur9037
    @rajbirkaur9037 Місяць тому +2

    Waheguru ji ka khalsa waheguru ji ki fateh 🙏

  • @captainff6973
    @captainff6973 Місяць тому +2

    Raj karaga khalsa 🙏

  • @mohansinghgill638
    @mohansinghgill638 Місяць тому +2

    Waheguru ji

  • @NimmaSingh-rh1fb
    @NimmaSingh-rh1fb Місяць тому +2

    Poori tarah nal full spot kro bhai saab di

  • @sardarsaabsingh6463
    @sardarsaabsingh6463 Місяць тому +2

    Sardar amritpal singh khalsa zindabad ❤

  • @jatindersinghmatharu2070
    @jatindersinghmatharu2070 Місяць тому +2

    Waheguru ji 🙏

  • @AmritSingh-qq2bb
    @AmritSingh-qq2bb Місяць тому +2

    Gurusabb app kirpakarn Gaye ❤

  • @GurjitSingh-jh6us
    @GurjitSingh-jh6us Місяць тому +2

    Khadur sab de loko hath jhorr ke benti hai ke amritpal ji khalsa nu vote pa ke kamjab kro thnx

  • @jaslinkaur5588
    @jaslinkaur5588 9 днів тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @kanwaljitsingh4442
    @kanwaljitsingh4442 Місяць тому +1

    Singh is King 👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑

  • @HardevSingh-zj2tt
    @HardevSingh-zj2tt Місяць тому

    ਫੁੱਲ ਸਪੋਟ ਭਾਈ ਸਾਹਿਬ ਨੂੰ

  • @Palsingh113-ef1en
    @Palsingh113-ef1en 22 дні тому

    👍ਜਤਾਦੋ❤

  • @rajsidhu7169
    @rajsidhu7169 Місяць тому +1

    Waheguru ji kirpa karn chardikala rakkann

  • @gsbhullar38
    @gsbhullar38 Місяць тому

    Khalsa ji vote and support to Real yodha of Punjab. I cordially support and blessed to Bhai sahib Amritpal Singh.

  • @SandeepKaur-gt5nb
    @SandeepKaur-gt5nb Місяць тому

    ❤❤❤🎉🎉🎉🎉🎉 Amritpal Singh waheguru ji kirpa karo

  • @kisanektazindabadraisaabsi3394
    @kisanektazindabadraisaabsi3394 Місяць тому +2

    Bhai amritpal Singh ji zindabaad

  • @jaswindergill7549
    @jaswindergill7549 Місяць тому

    Waheguru Ji Maher Karn

  • @balkarsran3881
    @balkarsran3881 Місяць тому

    ਵਹਿਗੁਰੂ ਜੀ ਡੁੱਬਦੇ ਪੰਜਾਬ ਨੂੰ. ਉਚਾ ਚੁੱਕਣ ਦਾ ਉਪਰਾਲਾ... ਭਾਈ ਸਾਬ ਦੇ ਅੰਗ ਸੰਗ ਰਹਿਣਾ ❤

  • @GurkiratBassi-od9zj
    @GurkiratBassi-od9zj Місяць тому +1

    Good

  • @prabhjotPandher493
    @prabhjotPandher493 Місяць тому +1

    ਗੁੱਡ

  • @user-xb2zj5ue7f
    @user-xb2zj5ue7f Місяць тому +1

    Waheguru ji mher krn

  • @BalwinderSingh-lg1yh
    @BalwinderSingh-lg1yh Місяць тому

    Bahut khushi hoi ji 🙏❤️🙏

  • @user-rt8dg2xt8h
    @user-rt8dg2xt8h Місяць тому +3

    Center: ch:minister: bannge:amritpal:::jj:sarkar:ralvi:milvin:vanni:jitt:pakk

  • @endjatt3951
    @endjatt3951 Місяць тому +1

    🙏🌹❤️

  • @jagjeetsingh9764
    @jagjeetsingh9764 Місяць тому +1

    🙏🙏❤️❤️

  • @BhupinderSingh-kh9fg
    @BhupinderSingh-kh9fg Місяць тому +1

    Good ❤️👍👍 y ❤ good ❤️

  • @KulwantSingh-mv4rq
    @KulwantSingh-mv4rq Місяць тому

    Wahaguru ji

  • @sardarsingh2508
    @sardarsingh2508 Місяць тому

    Please support Bahai Amritpal singh
    Bahai Amritpal singh ZINDABAD 🐆🐆🐆🐆🐆🐆 💪💪💪💪💪

  • @preetcorner
    @preetcorner Місяць тому

    Full support bro god bless you🙏🙏🙏🙏

  • @rsr1448
    @rsr1448 Місяць тому +1

    ❤❤❤❤

  • @RavinderSingh-jd1mc
    @RavinderSingh-jd1mc Місяць тому +1

    Sikh kom di laj a hon khndur sab valio kali kali vote pou waheguru chrdi kala vich rakho sab nu