Satwinder Bugga ਦਾ ਭਰਾ ਨਾਲ ਕਿਉਂ ਪਿਆ ਪੰਗਾ? ਕੈਮਰੇ ਮੂਹਰੇ ਖੋਲ੍ਹ 'ਤੀਆਂ ਸਾਰੀਆਂ ਗੱਲਾਂ || Filmi Tadka

Поділитися
Вставка
  • Опубліковано 29 сер 2024
  • Satwinder Bugga ਦਾ ਭਰਾ ਨਾਲ ਕਿਉਂ ਪਿਆ ਪੰਗਾ? ਕੈਮਰੇ ਮੂਹਰੇ ਖੋਲ੍ਹ 'ਤੀਆਂ ਸਾਰੀਆਂ ਗੱਲਾਂ || Filmi Tadka
    #filmitadka #pollywood #satwinderbugga #satwinderbuggaclash #clashvideos
    Watch Filmi Tadka and stay tuned for all the Pollywood, Bollywood and al entertainment updates.
    Filmi Tadka is Punjab's leading News Channel. Our channel covers latest Entertainment, Pollywood and bollywood in Punjabi.
    ਪੰਜਾਬ ਦੀਆਂ ਫਿਲਮੀ ਜਗਤ ਨਾਲ ਜੁੜੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਮਨੋਰੰਜਨ, ਪੌਲੀਵੁੱਡ, ਫਿਲਮੀ ਜਗਤ ਨਾਲ ਜੁੜੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / filmitadkadpp
    Instagram : ...
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 146

  • @gurmailsingh9640
    @gurmailsingh9640 6 місяців тому +1

    ਮੈਂ ਗੁਰਮੇਲ ਸਿੰਘ ਪਿੰਡ ਬ੍ਰਹਮਪੁਰ ਤੋਂ। ਬੁੰਗਾ ਵੀਰ ਜਿਦਾਂਬਾਦ ਹੈ।ਰਹਊਗਾਂ । ਹੀਰਾਂ ਬੰਦਾ ਹੈਂ। ਯਾਰੋਂ 🙏🙏🙏🙏🙏❤️❤️❤️❤️

  • @KulwantSingh-ff4ju
    @KulwantSingh-ff4ju 6 місяців тому +1

    ਬੁੱਗੇ ਦਾ ਭਰਾ ਰੋ ਰੋ ਕੇ ਸੱਚਾ ਬਣ ਰਿਹਾ ਬਿਲਕੁੱਲ ਗਲਤ ਬੰਦਾ ਹੈ ਬੁੱਗਾ ਸੱਚਾ ਬੰਦਾ ਹੈ

  • @dhaliwalhouse913
    @dhaliwalhouse913 8 місяців тому +7

    ਬਾਈ ਬੋਲਣ ਤੋਂ ਹੀ ਪਤਾ ਲੱਗਦਾ ਤੂੰ ਹੈ ਹੀ ਗਲਤ ਬੋਲਣ ਨਾਲ ਸੱਚਾ ਨਹੀਂ ਬਣ ਜਾਂਦਾ ਬੰਦਾ

    • @devindersinghbenipal8170
      @devindersinghbenipal8170 8 місяців тому

      ਬਿਲਕੁਲ ਸਹੀ ਕਿਹਾ ਜੀ ਤੁਸੀਂ ਵੀਰ, ਇਕੋ ਗੱਲ ਤਿੰਨ ਵਾਰ ਬੋਲੀ ਜਾਂਦੈ, ਇਸਦਾ ਮਤਲਬ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  • @gurmailsingh9640
    @gurmailsingh9640 6 місяців тому +1

    ਵੀਰ ਮੈਂ ਮਾਫ਼ੀ ਮੰਗਦਾ 🙏 ਹਾਂ । ਮੈਂ ਗੁਰਮੇਲ ਸਿੰਘ ਪਿੰਡ ਬ੍ਰਹਮਪੁਰ ਤੋਂ ।ਸ੍ਰ ਬੁਗੇਂ ਸਹਿਬਾਨ ਤੋਂ । ਮੈਂ ਇਸ ਦੇ ਉਲਟ ਬੋਲ ਦਿੱਤਾ ਸੀ।ਮੇਰਾ ਮੰਨ ਬਹੁਤ ਦੁਖੀ ਹੋਇਆ ਸੀ।🙏👍👍👍

  • @bsliveanmolstudio4344
    @bsliveanmolstudio4344 8 місяців тому +10

    ਬੈਠ ਕੇ ਨਿਬੇੜੋ ਸਭ ਕੁਝ ਇਥੇ ਈ ਰਹਿ ਜਾਣਾ 22ਜੀ 😮😮

  • @pb13kabootarbaj37
    @pb13kabootarbaj37 8 місяців тому +8

    ਕੋਈ,ਨਾ,ਬਾਈ,ਬੁਗੇ,ਵਹਿਗੁਰੂ,ਜਰੂਰ,ਸਭ,ਠੀਕ,ਹੋ,ਜਾਉਗਾ

  • @KhushalSingh-im3wo
    @KhushalSingh-im3wo 8 місяців тому +23

    ਬੁੱਗਾ ਜੀ ਇਕੱਲਾ ਤੁਹਾਡੇ ਲਈ ਨਹੀਂ ਸਿਰਫ ਦੋਵਾਂ ਭਰਾਵਾਂ ਲਈ ਦੋਵਾਂ ਭਰਾਵਾਂ ਨੂੰ ਬਰਦਾਸ਼ਤ ਕਰਨ ਦੀ ਲੋੜ ਅੱਜ ਹੈ ਬੁੱਗਾ ਜੀ ਤੁਹਾਨੂੰ ਬਹੁਤ ਦਿਲੋਂ ਪਿਆਰ ਕਰਦੇ ਹਾਂ ਸਿਆਣੇ ਹੋ ਤੁਸੀਂ ਸਹੀ ਹੋ ਪਰ ਫੇਰ ਵੀ ਸਮਝੋ

    • @SurinderKumar-dn1nk
      @SurinderKumar-dn1nk 8 місяців тому +1

      Tusi apne bapu ji di jameen sambh layi ohna tuhade taya ji di jameen brabar ho gia hisab

  • @officialbhaisohansingh
    @officialbhaisohansingh 8 місяців тому +5

    ਬੁੱਗਾ ਵੀਰ ਬਹੁਤ ਸਤਿਕਾਰ ਹੈ

  • @bajwa4032
    @bajwa4032 8 місяців тому +15

    ਵੀਰੇ ਮਰਨ ਲੱਗੇਆ ਨਾਲ ਕੁੱਝ ਨਹੀਂ ਜਾਣਾ ਇਕ ਸੂਈ ਵੀ ਨਾਲ ਨਹੀਂ ਜਾਣੀ ਪਰ ਜੇ ਲੜ ਕੇ ਮਰ ਗਏ ਤਾ ਸਾਰੀ ਜਿੰਦਗੀ ਖਰਾਬ ਹੋ ਜਾਂਦੀ ਹੈ

    • @Agriculture72053
      @Agriculture72053 6 місяців тому

      ਭਰਾ ਤੋਂ ਦੇਂਦੇ ਦੇ ਕੁੱਝ ਨਹੀਂ ਜਾਣਾ ਨਾਲ

  • @gurlabhsingh8072
    @gurlabhsingh8072 8 місяців тому +8

    ਕਿਉ ਲੜਦੇ ਹੋ ਜਮੀਨ ਲਈ ਜੇਕਰ ਗਰੀਬਾਂ ਦੇ ਘਰਾਂ ਵਿੱਚ ਜਨਮ ਲੈ ਲੈਦੇ ਫੇਰ ਕੀ ਭਾਅ ਵਿਕਦੀ ਅਸੀ ਭਰਾ ਸੱਠ ਸਾਲਾਂ ਦੇ ਹਾਂ ਅਤੇ ਇੱਕਠੇ ਹਾ ਵੱਡਾ ਹੀ ਸਾਰੀ ਫਸਲ ਵੇਚਦਾ ਪੱਚੀ ਕਿੱਲੀਆ ਦੀ ਕਦੀ ਕੋਈ ਗੱਲ ਨਹੀਂ

  • @kulwinderghuman5104
    @kulwinderghuman5104 8 місяців тому +6

    ਬਾਈ ਇੱਕ ਗੱਲ ਸਮਝ ਨਹੀ ਆਉਂਦੀ ਹਰ ਮਸਲੇ ਹੱਲ ਹੁੰਦਾ ਪਰ ਇਸ ਪਰਿਵਾਰ ਦਾ ਕੋਈ ਹੱਲ ਨਹੀ ਜੱਟਾਂ ਦੇ ਬੜੇ ਰੋਲੇ ਹੁੰਦੇ ਆ ਪਰ ਇਸ ਪਰਿਵਾਰ ਦਾ ਕੋਈ ਹੱਲ ਨਹੀ ਬੜੀ ਹੈਰਾਨੀ ਦੀ ਗੱਲ ਆ ਉਹ ਭਰਾਵੋ ਕੋੰਈ ਤਾਂ ਖਾਨਦਾਨੀ ਵਾਲਾ ਕੰਮ ਕਰ ਲ਼ਓ ਕਿਉ ਤਿੰਨ ਭਰਾ ਲੋਕਾਂ ਤੋ ਲਾਹਣਤਾਂ ਪੁਆ ਰਹੇ ਹੋ !

  • @Sandhu_Bhau
    @Sandhu_Bhau 8 місяців тому +8

    cmnta ਚ ਵਕੀਲ ਬਣਾ ਬਹੁਤ ਸੌਖਾ ਜੀਤੇ ਬਣਦੀ ਪਤਾ ਓਹਨੂੰ ਹੁੰਦਾ waheguru sb da bhala kre🙏

  • @gurmailsingh9640
    @gurmailsingh9640 6 місяців тому +1

    ਇਹ ਕੋਮਂਟ 4 ਮਹੀਨੇ ਬਾਦ ਪਾਇਆ ਹੈ। ਮੈਂ ਗੁਰਮੇਲ ਸਿੰਘ ਬ੍ਰਹਮਪੁਰ ਤੋਂ 👍🙏

  • @lakhbirsingh2842
    @lakhbirsingh2842 8 місяців тому +6

    ਸਤਵਿੰਦਰ ❤❤

  • @rareplants2382
    @rareplants2382 8 місяців тому +5

    Veer love you

  • @karmokakhelsattaking4282
    @karmokakhelsattaking4282 8 місяців тому +5

    ਵੀਰੇ ਮੈਂ ਤੁਹਾਡਾ ਹਿਸਾਬ ਲਾਇਆ ਹੈ ਕਿ ਤੁਹਾਨੂੰ ਦੋਵਾਂ ਭਰਾਵਾਂ ਨੂੰ ਰੱਜ ਪਾੜੀ ਖੜ੍ਹਾ ਹੈ

  • @ranjeetsinghsandhu8635
    @ranjeetsinghsandhu8635 7 місяців тому +1

    ਬੁੱਗਾ ਬਾਈ ਮੇਰੇ ਮਨ ਪਸੰਦ ਗਾਇਕ ਹਨ ਬਾਬਾ ਜੀ ਜਲਦੀ ਫੈਸਲਾ ਕਰੋ🙏🙏🙏🙏

  • @user-ms5fz2cg4u
    @user-ms5fz2cg4u 8 місяців тому +16

    ਹੋਇਆ ਕੀ ਜੇ ਅੱਜ ਸਾਡੇ ਬਦਲੇ ਜਮਾਨੇ ਨੀ ,
    ਨੱਚਕੇ ਕੇ ਸਟੇਜਾ ਉਤੇ ਬਣੇ ਸੀ ਜਨਾਨੇ ਨੀ ,
    ਟਰਾਸਫਾਰਮ ਦੇ ਥੱਲੇ ਸਬਜੀਆਂ ਸੀ ਲਾਇਆਂ
    ਮੈ ਤਾਂ ਪੱਟੀਆਂ ਨੀ ਓ ਤਾਂ ਹੋਰ ਵੀ ਸਵਾਰੀਆਂ
    ਆਉਦਾ ਏ ਚਵੱਚਾ ਬੜਾ ਚੇਤੇ ਨੀ ਰਕਾਨੇ
    ਜੀਦੇ ਵਿੱਚ ਕਦੇ ਬੁੱਗੇ ਨੇ ਸੀ ਲਾਈਆਂ ਤਾਰੀਆਂ

  • @harmanjeetsingh8308
    @harmanjeetsingh8308 8 місяців тому +4

    ਓ ਬਾਈ ਤੇਰਿਆ ਗੱਲਾਂ ਤੋ ਪਤਾ ਲੱਗਦਾ ਤੂੰ ਹੀ ਗਲਤ ਹੈਂ ਤੂੰ ਹੁੰਣ ਸਾਝੇ ਘਰ ਵਿਚ ਦਿੱਤੇ ਪੈਸੇ ਅਜ ਤੂੰ ਜਮੀਨ ਦੱਬ ਕੇ ਪੂਰੇ ਕਰਨਾ ਚੌਹਨਾ ਬਾਈ ਹੋਣ ਸਮਝ ਆਇਆ ਮਸਲਾ ਕੀ ਹੈ ਬੂੱਗਾ ਲਾਲਚੀ ਬੰਦਾ ਹੈ ,ਅਜ ਪਤਾ ਲੱਗਾ 🤔

  • @LOVEFOREVERSS11
    @LOVEFOREVERSS11 8 місяців тому +8

    ਜਿਹੜੇ ਲੋਕ ਈਮਾਨਦਾਰੀ ਨਾਲ ਕੰਮ ਕਰਦੇ ਆ ਓਹਨਾਂ ਨੂੰ ਲੋਕ ਜੀਣ ਨਹੀਂ ਦਿੰਦੇ,satwinder bugga ਆਪਣੀ ਜਗ੍ਹਾ ਸਹੀ ਨੇ

  • @malwabelt128
    @malwabelt128 8 місяців тому +12

    ਧੱਕਾ ਤੂੰ ਹੀ ਕਰ ਰਿਹਾ ਪਰ ਫਿਰ ਵੀ ਕਸੂਰ ਉੱਨਾਂ ਦਾ ਕੱਢ ਰਹਿਆ

  • @NaseebVirk
    @NaseebVirk 8 місяців тому +11

    ਬੁੱਗਾ ਗਲਤ ਹੈ ਪਿਓ ਦੀ ਜਮੀਨ ਆਪਣੇ ਨਾਮ ਇਕੱਲੇ ਕਿਉ ਕਰਵਾਈ

    • @FReNzyJaGgi
      @FReNzyJaGgi 8 місяців тому

      bapu ne munde de jameen ,,, name likhe a dona bharwa

    • @GurdeepSingh-es4uv
      @GurdeepSingh-es4uv 8 місяців тому

      Taya ji wali jameen bare ki kehnda ho

  • @jashanpreetsingh111
    @jashanpreetsingh111 8 місяців тому +3

    ਲੱਖ। ਲਾਨਤ। ਤੇਰੇ। ਵਰਗੇ। ਗਾਇਕ। ਦੇ ‌ ਤੇ। ਤੇਰੇ। ਪਿਉਂ। ਦੇ। ਜੇ। ਆਪਣੀ। ਲਾਦ। ਦੇ ਵਿੱਚ। ਫਰਕ। ਸਮਝ। ਰਿਹਾ। ਜੇ। ‌ਤੁੰ। ਗਾਇਆ। ਤਾਂ। ਪੈਸੇ ਕਿਹੜੇ। ਸਮਾਜ। ਤੇ। ਲਾਏ ਆ। ਆਪਣੇ। ਨਿੱਜੀ। ਕੰਮ। ਤੇ। ਲਾਏ। ਵੱਡੇ। ਭਰਾ। ਨਾਲ। ਤੇਰੇ। ਵਰਗੇ। ਇਹੀ। ਕੁੱਝ। ਕਰਦੇ ਹਨ। ਤੇਰੇ। ਵਰਗੇ। ਦੱਲੇ। ਹੀ। ਭਤੀਜੇ ਵਿਆਹ ਦੇ। ਪੈਸੇ। ਮੰਗਦੈ। ਹਨ

  • @user-sd5ut4zz3l
    @user-sd5ut4zz3l 8 місяців тому +8

    ਜਿਸ ਥਾ ਤੇ ਮੋਟਰਾ ਵਾ ਉਹ ਬੁੱਗੇ ਦੀ ਜਮੀਨ ਨਈ ਵਾ ਉਹ ਦੂਜੇ ਵੀਰ ਦੀ ਜਮੀਨ ਵਾ

  • @hsingh585
    @hsingh585 8 місяців тому +2

    Love u Bugga bhaji ❤

  • @narinderdeol8968
    @narinderdeol8968 8 місяців тому +1

    Bugga veer waheguru mehar karnge

  • @user-it5nm5dq5z
    @user-it5nm5dq5z 7 місяців тому

    Sehi gal hai ji

  • @ajaygujjar4764
    @ajaygujjar4764 7 місяців тому

    Wahe guru kirpa kare

  • @nrjeffects9273
    @nrjeffects9273 8 місяців тому

    Bugga paji... ❤❤ Big fan

  • @sehbaazsingh-ow6jc
    @sehbaazsingh-ow6jc 7 місяців тому

    Waheguru ji

  • @jashanpreetsingh111
    @jashanpreetsingh111 8 місяців тому +1

    ਇਹੋ ਜਿਹੇ।ਲੋਕ। ਕਮੇਡੀ। ਬਹੁਤ ਵਧੀਆ। ਕਰਦੇ ਹਨ। ਕਲਾਕਾਰ ਨੇਂ ਇਹ। ਫਿਲਮੀ। ਡਾਇਗਰੋਲ। ਨੇ। ਇਹ। ਸਭ। ‌ਸਕੋਰਟੀ। ਲੲਈ। ਕਰ। ਰਿਹਾ ਹੈ

  • @sampurangrewal5740
    @sampurangrewal5740 7 місяців тому

    ਭਰਾਵਾ ਜ਼ਮੀਨਾਂ ਵੇਚਣ ਵਾਲਿਆਂ ਦੀ ਮਜਬੂਰੀ /ਹਾਅ ਪੈ ਜਾਂਦੀ ਆ,ਪੈ ਗਈ ਵਾਹਿਗੁਰੂ ਸੁਮੱਤ ਬਖਸ਼ੇ ।

  • @kamalbeesla5733
    @kamalbeesla5733 7 місяців тому +1

    Mere nal v eh hoiya eh main khali 🪹 baitha loki us de gall nahi samajh rahe fir kahan ge ghar vich rahnda c

  • @user-kt2jp5cw8f
    @user-kt2jp5cw8f 8 місяців тому +1

    ਕਰੌੜਾਂ ਦੀ ਜ਼ਮੀਨ ਹੈ , ਬੱਸ ਦਿਖਾਵੇ ਦੇ ਚੱਕਰ ਚ ਹੀ ਛਿੰਝ ਪਾਈ ਹੋਈ ਆ😅😅😅😅😅

  • @user-mr8sq4gx6t
    @user-mr8sq4gx6t 7 місяців тому

    ❤❤❤❤❤ love u aa bro

  • @brwup-comingsongandsinger3513
    @brwup-comingsongandsinger3513 7 місяців тому

    peper work dekho bai bugha bai gal genuine kr rhe aaa
    wahegurur mehar krn

  • @jagjitkhaira4766
    @jagjitkhaira4766 6 місяців тому +1

    Planned Video

  • @BadalSingh-wn6mw
    @BadalSingh-wn6mw 8 місяців тому +7

    ਤੇਰੇ ਕੋਲ ਕਿੰਨਾ ਪੈਸਾ, ਛੱਡਦੇ ਕੀ ਗੱਲ ਆ

    • @kamalbeesla5733
      @kamalbeesla5733 7 місяців тому

      Tannu kis tarah pata bahut paisa us kol ki eh kalla khadaa uh do bhara tang kar rahe ne

  • @robinbhatti909
    @robinbhatti909 8 місяців тому +1

    Payian payian vich hovey payar malka,,
    Kadi v na hovey, taqraar malka,,,
    Na paisa havi hovey,na hi shuk hovey..
    Roohan naal hovey satkaar Malka,,,,,❤❤❤❤❤❤

  • @sukhwinder451
    @sukhwinder451 8 місяців тому +10

    ਬੁੱਗਾ਼਼ਲਾਲਚੀ਼਼ਬੰਦਾ਼਼ਭਰਾ਼਼ਨਾਲ।। ਧੱਕਾ਼਼ਕਰ।। ਰਿਹਾ

  • @Gill_Punjab
    @Gill_Punjab 8 місяців тому +2

    ਪੱਕੀ ਤਕਸੀਮ ਕਰਵਾਉ ਤੇ ਲੜਾਈ ਖਤਮ

    • @Gill_Punjab
      @Gill_Punjab 8 місяців тому

      ਧਿਆਨ ਦਿਓ ਜੀ

  • @gurjitsinghgrewal-gl1vf
    @gurjitsinghgrewal-gl1vf 8 місяців тому +3

    Bai kalyug hai koi pata nahi who is right, pehla bugga da brothers right lagde si ,hun Bugga right lagda hai

  • @rakeshkumarsharma8422
    @rakeshkumarsharma8422 8 місяців тому +1

    Pra da pra verry

  • @BhupinderSingh-dj1em
    @BhupinderSingh-dj1em 8 місяців тому +1

    Bugga sehi lagda doosra ro ke sacha hunda ,dramey karda dill beyimaan hai bugga is right ,

  • @vickysingh8071
    @vickysingh8071 8 місяців тому

    Veer Buga ji bilkul thik ne

  • @karmokakhelsattaking4282
    @karmokakhelsattaking4282 8 місяців тому +8

    ਭੈਣ ਦੀ ਘੂਸੀ ਯਹਾਵੋ ਧੁਹਾਨੂੰ ਦੋਹਾਂ ਨੂੰ ਛਿਤਰ ਪਰੇਟ ਚਾਹੀਦੀ ਹੈ ਐਨੇ ਨਾਮੀ ਸਿਗਰ ਹੋਕੇ ਮੀਡੀਆ ਦੇ ਆਉਣਾ ਜਰੂਰੀ ਸੀ

    • @varinder3847
      @varinder3847 7 місяців тому

      Tuhade kol kine Qile ne Zameen de. ????
      Kothi kine Marliya di ay. ????

  • @sukhwinder451
    @sukhwinder451 8 місяців тому +7

    ਲੱਖ।। ਲਾਹਣਤ।। ਤੇਰੈ਼਼ਤੇ। ਬਾਪ। ਦੀ਼਼ਜਮੀਨ।ਇਕੱਲਾ਼਼ਲੈ਼। ਗਿਆ।। ਬੀਤਿਆ।। ਤੂ

    • @dogsanimalsbirds
      @dogsanimalsbirds 8 місяців тому +1

      Jehada sewa krda bapu da hissa osai nu milada veer.tere veer niyani Matt hai

  • @kulwinderjhinjer3181
    @kulwinderjhinjer3181 8 місяців тому +5

    ਹਰਾਮ ਦਾ ਪੈਸਾ ਪਚੌਣਾ ਬਹੁਤ ਔਖਾ ਭਾਓ

  • @upplefarm7338
    @upplefarm7338 8 місяців тому

    ਉਹ

  • @ParminderSingh-jz4uf
    @ParminderSingh-jz4uf 8 місяців тому +8

    ਮੈਨੂੰ ਏ ਦੱਸ ਬਾਪੂ ਜੀ ਤੋਂ ਅੱਧ ਤੂੰ ਆਪਣੇ ਨਾਂ ਕਰਵਾ ਲੀ ਤੇ ਬਾਕੀ ਦੀ ਚੋਂ ਹਿੱਸਾ ਭਾਲਦਾਂ। ਸਮਝ ਨੀ ਆ ਰਹੀ।

  • @ssrai49
    @ssrai49 7 місяців тому

    So sad brothers rabb aa watch both side but the truth sorry brothers

  • @JaspreetSingh-mv5qg
    @JaspreetSingh-mv5qg 7 місяців тому

    Bugga veer right

  • @harwindersingh9047
    @harwindersingh9047 7 місяців тому

    Buga g da brother ve amli lagda

  • @KhattraSaab-ny6ze
    @KhattraSaab-ny6ze 8 місяців тому +1

    ਬੁੱਗੇ ਬਾਈ ਨਾਲ ਧੱਕਾ ਹੋ ਰਿਹਾ ਬਹੁਤ ਮਾੜਾ ਗੱਲ ਏ

  • @ayeshasidhu5519
    @ayeshasidhu5519 8 місяців тому

    Ghar dia galla koi nahi samj sakda har koi sacha lagda rabb jane rabb summat bakhe

  • @BalwinderSingh-yu4tq
    @BalwinderSingh-yu4tq 8 місяців тому +3

    ਓਏ ਮੂਰਖੋ ਨਾਲ ਨਹੀਂ ਜਾਣਾ ਕੁੱਝ ਵੀ

  • @kamalpreet848
    @kamalpreet848 7 місяців тому

    🙏🙏🙏

  • @sohidairyfarm120
    @sohidairyfarm120 8 місяців тому +4

    ਬੁੱਗਾ ਸਿਰੇ ਦਾ ਲਾਲਚੀ ਬੰਦਾ ਅੱਪਣੇ ਬਰਾ ਨਾਲ ਧੱਕਾ ਕਰ ਰਿਹਾ

  • @jashanpreetsingh111
    @jashanpreetsingh111 8 місяців тому +1

    ਸਾਂਝੇ ਪਰਿਵਾਰ। ਵਿੱਚ। ਮਾਫ। ਕਰਨਾ। ਬੁੱਡ। ਵੱਡੇ ਦੀ। ਬਿਜਲੀ। ਹੈ। ਜਦੋਂ। ਤੇਰੇ। ਪਿਉਂ। ਸਵਾਦ। ਨਾਲ। ਜੰਮੇ। ਸੀ। ਉਦੋਂ। ਨੀ। ਸੋਚਿਆ ਸਾਰੇ ਪੁੱਤ। ਇਕੋ। ਜਿਹੇ। ਨੇ। ਦੱਲਿਆਂ। ਜੇ। ਤਾਏ। ਨੂੰ। ਸਭਿਆ ਤਾਂ। ਉਹੀ। ਮਾਲਕ ਹੈ। ਤੇਰੇ। ਪਿਉਂ। ਵਰਗਾ। ਦੱਲਾ। ਨਹੀ

  • @gopigurpreet2263
    @gopigurpreet2263 8 місяців тому +4

    ਨਾ ਜੀ ਨਾ ਭਰਾ ਨਹੀਂ ਮਿਲਦੇ ਰਲ ਮਿਲ ਕੇ ਰਹੋ

  • @khushsinghvlog
    @khushsinghvlog 8 місяців тому +8

    ਇਹ ਚੋਰ ਬੰਦਾ ਯਰ

    • @karamjeetsingh993
      @karamjeetsingh993 8 місяців тому

      😂😂😂

    • @GurdeepSingh-es4uv
      @GurdeepSingh-es4uv 8 місяців тому +1

      Too Saadh aa?

    • @khushsinghvlog
      @khushsinghvlog 8 місяців тому

      @@GurdeepSingh-es4uv bilkul te ehde nalon tan 1000 Guna changa,,,guru granth sahib di Kasam kha k kehna,,,,tusi Khao sohn ki ਸਤਵਿੰਦਰ ਬੁੱਗਾ jo ker reha sahi aa,,,sari umara apne bro ton ਪਲ ਕੇ aj ohnu hi jutiyan maar reha paise de dum te,,,sach bolna Sikh lo veer,,,,

  • @8788ale
    @8788ale 8 місяців тому

    Veer sade v jameen da rula c asi 4 bande pa ke rula mukha ta 1 biswa ghat wah la ge ta ke ho ju waheguru sahmat vakshe

  • @kajalclass3rddrollno.832
    @kajalclass3rddrollno.832 8 місяців тому

    Besarm

  • @SukhwinderSingh-uq4gt
    @SukhwinderSingh-uq4gt 8 місяців тому +1

    Satvinder bugga sach keh riha apni gaiki di sari kamai sanjhe khate vich de ke hun us vicho hissa mangna pai riha very sad

  • @karan-rb2fq
    @karan-rb2fq 8 місяців тому

    Buga is right

  • @HarwinderSingh-gr6kv
    @HarwinderSingh-gr6kv 8 місяців тому

    Bugga sach bolda par bugge veer shadd de yaar jo tere kol aa oh kde ni bna skde tu heero hi rehna tainu majboor karde aa glt karan nu tu na kar yaar

  • @baljeetbajwa6909
    @baljeetbajwa6909 8 місяців тому +12

    ਸਾਲਿਆ ਲੱਖ ਦੀ ਲਾਹਨਤ ਤੇਰੇ ਤੇ,,, ਪੈਸੇ ਪਿੱਛੇ ਆਪਣੇ ਹੀ ਭਰਾ ਦੀ ਬੇਅਜਤੀ ਕਰ ਰਿਹਾ,, ਤੇਰੇ ਵਿਚ ਮੈਂ,,ਆ ਗਈ ਹੁਣ ਤਾਂ ਰੱਬ ਹੀ ਰਾਖਾ ਹੈ 😮

  • @satwantsingh966
    @satwantsingh966 7 місяців тому

    Bai duje bhar di be gal suni jave

  • @manjitsinghexsarpanch21
    @manjitsinghexsarpanch21 8 місяців тому +1

    ਇਹ ਸੋਸ਼ਲ ਮੀਡੀਆ ਵੀ ਹਰ ਜਗ੍ਹਾ ਤੇ ਪਹੁੰਚ ਜਾਂਦਾ ਏ..ਮਤਲਬ..ਲੋਕਾਂ ਦੇ ਘਰਾਂ ਤੱਕ..ਤੇ ਹੁਣ ਬੁੱਗੇ ਦੀ ਮੋਟਰ ਤੱਕ ਵੀ..ਪਹੁੰਚ ਗਿਆ ਸੋਸ਼ਲ ਮੀਡੀਆ..ਹੁਣ ਨਹੀਂ ਇਹ ਨਿਬੜਣ ਦੇਂਦਾ...

  • @Punjabisurma
    @Punjabisurma 8 місяців тому +5

    ਸੁਖਵਿੰਦਰ ਬੁੱਗੇ ਜਿਸ ਭਾਈ ਨੇ ਹੈ ਤੇਰੀ ਉਂਗਲੀ ਪਕੜ ਕੇ ਗਾਉਣਾ ਸਿਖਾਇਆ ਉਸ ਦੀ ਹੀ ਬੇਇਜਤੀ ਕਿਉਂ ਕਰ ਰਿਹਾ ਹੈ

  • @kisandaputkhaira1234
    @kisandaputkhaira1234 8 місяців тому

    Bugga sach bolda

  • @vichitarsinghtoor9368
    @vichitarsinghtoor9368 8 місяців тому +1

    ਬੁਗਾ, ਵੀ ਰ, ਸੱਚਾ, ੲਏ

  • @pargatsingh2649
    @pargatsingh2649 8 місяців тому

    Bugga sahi bolda

  • @amandeepkauramandeepkaur6416
    @amandeepkauramandeepkaur6416 8 місяців тому +1

    Galt gl a buga vir v right a

  • @dhillon9472
    @dhillon9472 8 місяців тому

    Bahut madi gal aa agar kise da haq koi leh jawe eh v bahut galat gal je, main galti fer v ma baap d kahunga kyunki sara kuj ma baap de hath vas hunda te time ser apna jo v rakhna apna rakh ke sara kuj half half wand dena chayi da jo jo his de hisse aunda, sab toh wadi gal eh je b bhra bhra da dish man bani janda sirf zameen de khatir yaar punjabiyon kado apa samja ge, ek zindagi bakshi rab ne te pyar nal jeelo yaar. Ek ma de tiiddo zame aaj dushman ban ge

  • @kamalbeesla5733
    @kamalbeesla5733 7 місяців тому

    Bugge neh gauna chhad tah paise dene chhad teh ghar purani kamaai da hisab magan magan lag piya fir eh madda ban giya eh har ghar di kahani a bass Loki kise nu giyan dinde ne

  • @sampurangrewal5740
    @sampurangrewal5740 7 місяців тому

    ਪਰ ਰੌਲਾ ਤਾਂ ਦੋ ਤਿੰਨ ਕਨਾਲ਼ਾਂ ਦਾ,ਕਰੋੜਾਂ ਦਾ ਤਾਂ ਨਹੀਂ।

  • @user-tc7fb2pb6j
    @user-tc7fb2pb6j 8 місяців тому

    Money

  • @user-ho2kp1hr9y
    @user-ho2kp1hr9y 8 місяців тому +2

    Bhuga g tsi bilkul sahi o

  • @satvirkaurbaggakaur7041
    @satvirkaurbaggakaur7041 8 місяців тому

    Buggy Bai himat ne harni mearay nal be ida e hois c jado Khun da rug citta ho jaway ta dagg Tay deara karna e peanda lato Kay bato say NAHI mantay coach bagga PTA koi lore hoe jad kar le😮

  • @jashanpreetsingh111
    @jashanpreetsingh111 8 місяців тому +3

    ਬੁੱਗਾ। ਗ਼ਲਤ। ਬੰਦਾ। ਹੈ। ਬਾਪੂ ਦਾ। ਹੀਸਾ। ਆਪਣੇਂ। ਨਾਂਮ। ਕਰਵਾ। ਲਿਆ ਹੈ। ਨਾਲ਼ੇ। ਚਾਚੇ ਦੀ। ਜ਼ਮੀਨ। ਭਾਲਦਾ ਹੈਂ

  • @kesarsingh7440
    @kesarsingh7440 6 місяців тому

    ਕਿਹੜੀ ਧਿਰ ਸੱਚੀ ਹੈ ਪਤਾ ਨਹੀਂ ਲੱਗਦਾ

  • @rajsidhu7169
    @rajsidhu7169 8 місяців тому +4

    Bhugga veer ji nall dakka hoia ji

  • @kulwinderghuman5104
    @kulwinderghuman5104 8 місяців тому

    ਬਾਈ ਸਰੋਤਿਆਂ ਨੂੰ ਗੱਲ ਕਰਨ ਦਾ ਮੌਕਾ ਨਾ ਦਿਉ ਮਿਲ ਬੈਠਕੇ ਕੰਮ ਨਬੇੜੋ ਸਰੋਤਿਆਂ ਦਾ ਕੰਮ ਹੈ ਬੋਲਣਾ

  • @KulwinderSingh-ut1db
    @KulwinderSingh-ut1db 8 місяців тому +1

    Bugga is wrong

  • @amrikatwal2841
    @amrikatwal2841 8 місяців тому +1

    You should tell people how many people you smuggle from india i think you greedy as your brother too on the end all family is greedy

  • @preetlove6361
    @preetlove6361 8 місяців тому +1

    Veere yr bugge tu tantion na lai yr...duniaa..bugge rabb vekh reha... dipression ch na jaa tu.. Facebook UA-cam wale tere nal aa.....dunia paihla marha fr changa smjdi aa..jd koi kujj kr lve..tu fikr na kr veer..

  • @gurjitsinghgrewal-gl1vf
    @gurjitsinghgrewal-gl1vf 8 місяців тому +2

    Bhugga Galt hai

  • @Rajwindersingh-mr1vf
    @Rajwindersingh-mr1vf 8 місяців тому

    😅😅😅jinya kiyriya dasda ek kila tan methre hi ho jane aa

  • @darshandigra4321
    @darshandigra4321 7 місяців тому

    Je bad vich Rola hi pana si,। Tan pehle hi apni kamai sambal ke rakhda

  • @sartajbhullar3782
    @sartajbhullar3782 7 місяців тому

    Bugga badmaash aa area da

  • @inderminhas3512
    @inderminhas3512 8 місяців тому

    O bai pgl na hoji tu .. bhra aw tera mil k reh lo ... adii lang gi addi reh gi sab ure hi reh jana 🙏🙏

  • @amankumarjeed6626
    @amankumarjeed6626 8 місяців тому

    Bhola 1 week Ch chakya lai,,,tyar rakho paise

  • @guribaidvlogs7812
    @guribaidvlogs7812 8 місяців тому

    Bhagwant man kol jao ohvi artist hai tuhadi gal samjuga

  • @renuverma395
    @renuverma395 8 місяців тому

    Jameena passa eathe h rah jana kal d pata ni din dakhna k ni

  • @darshandigra4321
    @darshandigra4321 7 місяців тому

    Hun tan pakka hi pta lagg gya,। Ke tu hi galat hain।

  • @user-vx5xe2vn1m
    @user-vx5xe2vn1m 8 місяців тому +1

    Tu kida k selib-- aa

  • @user-fh5we1qm9l
    @user-fh5we1qm9l 8 місяців тому +1

    Rab de saman sanu kehn valiye 😢😢

  • @ToyPomLand
    @ToyPomLand 8 місяців тому +1

    Eh banda sacha..jihda banda kamayi karda te ghar ch chhota hunda oh hamesha avde ghare paise dinda ee dinda..eh ik sach aa te imaandar bande de latt vajjdi o vajjdi aa kyu k sare bhai changey te sache imaandar ni hunde end of the day..

  • @robinbhatti909
    @robinbhatti909 8 місяців тому +2

    Bugge veer gall khatam karo, koi hal karo baith k,aan wali peedi te aser penda hai.jag hasayi ho rahi hai 🙏🙏🙏