ਬਾਪੂ ਚੜਿਆ ਬਾਂਸ ਤੇ ਮੁੰਡਾ ਬੈਠਾ ਤਾਂਸ ਤੇ !! Latest full comedy video 2020 ! Numberdar ubhia KALA

Поділитися
Вставка
  • Опубліковано 6 жов 2024
  • ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ
    Instagram www.instagram/
    / bapu.ubhia
    ________________________
    All credit Numberdar ubhia
    _________________________
    Story writter:- vicky numberdar
    For Business:-ubhianumberdar@gmail.com
    WHTSAPP 9988129977
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ UA-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    ----------------------------------------------------------------
    NOTICE-This is a Copyright protected work.
    Re-uploading on any socal medial platform will be resulting in legal Action .
    __________________________________________
    ਪੵਹੌਣੇ ਦਾ ਆਸਾ਼ ਭਾਗ 1 • ਪ੍ਰਹੋਣੇ ਦਾ ਆਸਾ਼। Parho...
    ਮਾੜਾ ਜਵਾਈ ਪਾਰ੍ਟ 1 ਅਤੇ 2
    • ਮਾੜਾ ਜਵਾਈ 2 !! BAD JAW...
    • ਮਾੜਾ ਜਵਾਈ ! BAD Jawai ...
    ਕੁਪੱਤਾ ਸੋਹਰਾ ਪਾਰ੍ਟ 1 ਅਤੇ 2
    • ਦੇਸੀ ਸਹੁਰਾ ਭਾਗ 2 !! De...
    • ਦੇਸੀ ਸਹੁਰਾ !! Desi Soh...
    ਪੵਹੌਣੇ ਦਾ ਆਸਾ਼ ਭਾਗ 1
    • ਪ੍ਰਹੋਣੇ ਦਾ ਆਸਾ਼। Parho...
    #KALA

КОМЕНТАРІ • 268

  • @harvirsingh4162
    @harvirsingh4162 3 роки тому +3

    ਦਿਲ ਨੂੰ ਛੂਹ ਗਈ ਵੀਡੀਉ ਤੁਹਾਡੀ ਇਹ ਵਾਲੀ 👍🏾👍🏾🇦🇪

  • @balkarsingh-nn5le
    @balkarsingh-nn5le 3 роки тому +1

    Very very good veerji and bapu ji 👍🙏🤣🤣🤣🤣🤣👌

  • @kaurjasbir2758
    @kaurjasbir2758 3 роки тому +15

    Sat shri akal Babu ji 🙏
    Bhut vadiya vid.. 😊

  • @gurmitsinghgurmitbhullar9121
    @gurmitsinghgurmitbhullar9121 2 роки тому

    ਲੈਲਾ ਨੋਟ ਬਾਪੂ ਤੋਂ ਬਾਪੂ ਨੇ ਸਲਿਪ ਮਰਾ ਤੇ ਬਹੁਤ ਵਧੀਆ ਜੀ ਜੀ

  • @arshbhullar106
    @arshbhullar106 3 роки тому +1

    ਬਾਪੂ ਜੀ ਕਾਲੇ ਬਾਈ ਜੀ ਬਹੁਤ ਹੀ ਵਧੀਆ ਲੱਗੀ ਤੁਹਾਡੀ ਵੀਡੀਓ ਬਹੁਤ ਬਹੁਤ ਮਜਾ ਤੁਹਾਡੀ ਵੀਡੀਓ ਵੇਖਕੇ 😅😅😅👌👌👌👌👌👌👌👌👌👌👌👍👍👍

  • @harmandhaliwal1548
    @harmandhaliwal1548 2 роки тому +1

    Very good video Bhai ji

  • @tariveer4605
    @tariveer4605 3 роки тому +9

    ਬਹੁਤ ਵਧੀਆ ਵੀਡੀਉ ਹੈ ਜੀ ਦੇਖ ਕੇ ਬਹੁਤ ਖੁਸੀ ਮਿਲਦੀ ਹੈ ਮਨ ਖੁਸ਼ ਹੋ ਜਾਦਾ..ਲੰਬੜਦਾਰ ਸਿਰਾ ਕਰਾਉਦਾ..

  • @Dharnatjhinjer
    @Dharnatjhinjer 3 роки тому +5

    ਬਾਪੂ ਜਿੰਦਾਬਾਦ ❤️

  • @overseersinghbhullaroverse9716
    @overseersinghbhullaroverse9716 3 роки тому +3

    ਬਹੁਤ ਵਧੀਆਂ ਵੀਡੀਓ ਆ ਬਾਈ ਜੀ 👌 ਤਾਇਆਂ ਜੀ ਸੱਤ ਸ਼੍ਰੀ ਆਕਾਲ ਜੀ👌🚛🚛🚚🚛

  • @jagmeetteona6186
    @jagmeetteona6186 3 роки тому +8

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ🙏🙏🙏

  • @GagandeepSingh-qy9tp
    @GagandeepSingh-qy9tp 3 роки тому +2

    ਬਹੁਤ ਵਧੀਆ ਵੀਡੀਓ ਜੀ ਨੰਬਰਦਾਰ ਜੀ
    👍👍👍👍👌🌴🌴🙏🙏🌴🌴

  • @karenjattana9856
    @karenjattana9856 3 роки тому +18

    Excellent video. Great acting by Bapoo. He is so funny. He makes every video better. Love from Canada. 🇨🇦.

  • @gurbhejsingh437
    @gurbhejsingh437 3 роки тому +6

    ਸੰਗਰੂਰ ਦੀ ਬੋਲੀ ਬਹੁਤ ਵਧੀਆ ਲਗਦੀ ਬਾਈ ਜੀ

  • @kewalmajhu8601
    @kewalmajhu8601 3 роки тому +3

    véry nice video 💓👌👌👌👌👌👌

  • @JasvirSidhu71
    @JasvirSidhu71 3 роки тому +9

    ਸਤਿ ਸ੍ਰੀ ਅਕਾਲ ਜੀ , ਵਧੀਆ ਜੀ ਧੰਨਵਾਦ ਨੰਬਰਦਾਰ ਜੀ ।

  • @jasbirgill9170
    @jasbirgill9170 3 роки тому +1

    Bapu.kamaal.di.cheej..aa👌👌👌👌

  • @shamshersingh8827
    @shamshersingh8827 3 роки тому +1

    Namerdar Ubhia sahib gala na kadho video Very nice👏👍😊 🙏🙏🙏🙏

  • @sahilpreetsingh9002
    @sahilpreetsingh9002 3 роки тому +5

    Bapu Ji nice 👍👏😊

  • @harmeetkharoud8994
    @harmeetkharoud8994 3 роки тому +1

    ਸਹੀ ਕਿਹਾ ਨੰਬਰਦਾਰ ਜੀ ਅਵਾਰਾ ਪਸ਼ੂਆਂ ਨੇ ਤਾਂ ਲਹੂ ਪੀ ਲਿਆ ਫਸਲਾ ਤਾ ਬਰਬਾਦ ਕਰ ਦੀਆਂ ਹੀ ਨੇ ਸੜਕਾਂ ਤੇ ਐਕਸੀਡੈਂਟ ਬਹੁਤ ਹੁੰਦੇ ਨੇ ਇਹਨਾਂ ਕਰਕੇ ਇੱਕਲੇ ਇੱਕਲੇ ਪੁੱਤ ਘਰਾਂ ਦੇ ਖਤਮ ਹੋ ਗੲਏ ਉਹ ਘਰ ਹੀ ਖਤਮ ਹੋ ਗਏ ਅਵਾਰਾ ਡੰਗਰਾਂ ਦੇ ਕਾਰਨ ਪਰ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਇਹ ਗਉਸਾਲਾ ਵਾਲੇ ਵੀ ਦੁੱਧ ਵਾਲੇ ਪਸ਼ੂ ਹੀ ਰਖਦੇ ਨੇ ਬਾਕੀ ਫੰਡਰਾ ਨੂੰ ਇਹ ਵੀ ਸੜਕਾਂ ਤੇ ਹੀ ਛੱਡਦੇ ਨੇ ਸਰਕਾਰ ਨੇ ਜੇ ਕੋਈ ਹੁਣ ਵੀ ਠੋਸ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੜਕਾਂ ਤੇ ਕਾਰਾ ਮੋਟਰਸਾਈਕਲਾਂ ਦੀ ਜਗ੍ਹਾ ਤੇ ਢੱਠੇ ਗਉਆ ਘੁਮਿਆ ਕਰਨਗੇ

  • @jasmersingh2344
    @jasmersingh2344 3 роки тому

    ਠੇਠ ਪੰਜਾਬੀ ਬੋਲੀ ਬਹੁਤ ਹੀ ਵਧੀਆ

  • @khurshidalam8525
    @khurshidalam8525 2 роки тому +1

    Your program makes me fresh.i only see your video.i like it very much.i again started to learn Real punjabi.from Alam faisalabad pakistan

  • @jaswantplaha6696
    @jaswantplaha6696 3 роки тому

    Bout hi vdia video ji mitthi voice ji sb di khet dekh k mazza aajanda gbu

  • @amarshah5458
    @amarshah5458 3 роки тому +1

    ਸਤਿ ਸ੍ਰੀ ਅਕਾਲ ਨੰਬਰਦਾਰ ਜੀ ਬਹੁਤ ਵਧੀਆ ਵੀਡੀਉ ਨੰਬਰਦਾਰ ਜੀ 💕

  • @jatinyt23
    @jatinyt23 2 роки тому +1

    Very nice video

  • @kulwinderdhudi28
    @kulwinderdhudi28 3 роки тому +1

    ghaint bappu ji 👌👌👌

  • @ravinderraju6628
    @ravinderraju6628 3 роки тому +1

    ਅੱਜ ਮੱਘਰ ਬਾਈ ਨੀ ਨਜ਼ਰ ਆਉਂਦਾ

  • @jagsirmann5846
    @jagsirmann5846 3 роки тому +1

    Sat shri akal bapu ji
    Bahut vdiya video bapu ji

  • @babbulehar4343
    @babbulehar4343 3 роки тому

    ਇਹਨੂੰ ਬੰਦ ਕਰਦੇ ਸਾਲੇ ਦੇ ਇੱਟ ਮਾਰੁ ਚੱਕ ਕੇ ਨਹੀ End Dialogue bapu ji bhoot vdia video a so nic ji 👌👌👌👌👌👌👌

  • @seemabansal1671
    @seemabansal1671 Рік тому

    🙏 Jai ❤️ mata 🙏 di 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️

  • @attjattisungrurdi7547
    @attjattisungrurdi7547 3 роки тому +1

    Nyc video baba ji 👌👌

  • @surjeetsingh-bp5dd
    @surjeetsingh-bp5dd 3 роки тому +2

    Nice video bahi ji

  • @sarpanchzaildar9222
    @sarpanchzaildar9222 3 роки тому +1

    Right ji 👍🏻😍👍🏻😍👍🏻😍👍🏻😍

  • @shepatkaur5975
    @shepatkaur5975 3 роки тому

    ਬੱਲੇ ਬਾਬਾ ਤੇਰੇ

  • @jaswinderbatth9939
    @jaswinderbatth9939 3 роки тому +1

    Very nice video 👌👍🙏🙏

  • @johalkuldip5494
    @johalkuldip5494 3 роки тому +5

    You guys make very nice entertaining videos. I am curious about the trees painted white. Is there any particular reason??

  • @MalkitSingh-yf9ob
    @MalkitSingh-yf9ob 3 роки тому +2

    Very good numberdar ji 🙏🙏🌹🌹

  • @mandeepsinghdandiwalmandee5770
    @mandeepsinghdandiwalmandee5770 3 роки тому +5

    Numberdar Saab the great work

  • @Aniketsaini9812
    @Aniketsaini9812 3 роки тому +1

    Sat shree akaal ji very nice video brother

  • @PUNJAB-143
    @PUNJAB-143 3 роки тому

    ਥੋਡਾ ਕੈਮਰਾ ਮੈਨ ਬਹੁਤ ਵਧੀਆ। ਗੱਲ ਸਾਂਭ ਜਾਂਦਾ।

  • @princemahal7601
    @princemahal7601 3 роки тому

    Boht vadiya bai ji

  • @jawaharsingh6892
    @jawaharsingh6892 3 роки тому +1

    VERY NICE STEP BAPU G

  • @Govindbuttar
    @Govindbuttar 3 роки тому +2

    Nice video numberdar ji

  • @iqbalsandhu9344
    @iqbalsandhu9344 3 роки тому +6

    ਕਾਲਾ ਕਹਿੰਦਾ ਕੰਮ ਦੀ,ਗੱਲ ਕਰ ਲਿਆ ਕਰ ਗੱਲਾਂ ਨੰਬਰਦਾਰ ਦੀਆਂ ਸਾਰੀਆਂ ਕੰਮ ਦੀਆਂ

  • @agyapalsingh3194
    @agyapalsingh3194 3 роки тому +1

    Very.nice. vedeo
    Virender.ganganagar

  • @shabbirhussain8383
    @shabbirhussain8383 2 роки тому

    Good funny... Sh.... Ksa

  • @JaspreetSingh-yu9bu
    @JaspreetSingh-yu9bu 3 роки тому +1

    ਬਹੁਤ ਵਧੀਆ ਜੀ 🙏🙏🙏🙏

  • @pardeepseehra3244
    @pardeepseehra3244 2 роки тому

    Wah ji wah fr

  • @hardeepdhaliwal5584
    @hardeepdhaliwal5584 3 роки тому +2

    Nice video veer ji from Malaysia

  • @sukhiwaliawalia7839
    @sukhiwaliawalia7839 3 роки тому +1

    Bhut Vida video 😊

  • @gursewak.singhsingh7496
    @gursewak.singhsingh7496 2 роки тому

    BAHUT. ACHA. ACT. HAI

  • @HarjinderSingh-xx6hk
    @HarjinderSingh-xx6hk 3 роки тому

    Good vidio

  • @harryhanjra7489
    @harryhanjra7489 3 роки тому +1

    Very nice bapu ji

  • @gurwinderchahal1575
    @gurwinderchahal1575 3 роки тому +3

    Hahahah end te cra krta

  • @Harpal7653
    @Harpal7653 3 роки тому

    ਲੰਬੜ੍ਹਦਾਰ ਜੀ ਜੜ੍ਹਦੇ ਆ ਕੋਕੇ

  • @paramjitsinghkamboj219
    @paramjitsinghkamboj219 3 роки тому +1

    Tuhadi mainu boli boht vadia lgdi a veer g nice video

  • @satveersatveer7639
    @satveersatveer7639 3 роки тому

    ਬਹੁਤ ਵਧੀਆ ਬੀਡੀਓ ਬਣੀ ਹੈ ਜੀ

  • @narindersingh9138
    @narindersingh9138 3 роки тому

    ਬਹੁਤ ਵਧੀਆ ਵੀਡੀਓ ਹੈ ਜੀ

  • @chnadeemgill5533
    @chnadeemgill5533 3 роки тому

    Excellent message

  • @jassabehbalkalan4985
    @jassabehbalkalan4985 3 роки тому +2

    Nice 👍

  • @ranjadhmander8743
    @ranjadhmander8743 2 роки тому +1

    😂😂😂😂

  • @Jass_spain_00
    @Jass_spain_00 3 роки тому

    Siraa movie very funny

  • @satnamsidhu8672
    @satnamsidhu8672 3 роки тому +1

    hahahhaahhah nuberdar sab tusin tan sunny deol verge sare boliwood actor fail krte.ki rees krnge thodi.bapu ji jionde vasde rho te lmmi umr kre rb tuhadi jo sari kaynat nu khush kr rhe ho

  • @Records-eu1fk
    @Records-eu1fk 3 роки тому +2

    👌🏼👌🏼👌🏼👌🏼

  • @Satish_kumar_
    @Satish_kumar_ 3 роки тому +2

    Very Nice Performance❤👍

  • @darshansingh7809
    @darshansingh7809 3 роки тому +1

    Very nice Pappu ji 😂😂😂😂😂😂

  • @surjitsinghdhaliwal1702
    @surjitsinghdhaliwal1702 3 роки тому

    ਬਹੁਤ ਵਧੀਆਂ ਵੀਡਉ। ਹੈ। 🙏🙏🙏🙏

  • @SonuSonu-wb5wv
    @SonuSonu-wb5wv 3 роки тому +1

    Kala veer g sat shri akal g

  • @jaswinderbhatti4084
    @jaswinderbhatti4084 3 роки тому +2

    Nice lesson taught 👌

  • @rajveerpb1352
    @rajveerpb1352 3 роки тому +1

    Bhut vadia story c y

  • @SukhwinderSingh-kt5rv
    @SukhwinderSingh-kt5rv 3 роки тому +1

    Ssa ji v nic 👌👌👌❤🇦🇹

  • @avtargill5627
    @avtargill5627 3 роки тому

    ਸਿਰਾ ਬਾਪੂ ਜੀ ਲਵ ਯੂ

  • @tajinderkumar6395
    @tajinderkumar6395 3 роки тому +1

    Very nice video g all team 😘😘😘

  • @NareshKumar-ys1ch
    @NareshKumar-ys1ch 3 роки тому

    Good video g

  • @gurpreetkaler3106
    @gurpreetkaler3106 3 роки тому +1

    nice video 👌🏻👌🏻

  • @gulshanrehal5047
    @gulshanrehal5047 3 роки тому

    Thode videos bhut bhut Ncy & kaint hundi ne thode videos 😘♥️😘♥️👍👌👍👌👏

  • @jaskaranlande3714
    @jaskaranlande3714 3 роки тому

    ਕਿਆ ਬਾਤ ਹੈ ਜੀ

  • @deepu6654
    @deepu6654 2 роки тому

    Very good

  • @sonykaur9056
    @sonykaur9056 3 роки тому +1

    Nice video veer all god bless you ver g

  • @punjabilive8461
    @punjabilive8461 3 роки тому

    ਨਾੲੀਸ ਵੀਡੀਓ ਜੀ

  • @Records-eu1fk
    @Records-eu1fk 3 роки тому +1

    Next video Di waiting Ji

  • @AvtarSingh-xt4of
    @AvtarSingh-xt4of 3 роки тому

    Bapu g bhut changi nice video aa very good g

  • @Cooking_time854
    @Cooking_time854 3 роки тому

    Nice videos

  • @kalpnamardy1835
    @kalpnamardy1835 3 роки тому

    Bot vdia viedo ਕਾਲੇ ਬਾਈ

  • @gurpreetmaan7084
    @gurpreetmaan7084 3 роки тому

    Nice act

  • @sonpreetsingh4342
    @sonpreetsingh4342 3 роки тому

    ssa veer ji bhut vadiya video

  • @sushialsinwarbishnoi6981
    @sushialsinwarbishnoi6981 3 роки тому

    Very nice video bapu ji s k bishnoi malarampura

  • @rupindersinghshergill9307
    @rupindersinghshergill9307 3 роки тому

    BHUT VADIA VIDEO NUMBERDAR SAAB JI

  • @inderjotsidhu6321
    @inderjotsidhu6321 3 роки тому +3

    bappu kale nu dabb ke rakheaa kar

  • @gurjeetsinghrai9210
    @gurjeetsinghrai9210 3 роки тому

    ਮਿਲ ਗਿਆ ਕਾਲੇ ਬਾਈ ਆਈ ਫੋਨ ।😅😅

  • @Records-eu1fk
    @Records-eu1fk 3 роки тому +3

    ✌✌✌✌

  • @SandeepSingh-mh4bb
    @SandeepSingh-mh4bb 2 роки тому

    Nice

  • @bikarmsidhu156
    @bikarmsidhu156 3 роки тому

    Swad ah Gaya nice vedio nice

  • @jasnsingh6380
    @jasnsingh6380 3 роки тому +1

    Sirra

  • @hmmm9473
    @hmmm9473 3 роки тому

    Mza aagea kaint a pure 🤟🏻

  • @sahilpreetsingh9002
    @sahilpreetsingh9002 3 роки тому +1

    Hor koto hor

  • @kawalpreetsingh294
    @kawalpreetsingh294 3 роки тому

    🙏🙏👌👌👌❤️❤️

  • @Vippendukalakar
    @Vippendukalakar 3 роки тому +2

    Good work, good video

  • @Records-eu1fk
    @Records-eu1fk 3 роки тому +3

    ❤❤❤❤

  • @kaurpandher4374
    @kaurpandher4374 3 роки тому +1

    Sat sri akal bapu ji

  • @PunjabanSireDi
    @PunjabanSireDi 3 роки тому +5

    Vry interinstinh story