Babbu Mann Gidderbaha Live | New punjabi Songs | Babbu Maan new song | Babbu Maan | punjabi reaction

Поділитися
Вставка
  • Опубліковано 17 гру 2024

КОМЕНТАРІ • 207

  • @jassBM.
    @jassBM. 4 роки тому +37

    ਮਸ਼ਹੂਰ ਤੇ ਮਹਾਨ ਜਿਵੇ ਜ਼ਮੀਨ ਅਸਮਾਨ,, ਬਾਈ ਆਪਣਾ ਹਰ ਇਕ ਵਿਸ਼ੇ ਦੀ ਨਬਜ਼ ਪਹਿਚਾਣ ਲੈਂਦਾ👍🏻

  • @princebeimaan3690
    @princebeimaan3690 4 роки тому +27

    ਬਾਈ ਦਿਲ ਚ ਰੱਖਿਆ ਬਾਈ ਬੱਬੂ ਮਾਨ ਕਿਸੇ ਦੁੱਕੀ ਟਿਕੀ ਨੂੰ ਨਹੀ ਆਸ਼ਿਕ ਖੰਟ ਵਾਲੇ ਦਾ 🙏🙏🙏🙏

  • @sukhpreetmaan7137
    @sukhpreetmaan7137 4 роки тому +18

    ਕੁੱਜ ਸਿੱਖਣ ਨੂੰ ਮਿਲਦਾ ਤਾਹੀ ਉਸਤਾਦ ਕਹਦੇ ਬਾਈ ਨੂੰ ਪਿਆਰ ਕਰਦੇ ਆ

  • @amarpal270
    @amarpal270 4 роки тому +2

    ਬੱਬੂ ਮਾਨ ਜਿੰਦਾਂ ਬਾਦ ਪੰਜਾਬੀ ਮਾਂ ਬੋਲੀ ਜਿੰਦਾਂ ਬਾਦ ਕਿਸਾਨ ਜਿੰਦਾਂ ਬਾਦ ਮੈ ਕਿਸਾਨ ਦਾ ਪੁੱਤ ਵਾ ਮੁੱਖਾ ਗੁਰਦਾਸਪੁਰ ਰੱਬ ਮੇਹਰ ਕਰੇ 🙏🙏✍️✍️✍️✍️✍️

  • @GurwinderSingh-tm5ht
    @GurwinderSingh-tm5ht 4 роки тому +4

    ਇਹ ਸਾਡਾ ਮਾਂਨ ਆ💪💪💪💪💪💪

  • @rajupunia7759
    @rajupunia7759 3 роки тому +1

    Love you बब्बू maan 😘🥰😍😍😍

  • @zahidabbas8904
    @zahidabbas8904 4 роки тому +6

    Iam from Islamabad Pakistan
    I am fan one an only Babbu Maan zindabad

  • @Painteryoutuber
    @Painteryoutuber 4 роки тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ good babbu maan songs ji

  • @hardevsingh3631
    @hardevsingh3631 4 роки тому +2

    ਬਾਈ ਮਾਨ ਤਾ ਸਾਰੇ ਗੋਣ ਵਾਲਿਆ ਉਸਤਾਦ ਹੈ ਦਿਲੋ ਸਲਾਮ ਚਾਰ ਸਾਲ ਪਹਿਲਾ ਹੀ ਦੱਸ ਦਿੱਤਾ

  • @Mandeepkumar-sw7gh
    @Mandeepkumar-sw7gh 4 роки тому +1

    Ik hor gall maan Saab ji di ..ਤੂੰ ਫਸਲਾਂ ਨੂੰ ਰੋਂਦੀ ਏ ਇਥੇ ਘਾਹ ਨਹੀਂ ਹੋਣਾ ...snapechat song sun lyo paji 🙏🏻🙏🏻🙏🏻🙏🏻

  • @Mandeepkumar-sw7gh
    @Mandeepkumar-sw7gh 4 роки тому +4

    Sade baba ji babbu maan ji nu poore punjab da fikar aa

  • @gurwindergur2219
    @gurwindergur2219 4 роки тому +13

    10 saal pehla hi keha c babbu maan ne jatta nu jameen ma to badd payari aa badiyan companiyan di hadapan di tiyari a ehna de naal rall gyi center di sarkar aa ohi gall ajj sach ho gyi modi ne karta kamm jamen khohan waala

  • @gumnaamabbtak7440
    @gumnaamabbtak7440 4 роки тому +17

    Philosopher maan saab❣️❣️....

  • @loveebagga158
    @loveebagga158 4 роки тому +9

    Delhi dhrna Babbu Mann live again in delhi pls react

  • @manjindersingh8809
    @manjindersingh8809 4 роки тому +3

    ਫੈਨ ਬੱਬੂ ਮਾਨ ਸਾਬ ਦੇ 🙏

  • @manindersingh5386
    @manindersingh5386 4 роки тому +1

    Love you maan saab❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @lovelymehta6988
    @lovelymehta6988 3 роки тому

    ਬੱਬੂ ਮਾਨ ਸਾਬ੍ਹ ਨੂ ਬੋਹਤ ਪਿਅਾਰ ਕਰਦੇ ਹਾਂ ਜੀ

  • @sukhamanila4019
    @sukhamanila4019 4 роки тому +3

    Maan saab ji love you 🔥👌💪🙏

  • @PawanKumar-gj2gf
    @PawanKumar-gj2gf 3 роки тому +1

    Man sab zindabad
    Koi reessa ni mana teriya Love you man sab Man

  • @jagtarsingh9295
    @jagtarsingh9295 4 роки тому +1

    Meri jaan babbu maan 😘😘😘😘

  • @jagtarsingh9295
    @jagtarsingh9295 4 роки тому +4

    ਤੁਸੀਂ ਮੇਰੇ ਮੈਂ ਤੁਹਾਡਾ ਵਿੱਚ ਵਿਚਾਲੇ ਕੋਈ ਨਹੀ ਰੀਸ ਕੲੀ ਖੱਚਰਾਂ ਨੇ ਕੀਤੀ ਪਰ ਰੀਸ ਨੁਕਰੇ ਦੀ ਹੋਈ ਨਹੀ 😘😘😘

  • @manindersingh5386
    @manindersingh5386 4 роки тому +2

    Ustaad babbu maan❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Garry_jatt
    @Garry_jatt 4 роки тому +14

    Kishan majdoor ekta zindabad ❤️

  • @Randhawa548
    @Randhawa548 3 роки тому +1

    ਜਿਵੇ ਦੇ ਗੀਤ ੳੁਝ ਦਾ ਲਾੲਿਵ ਬਾਕੀਅਾ ਵਾਗ ਨੲੀ ਸਟੂਡੀਓ ਸਿੰਗਰ ਬਸ ਲਾੲਿਵ ਫੂਕ ਨਿਕਲ ਜਾਦੀ ਬਾਕੀਅਾ ਦੇ

  • @Singhsatinderpalgoraya473
    @Singhsatinderpalgoraya473 4 роки тому +9

    Har wr di tra ...100% reality

  • @GurwinderSingh-tm5ht
    @GurwinderSingh-tm5ht 4 роки тому +2

    ਕਿਸਾਨ ਮੱਜਦੂਰ ਏਕਤਾ ਜਿੰਦਾਬਾਦ

  • @sukhmaansaab1963
    @sukhmaansaab1963 4 роки тому +1

    ਏ ਸ਼ੋਅ ਜੀ ਵੋਟਾਂ ਵਾਲੇ ਦਿਨ ਅਾ ਤੇ ਉਦੋ ਬਾਈ ਜੀ ਗਏ ਸੀ 3 ਸਾਲ। ਪਹਿਲਾ ,,

  • @loveebagga158
    @loveebagga158 4 роки тому +8

    Babbu Maan live in Delhi dhrna again pls react

  • @harrywahla1915
    @harrywahla1915 4 роки тому +4

    Babbu Maan love u nyc reaction G😍😍

  • @manindersingh5386
    @manindersingh5386 4 роки тому +1

    Ustaad babbu maan❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @fanustaadbabbumaanda7397
    @fanustaadbabbumaanda7397 4 роки тому +1

    Ustaad ji bub u

  • @ishqpureaalamaan5771
    @ishqpureaalamaan5771 4 роки тому +5

    Ustaad Babbu Maan 🙏

  • @ajayWankhade-ln8xz
    @ajayWankhade-ln8xz 11 місяців тому

    Bahut badhiya 💕💕💕💕💕💕💕🌹🌺🌹🌺🌹🌺🌹🌺

  • @ਬੇਈਮਾਨਅੰਮ੍ਰਿਤ

    ਉਸਤਾਦ ਜੀ🙏❤️

  • @manindersingh5386
    @manindersingh5386 4 роки тому

    One only babbu maan saab❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @baljitpabla6796
    @baljitpabla6796 4 роки тому +4

    Love you Maan Sahib!

  • @inderjeet8734
    @inderjeet8734 4 роки тому +1

    E doye naina song babu maan song recastion plz

  • @ricky-qh2dd
    @ricky-qh2dd 4 роки тому +1

    Nice

  • @sajankumar-fv1cy
    @sajankumar-fv1cy 4 роки тому +5

    Real legend bnda🙏🙏🙏

  • @AmandeepKaur-nl8cm
    @AmandeepKaur-nl8cm 4 роки тому +1

    Salute maan saab

  • @sukhjitsingh1916
    @sukhjitsingh1916 3 роки тому

    ਬੋਤ ਵਦਿਅਾ ਵੱਡੇ ਵੀਰ

  • @JITENDERKUMAR-xe6yt
    @JITENDERKUMAR-xe6yt 4 роки тому +4

    Today a reader tomorrow a leader . Brother this is what make a person better day after day . I m really excited to know that u read a lot . I have my personal library containing thousands of books of various philosophers and visionarys. Great to hear from a person who read . U remember that I had commented months back that babbu maan is not only a singer n lyricist but also a think tank . Keep reading n keep growing .

  • @ravinder2295
    @ravinder2295 4 роки тому +3

    Real legend Babbu maan ji

  • @mannurai6922
    @mannurai6922 4 роки тому +3

    Kisan Majdoor Ekta Zindabad 🌾 Punjab Punjabi Zindabad

  • @balli7447
    @balli7447 3 роки тому

    siraa krta punjibyane really love u punjabiyo carry onnn

  • @Mandeepkumar-sw7gh
    @Mandeepkumar-sw7gh 4 роки тому +1

    Ropad da 2020 da live dekho paji bhut nice ji

  • @Nri.Sangha
    @Nri.Sangha 4 роки тому

    Baba jo mere ware dakoo nankana sahib da koi chaker lagguu
    Tks so nicc sangha Uk

  • @sukhwantsandhu6866
    @sukhwantsandhu6866 4 роки тому +1

    One and only babbu maan

  • @mohdjamilsalman5099
    @mohdjamilsalman5099 3 роки тому

    Bht wadiya sister g and baby puttar but veer g bht pyery insan hagy menu bht changy lagdy ne love u all family 👪 ♥. Pakistan punjab.

  • @HARJIT_MALHI
    @HARJIT_MALHI 4 роки тому +3

    evergreen song

  • @manjindersingh6840
    @manjindersingh6840 4 роки тому +1

    Jaan maan

  • @gurtejbhullar7167
    @gurtejbhullar7167 3 роки тому +1

    ਲੋਕੀ ਨਹਿਰਾਂ ਵਿੱਚ ਲਾਉਂਦੇ ਜੱਟ ਲਾਉਂਦਾਂ ਸਮੁੰਦਰ ਵਿੱਚ ਤਾਰੀ ਏ ਖੰਟ ਵਾਲਾ ਮਾਨ ਡੂੰਘੇ ਸ਼ਬਦਾਂ ਦਾ ਲਿਖਾਰੀ ਏ

  • @jasmeetsingh7038
    @jasmeetsingh7038 4 роки тому

    Babbu maan 💕👌👌💕💯💪🌟

  • @gurpreetsingh-zg3km
    @gurpreetsingh-zg3km 4 роки тому +10

    ਖੰਟੀਆ ✔

  • @dakshjitral2358
    @dakshjitral2358 4 роки тому +1

    Kisaan majdoor ekta zindabad🔥🔥✊🏻

  • @sharandhillon5858
    @sharandhillon5858 4 роки тому

    Ustad babbu maan only

  • @sukhwantsandhu6866
    @sukhwantsandhu6866 4 роки тому +3

    ਇੱਕ ਵਾਰ ਇੱਕ ਸਫ਼ਾਈ ਸੇਵਕ ਹਵਾਈ ਜਹਾਜ਼ ਦੀ ਕਾਕਪਿਟ ਵਿੱਚ ਰੋਜ਼ਾਨਾ ਦੀ ਤਰਾਂ ਸਫਾਈ ਕਰਨ ਗਿਆ, ਉਥੇ ਉਸਨੂੰ ਇੱਕ ਕਿਤਾਬਚਾ ਮਿਲਿਆ ਜਿਸ ਦਾ ਸਿਰਲੇਖ ਸੀ " ਜਹਾਜ਼ ਕਿਵੇਂ ਉਡਾਈਏ ! "
    ਉਸਨੇ ਪਹਿਲਾ ਪੰਨਾ ਖੋਲਿਆ ਜਿਸ 'ਤੇ ਲਿਖਿਆ ਸੀ "ਜਹਾਜ਼ ਸਟਾਰਟ ਕਰਨ ਵਾਸਤੇ "ਲਾਲ ਬਟਨ ਦਬਾਉ", ਸਫਾਈ ਸੇਵਕ ਨੇ ਉਵੇਂ ਕੀਤਾ !
    ਪਾਇਲਟ ਦੀ ਸੀਟ ਮੂਹਰੇ ਲੱਗਾ ਲਾਲ ਬਟਨ ਦਬਾ ਦਿੱਤਾ,
    ਫਿਰ ਕੀ ਸੀ, ਜਹਾਜ਼ ਚਾਲੂ ਹੋ ਗਿਆ !
    ਸਫਾਈ ਸੇਵਕ ਨੇ ਪਾਇਲਟ ਦੀ ਸੀਟ 'ਤੇ ਬੈਠ ਕੇ "ਕਿਤਾਬਚੇ ਦਾ ਦੂਜਾ ਪੰਨਾ" ਪਰਤਿਆ ਜਿਸ ਤੇ ਲਿਖਿਆ ਸੀ
    "ਜਹਾਜ਼ ਨੂੰ ਤੋਰਨ ਵਾਸਤੇ "ਪੀਲਾ ਬਟਨ ਦਬਾਓ"
    ਉਸਨੇ ਫਿਰ ਇਵੇਂ ਕੀਤਾ ਤਾਂ ਜਹਾਜ਼ ਰਨ ਵੇ ਤੇ ਤੇਜ਼ੀ ਨਾਲ ਦੌੜਣ ਲਗਾ !
    ਸੇਵਕ ਨੇ ਜਲਦੀ ਨਾਲ ਤੀਸਰਾ ਪੰਨਾ ਪਰਤਿਆ -ਲਿਖਿਆ ਸੀ ਕੇ ਜਹਾਜ਼ ਨੂੰ "ਉਡਾਨ ਵਾਸਤੇ ਹਰਾ ਬਟਨ ਦਬਾਉ"
    ਇੰਝ ਕਰਨ ਤੇ ਜਹਾਜ਼ ਅਸਮਾਨ ਵਿੱਚ ਉੱਡਣ ਲੱਗਾ !
    ਸਫਾਈ ਸੇਵਕ ਇਹ ਵੇਖ ਬਹੁਤ ਖੁਸ਼ ਹੋਇਆ।
    ਅਸਮਾਨ ਦੇ ਨਜ਼ਾਰੇ ਲੈਣ ਉਪਰੰਤ ਜਹਾਜ਼ ਨੂੰ ਹਵਾਈ ਅੱਡੇ 'ਤੇ ਉਤਾਰਨ ਵਾਸਤੇ ਉਸਨੇ ਕਿਤਾਬਚੇ ਦਾ "ਅਗਲਾ ਪੰਨਾ" ਪਰਤਿਆ
    ਤਾਂ ਉਸ ਤੇ ਲਿਖਿਆ ਸੀ
    "ਜਹਾਜ਼ ਲੈਂਡ ਕਰਨ ਦੀ ਜਾਣਕਾਰੀ ਲੈਣ ਵਾਸਤੇ ਆਪਣੇ ਨਜ਼ਦੀਕੀ ਬੁੱਕ ਸਟਾਲ ਤੋਂ ਇਸ "ਕਿਤਾਬਚੇ ਦਾ ਦੂਜਾ ਭਾਗ ਖਰੀਦੋ".
    ਏਹੋ ਹਾਲ ਹੁਣ ਮੋਦੀ ਦਾ ਹੋਇਆ ਪਿਆ, ਬਿਲਾਂ ਵਾਲਾ ਜਹਾਜ ਉਡਾ ਤਾਂ ਲਿਆ ਤੇ ਕਿਸਾਨੀ ਅੰਦੋਲਨ ਵਾਲਾ ਜਹਾਜ ਲੈਂਡ ਕਰਨ ਲਈ ਮੋਦੀ ਸਮੇਤ ਸਾਰੇ ਭਾਜਪਾ ਵਾਲੇ ਕਿਤਾਬਚੇ ਦਾ ਦੂਜਾ ਭਾਗ ਲੱਭ ਰਹੇ ਨੇ

  • @Randhawa548
    @Randhawa548 3 роки тому +1

    ੲਿਹਨਾ ਦੇ ਨਾਲ ਰਲਗੀ ਦੇਖਲਾ ਸੈਂਟਰ ਦੀ ਸਰਕਾਰ
    ੲਿਹਨਾ ਦੇ ਨਾਲ ਰਲਗੀ ਦੇਖਲਾ ਦਿੱਲੀ ਦੀ ਸਰਕਾਰ
    ੲਿਹਨਾ ਦੇ ਨਾਲ ਰਲਗੀ ਦੇਖਲਾ ਮੋਦੀ ਦੀ ਸਰਕਾਰ

  • @kalerpreet5968
    @kalerpreet5968 3 роки тому

    UsttAD ji 😘😘

  • @manpreet-z9s
    @manpreet-z9s 4 роки тому +1

    great reaction g

  • @narinderguraya5212
    @narinderguraya5212 3 роки тому

    Jani jaan Babu maan sab

  • @sandeepsingh2197
    @sandeepsingh2197 2 роки тому

    Love you maan Saab

  • @rohitpaul9403
    @rohitpaul9403 3 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @sukhmaansaab1963
    @sukhmaansaab1963 3 роки тому +1

    ਏ ਲਾਈਵ ਗਿੱਦੜਬਾਹਾ ਹੈ ਤੁਸੀ ਪੂਰਾ ਲਾਈਵ ਅਪਲੋਡ ਕਰੋ ਜੀ

  • @sonasonasharma4343
    @sonasonasharma4343 3 роки тому

    Babbu maan meri jaan

  • @VIPINYADAV-zm4sh
    @VIPINYADAV-zm4sh 4 роки тому +1

    Bai kl kehnda dehli border te ki m kyi gal waqt to phla kah janada😀😀 saltute to you ustad ji

  • @Mandeepkumar-sw7gh
    @Mandeepkumar-sw7gh 4 роки тому +1

    Love u maana

  • @harwindergill6753
    @harwindergill6753 4 роки тому +5

    Kissan majdur ekta jindabad Punjab Punjabiat jindabad .

  • @PardeepSingh-cu5bj
    @PardeepSingh-cu5bj 3 роки тому

    Baah maan Sahib teriya gallah ta advance hundiya ne

  • @bhattisaab254
    @bhattisaab254 2 роки тому

    I love you maan Saab

  • @BobySangatpuria
    @BobySangatpuria Рік тому

    Ustaad babbu maan zindabaad

  • @h.sproductionmgg9753
    @h.sproductionmgg9753 4 роки тому

    Mann sab jindawad nyc video thx bro nyc video

  • @gurindersingh-xb9tz
    @gurindersingh-xb9tz Рік тому

    Love u ustaad jii ❤️

  • @BalrajSingh-bf9rl
    @BalrajSingh-bf9rl 4 роки тому +3

    Maan saab ta fir maan saab hi a g

  • @__navi555
    @__navi555 4 роки тому

    Only BabbU maaN forever

  • @channidhaliwal22
    @channidhaliwal22 3 роки тому

    Babbu maan❤️

  • @bobbysangatpuria752
    @bobbysangatpuria752 3 роки тому

    Babbu maan zindabad

  • @harshkailey5069
    @harshkailey5069 4 роки тому +1

    Babbu maan sab love 💕 u

  • @सरिया
    @सरिया 4 роки тому

    Very nice ji

  • @hardevsingh3631
    @hardevsingh3631 4 роки тому

    Very good usa

  • @navywala9644
    @navywala9644 4 роки тому +1

    Kisan majdoor ekta jindabad

  • @ajaypunia8002
    @ajaypunia8002 3 роки тому

    Babbu Mann usatdad ji

  • @Mandeepkumar-sw7gh
    @Mandeepkumar-sw7gh 4 роки тому +6

    Ajj kall de babe hath dekh k bnde da haal dsde aa babbu maan ji ne 10 saal pehla hi Punjab da haal dss ta ji ajj kaal de babe vi fail karte

  • @DaljitSingh-uh7op
    @DaljitSingh-uh7op 2 роки тому

    Attt 22 g❤❤❤❤❤💪💪💪💪💪

  • @snehagill8843
    @snehagill8843 3 роки тому

    Babu maan saddi jaan

  • @harmandosanjh7565
    @harmandosanjh7565 4 роки тому +2

    Please reaction babbu maan shabad eh doye naina

  • @barindersingh1128
    @barindersingh1128 4 роки тому +1

    Mai v bardasht kita ji ehnna time
    Menu v thanks aa G ... Ok
    Welcome ji

  • @sukhmaansaab1963
    @sukhmaansaab1963 3 роки тому

    Love u ustaad jiii

  • @sanjeevbeimaan2576
    @sanjeevbeimaan2576 4 роки тому

    Mhaan Writer Babbu Maan Bai tahi ustaad keha janda va Maan Saab nu Kai jwaak aavi janne khane nu ustaad ustaad kardi rehndi aa ... Maan Saab di kalam te soch. Advance aaa

  • @pagalshayar2124
    @pagalshayar2124 4 роки тому +5

    Ehna galan kar k ta ustaad de kattad fan ne

  • @balli7447
    @balli7447 3 роки тому

    siraaa aa,babu mannn

  • @gursimrnsingh07
    @gursimrnsingh07 4 роки тому +2

    Legend

  • @RajanKumar-cr8zd
    @RajanKumar-cr8zd 4 роки тому +1

    No words Respect🙏🙌

  • @avtarrandhawa410
    @avtarrandhawa410 4 роки тому +1

    Maan saab love you

  • @apnapunjab3708
    @apnapunjab3708 4 роки тому

    Ustaad babbumaan zindabad

  • @yungvircheema9711
    @yungvircheema9711 Рік тому

    Ustaad ji

  • @rashpaljohal9423
    @rashpaljohal9423 3 роки тому

    Babbu Mann is legendary singer,writer and composer .

  • @jattsaab3425
    @jattsaab3425 4 роки тому +2

    Please reaction on mitti song babbu maan

  • @manpreet-z9s
    @manpreet-z9s 4 роки тому

    babbu maan jindabaad

  • @shivjot3833
    @shivjot3833 4 роки тому

    Boht vdia ji