kolkata doctor murder case story in Punjabi !!

Поділитися
Вставка
  • Опубліковано 16 гру 2024

КОМЕНТАРІ • 56

  • @manjitkaur7351
    @manjitkaur7351 3 місяці тому +42

    ਸੱਚ ਦੀ ਆਵਾਜ਼ ਹੈ ਜੀ ਪੜ੍ਹ ਕੇ ਬਹੁਤ ਰੋਣਾ ਆਇਆ ਬੇਟੀ ਨੂੰ ਜਲਦੀ ਇਨਸਾਫ਼ ਮਿਲੇ ਪਾਪੀਆਂ ਨੂੰ ਜਲਦੀ ਫਾਂਸੀ। ਹੋਏ ਮਾਤਾ ਪਿਤਾ ਨੂੰ ਵਾਹਿਗੁਰੂ ‌ਜੀ ਬਲ ਬਖਸ਼ਣ

  • @Brand-j2c
    @Brand-j2c 3 місяці тому +13

    ਵਾਹਿਗੁਰੂ ਇਨਸਾਫ ਜ਼ਰੂਰ ਦਵਾਊਗਾ

  • @kulwinderbining5521
    @kulwinderbining5521 3 місяці тому +14

    ਆਪਣਾ ਸਮਾਜ ਇਸ ਤਰਾਂ ਦੇ ਕਾਤਲਾਂ ਨੂੰ ਸ਼ਹਿ ਹੀ ਦਿੰਦਾ। ਜਦੋਂ ਤੱਕ ਇੱਕ ਔਰਤ , ਔਰਤ ਨਾਲ ਤੇ ਸਮਾਜ ਨਹੀਂ ਖੜਦਾ। ਇਸ ਤਰਾਂ ਦੇ ਦਰਿੰਦੇ ਪੈਦਾ ਹੋਈ ਜਾਣਗੇ। ਵਾਹਿਗੁਰੂ ਲੜਕੀ ਨੂੰ ਜਲਦੀ ਇਨਸਾਫ ਦੇਵੇ। 😢🙏

  • @sidhumanraj1759
    @sidhumanraj1759 3 місяці тому +1

    ਡਾ ਬੇਟਾ ਮੈਨੂੰ ਆਪਣੇ ਵਹਿਗੂਰੁ ਤੇ ਪੂਰਾ ਭਰੋਸਾ ਹੈ ਕਿ ਉਹ ਜੁਲਮ ਕਰਨ ਵਾਲੇ ਪਾਪੀਆਂ ਨੂੰ ਸਜਾ ਜਰੂਰ ਦਵੇਗਾ,

  • @lakhvirkaurgill2731
    @lakhvirkaurgill2731 3 місяці тому +2

    ਵਾਹਿਗੁਰੂ ਜੀ ਵਾਹਿਗੁਰੂ। ਬਹੁਤ ਗ਼ਲਤ ਹੈ ਜੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ

  • @bantkaur8539
    @bantkaur8539 3 місяці тому +9

    ਇਨਸਾਫ਼ ਮਿਲਣਾ ਚਾਹੀਦਾ ਜਰੂਰ ਜੀ,,,,,,, ਮਾਂ ਬਾਪ ਦਾ ਕਿ ਹਾਲ ਹੋਵੇਗਾ। Doctor ਗੁੜਿਆ।

  • @bantkaur8539
    @bantkaur8539 3 місяці тому +9

    ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਇਨਸਾਫ਼ ਦਿਉ ਜੀ ਜਲਦੀ।

  • @BalrajSingh-vk8of
    @BalrajSingh-vk8of 3 місяці тому +4

    ਵਾਹਿਗੁਰੂ ਜੀ ਇਨਸਾਫ਼ ਦਿਵਾਉਣ ਜੀ ਬੇਟੀ ਨੂੰ

  • @kaurdhaliwal1766
    @kaurdhaliwal1766 3 місяці тому +7

    ਬਹੁਤ ਦੁਖ ਹੋਇਆ ਬੇਟਾ ਇਨਸਾਫ਼ ਜ਼ਰੂਰ ਮਿਲੇਗਾ ਵਾਹਿਗੁਰੂ

  • @RajinderkaurSangha
    @RajinderkaurSangha 3 місяці тому +10

    😢😢😢😢ਵਾਹਿਗੁਰੂ ਜੀ ਐਨਾ ਦੁਰਵਿਵਹਾਰ ਐਨਾ ਜ਼ਲੀਲ ਉਹ ਰਾਏ ਉਸ ਨੂੰ ਫਾਂਸੀ ਨਹੀਂ ਚੌਰਾਹੇ ਚ ਹੱਥ ਪੈਰ ਬੰਨ੍ਹ ਕੇ ਪੱਥਰ ਮਾਰ ਮਾਰ ਕੇ ਮਾਰ ਦੇਣਾ ਚਾਹੀਦਾ

  • @kameljitkang4752
    @kameljitkang4752 3 місяці тому +7

    ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @sajan7010
    @sajan7010 3 місяці тому +15

    ਬਹੁਤ ਦਖ ਹੋਇਆ ਬੇਟਾ। ਪਰਮਾਤਮਾ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਣਗੇ

  • @sukhmangill161
    @sukhmangill161 3 місяці тому +2

    ਭਰਾ ਕਹਾਣੀ ਸੁਨਾੳਣ ਲਈ ਕੋਈ ਪੰਜਾਬੀ ਨਹੀਂ ਮਿਲਿਆ 🥴🥴🙄🙄🙄🙉🙉😾🤦🤦🤦🤦

  • @PoonamSharma-ey5rj
    @PoonamSharma-ey5rj 2 місяці тому +1

    ਦੋਸ਼ੀਆਂ ਨੂੰ ਬੰਦ ਕਮਰੇ ਵਿੱਚ ਨਹੀਂ ਸ਼ਰੇਆਮ ਦੁਨੀਆ ਸਾਹਮਣੇ ਇਨਾ ਕੁਟੋ ਜਿਵੇ ਸਾਡੀ ਧੀ ਮੋਮੀਤਾ ਤੜਫੀ ਓਵੇਂ ਦੋਸ਼ੀ ਵੀ ਤੜਫਨ ਤੇ ਮਰ ਜਾਣ ਇਨਾ ਲਈ ਫਾਂਸੀ ਤੇ ਥੋੜੀ ਸਜਾ ਸ਼ਰੇਆਮ ਮਾਰੋ ।

  • @mahisingh8873
    @mahisingh8873 3 місяці тому +2

    Waheguru ji 🙏😔 Mehar krn tuhda privar aa asi ardaas krde aa waheguru ji age tuhanu Insaaf jaroor mile 😢😢😢kyu ki sade ghar v betiya ne bahut dukh hunda eh sb sun ke 😢😢😢

  • @birinderkaur1609
    @birinderkaur1609 3 місяці тому +1

    ਵਾਹਿਗੁਰੂ ਅੱਗੇ ਅਰਦਾਸ ਹੈ ਕਿ ਬੱਚੀ ਨੂੰ ਇਨਸਾਫ ਮਿਲੇ 🙏🙏

  • @sukhwinde8330
    @sukhwinde8330 3 місяці тому +6

    ਦੋਸ਼ੀ ਨੂੰ ਸਜਾ ਦਿਓ ਫਾਂਸੀ ਦਿਓ😢😢😢😢😢

  • @shilparanishilpa-gg7mm
    @shilparanishilpa-gg7mm 3 місяці тому +6

    ਸਜ਼ਾ ਤਾਂ ਹੋਣੀ ਚਾਹੀਦੀ ਆ ਏਦਾ ਕਿਸੇ ਨਾਲ ਵੀ ਏਦਾ ਹੋ ਸਕਦਾ

  • @SurinderKaur-sx8cy
    @SurinderKaur-sx8cy 3 місяці тому +3

    Waheguru ji Waheguru 🎉🎉😊😊

  • @surindergill5186
    @surindergill5186 2 місяці тому

    she need justice god bless her parents indian police and law is very poor prime minster have to make strong law🎉

  • @Sukhman657
    @Sukhman657 3 місяці тому +5

    Waheguru ji waheguru ji

  • @gurdevkaur1209
    @gurdevkaur1209 3 місяці тому +6

    😂😂😂😂ਡਾਕਟਰ ਬੇਟੀ ਦੇ ਕਲਯੁਗੀ ਦੋਸ਼ੀਆਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ

  • @manjitkaur1311
    @manjitkaur1311 3 місяці тому

    We want justice for our Doctor daughter 😭😢

  • @shinderchaihal9027
    @shinderchaihal9027 3 місяці тому

    Waheguru ji 🙏

  • @GurpreetSingh-h2d3g
    @GurpreetSingh-h2d3g 3 місяці тому

    Insaaf hona chahiye bachi naal 😢

  • @JaswinderKaur-iu9xq
    @JaswinderKaur-iu9xq 3 місяці тому +4

    Wahagur g

  • @bantkaur8539
    @bantkaur8539 3 місяці тому +3

    ਫਾਂਸੀ ਦੀ ਸਜ਼ਾ ਸੁਣਾਈ ਜਾਵੇ,,,, ਜਲਦੀ ਜਲਦੀ ਜਲਦੀ ਜਲਦੀ ਜਲਦੀ।

  • @ManjitKaur-lz4dw
    @ManjitKaur-lz4dw 3 місяці тому +3

    One month hon lagga , aje tak kus ne hoya, rub rakha es dess da

  • @simerkaur-tq5ej
    @simerkaur-tq5ej 3 місяці тому +3

    Waheguru ji

  • @surinderrandhawa4841
    @surinderrandhawa4841 3 місяці тому

    Pl need justice very emotional. I feel deep sympathy for parents iI loss my daughter, too big. Loss never bf r we placed 😭

  • @parrysimran9098
    @parrysimran9098 2 місяці тому

    Hospital v bnd hona chahida,,,sach aap hi bahar aa jana pr modi ne eh order ni Dena..

  • @RajbirkaurRandhawa-wt6yo
    @RajbirkaurRandhawa-wt6yo 3 місяці тому +2

    😢😢😢😢😢

  • @jasnoordhumi8771
    @jasnoordhumi8771 3 місяці тому

    Waheguru g 😢😢😢

  • @Rupndhindsa
    @Rupndhindsa 3 місяці тому +4

    Rona aa gya read kr k

  • @meenakshisingla4472
    @meenakshisingla4472 3 місяці тому +3

    Doshian nu fanse sja milni chàhide hai

  • @KaurKaur-zg1ld
    @KaurKaur-zg1ld 3 місяці тому

    Waheguru g. Kado tak estra hunda rahega Sade desh ch

  • @sapnabrar1736
    @sapnabrar1736 3 місяці тому

    Speek acha nhi kar rhi Ani dardnak story hai sunn nalo padhakar jyada dukh ho raha hai

  • @NarinderKAUR-p1z
    @NarinderKAUR-p1z 3 місяці тому +6

    Satnam whyguru G

  • @sahildeep9438
    @sahildeep9438 3 місяці тому

    Waheguru ji insaf jrur dewaooga

  • @anchalPreet-ou1jr
    @anchalPreet-ou1jr 2 місяці тому

    Need for justice ⚖️

  • @bantkaur8539
    @bantkaur8539 3 місяці тому +1

    ਸੱਚ ਦੀ ਆਵਾਜ਼ ਦੀ ਪਾਲਣਾ ਕਰੋ ਜੀ।

  • @rajgur4794
    @rajgur4794 3 місяці тому +3

    So sad. Waheguru g us beti nu insaaf divon

  • @manjeetkaur9906
    @manjeetkaur9906 3 місяці тому +2

    Fanci milni chaidi ha doshi nu jaroor😢 beta

  • @PardeepKaur-p7n
    @PardeepKaur-p7n 3 місяці тому

    Moumita didi aapko Insaaf jarur milega

  • @anmolkahlon1974
    @anmolkahlon1974 3 місяці тому +1

    ਬਹੁਤ ਦੁਖ ਹੋਇਆ ਸਜਾ ਮਿਲਣਾ ਚਾਹੀਦਾ ਪਰ ਅੱਜ ਕਲ ਆਪਣੇ ਅਖ ਕੰਨ ਤੇ ਮੂੰਹ ਬੰਦ ਕਰਕੇ ਕੰਮ ਕਰਨਾ ਚਾਹੀਦਾ

  • @ravindersaini8642
    @ravindersaini8642 3 місяці тому

    Es Tara’s da principle ladies bakshia nahi jawega

  • @seetarani813
    @seetarani813 3 місяці тому

    Beta bhut dukh hoya

  • @dildilgir5295
    @dildilgir5295 3 місяці тому

    नहीं कभी भी नहीं
    भूल जाओ

  • @CookingHutbyharpreet
    @CookingHutbyharpreet 3 місяці тому

    😢

  • @youtubeshorts-sq1kg
    @youtubeshorts-sq1kg 3 місяці тому

    Dosian nu saja deo

  • @sidhumanraj1759
    @sidhumanraj1759 3 місяці тому +1

    ਡਾ ਬੇਟਾ ਮੈਨੂੰ ਆਪਣੇ ਵਹਿਗੂਰੁ ਤੇ ਪੂਰਾ ਭਰੋਸਾ ਹੈ ਕਿ ਉਹ ਜੁਲਮ ਕਰਨ ਵਾਲੇ ਪਾਪੀਆਂ ਨੂੰ ਸਜਾ ਜਰੂਰ ਦਵੇਗਾ,

  • @PargatSingh-xg6hy
    @PargatSingh-xg6hy 3 місяці тому

    Waheguru ji 🙏

  • @NavjotArora-b6s
    @NavjotArora-b6s 3 місяці тому +1

    Waheguru ji

  • @MaraharSukh
    @MaraharSukh 3 місяці тому

    Waheguru ji waheguru ji