Deep Sidhu ਨੂੰ BJP ਦਾ ਬੰਦਾ ਕਹਿਣ ਵਾਲਿਆਂ ਨੂੰ ਇਸ ਢਾਡੀ ਜਥੇ ਵਲੋਂ ਜਵਾਬ....- Surkhab Tv

Поділитися
Вставка
  • Опубліковано 18 вер 2024
  • Deep Sidhu ਨੂੰ BJP ਦਾ ਬੰਦਾ ਕਹਿਣ ਵਾਲਿਆਂ ਨੂੰ ਇਸ ਢਾਡੀ ਜਥੇ ਵਲੋਂ ਜਵਾਬ....- Surkhab Tv
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

КОМЕНТАРІ • 176

  • @gurdipsinghsidhu6541
    @gurdipsinghsidhu6541 2 роки тому +45

    ਸ਼ਾਬਾਸ਼ ਸਿੰਘੋ ਹਰ ਢਾਡੀ ਸਿੰਘ ਤੁਹਾਡੇ ਵਾਂਗ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਕੇ ਸੰਤਾਂ ਦੀ ਸੋਚ ਤੱਕ ਜਾ ਰਹੇ ਹੋ ਇਹੀ ਸੋਚ ਸਿੱਖੀ ਦੀ ਹੋਂਦ ਤੱਕ ਅੱਪੜੇਗੀ। ਗੁਰੂ ਰਾਖਾ। ਦੀਪ ਸਿੱਧੂ ਅਮਰ ਹੋ ਗਿਆ।🙏🙏

  • @harpinderbhullar5719
    @harpinderbhullar5719 2 роки тому +44

    ਬਹੁਤ ਵਧੀਆ ਪ੍ਰਚਾਰ ਭਾਈ ਸਾਹਿਬ ਦੀਪ ਬਾਈ ਪੰਜਾਬ ਦਾ ਅਨਮੋਲ ਹੀਰਾ ਸੀ ਪੰਜਾਬ ਨੇ ਸੰਭਾਲ ਨਹੀ ਪਾਇਆ

  • @amanohri7742
    @amanohri7742 2 роки тому +55

    ਦੀਪ ਸਿੱਧੂ ਬਾਈ ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕਰਨ ਗੇ ਤੇ ਹਮੇਸ਼ਾ ਓਹਨਾਂ ਨੂੰ ਯਾਦ ਕਰਕੇ ਸਾਡੀਆ ਮਰਿਆ ਜਮਿਰਾ ਜਗਾਉਂਦੇ ਰਹਿਣ ਗੇ।।।। ਸ਼ਰਮ ਕਰਲੋ ਕੌਮ ਦੇ ਠੇਕੇ ਦਾਰੋ

  • @Singh-wx8gx
    @Singh-wx8gx 2 роки тому +38

    ਆਪਣੀਆ ਵੀ ਦੋ ਮੁਲਾਕਾਤਾਂ ਹੋਈਆਂ ਸੀ ਇੱਕ ਵਾਰ ਦਿੱਲੀ ਦੂਜੀ ਵਾਰ ਚੰਡੀਗੜ੍ਹ ਗਵਰਨਰ ਹਾਊਸ ਬੰਦੀ ਸਿੰਘਾਂ ਦੀ ਰਿਹਾਈ ਸਮੇਂ ਸਾਨੂੰ ਕਦੀ ਘਾਟ ਨੀ ਪੂਰੀ ਹੋਣੀ ਦੀਪ ਸਿੰਹਾਂ ਲਗਜ਼ਰੀ ਗੱਡੀਆਂ ਲਾਈਫ ਛੱਡ ਸਾਡੇ ਨਾਲ ਬਹਿ ਗਿਆ ਸੀ

  • @bittusidhu9785
    @bittusidhu9785 2 роки тому +18

    ਅਸੀ ਤਾ ਬਠਿੰਡੇ ਵਲਿਆ ਨੇ ਕਦੇ ਵੀ ਵੀਰ ਨੂੰ ਕਦੇ ਗਲਤ ਨੀ ਮੰਨਦੇ ਸੀ ਉਹ ਤਾ ਸ਼ੇਰ ਸੀ ਪਰ ਲੋਕਾ ਨੇ ਉਸ ਨੂੰ ਗਲਤ ਸਬੱਤ ਕਰਨ ਦੀ ਕਮੀ ਨੀ ਛੱਡੀ❤️❤️😭😭

  • @jagrajsandhu8421
    @jagrajsandhu8421 2 роки тому +24

    ਯੋਧੇ ਸੰਦੀਪ ਸਿੰਘ,ਦੀਪ ਸਿੱਧੂ ਜੀ ਨੇ 10000/ ਦੀ ਨੌਜਵਾਨ ਪੀੜ੍ਹੀ ਦੀ ਸੰਗਤ ਦੇ ਨਾਲ, ਅੰਮ੍ਰਿਤ ਪਾਨ ਕਰਨਾ ਸੀ,,,

  • @kabalsinghbhojiankabalsing2470
    @kabalsinghbhojiankabalsing2470 2 роки тому +14

    ਭਾਈ ਸਾਹਿਬ ਬਿਲਕੁਲ ਸਹੀ ਗੱਲ ਵਾ
    ਵਾਹਿਗੁਰੂ ਜੀ ਜੱਥੇ ਤੇ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏❤️❤️

  • @jaswinderkaurskjelvik
    @jaswinderkaurskjelvik 2 роки тому +10

    ਸਾਡੇ ਪੰਜਾਬੀ ਬਹੁਤ ਪੜੇ ਲਿਖੇ ਨੇ , ਮਾਫ਼ ਕਰਨਾ ਜੀ but deep 🪔 bire ਜਿੰਨੇ ਸੁਝਵਾਨ ਵਿਰਲੇ ਹੀ ਹੋਏ ਨੇ ਅਪਣੇ ਪੰਜਾਬ ਵਿੱਚ ਉਸਨੂੰ ਅਸੀਂ ਸਭ ਉਸਦੇ ਜਾਣ ਤੋਂ ਬਾਅਦ ਹੀ ਸਮਝ ਪਾਏ, ਸਾਡੇ ਪੰਜਾਬ ਦੀ ਨੋਜਵਾਨ ਪੀੜੀ ਬਾਹਰ ਇਸੇ ਕਰਕੇ ਭੇਜੀ ਜਾ ਰਹੀ ਹੈ ਕੀ ਪੰਜਾਬ ਦੀ ਨਸਲ ਖਤਮ ਕਰ ਦਿੱਤੀ ਜਾਵੇ ,ਸ਼ਾਡੀ ਆਪਸੀ ਫੁੱਟ ਨੇ ਦੀਪ ਵਾਂਗ ਸਾਡਾ ਪੰਜਾਬ ਵੀ ਪੂਰੀ ਤਰਾਂ ਨਾਲ ਕਤਲ ਕਰ ਦੇਣਾ ਅਜੈ ਵੀ ਸਮਝ ਜਾਵੋ ਪਹਿਲਾ ਇਕੱਠੇ ਹੋ ਜਾਵੋ ਸਾਰੇ ਪੰਜਾਬੀਓ 😭😭😭 ਡਾਢੀ ਵੀਰ ਜੀ ਵਰਗੇ ਵੀਰਾ ਦੀਆ ਵਾਰਾਂ ਸੁਨਣ ਦੇ ਨਾਲ ਇਹਨਾਂ ਲਫਜ਼ਾਂ ਤੇ ਗੋਰ ਕਰੋ 🙏🙏🙏

  • @gurneksingh5752
    @gurneksingh5752 2 роки тому +35

    ਕਿਆ ਬਾਤ ਆ ਵਾਰਸ ਸਾਹਬ!ਬਹੁਤ ਖੂਬ ਭਾਈ ਸਾਹਿਬ ਜੀ!🌅☀️☝️🤲🙏🏼🌹ਉਦੈਕਰਣ

  • @jagrajsandhu8421
    @jagrajsandhu8421 2 роки тому +28

    ਹਾਏ ਕਿਥੋਂ ਲੱਭੀਏ,ਬਾਈ ਨੂੰ,,

    • @malwewale2294
      @malwewale2294 2 роки тому

      22 diya speech sono vadh to vadh te amal Karo

  • @karamjeetkaur6307
    @karamjeetkaur6307 2 роки тому +4

    ਜਾਗਦੀਆਂ ਜ਼ਮੀਰਾਂ ਵਾਲੇ ਹੀ ਜਾਗਦੀਆਂ ਜ਼ਮੀਰਾਂ ਵਾਲਿਆਂ ਦੀਆਂ ਬਾਤਾਂ ਪਾਉਂਦੇ ਨੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਤੁਹਾਡੇ ਸਾਰੇ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੀਪ ਵੀਰਾਂ ਅਮਰ ਰਹੂਗਾ

  • @GurwinderSingh-ts1bk
    @GurwinderSingh-ts1bk 2 роки тому +21

    ਉਦੈਕਰਨ ਦਾ ਕੌਮੀ ਯੋਧਾ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਅਮਰ ਰਹੇ ✊✊✊✊✊✊✊✊✊

    • @malwewale2294
      @malwewale2294 2 роки тому +3

      Dilo salut 22 Nu

    • @jagjitsidhu3354
      @jagjitsidhu3354 2 роки тому +3

      ਹੁਣ ਓਹ ਉਦੇਕਰਨ ਦਾ ਨਹੀਂ ਸਾਰੀ ਸਿੱਖ ਕੌਮ ਦਾ ਹੈ

  • @deepdhillon3860
    @deepdhillon3860 2 роки тому +9

    ਬਹੁਤ ਵਧੀਆ 👍

  • @satwantsingh2988
    @satwantsingh2988 2 роки тому +10

    ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏🙏

  • @jagrajsandhu8421
    @jagrajsandhu8421 2 роки тому +30

    ਜ਼ਮੀਰ ਜਾਗਦੀ ਸੀ ਦੀਪ ਦੀ,, ਤਾਂ ਉਹਨੇਂ ਨਰਕਧਾਰੀਆਂ ਦੇ ਡੇਰੇ ਤੇ ਨਹੀਂ ਸੀ ਗੲੇ ਨਹੀਂ ਜਾਣ ਦਿੱਤਾ,

  • @jagrajsandhu8421
    @jagrajsandhu8421 2 роки тому +27

    ਲੋਕਾਂ ਦੀ ਸੋਚ ਨਹੀਂ ਸੀ,ਸਮਝਣ ਲਈ ਦੇਰੀ ਕਰ ਦਿੱਤੀ,
    ਜਦੋਂ, ਸਮਝਿਆਂ ਸਮਾਂ ਬੀਤ ਚੁੱਕਾ ਸੀ ਪਿਆਰਿਓ,🙏

  • @rashamkaur5340
    @rashamkaur5340 2 роки тому +6

    Waheguru ji 🙏

  • @sarwansingh3254
    @sarwansingh3254 2 роки тому +9

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AMRIKSINGH-vf3nh
    @AMRIKSINGH-vf3nh 2 роки тому +9

    Rooh Khush krti Saadi Bhai Sahib Ji ne

  • @missamandeep1984
    @missamandeep1984 2 роки тому +44

    ਜਦੋਂ ਸਾਰੇ ਦੀਪ ਨੂੰ ਗਦਾਰ ਕਹਿੰਦੇ ਸੀ ਸਾਡੇ ਘਰ ਵਿੱਚ ਵੀ ਸਾਰੇ ਸੱਚ ਮਨ ਗੇ ਸੀ ਪਰ ਮੇਰਾ ਦਿਲ ਨਹੀਂ ਸੀ ਮੰਨਦਾ ਕਿ ਦੀਪ ਗਦਾਰ ਆ ,

  • @malwewale2294
    @malwewale2294 2 роки тому +3

    ❤❤❤ Deep sidhu 22 Jindabad punjabio vadh to vadh waris punjab de jathebandi de mamber bano dhanwand ❤❤❤

  • @AMRIKSINGH-vf3nh
    @AMRIKSINGH-vf3nh 2 роки тому +4

    Deep Veera Fir aayega eh mera Yakeen A Akaal Purakh Waheguru Ji te🙏🙏🙏🙏🙏🙏🙏

  • @happymanku7937
    @happymanku7937 2 роки тому +6

    ਬਹੁਤ ਵਧੀਆ ਜੀ ਸਿੰਘ ਸਾਹਿਬ ਜੀ

  • @ManpreetKaur-cm6qy
    @ManpreetKaur-cm6qy 2 роки тому +6

    ਦੀਪ ਵੀਰ ਯੋਧਾ ਸੀ 🙏🙏👍👍❤️❤️⛳️⛳️

  • @SurjitSingh-up3hj
    @SurjitSingh-up3hj 2 роки тому +4

    Wahegurujii wahegurujii 👏 ♥

  • @taranjotsinghbaidwan4324
    @taranjotsinghbaidwan4324 2 роки тому +5

    Waheguru ji waheguru ji

  • @khusikang8382
    @khusikang8382 2 роки тому +7

    Waheguru ji 🙏 waheguru ji

  • @sukhjitsingh7810
    @sukhjitsingh7810 2 роки тому +2

    ਬਾਈ ਜੀ ਓਹ ਰੂਹ ਸਾਡੇ ਵਿੱਚੋਂ ਕਦੇ ਵੀ ਨਿਕਲ਼ ਸਕਦੀ ਮੇਰੇ ਸੱਚੇ ਪਾਤਸ਼ਾਹ ਜੀ ਦੀਪ ਸਿੱਧੂ ਵੀਰ ਨੂੰ ਇੱਕ ਵਾਰ ਸਾਡੇ ਕੋਲ ਦੁਬਾਰਾ ਭੇਜ ਦਿਓ ਜੀ

  • @marjidamalak3859
    @marjidamalak3859 2 роки тому +10

    deep sidhu jindabad🙏❤

  • @preetsidhu1082
    @preetsidhu1082 2 роки тому +4

    Deep 22 💯💎 Waheguru 🙏🙏🌹

  • @AMRIKSINGH-vf3nh
    @AMRIKSINGH-vf3nh 2 роки тому +4

    Waheguru Ji Deep Veere nu dobara bhejega🙏🙏🙏🙏🙏🙏🙏 mainu yakeen a g

  • @SukhbirSingh-wo4xn
    @SukhbirSingh-wo4xn 2 роки тому +3

    Bai Deep sidhu g miss you

  • @kaurpreetvirk839
    @kaurpreetvirk839 2 роки тому +15

    Deep sidhu koi ni bn skda.....sachi suchi rooh c🙏😭jo k hmesha sade dila vich rhu....no one can replace him...god bless his soul🙏

  • @Dosanjh84
    @Dosanjh84 2 роки тому +6

    ਸਿੰਘ ਸਾਬੵ ਸਾਡੇ ਬਹੁਤ ਲੋਕਾਂ ਦਾ ਹਾਲ ਵੀ ਮੋਦੀ ਭਗਤਾਂ ਵਾਲਾ ਹੋ ਗਿਆ ਜੋ ਗਲਤ ਨੂੰ ਵੀ ਸਹੀ ਤੇ ਪੰਜਾਬ ਹਿੱਤ ਕਹਿੰਦੇ ਨੇ ।

  • @Sahibakaur179
    @Sahibakaur179 2 роки тому +9

    🙏🙏🙏🙏🙏 JO BOLE SO NIHAL SATSRIAKAL WAHEGURU JI KA KHALSA WAHEGURU JI KI FATHE

  • @bholasingh5051
    @bholasingh5051 2 роки тому +3

    Deep bai 💪💪💪💪🙏🏿🙏🏿❤️❤️❤️❤️

  • @anshsanamsisters3929
    @anshsanamsisters3929 2 роки тому +5

    Right 👍 veer ji

  • @jarnailsingh2440
    @jarnailsingh2440 2 роки тому +2

    Buhat top kam kita hai. tuhadi soch buhat uchi suchi hai. Waheguru tuhanu hamesha khush rakhe.

  • @surjitkaur6864
    @surjitkaur6864 2 роки тому +3

    Thanks 🙏

  • @BaldevSingh-ow4vn
    @BaldevSingh-ow4vn 2 роки тому +1

    ਦੀਪ ਬਾਈ ਸਾਡੀ ਕੋਮ ਦਾ ਯੋਧਾ ਸੀ ਥਾਈ ਦੇ ਜਾਣ ਪਿੱਛੋ ਇੰਝ ਲੱਗਿਆ ਜਿਵੇ ਅਸੀ ਯਤੀਮ ਹੋ ਗਏ ਆ ਬਹੁਤ ਸਾਰਾ ਪਿਆਰ ਤੇ ਸਤਿਕਾਰ ਦੀਪ ਬਾਈ ਨੂੰ

  • @surjitsinghnagra3248
    @surjitsinghnagra3248 2 роки тому +6

    Bohut vadhya kiha vir ji

  • @ranjeetkaur4919
    @ranjeetkaur4919 2 роки тому +3

    App n ek dam right bola h deep k bare m .deep ko ka hera tha .miss u deep

  • @Sahibakaur179
    @Sahibakaur179 2 роки тому +12

    🙏🙏🙏🙏🙏 DHADDI SINGHA NU WAHEGURU JI KA KHALSA WAHEGURU JI KI FATHE

  • @charankamalsingh9384
    @charankamalsingh9384 2 роки тому +3

    ਵੀਰਾ #deepsidhu

  • @Sahibakaur179
    @Sahibakaur179 2 роки тому +5

    🙏🙏🙏🙏🙏 BAYE SANDEEP SINGH JI DEEP SIDHU ZINDABAAD ZINDABAAD ZINDABAAD ZINDABAAD ZINDABAAD

  • @kashmirkaur626
    @kashmirkaur626 2 роки тому +2

    ਬਿਲਕੁਲ ਠੀਕ 100%

  • @meetgurpreet10
    @meetgurpreet10 2 роки тому +3

    ਬਹੁਤ ਵਧੀਆ ਢਾਡੀ ਜੀ

  • @gurpreetjoshan8461
    @gurpreetjoshan8461 2 роки тому +2

    Bhut vdia bhai sahib ese tra deep bhai bare loka nu jagruk krde rehna bhut bhut dhanwaad ji 🙏🙏

  • @sattibains4818
    @sattibains4818 2 роки тому +3

    Sachi gal naslan de veer jio 🙏

  • @AvtarSingh-tj1vt
    @AvtarSingh-tj1vt 2 роки тому +4

    Sikh naujawano deep bai aap sab nu nasihat deygaya.🙏

  • @singhcheema3598
    @singhcheema3598 2 роки тому +3

    Very nice 🙏🙏🙏🙏

  • @5911fullpower
    @5911fullpower 2 роки тому +4

    Bai deep sidhu zindabad hamesha sade dila ch raho ga

  • @Sahibakaur179
    @Sahibakaur179 2 роки тому +7

    🙏🙏🙏🙏🙏 SANT BABA JARNAIL SINGH JI KHALSA BHINDRAWALE JI ZINDABAAD ZINDABAAD ZINDABAAD ZINDABAAD ZINDABAAD ZINDABAAD ZINDABAAD ZINDABAAD ZINDABAAD ZINDABAAD

  • @MSGaminG-cc4dz
    @MSGaminG-cc4dz 2 роки тому +3

    Very good Bai g

  • @BhupinderSingh-yx8oq
    @BhupinderSingh-yx8oq 2 роки тому +4

    WAHEGURU Ji

  • @lubanafamily74
    @lubanafamily74 2 роки тому +6

    Waheguru ji

  • @rinkubudhabaria6729
    @rinkubudhabaria6729 2 роки тому +2

    🙏

  • @harbanskaur4126
    @harbanskaur4126 2 роки тому +2

    You are absolutely right Bhaisahib ji

  • @gagandeepsinghgill846
    @gagandeepsinghgill846 2 роки тому +2

    Deep sidhu amar rahe

  • @ravinderriarh6453
    @ravinderriarh6453 2 роки тому +7

    Waheguru Jio

  • @navpreetvirk3579
    @navpreetvirk3579 Рік тому +1

    Aapa waheguru ji agge ardas krde ha,ke sade veer deep nu dobara ees dhrti di sewa lyi bhejn,,,, waheguru ji ❤️ mehr krnge

  • @dhindsababbu1992
    @dhindsababbu1992 2 роки тому +1

    ਢਾਡੀ ਜਥੇ ਦੀਆਂ ਤਕਰੀਰਾਂ ਬੇਸ਼ਕੀਮਤੀ
    ਹਨ

  • @GurpreetSingh-zm7tk
    @GurpreetSingh-zm7tk 2 роки тому +6

    Sahi gal g

  • @o.pgorakapoorpind6908
    @o.pgorakapoorpind6908 2 роки тому +2

    ਦੀਪ ਸਿੱਧੂ ਜਿੰਦਾਬਾਦ

  • @SherSingh-hx3vt
    @SherSingh-hx3vt 2 роки тому +1

    Very good and Very Nice WHEGURU JI KA Khalsa Wheguru Ji Ki FATY MOONAK DISTT SANGRUR SAT SHARI AKAL Ji

  • @charjeetsingh2817
    @charjeetsingh2817 2 роки тому +3

    ਬਾਈ ਦੀਪ ਸਿੰਘ ਸਿੰਧੂ ਸੱਚੀਆ ਗੱਲਾ ਕਰਦਾ ਸੀ

  • @gurfatehsingh7477
    @gurfatehsingh7477 2 роки тому +2

    Bai deep sidhu amar rahe

  • @bholikaur4622
    @bholikaur4622 2 роки тому +3

    Sahi ah veer ji deep sidhu zindabad 🙏🙏🙏🙏🙏😭😭

  • @satveeratj3900
    @satveeratj3900 2 роки тому +1

    Veer ji man gye sach hai deep sidhu barga koi nhi

  • @mangaljeetsingh6338
    @mangaljeetsingh6338 2 роки тому +2

    Very good g

  • @sandhupb47
    @sandhupb47 Рік тому

    ਅਣਖਾਂ ਦਾ ਬੂਟਾ ਜੋ ਤੂੰ ਲਾ ਕੇ ਚੱਲਿਆਂ, ਪਾਣੀ ਨਹੀਂ ਸਿੰਘਾ ਉਹਨੂੰ ਖੂਨ ਪਾਵਾਂਗੇ
    ਤੂੰ ਜਾ ਕੇ ਮੱਲ ਗੋਦ ਗੁਰੂ ਰਾਮਦਾਸ ਜੀ, ਤੇਰੇ ਪਿੱਛੇ ਪਿੱਛੇ ਦੀਪ ਸਿਆਂ ਅਸੀਂ ਵੀ ਆਵਾਂਗੇ 💞🙏

  • @JasvirSingh-vh6jm
    @JasvirSingh-vh6jm 2 роки тому +1

    Very good veer waris ji sai kiha

  • @kashmirkaur626
    @kashmirkaur626 2 роки тому

    ਠੀਕ ਵਧੀਆ ਪ੍ਰਦਰਸ਼ਨ ਕਿਸਨ ਪਾਰਟੀਆ ਸਨ ਬਾਦਲ ਪਰਿਵਾਰ ਇਹ ਲੋਕ ਸਭਾ

  • @tajindersingh6606
    @tajindersingh6606 2 роки тому +2

    Miss u deep bai

  • @harbanskaur4126
    @harbanskaur4126 2 роки тому +1

    Great Bhaisahib ji

  • @ginderjudge4693
    @ginderjudge4693 2 роки тому +2

    ਕੌਮੀ ਯੌਧਾ ਦੀਪ ਸਿੱਧੂ ਅਮਰ ਰਹੇ 🙏

  • @sjramgarhia8172
    @sjramgarhia8172 2 роки тому +3

    🙏🙏

  • @sarbjitsingh2815
    @sarbjitsingh2815 2 роки тому +1

    Very nice you brother

  • @parbajsingh9716
    @parbajsingh9716 2 роки тому +4

    Aj deep sidu y honda ta aj gall hor honi c
    Y de ankhi har gall sach hogi
    Sanu man ha sada joda ta

  • @daljitkaur297
    @daljitkaur297 2 роки тому +3

    ਵਾਹਿਗੁਰੂ ਜੀ

  • @kuldeepdhindsa7054
    @kuldeepdhindsa7054 2 роки тому +3

    Waheguru 🥲🥲😢😢

  • @BaljinderSingh-fj7kh
    @BaljinderSingh-fj7kh 2 роки тому +2

    ਸਹੀ ਗੱਲ ਵੀਰ ਜੀ
    ਯੋਦਾ ਸੀ ਵੀਰ ਦੀਪ ਸਿੱਧੂ

  • @AMRIKSINGH-vf3nh
    @AMRIKSINGH-vf3nh 2 роки тому +2

    Miss U Deep Veer Ji

  • @kirandepa2181
    @kirandepa2181 2 роки тому +2

    ♥️♥️

  • @surjitkaur6864
    @surjitkaur6864 2 роки тому +3

    😭😭

  • @Navneet_18
    @Navneet_18 2 роки тому +2

    🙏🙏🙏🙏🙏

  • @gurlalsandhu9111
    @gurlalsandhu9111 2 роки тому +2

    Sanu jahhha Gye DEEP SIDHU BAI

  • @harfatehsingh9034
    @harfatehsingh9034 2 роки тому +1

    Deep sidhu zindabaad

  • @simrandeep8803
    @simrandeep8803 2 роки тому +1

    Miss u Sandeep Singh sidhu verra jodha c

  • @kirandeepsidhu1280
    @kirandeepsidhu1280 2 роки тому +1

    Deep sidhu veer jindabad

  • @kirandepa2181
    @kirandepa2181 2 роки тому +1

    🌹🌹

  • @jotgill5600
    @jotgill5600 2 роки тому +1

    ਦੀਪ ਸਿੰਘ ਸਿੱਧੂ ਜ਼ਿੰਦਾਬਾਦ

  • @rajukvlog6729
    @rajukvlog6729 2 роки тому +2

    Waheguru ji deep Sidhu vapes aj

  • @SukhpreetSingh-lt4pe
    @SukhpreetSingh-lt4pe Рік тому +1

    🙏🙏🙏🙏❤️deep sidhu ❤️

  • @parbajsingh9716
    @parbajsingh9716 2 роки тому +1

    Deep Sindu kom da hera ha ji
    Sanu man ha y ta
    Asi osde soch nu bland krada raha ga ji

  • @mansveerdehal6337
    @mansveerdehal6337 Рік тому

    ਸਾਡਾ ਹੀਰਾ ਸੀ ਬਾਈ ਦੀਪ ❤

  • @AMRIKSINGH-vf3nh
    @AMRIKSINGH-vf3nh 2 роки тому +2

    Assi Heera Gwaata Bhai Sahib Ji

  • @KamaljeetSingh-jn9kx
    @KamaljeetSingh-jn9kx 2 роки тому +1

    ⚔️ very nice Ji ⚔️

  • @ਰਾਜਕੁਮਾਰ-ਸ7ਝ
    @ਰਾਜਕੁਮਾਰ-ਸ7ਝ 2 роки тому +2

    🔥 6 ਜੂਨ ਨੂੰ ਸਿੱਖਸ ਫੋਰ ਜਸਟਿਸ ਪੰਜਾਬ ਵਿੱਚ “ਖਾਲਿਸਤਾਨ ਰਿਫਰੈਂਡਮ” ਦੀਆਂ “ਵੋਟਾਂ ਦੀ ਤਾਰੀਖ਼” ਦਾ ਐਲਾਨ ਕਰੇਗੀ।
    🔥 ਨੋਜਵਾਨਾਂ ਨੂੰ ਅਕਾਲ ਤਖਤ ਸਾਹਿਬ ਪਹੁੰਚਣ ਦੀ ਅਪੀਲ
    🔥 ਅਕਾਲ ਤਖਤ ਸਾਹਿਬ ਤੇ ਸ਼ਹੀਦ ਭਿੰਡਰਾਵਾਲੇ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹੋਣ ਵਾਲੀ ਅਰਦਾਸ ਤੋ ਬਾਅਦ ਖਾਲਿਸਤਾਨ ਰਿਫਰੈਂਡਮ ਦੀਆਂ ਪੰਜਾਬ ਵਿੱਚ ਹੋਣ ਵਾਲੀਆਂ “ਵੋਟਾਂ ਦੀ ਤਾਰੀਖ” ਦਾ ਐਲਾਨ ਹੋਵੇਗਾ।
    🔥 ਸਿੱਖਸ ਫੋਰ ਜਸਟਿਸ ਦੇ ਵਕੀਲ ਦਾ ਕਹਿਣਾ “ਅਸੀ ਪੰਜਾਬ ਦੇ ਹਰ ਨੋਜਵਾਨ ਦੇ ਹੱਥ ਵਿੱਚ ਆਰ.ਪੀ.ਜੀ (ਰਿਫਰੈਂਡਮ ਪ੍ਰੋਪੈਲਡ ਗਰਨੇਡ) ਫੜਾ ਦਿੱਤੀ ਹੈ। ਜਿਸ ਵਿੱਚੋਂ ਅਜਾਦੀ ਦੀਆਂ ਵੋਟਾਂ ਦੀ ਬੋਛਾੜ ਹੋਵੇਗੀ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਅਜ਼ਾਦ ਕਰਵਾਇਆ ਜਾਵੇਗਾ।
    SFJ To Declare “Voting Date” For Khalistan Referendum In Punjab From Sri Akal Takht Sahib
    “Sikhs For Justice” (SFJ) has announced that on the upcoming 38th year of infamous Operation Bluestar, secessionist group will declare the much awaited “Voting Date in Punjab” for Khalistan Referendum on June 06 from Sri Akal Takht Sahib after the Ardaas in honor of Shaheed Sant Bhindranwale and other martyrs of June 1984.
    Declaring Khalistan Referendum as “Democratic Arsenal” Gurpartwant Singh Pannun, General Counsel to SFJ, in his video message, stated that “SFJ has already installed “RPG” (Referendum Propelled Grenade” in every village and town which will fire “ballots” not “bullets” to liberate Punjab from Indian Occupation

  • @leaderpunjab
    @leaderpunjab 2 роки тому +1

    Mis u deep bro