Mohali Building ਡਿੱਗਣ ਤੋਂ ਪਹਿਲਾਂ ਚਸ਼ਮਦੀਦ ਨੇ ਕਿੰਝ ਬਚਾਈ ਕਈਆ ਦੀ ਜਾਨ, ਸੁਣੋ

Поділитися
Вставка
  • Опубліковано 7 лют 2025
  • ਮੋਹਾਲੀ ਦੇ ਸੋਹਾਣਾ ਇਲਾਕੇ ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਡਿੱਗਣ ਤੋਂ ਬਾਅਦ ਪ੍ਰਸ਼ਾਸਨ ਤੋਂ ਬਾਅਦ ਕੀਤਾ ਜਾ ਰਿਹਾ ਰੈਸਕਿਊ ਆਪਰੇਸ਼ਨ ਹੁਣ ਖ਼ਤਮ ਹੋ ਗਿਆ ਹੈ।ਹੁਣ ਇਸ ਘਟਨਾ ਦੇ ਚਸ਼ਮਦੀਦ ਕੈਮਰੇ ਅੱਗੇ ਆਏ ਹਨ ਜਿੰਨ੍ਹਾਂ ਆਪ ਵੀ ਕਈ ਲੋਕਾਂ ਦੀ ਜਾਨ ਬਚਾਈ ਹੈ ਤੇ ਘਟਨਾ ਇਨ੍ਹਾਂ ਦੀਆਂ ਅੱਖਾਂ ਦਾਹਮਣੇ ਵਾਪਰੀ ਹੈ।
    #mohali #sohana #gym #bulding #collapsed #dc #adc #latestnews #rescueoparation
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 9

  • @jaswinderkaur8558
    @jaswinderkaur8558 Місяць тому +7

    Waheguru ji

  • @BalwinderSingh-zb6gc
    @BalwinderSingh-zb6gc Місяць тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @JagjitSingh-kt9rf
    @JagjitSingh-kt9rf Місяць тому +1

    waheguru g

  • @tejinder868
    @tejinder868 Місяць тому +4

    dukh dai

  • @Singhsohi91
    @Singhsohi91 Місяць тому +1

    Bohat dukh d gall a yaar enne lalchi kida Ho sakde a lok Jo eh v Ni dekhde k ah Jo Kam Kar rahe ne Sahi a ja Nahi.... Kise de Ghar Da Chirag bhuj Gaya kise d dhee Chali Gayi.....
    Te jida ah keh reha a Munda v ghussa he c Jo phone Chakan Chala Gaya v phone ta Nava ajuga tu Apni Jaan Bacha

  • @DoctorRajan-fv7ej
    @DoctorRajan-fv7ej Місяць тому +1

    Mukkan Malik ka sath de reha ha

  • @surjithanda5043
    @surjithanda5043 Місяць тому +1

    Waheguru ji