ਗੀਤਕਾਰ ਅਤੇ ਲੇਖਕ ਬਲਦੇਵ ਇਕਵੰਨ ਨਾਲ ਵਿਸ਼ੇਸ਼ ਮੁਲਾਕਾਤ writer Baldev ikwan Shri Muktsar Sahib Ji

Поділитися
Вставка
  • Опубліковано 19 жов 2024

КОМЕНТАРІ • 20

  • @satnamchandi8905
    @satnamchandi8905 День тому +5

    ਬਹੁਤ ਵਧੀਆ ਇੰਨਸਾਨ ਨੇ ਬਲਦੇਵ ਇਕਵੰਨ ਜੀ।ਜਦ ਤੁਸੀਂ ਇਹਨਾਂ ਨੂੰ ਪਹਿਲੀਵਾਰ ਮਿਲਦੇ ਹੋ ਤਾਂ ਤੁਹਾਨੂੰ ਇਸ ਤਰਾਂ ਜਾਪੇਗਾ ਕਿ ਤੁਸੀਂ ਪਤਾ ਨਹੀ ਕਦ ਦੇ ਬਲਦੇਵ ਜੀ ਨੂੰ ਮਿਲੇ ਜਾ ਜਾਣਦੇ ਹੋ।

  • @PawandeepBhatheja
    @PawandeepBhatheja 20 годин тому +2

    ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਲੇਖਕ ਤੇ ਗੀਤਕਾਰ

  • @Rhythm_Musical_House
    @Rhythm_Musical_House 16 годин тому +2

    ਬਹੁਤ ਖੂਬਸੂਰਤ ਅੰਦਾਜ ਵਿੱਚ ਮੁਲਾਕਾਤ ਹੋਈ । ਕਲਮ ਦੇ ਧਨੀ ਮੇਰੇ ਵੱਡੇ ਵੀਰ ਹਨ ਬਲਦੇਵ ਸਿੰਘ

  • @satnamchandi8905
    @satnamchandi8905 День тому +4

    ਬਹੁਤ ਵਧੀਆ ਬਲਦੇਵ ਇਕਵੰਨ ਸਾਹਿਬ।

  • @jiwansingh795
    @jiwansingh795 День тому +2

    ਬਹੁਤ ਵਧੀਆ ਬਲਦੇਵ ਸਿੰਘ ਇਕਵੰਨ ਸਾਹਿਬ। ਤੁਹਾਡੀ ਕਲਮ ਨੂੰ ਹੋਰ ਤਾਕਤ ਮਿਲੇ।

  • @itskaurnavjot
    @itskaurnavjot 16 годин тому +2

    ਬਹੁਤ ਹੀ ਵਧੀਆ ਸੋਚ ਦੇ ਮਾਲਕ ❤ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰਨ ❤

  • @ashoksarari942
    @ashoksarari942 День тому +2

    ਬਹੁਤ ਹੀ ਵਧੀਆ ਰਚਨਾ ਹੈ ਇਕਵੰਨ ਸਾਬ. ਜਿਉਂਦੇ ਰਹੋ. 👍👍

  • @VikramSingh-sm6bp
    @VikramSingh-sm6bp 12 годин тому +2

    Salute baldev sir ji

  • @बलविंदरसिंहकिलीवाला

    ਬਹੁਤ ਵਧੀਆ ਕਲਮ ਦੇ ਲਿਖਾਰੀ ਨੇ ਜੀ ਬਲਦੇਵ ਇਕਵਨ ਜੀ।

  • @RaghbeerKaur-n5u
    @RaghbeerKaur-n5u День тому +2

    Nice Baldev Singh veer ji

  • @PritpalSingh-lu3ri
    @PritpalSingh-lu3ri День тому +2

    Good work Baldev Singh ji

  • @balwindersinghkali5467
    @balwindersinghkali5467 День тому +3

    ਬਲਦੇਵ ਇਕਵੰਨ ਸਾਬ੍ਹ ਨਾਲ ਮੁਲਾਕਾਤ ਬਹੁਤ ਵਧੀਆ ਲੱਗਿਆ

  • @PunjabiCinemaStyle
    @PunjabiCinemaStyle День тому +2

    Good baldev ji

  • @BalwinderSingh-wt7tf
    @BalwinderSingh-wt7tf День тому +2

    Very nice 👍

  • @talwindersaunke8593
    @talwindersaunke8593 День тому +3

    Nice

  • @BalwinderSingh-m3s8o
    @BalwinderSingh-m3s8o День тому +3

    Nice paji

  • @GurpreetSingh22-k8f
    @GurpreetSingh22-k8f День тому +2

    WaheGuru Ji ka Khalsa WaheGuru Ji ki Fateh got vadwala rai Sikh

  • @sandeepattari9116
    @sandeepattari9116 День тому +2

    Khoob ❤

  • @SUKH_B_MUSIC
    @SUKH_B_MUSIC День тому +2

    Balle2